ਟ੍ਰਿਬਿਊਨ ਨਿਊਜ਼ ਸਰਵਿਸ ਕੁਰੂਕਸ਼ੇਤਰ, 4 ਫਰਵਰੀ ਹਰਿਆਣਾ ਦੀ ਭਾਜਪਾ ਸਰਕਾਰ ’ਤੇ ਯਮੁਨਾ ਦੇ ਪਾਣੀ ਵਿਚ ਜ਼ਹਿਰ ਘੋਲਣ ਦਾ ਦੋਸ਼ ਲਗਾਉਣ ’ਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਇਹ ਕੇਸ ਸ਼ਾਹਬਾਦ ਦੀ ਇਕ ਅਦਾਲਤ ਦੇ ਨਿਰਦੇਸ਼ਾਂ ’ਤੇ ਦਰਜ ਕੀਤਾ ਗਿਆ ਹੈ ਜਿਸ ਸਬੰਧੀ ਵਕੀਲ ਜਗਮੋਹਨ …
Read More »ਸ਼ਾਸਤਰੀ ਨਰਤਕੀ ਯਾਮਨੀ ਕ੍ਰਿਸ਼ਨਾਮੂਰਤੀ ਦਾ ਦੇਹਾਂਤ
ਨਵੀਂ ਦਿੱਲੀ, 3 ਅਗਸਤ ਭਰਤਨਾਟਯਮ ਅਤੇ ਕੁਚੀਪੁੜੀ ਨਰਤਕੀ ਯਾਮਨੀ ਕ੍ਰਿਸ਼ਨਾਮੂਰਤੀ (84) ਦਾ ਅੱਜ ਇੱਥੇ ਅਪੋਲੋ ਹਸਪਤਾਲ ’ਚ ਦੇਹਾਂਤ ਹੋ ਗਿਆ। ਕ੍ਰਿਸ਼ਨਾਮੂਰਤੀ ਦੇ ਮੈਨੇਜਰ ਤੇ ਸੈਕਟਰੀ ਗਣੇਸ਼ ਨੇ ਦੱਸਿਆ ਕਿ ਉਹ ਵਡੇਰੀ ਉਮਰ ਨਾਲ ਸਬੰਧਤ ਰੋਗਾਂ ਤੋਂ ਪੀੜਤ ਸੀ ਅਤੇ ਸੱਤ ਮਹੀਨਿਆਂ ਤੋਂ ਇੱਥੇ ਹਸਪਤਾਲ ਦੇ ਆਈਸੀਯੂੁ ’ਚ ਦਾਖਲ ਸੀ। ਯਾਮਿਨੀ …
Read More »ਯਮਨ ਦੀ ਜੇਲ੍ਹ ‘ਚ ਬੰਦ ਨਰਸ ਦੀ ਮਦਦ ਲਈ ਤਿੰਨ ਕਰੋੜ ਜੁਟਾਉਣ ਲਈ ਕਮੇਟੀ ਦਾ ਗਠਨ
ਤਿਰੂਵਨੰਤਪੁਰਮ, 19 ਜੂਨਯਮਨ ਦੀ ਜੇਲ੍ਹ ਵਿੱਚ ਬੰਦ ਕੇਰਲ ਦੀ ਨਰਸ ਨਿਮੀਸ਼ਾ ਪ੍ਰਿਆ ਦੀ ਮਦਦ ਲਈ ਪਲੱਕੜ ਜ਼ਿਲ੍ਹੇ ਵਿੱਚ ਵਿਧਾਇਕ ਕੇ ਬਾਬੂ ਦੀ ਅਗਾਵਈ ਹੇਠ ਤਿੰਨ ਕਰੋੜ ਰੁਪਏ ਇਕੱਠੇ ਕਰਨ ਲਈ ਐਕਸ਼ਨ ਕਮੇਟੀ ਦਾ ਗਠਨ ਕੀਤਾ ਗਿਆ ਹੈ। ਨਿਮੀਸ਼ਾ ਪ੍ਰਿਆ ਯਮਨ ਵਾਸੀ ਤਲਾਲ ਅਬਦੋ ਮਹਿਦੀ ਦੇ ਕਤਲ ਲਈ ਉਮਰਕੈਦ ਦੀ ਸਜ਼ਾ …
Read More »ਯਮਨ ਦੀ ਰਾਜਧਾਨੀ ’ਚ ਵਿੱਤੀ ਮਦਦ ਵੰਡਣ ਮੌਕੇ ਭਗਦੜ ਮਚਣ ਕਾਰਨ 78 ਮੌਤਾਂ
ਸਨਾ, 20 ਅਪਰੈਲ ਯਮਨ ਦੀ ਰਾਜਧਾਨੀ ਸਨਾ ਵਿਚ ਮੁਸਲਮਾਨਾਂ ਦੇ ਪਵਿੱਤਰ ਰਮਜ਼ਾਨ ਮਹੀਨੇ ਦੌਰਾਨ ਵਿੱਤੀ ਸਹਾਇਤਾ ਵੰਡਣ ਦੇ ਸਮਾਗਮ ਵਿਚ ਦੇਰ ਰਾਤ ਮਚੀ ਭਗਦੜ ਕਾਰਨ ਘੱਟ ਤੋਂ ਘੱਟ 78 ਵਿਅਕਤੀਆਂ ਦੀ ਮੌਤ ਹੋ ਗਈ ਅਤੇ 73 ਜ਼ਖਮੀ ਹੋ ਗਏ। ਘਟਨਾ ਸਥਾਨ ‘ਤੇ ਮੌਜੂਦ ਅਬਦੇਲ ਰਹਿਮਾਨ ਅਹਿਮਦ ਅਤੇ ਯਾਹੀਆ ਮੋਹਸੇਨ ਨੇ …
Read More »ਯਮਨ ਬਾਗ਼ੀਆਂ ਵੱਲੋਂ ਯੂਏਈ ਦੇ ਸਮੁੰਦਰੀ ਜਹਾਜ਼ ’ਤੇ ਕਬਜ਼ਾ
ਦੁਬਈ, 3 ਜਨਵਰੀ ਯਮਨ ਦੇ ਹੋਥੀ ਬਾਗ਼ੀਆਂ ਨੇ ਲਾਲ ਸਾਗਰ ‘ਚ ਯੂਏਈ ਦੇ ਸਮੁੰਦਰੀ ਜਹਾਜ਼ ‘ਤੇ ਕਬਜ਼ਾ ਕਰ ਲਿਆ। ਉਧਰ ਇਰਾਨ ਦੇ ਸੀਨੀਅਰ ਫ਼ੌਜੀ ਅਧਿਕਾਰੀ ਸੁਲੇਮਾਨੀ ਨੂੰ 2020 ‘ਚ ਅਮਰੀਕਾ ਵੱਲੋਂ ਮਾਰ ਮੁਕਾਉਣ ਦੀ ਯਾਦ ‘ਚ ਹੈਕਰਾਂ ਨੇ ਇਜ਼ਰਾਈਲ ਦੇ ਅਖ਼ਬਾਰ ਦੀ ਵੈੱਬਸਾਈਟ ਨੂੰ ਨਿਸ਼ਾਨਾ ਬਣਾਇਆ। ਅਜਿਹੀਆਂ ਹਰਕਤਾਂ ਨਾਲ ਮੱਧ-ਪੂਰਬ …
Read More »
Asian Tribune Your Multilingual Newspaper covering World and local news News