ਨਵੀਂ ਦਿੱਲੀ, 18 ਮਾਰਚ ਅੱਜ ਵੀਰਵਾਰ ਨੂੰ ਭਾਰਤ ਵਿਚ ਕੋਵਿਡ-19 ਦੇ 35,871 ਨਵੇਂ ਕੇਸ ਸਾਹਮਣੇ ਆਏ, ਜੋ 102 ਦਿਨਾਂ ਬਾਅਦ ਸਭ ਤੋਂ ਵੱਧ ਮਾਮਲੇ ਹਨ। ਇਸ ਨਾਲ ਦੇਸ਼ ਵਿੱਚ ਕਰੋਨਾ ਮਰੀਜ਼ਾਂ ਦੀ ਗਿਣਤੀ 1,14,74,605 ਤੱਕ ਪਹੁੰਚ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਅੱਜ ਸਵੇਰੇ ਅੱਠ ਵਜੇ ਤੱਕ ਜਾਰੀ ਕੀਤੇ ਗਏ …
Read More »ਬਟਾਲਾ ਦੇ ਇੱਕੋ ਘਰ ‘ਚ ਕੋਰੋਨਾ ਦਾ ਡਬਲ ਅਟੈਕ, ਦੋ ਸਕੇ ਭਰਾਵਾਂ ਦੀ ਮੌਤ
ਗੁਰਦਾਸਪੁਰ: ਪੰਜਾਬ ‘ਚ ਕੋਰੋਨਾਵਾਇਰਸ ਦਾ ਕਹਿਰ ਵਧਦਾ ਜਾ ਰਿਹਾ ਹੈ। ਅਜਿਹੇ ‘ਚ ਸਿਹਤ ਵਿਭਾਗ ਦੀ ਚਿੰਤਾ ਲਗਾਤਾਰ ਵਧ ਰਹੀ ਹੈ। ਇਸ ਦੇ ਨਾਲ ਹੀ ਪ੍ਰਸਾਸ਼ਨ ਨੇ ਕੋਰੋਨਾ ਦੀ ਚੇਨ ਨੂੰ ਤੋੜਨ ਲਈ ਨਾਈਟ ਕਰਫਿਊ ਸਮੇਤ ਹੋਰ ਕਈ ਸਖ਼ਤੀਆਂ ਵਰਤਣੀਆਂ ਸ਼ੁਰੂ ਕਰ ਦਿੱਤੀਆਂ ਹਨ। ਹੁਣ ਦਿਲ ਨੂੰ ਦਹਿਲਾਉਣ ਵਾਲੀ ਖ਼ਬਰ ਕੋਰੋਨਾ ਨਾਲ ਜੁੜੀ ਹੈ। …
Read More »ਯਸ਼ਵੰਤ ਸਿਨਹਾ ਟੀਐੱਮਸੀ ਦੇ ਮੀਤ ਪ੍ਰਧਾਨ ਬਣੇ
ਨਵੀਂ ਦਿੱਲੀ, 15 ਮਾਰਚ ਐਨਡੀਏ ਸਰਕਾਰ ਵਿੱਚ ਮੰਤਰੀ ਰਹੇ ਯਸ਼ਵੰਤ ਸਿਨਹਾ ਜੋ ਇਸੇ ਹਫ਼ਤੇ ਤਿ੍ਣਮੂਲ ਕਾਂਗਰਸ (ਟੀਐੱਮਸੀ) ਵਿੱਚ ਸ਼ਾਮਲ ਹੋਏ ਸਨ ਨੂੰ, ਮਮਤਾ ਬੈਨਰਜੀ ਦੀ ਅਗਵਾਈ ਵਾਲੀ ਪਾਰਟੀ ਵਿੱਚ ਮੀਤ ਪ੍ਰਧਾਨ ਬਣਾਇਆ ਗਿਆ ਹੈ। ਉਨ੍ਹਾਂ ਨੂੰ ਟੀਐੱਸੀ ਕੌਮੀ ਵਰਕਿੰਗ ਕਮੇਟੀ ਦਾ ਮੈਂਬਰ ਵੀ ਬਣਾਇਆ ਗਿਆ ਹੈ। ਤਿ੍ਣਮੂਲ ਕਾਂਗਰਸ ਦੇ ਜਨਰਲ …
Read More »ਸਾਬਕਾ ਵਿਧਾਇਕ ਅਤੇ SGPC ਮੈਂਬਰ ਸੁਖਦਰਸ਼ਨ ਸਿੰਘ ਮਰਾੜ ਦੀ ਕੋਰੋਨਾ ਨਾਲ ਮੌਤ
ਬੀਤੇ ਕੁਝ ਦਿਨ ਪਹਿਲਾਂ ਕੋਰੋਣਾ ਦੇ ਚਲਦੇ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੇਡੀਕਲ ਵਿਖੇ ਸਨ ਜੇਰੇ ਇਲਾਜ਼ ਸੁਖਦਰਸ਼ਨ ਸਿੰਘ ਮਰਾੜ ਸਾਬਕਾ ਵਿਧਾਇਕ 79 ਸਾਲ ਦੀ ਉਮਰ ਵਿਚ ਇਸ ਸੰਸਾਰ ਨੂੰ ਅਲਵਿਦਾ ਆਖ ਗਏ।ਉਹ ਪੰਜਾਬ ਦੀ ਸਿਆਸਤ ਵਿਚ ਉਸ ਸਮੇਂ ਵੱਖਰੀ ਪਹਿਚਾਣ ਰੱਖਣ ਲੱਗੇ ਜਦ ਉਨ੍ਹਾਂ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ …
Read More »ਸੀਨੀਅਰ ਅਕਾਲੀ ਆਗੂ ਨਰਿੰਦਰ ਸਿੰਘ ਧਾਰੀਵਾਲ ਦੀ ਗੋਲੀ ਲੱਗਣ ਨਾਲ ਮੌਤ
ਸ੍ਰੀ ਅਨੰਦਪੁਰ ਸਾਹਿਬ-ਸਥਾਨਕ ਸੀਨੀਅਰ ਅਕਾਲੀ ਆਗੂ ਨਰਿੰਦਰ ਸਿੰਘ ਧਾਰੀਵਾਲ (67 ਸਾਲ) ਪੁੱਤਰ ਬਲਬੀਰ ਸਿੰਘ ਵਾਸੀ ਵਾਰਡ ਨੰ: 4 ਮਹੱਲਾ ਧਰੇਲਪੁਰਾ ਦੀ ਆਪਣੀ ਦੋਨਾਲੀ ਬੰਦੂਕ ਦੀ ਸਫ਼ਾਈ ਦੌਰਾਨ ਅਚਾਨਕ ਗੋਲੀ ਲੱਗਣ ਨਾਲ ਮੌਤ ਹੋ ਗਈ। ਅਕਾਲੀ ਆਗੂ ਦੇ ਪੁੱਤਰ ਜਸਦੀਪ ਸਿੰਘ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਨਰਿੰਦਰ ਸਿੰਘ ਧਾਰੀਵਾਲ ਆਪਣੇ ਘਰ …
Read More »ਮੈਕਸੀਕੋ ਦੀ ਸਰਹੱਦੀ ਵਾੜ ਕੱਟ ਕੇ ਕੈਲੀਫੋਰਨੀਆਂ ’ਚ ਘੁਸਪੈਠ ਕਰਨ ਬਾਅਦ ਹਾਦਸੇ ’ਚ 13 ਲੋਕਾਂ ਦੀ ਮੌਤ ਤੇ 9 ਪਰਵਾਸੀ ਜ਼ਖ਼ਮੀ
ਅਲ ਸੈਂਟਰੋ (ਕੈਲੀਫੋਰਨੀਆ), 5 ਮਾਰਚ ਕੈਲੀਫੋਰਨੀਆ ਦੀ ਐਂਪੀਰੀਅਲ ਵਾਦੀ ਵਿਚ ਇਕ ਵਾਹਨ ਇਕ ਟਰੈਕਟਰ-ਟ੍ਰੇਲਰ ਨਾਲ ਟਕਰਾਉਣ ਕਾਰਨ 13 ਵਿਅਕਤੀਆਂ ਦੀ ਮੌਤ ਹੋ ਗਈ ਅਤੇ 9 ਪਰਵਾਸੀ ਜ਼ਖਮੀ ਹੋ ਗਏ। ਵਾਹਨ ਵਿਚ ਕੁੱਲ 25 ਲੋਕ ਸਵਾਰ ਸਨ। ਕੈਲੀਫੋਰਨੀਆ ਹਾਈਵੇ ਪੈਟਰੋਲ (ਸੀਐੱਚਪੀ) ਨੇ ਦੱਸਿਆ ਕਿ ਇਹ ਪਰਵਾਸੀ ਮੈਕਸੀਕੋ ਦੀ ਸਰਹੱਦ ਨਾਲ ਵਾੜ …
Read More »ਦੇਸ਼ ’ਚ ਕਰੋਨਾ ਕਾਰਨ 89 ਮੌਤਾਂ, ਪੰਜਾਬ ਵਿੱਚ 12 ਜਾਨਾਂ ਗਈਆਂ
ਨਵੀਂ ਦਿੱਲੀ, 4 ਮਾਰਚ ਇਕ ਦਿਨ ਵਿਚ ਭਾਰਤ ਵਿਚ ਕੋਵਿਡ-19 ਦੇ 17,407 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਦੇਸ਼ ਵਿਚ ਕਰੋਨਾ ਪੀੜਤਾਂ ਦੀ ਗਿਣਤੀ ਵਧ ਕੇ 1,11,56,923 ਹੋ ਗਈ। ਮਹੀਨੇ ਬਾਅਦ ਦੇਸ਼ ਵਿੱਚ 17 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਅਧਿਕਾਰਤ ਅੰਕੜਿਆਂ ਅਨੁਸਾਰ 29 ਜਨਵਰੀ ਨੂੰ 24 ਘੰਟਿਆਂ ਵਿਚ …
Read More »ਕਿਸਾਨ ਅੰਦੋਲਨ ਤੇ ਨਵਰੀਤ ਦੀ ਮੌਤ: ਦਿੱਲੀ ਹਾਈ ਕੋਰਟ ਵੱਲੋਂ ਯੂਪੀ ਸਰਕਾਰ ਨੂੰ ਅਸਲੀ ਐਕਸਰੇ ਤੇ ਪੋਸਟਮਾਰਟਮ ਦੀ ਵੀਡੀਓ ਪੇਸ਼ ਕਰਨ ਦੇ ਹੁਕਮ
ਨਵੀਂ ਦਿੱਲੀ, 4 ਮਾਰਚ ਦਿੱਲੀ ਹਾਈ ਕੋਰਟ ਨੇ ਅੱਜ ਉੱਤਰ ਪ੍ਰਦੇਸ਼ ਸਰਕਾਰ ਨੂੰ ਗਣਤੰਤਰ ਦਿਵਸ ਮੌਕੇ ਕਿਸਾਨ ਟਰੈਕਟਰ ਪਰੇਡ ਦੌਰਾਨ ਟਰੈਕਟਰ ਪਲਟਣ ਕਾਰਨ ਮਾਰੇ ਗਏ ਨੌਜਵਾਨ ਦੇ ਐਕਸਰੇ ਦੀ ਅਸਲੀ ਪਲੇਟ ਅਤੇ ਪੋਸਟਮਾਰਟਮ ਦੀ ਵੀਡੀਓ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਜਸਟਿਸ ਯੋਗੇਸ਼ ਖੰਨਾ ਨੇ ਦੋਵੇਂ ਅਸਲੀ ਦਸਤਾਵੇਜ਼ 5 ਮਾਰਚ …
Read More »ਕਿਸਾਨਾਂ ਦੀ ਟਰਾਲੀ ਵਿੱਚ ਬੱਸ ਵੱਜੀ, ਦੋ ਕਿਸਾਨਾਂ ਦੀ ਮੌਤ
ਸੰਗਤ ਮੰਡੀ, 17 ਫਰਵਰੀ ਸੜਕ ਹਾਦਸੇ ’ਚ ਟਿਕਰੀ ਬਾਡਰ ਕੋਲ ਪਿੰਡ ਘੁੱਦੇ ਦੇ ਦੋ ਕਿਸਾਨਾਂ ਦੀ ਮੌਤ ਹੋ ਗਈ ਤੇ ਦੋ ਹੋਰ ਕਿਸਾਨ ਜ਼ਖ਼ਮੀ ਹੋ ਗਏ। ਇਹ ਮੌਤਾਂ ਉਦੋਂ ਹੋਈਆਂ ਜਦੋਂ ਟਰਾਲੀ ’ਚ ਪਿੱਛੋਂ ਬੱਸ ਵੱਜੀ। ਪ੍ਰਾਪਤ ਜਾਣਕਾਰੀ ਮੁਤਾਬਕ ਰੋਹਤਕ-ਦਿੱਲੀ ਰਾਜ ਮਾਰਗ ‘ਤੇ ਬੁੱਧਵਾਰ ਨੂੰ ਬੱਸ ਉਨ੍ਹਾਂ ਦੇ ਟਰੈਕਟਰ-ਟਰਾਲੀ ’ਚ …
Read More »ਪਿਉ ਨੇ ਲਾਇਸੰਸੀ ਰਿਵਾਲਵਰ ਨਾਲ ਪੁੱਤਰ ਨੂੰ ਮਾਰੀ ਗੋਲ਼ੀ, ਮੌਤ
ਹਰੀਕੇ ਪੱਤਣ : ਨੇੜਲੇ ਪਿੰਡ ਕਿੜੀਆਂ ਵਿਖੇ ਲੰਘੀ ਰਾਤ ਪਿਉ-ਪੁੱਤ ਦੇ ਮਾਮੂਲੀ ਤਕਰਾਰ ਨੇ ਖ਼ੂਨੀ ਰੂਪ ਧਾਰ ਲਿਆ। ਇਸ ਦੌਰਾਨ ਪਿਉ ਨੇ ਆਪਣੇ ਲਾਇਸੰਸੀ ਰਿਵਾਲਵਰ ਨਾਲ ਪੁੱਤਰ ‘ਤੇ ਗੋਲ਼ੀ ਚਲਾ ਦਿੱਤੀ ਜਿਸ ਕਾਰਨ ਉਸ ਦੀ ਮੌਕੇ ‘ਤੇ ਮੌਤ ਹੋ ਗਈ ਜਦਕਿ ਦੋਸ਼ੀ ਪਿਤਾ ਮੌਕੇ ਤੋਂ ਫਰਾਰ ਹੋ ਗਿਆ। ਓਧਰ ਥਾਣਾ ਚੋਹਲਾ …
Read More »
Asian Tribune Your Multilingual Newspaper covering World and local news News