Home / Tag Archives: ਮਰਨ (page 3)

Tag Archives: ਮਰਨ

ਸਬਜ਼ੀ ਦੀ ਰੇਹੜੀ ਨੂੰ ਲੱਤ ਮਾਰਨ ਵਾਲਾ ਐੱਸਐੱਚਓ ਮੁਅੱਤਲ

ਜਸਬੀਰ ਸਿੰਘ ਚਾਨਾ ਫਗਵਾੜਾ, 5 ਮਈ ਇਥੇ ਅੱਜ ਸਬਜ਼ੀ ਦੀ ਰੇਹੜੀ ਨੂੰ ਲੱਤ ਮਾਰਨ ਵਾਲੇ ਥਾਣਾ ਸਿਟੀ ‘ਚ ਤਾਇਨਾਤ ਐੱਸਐੱਚਓ ਨਵਦੀਪ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਜਦਕਿ ਪੀਸੀਆਰ ਇੰਚਾਰਜ ਬਲਜਿੰਦਰ ਮੱਲ੍ਹੀ ਨੂੰ ਕਪੂਰਥਲਾ ਪੁਲੀਸ ਲਾਈਨ ਭੇਜ ਦਿੱਤਾ ਗਿਆ ਹੈ। ਇਸ ਸਬੰਧੀ ਵੀਡੀਓ ਵਾਇਰਲ ਹੋਣ ਮਗਰੋਂ ਐੱਸਐੱਸਪੀ ਕੰਵਲਦੀਪ ਕੌਰ ਨੇ …

Read More »

ਧਮਾਕਿਆਂ ’ਚ ਮਰਨ ਵਾਲਿਆਂ ਦੀ ਗਿਣਤੀ 98 ਹੋਈ

ਡੱਕਾਰ (ਸੈਨੇਗਲ), 9 ਮਾਰਚ ਇਕੁਆਟੋਰੀਅਲ ਗਿਨੀਆ ਵਿੱਚ ਫ਼ੌਜੀ ਅੱਡੇ ਵਿੱਚ ਹੋਏ ਲੜੀਵਾਰ ਧਮਾਕਿਆਂ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 98 ਹੋ ਗਈ ਹੈ। ਸਰਕਾਰ ਅਨੁਸਾਰ ਹਾਦਸਾ ਪੀੜਤਾਂ ਦੀਆਂ ਦਰਜਨਾਂ ਹੋਰ ਲਾਸ਼ਾਂ ਮਿਲੀਆਂ ਹਨ ਤੇ ਹਾਦਸੇ ‘ਚ 98 ਵਿਅਕਤੀ ਮਾਰੇ ਗਏ ਹਨ। ਐਤਵਾਰ ਨੂੰ ਮੌਨਡੌਂਗ ਨਕੂਆਂਟੋਮਾ ‘ਚ ਹੋਏ ਧਮਾਕੇ ਵਿੱਚ …

Read More »

ਅੰਮ੍ਰਿਤਸਰ ‘ਚ ਫਾਈਨਾਂਸਰ ਨੇ ਪੰਜ ਸਾਲਾ ਪੁੱਤਰ ਤੇ ਪਤਨੀ ਨੂੰ ਗੋਲੀ ਮਾਰਨ ਤੋਂ ਬਾਅਦ ਕੀਤੀ ਖ਼ੁਦਕੁਸ਼ੀ

ਅੰਮਿ੍ਤਸਰ : ਮਕਬੂਲਪੁਰਾ ਥਾਣਾ ਤਹਿਤ ਪੈਂਦੇ ਮਹਿਤਾ ਰੋਡ ‘ਤੇ ਸਥਿਤ ਗੁਰੂ ਤੇਗ਼ ਬਹਾਦਰ ਨਗਰ ਦੀ ਕੋਠੀ ਨੰਬਰ 127 ਦੇ ਮਾਲਕ ਨੇ ਸੋਮਵਾਰ ਦੇਰ ਰਾਤ ਆਪਣੇ ਘਰ ਵਿਚ ਪੰਜ ਵਰ੍ਹਿਆਂ ਦੇ ਪੁੱਤਰ ਨੂੰ ਅਤੇ ਪਤਨੀ ਨੂੰ ਗੋਲੀ ਮਾਰ ਕੇ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਘਟਨਾ ਪਿੱਛੇ ਵਪਾਰ ਵਿਚ ਪਿਆ …

Read More »