Home / Tag Archives: ਮਸਕ

Tag Archives: ਮਸਕ

ਮਸਕ ਨੇ ਟਵਿੱਟਰ ਦਾ ਬਲੂ ਬਰਡ ਵਾਲਾ ਲੋਗੋ ਬਦਲਿਆ

ਲੰਡਨ, 24 ਜੁਲਾਈ ਐਲਨ ਮਸਕ ਨੇ ਟਵਿੱਟਰ ਦੇ ਮਸ਼ਹੂਰ ਬਲੂ ਬਰਡ ਵਾਲੇ ਲੋਗੋ ਨੂੰ ਨਵੇਂ ਬਲੈਕ ਐਂਡ ਵ੍ਹਾਈਟ ‘ਐਕਸ’ ਨਾਲ ਬਦਲ ਦਿੱਤਾ ਹੈ। ਮਸਕ ਨੇ ਪਿਛਲੇ ਸਾਲ 44 ਅਰਬ ਡਾਲਰ ਵਿੱਚ ਸੋਸ਼ਲ ਮੀਡੀਆ ਪਲੈਟਫਾਰਮ ਨੂੰ ਖਰੀਦਿਆ ਸੀ। ਮਸਕ ਨੇ ਟਵਿੱਟਰ ਦੇ ਸਾਂ ਫਰਾਂਸਿਸਕੋ ਹੈੱਡਕੁਆਰਟਰ ’ਤੇ ਲੱਗੇ ਨਵੇਂ ਡਿਜ਼ਾਇਨ ਵਾਲੇ ਲੋਗੋ …

Read More »

ਟਵਿੱਟਰ ’ਤੇ ਪ੍ਰਧਾਨ ਮੰਤਰੀ ਮੋਦੀ ਨੂੰ ਫਾਲੋ ਕਰਦੇ ਨੇ ਐਲਨ ਮਸਕ

ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 10 ਅਪਰੈਲ ਟਵਿੱਟਰ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਐਲਨ ਮਸਕ ਨੇ ਆਪਣੀ ਸੋਸ਼ਲ ਨੈੱਟਵਰਕਿੰਗ ਸਾਈਟ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫਾਲੋ ਕਰਨਾ ਸ਼ੁਰੂ ਕਰ ਦਿੱਤਾ ਹੈ। ਮਸਕ ਟਵਿੱਟਰ ‘ਤੇ ਸਭ ਤੋਂ ਵੱਧ ਫਾਲੋ ਕੀਤੇ ਜਾਣ ਵਾਲੇ ਵਿਅਕਤੀ ਹਨ। ਉਨ੍ਹਾਂ ਦੇ ਇਸ ਸੋਸ਼ਲ ਪਲੇਟਫਾਰਮ ‘ਤੇ 13.4 …

Read More »

ਮਸਕ ਨੇ ਟਵਿੱਟਰ ਦੇ 7500 ਮੁਲਾਜ਼ਮਾਂ ਨੂੰ ਕੱਢਣ ਦੀ ਤਿਆਰੀ ਕੀਤੀ, ਮਾਮਲਾ ਅਦਾਲਤ ’ਚ ਗਿਆ: ਮੀਡੀਆ

ਨਿਊਯਾਰਕ, 4 ਨਵੰਬਰ ਅਰਬਪਤੀ ਉਦਯੋਗਪਤੀ ਐਲੋਨ ਮਸਕ ਵੱਲੋਂ ਟਵਿੱਟਰ ਦਾ ਮਾਲਕ ਬਣਨ ਤੋਂ ਹਫ਼ਤੇ ਬਾਅਦ ਇਹ ਸੋਸ਼ਲ ਮੀਡੀਆ ਕੰਪਨੀ ਕਰਮਚਾਰੀਆਂ ਦੀ ਛਾਂਟੀ ਕਰ ਸਕਦੀ ਹੈ ਅਤੇ ਟਵਿੱਟਰ ਦੇ 7,500 ਕਰਮਚਾਰੀਆਂ ਵਿੱਚੋਂ ਅੱਧੇ ਆਪਣੀ ਨੌਕਰੀ ਗੁਆ ਦੇਣਗੇ। ਨਿਊਯਾਰਕ ਟਾਈਮਜ਼ ਨੇ ਕੰਪਨੀ ਨੂੰ ਜਾਰੀ ਕੀਤੀ ਈਮੇਲ ਦਾ ਹਵਾਲਾ ਦਿੱਤਾ ਕਿ ਸੋਸ਼ਲ ਮੀਡੀਆ …

Read More »

ਗੌਤਮ ਅਡਾਨੀ ਬਣੇ ਦੁਨੀਆ ਦੇ ਦੂਜੇ ਸਭ ਤੋਂ ਅਮੀਰ, ਮਸਕ ਪਹਿਲੇ ਨੰਬਰ ’ਤੇ

ਨਵੀਂ ਦਿੱਲੀ, 16 ਸਤੰਬਰ ਫੋਰਬਸ ਦੀ ਰੀਅਲ-ਟਾਈਮ ਅਰਬਪਤੀਆਂ ਦੀ ਸੂਚੀ ਅਨੁਸਾਰ ਅਡਾਨੀ ਸਮੂਹ ਦੇ ਚੇਅਰਮੈਨ ਗੌਤਮ ਅਡਾਨੀ ਹੁਣ ਲੁਈਸ ਵਿਟਨ ਦੇ ਬਰਨਾਰਡ ਅਰਨੌਲਟ ਨੂੰ ਪਛਾੜ ਕੇ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਰਿਪੋਰਟ ਤਿਆਰ ਕਰਨ ਵੇਲੇ ਤੱਕ ਗੌਤਮ ਅਡਾਨੀ ਦੀ ਕੁੱਲ ਜਾਇਦਾਦ 153.9 ਅਰਬ ਡਾਲਰ ਸੀ, …

Read More »

ਹਵਾਈ ਯਾਤਰੀਆਂ ਲਈ ਮਾਸਕ ਪਹਿਨਣਾ ਲਾਜ਼ਮੀ

ਨਵੀਂ ਦਿੱਲੀ, 17 ਅਗਸਤ ਕਰੋਨਾ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਸ਼ਹਿਰੀ ਹਵਾਬਾਜ਼ੀ ਰੈਗੂਲੇਟਰੀ ਅਥਾਰਿਟੀ ਡੀਜੀਸੀਏ ਨੇ ਅੱਜ ਹੁਕਮ ਜਾਰੀ ਕੀਤੇ ਹਨ ਕਿ ਭਾਰਤੀ ਉਡਾਣਾਂ ਵਿੱਚ ਕੋਵਿਡ-19 ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ ਤੇ ਮੁਸਾਫਿਰਾਂ ਲਈ ਮਾਸਕ ਪਹਿਨਣਾ ਲਾਜ਼ਮੀ ਕੀਤਾ ਜਾਵੇ। ਇਸ ਸਬੰਧ ਵਿੱਚ ਡੀਜੀਸੀਏ ਵੱਲੋਂ ਜਹਾਜ਼ਾਂ ਵਿੱਚ ਜਾਂਚ ਮੁਹਿੰਮ …

Read More »

ਜਿਨਸੀ ਛੇੜਛਾੜ ਦੇ ਮਾਮਲੇ ’ਚ ਘਿਰਿਆ ਐਲਨ ਮਸਕ

ਸਾਂ ਫਰਾਂਸਿਸਕੋ, 20 ਮਈ ਟਵਿੱਟਰ ਖ਼ਰੀਦਣ ਦੇ ‘ਕੌੜੇ ਤਜਰਬੇ’ ਵਿਚੋਂ ਲੰਘ ਰਹੇ ਦੁਨੀਆ ਦਾ ਉੱਘਾ ਕਾਰੋਬਾਰੀ ਐਲਨ ਮਸਕ ਹੁਣ ਇਕ ਹੋਰ ਵਿਵਾਦ ਵਿਚ ਉਲਝ ਗਿਆ ਹੈ। ਇਕ ਮੀਡੀਆ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਮਸਕ ਦੇ ਜਿਨਸੀ ਛੇੜਛਾੜ ਦੇ ਮਾਮਲੇ ਨੂੰ ਲੁਕੋਣ ਲਈ ਉਸ ਦੀ ਕੰਪਨੀ ‘ਸਪੇਸ ਐਕਸ’ ਨੇ ਇਕ …

Read More »

ਅਮਰੀਕਾ ਨਾਲ ਸਬੰਧਾਂ ’ਚ ਨਿਘਾਰ ਮਗਰੋਂ ਰੂਸੀ ਸਫ਼ੀਰ ਮਾਸਕੋ ਪਰਤਿਆ

ਅਮਰੀਕਾ ਨਾਲ ਸਬੰਧਾਂ ’ਚ ਨਿਘਾਰ ਮਗਰੋਂ ਰੂਸੀ ਸਫ਼ੀਰ ਮਾਸਕੋ ਪਰਤਿਆ

ਮਾਸਕੋ, 21 ਮਾਰਚ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਵਲਾਦੀਮੀਰ ਪੁਤਿਨ ਨੂੰ ਕਾਤਲ ਦੱਸੇ ਜਾਣ ਮਗਰੋਂ ਅਮਰੀਕਾ ‘ਚ ਰੂਸੀ ਸਫ਼ੀਰ ਅਨਾਤੋਲੀ ਐਂਟੋਨੋਵ ਅੱਜ ਮਾਸਕੋ ਪਹੁੰਚ ਗਿਆ। ਇਸ ਬਿਆਨ ਮਗਰੋਂ ਅਮਰੀਕਾ ਅਤੇ ਰੂਸ ਵਿਚਕਾਰ ਸਬੰਧਾਂ ‘ਚ ਤਣਾਅ ਪੈਦਾ ਹੋ ਗਿਆ ਹੈ ਅਤੇ ਅੱਗੇ ਦੀ ਰਣਨੀਤੀ ਲਈ ਐਂਟੋਨੋਵ ਨੂੰ ਮੁਲਕ ਸੱਦਿਆ ਗਿਆ ਹੈ। …

Read More »