Home / Tag Archives: ਮਦਰ (page 2)

Tag Archives: ਮਦਰ

ਰਾਮ ਨੌਮੀ ਮੌਕੇ ਆਂਧਰਾ ਪ੍ਰਦੇਸ਼ ’ਚ ਮੰਦਰ ਨੂੰ ਅੱਗ ਲੱਗੀ: ਜਾਨੀ ਨੁਕਸਾਨ ਤੋਂ ਬਚਾਅ

ਦੁਵਵਾ (ਆਂਧਰਾ ਪ੍ਰਦੇਸ਼), 30 ਮਾਰਚ ਆਂਧਰਾ ਪ੍ਰਦੇਸ਼ ਦੇ ਪੱਛਮੀ ਗੋਦਾਵਰੀ ਜ਼ਿਲ੍ਹੇ ਵਿੱਚ ਰਾਮ ਨੌਮੀ ਸਮਾਗਮ ਦੀ ਸਮਾਪਤੀ ਮੌਕੇ ਅੱਜ ਮੰਦਰ ਵਿੱਚ ਅੱਗ ਲੱਗ ਗਈ। ਅਧਿਕਾਰੀ ਨੇ ਦੱਸਿਆ ਕਿ ਅੱਗ ਵੇਣੂਗੋਪਾਲ ਸਵਾਮੀ ਮੰਦਰ ‘ਚ ਲੱਗੀ। ਉਸ ਨੇ ਦੱਸਿਆ ਕਿ ਸਾਰੇ ਸ਼ਰਧਾਲੂ ਪਹਿਲਾਂ ਹੀ ਅਹਾਤੇ ਤੋਂ ਬਾਹਰ ਚਲੇ ਗਏ ਸਨ, ਇਸ ਲਈ …

Read More »

ਅਯੁੱਧਿਆ: 2024 ਵਿੱਚ ਖੁੱਲ੍ਹੇਗਾ ਰਾਮ ਮੰਦਰ

ਅਯੁੱਧਿਆ, 25 ਅਕਤੂਬਰ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਦੀ ਸਥਾਪਨਾ ਮਗਰੋਂ 2024 ਵਿੱਚ ਅਯੁੱਧਿਆ ਵਿਚਲਾ ਰਾਮ ਮੰਦਰ ਸ਼ਰਧਾਲੂਆਂ ਲਈ ਖੋਲ੍ਹ ਦਿੱਤਾ ਜਾਵੇਗਾ। ਰਾਮ ਮੰਦਰ ਦੇ ਨਿਰਮਾਣ ਦੀ ਨਿਗਰਾਨੀ ਲਈ ਕਾਇਮ ਟਰੱਸਟ ਦੇ ਇੱਕ ਮੈਂਬਰ ਨੇ ਇਹ ਜਾਣਕਾਰੀ ਦਿੱਤੀ। ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਦੱਸਿਆ ਕਿ ਮੰਦਰ ਦਾ 50 ਫੀਸਦੀ ਕਾਰਜ …

Read More »

ਪਾਕਿਸਤਾਨ: ਕਰਾਚੀ ’ਚ ਮੰਦਰ ਅੰਦਰ ਭੰਨ-ਤੋੜ

ਕਰਾਚੀ (ਪਾਕਿਸਤਾਨ), 9 ਜੂਨ ਪਾਕਿਸਤਾਨੀ ਸ਼ਹਿਰ ਕਰਾਚੀ ਵਿਚ ਹਿੰਦੂ ਮੰਦਰ ਵਿਚ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਦੀ ਭੰਨਤੋੜ ਕੀਤੀ ਗਈ। ਪਾਕਿਸਤਾਨ ਵਿੱਚ ਘੱਟ ਗਿਣਤੀ ਭਾਈਚਾਰੇ ਦੇ ਧਾਰਮਿਕ ਸਥਾਨਾਂ ਵਿੱਚ ਭੰਨਤੋੜ ਦਾ ਇਹ ਤਾਜ਼ਾ ਮਾਮਲਾ ਹੈ। ਪੁਲੀਸ ਨੇ ਦੱਸਿਆ ਕਿ ਕਰਾਚੀ ਕੋਰੰਗੀ ਖੇਤਰ ਦੇ ਸ੍ਰੀ ਮਾਰੀ ਮਾਤਾ ਮੰਦਰ ਵਿੱਚ ਬੁੱਧਵਾਰ ਨੂੰ ਦੇਵਤਿਆਂ ਦੀਆਂ …

Read More »

ਕਰਾਚੀ ਦੇ ਹਿੰਦੂ ਮੰਦਰ ਵਿੱਚ ਮੂਰਤੀਆਂ ਭੰਨੀਆਂ; ਇਕ ਗ੍ਰਿਫ਼ਤਾਰ

ਕਰਾਚੀ, 21 ਦਸੰਬਰ ਪਾਕਿਸਤਾਨ ਦੇ ਕਰਾਚੀ ਇਲਾਕੇ ਵਿੱਚ ਸੋਮਵਾਰ ਸ਼ਾਮ ਵੇਲੇ ਇਕ ਮੰਦਰ ਵਿੱਚ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਦੀ ਭੰਨ-ਤੋੜ ਕੀਤੀ ਗਈ। ਇਹ ਜਾਣਕਾਰੀ ਪੁਲੀਸ ਨੇ ਮੰਗਲਵਾਰ ਨੂੰ ਦਿੱਤੀ ਹੈ। ਪੁਲੀਸ ਅਨੁਸਾਰ ਕਰਾਚੀ ਦੇ ਪੁਰਾਣੇ ਸ਼ਹਿਰ ਨਾਰਾਇਣਪੁਰਾ ਵਿੱਚ ਸਥਿਤ ਨਾਰਾਇਣ ਮੰਦਰ ਵਿੱਚ ਇਹ ਘਟਨਾ ਵਾਪਰੀ। ਪੁਲੀਸ ਨੇ ਸੀਨੀਅਰ ਅਧਿਕਾਰੀ ਸਰਫਰਾਜ਼ ਨਵਾਜ਼ …

Read More »

ਬੀਏਪੀਐੱਸ ਖ਼ਿਲਾਫ਼ ਅਮਰੀਕਾ ਦੇ ਕਈ ਮੰਦਰਾਂ ’ਚ ਜਬਰੀ ਮਜ਼ਦੂਰੀ ਕਰਵਾਉਣ ਦੇ ਦੋਸ਼

ਨਿਊਯਾਰਕ, 11 ਨਵੰਬਰ ਅਮਰੀਕਾ ਵਿੱਚ ਪ੍ਰਮੁੱਖ ਹਿੰਦੂ ਸੰਗਠਨ ਖ਼ਿਲਾਫ਼ ਚੱਲ ਰਹੇ ਮੁਕੱਦਮੇ ਉਸ ਵੇਲੇ ਨਵਾਂ ਮੋੜ ਆ ਗਿਆ ਜਦੋਂ ਉਸ ‘ਤੇ ਮਜ਼ਦੂਰਾਂ ਦਾ ਸ਼ੋੋਸ਼ਣ ਕਾਰਨ ਦੇ ਦੋਸ਼ ਲੱਗੇ। ਤਾਜ਼ਾ ਦੋਸ਼ਾਂ ਮੁਤਾਬਕ ਸੰਗਠਨ ਨੇ ਭਾਰਤ ਤੋਂ ਪਰਵਾਸੀ ਮਜ਼ਦੂਰਾਂ ਨੂੰ ਲਾਲਚ ਦਿੱਤਾ ਤੇ ਦੇਸ਼ ਭਰ ਵਿੱਚ ਸੈਂਕੜੇ ਮਜ਼ਦੂਰਾਂ ਨੂੰ ਉਨ੍ਹਾਂ ਦੇ ਮੰਦਰਾਂ …

Read More »

ਮੋਦੀ ਸਰਕਾਰ ਦੀ ਕੌਮੀ ਮੁਦਰਾ ਯੋਜਨਾ ਖ਼ਿਲਾਫ਼ ਨਿੱਤਰੀ ਕਾਂਗਰਸ

ਪੰਜਾਬੀ ਟ੍ਰਿਬਿਊਨ ਵੈੱਬ ਡੈਸਕ ਚੰਡੀਗੜ੍ਹ, 2 ਸਤੰਬਰ ਕਾਂਗਰਸੀ ਆਗੂ ਅਸ਼ਵਨੀ ਕੁਮਾਰ ਨੇ ਚੇਨਈ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ, ਜੋ ਕਿ ਦੇਸ਼ ਦੇ ਹਿਤਾਂ ਦੀ ਰਾਖੀ ਲਈ ਵਚਨਬੱਧ ਹੈ, ਮੋਦੀ ਸਰਕਾਰ ਦੀ ਕੌਮੀ ਮੁਦਰਾ ਯੋਜਨਾ ਦੀ ਆਲੋਚਨਾ ਕਰਦੀ ਹੈ ਜਿਸ ਤਹਿਤ ਪਿਛਲੇ 67 ਸਾਲਾਂ ਵਿੱਚ ਜਮ੍ਹਾਂ 6 …

Read More »

ਤਿੰਨ ਸਾਲਾਂ ’ਚ ਤਿਆਰ ਹੋਵੇਗਾ ਰਾਮ ਮੰਦਿਰ, 1100 ਕਰੋੜ ਤੋਂ ਜ਼ਿਆਦਾ ਆਵੇਗੀ ਲਾਗਤ

ਮੁੰਬਈ, 24 ਜਨਵਰੀ ਅਯੁੱਧਿਆ ਵਿਚ ਰਾਮ ਮੰਦਰ ਤਿੰਨ ਸਾਲਾਂ ਵਿਚ ਬਣਾਇਆ ਜਾਵੇਗਾ ਅਤੇ ਇਸ ਦੀ ਉਸਾਰੀ ਦੀ ਲਾਗਤ 1100 ਕਰੋੜ ਰੁਪਏ ਤੋਂ ਵੱਧ ਹੋਵੇਗੀ। ਰਾਮ ਜਨਮਭੂਮੀ ਤੀਰਥ ਖੇਤਰ ਦੇ ਖ਼ਜ਼ਾਨਚੀ ਸਵਾਮੀ ਗੋਵਿੰਦ ਦੇਵ ਗਿਰੀ ਮਹਾਰਾਜ ਨੇ ਕਿਹਾ ਕਿ ਮੁੱਖ ਮੰਦਰ ਤਿੰਨ ਜਾਂ ਸਾਢੇ ਤਿੰਨ ਸਾਲਾਂ ਵਿਚ ਬਣਾਇਆ ਜਾਵੇਗਾ ਅਤੇ ਇਸ …

Read More »

ਭਾਰਤ ਦੇ ਤਿੰਨ ਨਵੇਂ ਕਾਨੂੰਨ ਖੇਤੀ ਸੁਧਾਰਾਂ ਨੂੰ ਅੱਗੇ ਵਧਾਉਣ ਲਈ ਅਹਿਮ: ਕੌਮਾਂਤਰੀ ਮੁਦਰਾ ਕੋਸ਼

ਵਾਸ਼ਿੰਗਟਨ, 15 ਜਨਵਰੀ ਕੌਮਾਂਤਰੀ ਮੁਦਰਾ ਕੋਸ਼ (ਆਈਐੱਮਐੱਫ) ਦਾ ਮੰਨਣਾ ਹੈ ਕਿ ਭਾਰਤ ਵਿੱਚ ਲਾਗੂ ਕੀਤੇ ਤਿੰਨ ਖੇਤੀ ਕਾਨੂੰਨ ਦੇਸ਼ ਵਿਚ ਖੇਤੀਬਾੜੀ ਸੁਧਾਰਾਂ ਨੂੰ ਅੱਗੇ ਵਧਾਉਣ ਲਈ ਮਹੱਤਵਪੂਰਨ ਕਦਮ ਹਨ। ਹਾਲਾਂਕਿ ਆਈਐੱਮਐੱਫ ਨੇ ਇਹ ਕਿਹਾ ਕਿ ਨਵੀਂ ਪ੍ਰਣਾਲੀ ਨੂੰ ਅਪਣਾਉਣ ਦੀ ਪ੍ਰਕਿਰਿਆ ਦੌਰਾਨ ਸਮਾਜਿਕ ਸੁਰੱਖਿਆ ਦਾ ਪ੍ਰਬੰਧ ਕੀਤਾ ਜਾਵੇ ਕਿਉਂਕਿ ਜੇ …

Read More »