Old Age Pension: ਪੈਨਸ਼ਨ ਫੰਡ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ (PFRDA) ਨੇ ਪੈਨਸ਼ਨ ਦੇ ਨਾਲ-ਨਾਲ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇੱਕ ਨਵੀਂ ਸਕੀਮ ਲਾਂਚ ਕੀਤੀ ਹੈ। ਦੱਸ ਦੇਈਏ ਕਿ ਇਸਦਾ ਬਜ਼ੁਰਗਾਂ ਨੂੰ ਦੁੱਗਣਾ ਲਾਭ ਮਿਲੇਗਾ। ਇਸ ਵਿੱਚ ‘NPS Swasthya’ (ਐਨਪੀਐਸ ਸਿਹਤ) ਦਾ ਦੂਜਾ ਪੜਾਅ ਲਾਂਚ ਕੀਤਾ ਗਿਆ ਹੈ। ਦਰਅਸਲ, ਰਿਟਾਇਰਮੈਂਟ …
Read More »ਈ-ਰਿਕਸ਼ਾ ‘ਚ ਮਿਲਿਆ ਮੀਟ! ਮੱਚੀ ਹਫੜਾ-ਦਫੜੀ, ਬਣਿਆ ਤਣਾਅ ਦਾ ਮਾਹੌਲ
Chandigarh News: ਚੰਡੀਗੜ੍ਹ ਸੈਕਟਰ-25 ਵਿੱਚ ਇੱਕ ਈ-ਰਿਕਸ਼ਾ ਵਿੱਚੋਂ ਮੀਟ ਮਿਲਿਆ। ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਲਈ ਫੋਰੈਂਸਿਕ ਟੀਮ ਨੂੰ ਸੱਦਿਆ। ਟੀਮ ਨੇ ਮੌਕੇ ਤੋਂ ਮੀਟ ਦੇ ਨਮੂਨੇ ਲਏ ਅਤੇ ਜਾਂਚ ਲਈ ਭੇਜ ਦਿੱਤੇ। ਰਿਪੋਰਟ ਆਉਣ ਤੋਂ ਬਾਅਦ ਹੀ ਇਹ ਸਪੱਸ਼ਟ ਹੋਵੇਗਾ ਕਿ ਇਹ ਗਾਂ ਦਾ ਮੀਟ …
Read More »INTERNATIONAL NEWS : ਪੱਛਮੀ ਕੀਨੀਆ ਵਿੱਚ ਭਾਰੀ ਮੀਂਹ ਤੋਂ ਬਾਅਦ ਮਿੱਟੀ ਖਿਸਕਣ ਕਾਰਨ 10 ਤੋਂ ਵੱਧ ਲੋਕਾਂ ਦੀ ਮੌਤ
INTERNATIONAL NEWS : ਪੱਛਮੀ ਕੀਨੀਆ ਵਿੱਚ ਭਾਰੀ ਮੀਂਹ ਤੋਂ ਬਾਅਦ ਮਿੱਟੀ ਖਿਸਕਣ ਕਾਰਨ 10 ਤੋਂ ਵੱਧ ਲੋਕਾਂ ਦੀ ਮੌਤ ਨੈਰੋਬੀ, 1 ਨਵੰਬਰ (ਵਿਸ਼ਵ ਵਾਰਤਾ)INTERNATIONAL NEWS : ਅਧਿਕਾਰੀਆਂ ਨੇ ਕਿਹਾ ਕਿ ਪੱਛਮੀ ਕੀਨੀਆ ਦੇ ਐਲਗੇਯੋ ਮਾਰਾਕਵੇਟ ਕਾਉਂਟੀ ਦੇ ਪਿੰਡਾਂ ਵਿੱਚ ਭਾਰੀ ਮੀਂਹ ਕਾਰਨ ਹੋਏ ਚਿੱਕੜ ਦੇ ਖਿਸਕਣ ਕਾਰਨ(mudslides triggered by …
Read More »Blackout Mock Drill ਚੰਡੀਗੜ੍ਹ ਵਿਚ ਬੁੱਧਵਾਰ ਨੂੰ 10 ਮਿੰਟ ਲਈ ਹੋਵੇਗੀ ਬਲੈਕਆਊਟ ਡ੍ਰਿਲ
ਚੰਡੀਗੜ੍ਹ, 6 ਮਈ ਚੰਡੀਗੜ੍ਹ ਪ੍ਰਸ਼ਾਸਨ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਬੁੱਧਵਾਰ ਸ਼ਾਮ ਨੂੰ 10 ਮਿੰਟ ਲਈ ਬਲੈਕਆਊਟ ਡ੍ਰਿਲ ਕਰੇਗਾ, ਜਿਸ ਵਿੱਚ ਲੋਕਾਂ ਨੂੰ ਰਿਹਰਸਲ ਦੌਰਾਨ ਆਪਣੇ ਘਰਾਂ ਤੇ ਦਫ਼ਤਰਾਂ ਵਿੱਚ ਬਿਜਲੀ ਬੰਦ ਰੱਖਣ ਦੀ ਅਪੀਲ ਕੀਤੀ ਗਈ ਹੈ। ਇਹ ਫੈਸਲਾ ਕੇਂਦਰੀ ਗ੍ਰਹਿ ਮੰਤਰਾਲੇ (MHA) ਵੱਲੋਂ ਜਾਰੀ ਹਦਾਇਤਾਂ ਮੁਤਾਬਕ ਲਿਆ …
Read More »ਟਾਂਡਾ ਦੇ ਸਰਕਾਰੀ ਕਾਲਜ ਵਿੱਚ ਜ਼ੋਨਲ ਅਥਲੈਟਿਕ ਮੀਟ ਸਮਾਪਤ
ਪੱਤਰ ਪ੍ਰੇਰਕ ਟਾਂਡਾ, 1 ਸਤੰਬਰ ਇਥੋਂ ਦੇ ਗਿਆਨੀ ਕਰਤਾਰ ਸਿੰਘ ਮੈਮੋਰੀਅਲ ਸਰਕਾਰੀ ਕਾਲਜ ਦੇ ਸਟੇਡੀਅਮ ਵਿੱਚ ਬਲਾਕ ਟਾਂਡਾ -2 ਦੀ ਤਿੰਨ ਰੋਜ਼ਾ ਜ਼ੋਨਲ ਅਥਲੈਟਿਕ ਮੀਟ ਸਮਾਪਤ ਹੋ ਗਈ। ਜ਼ਿਲ੍ਹਾ ਸਿੱਖਿਆ ਅਫ਼ਸਰ ਲਲਿਤਾ ਅਰੋੜਾ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਕੋਆਰਡੀਨੇਟਰ ਜਗਜੀਤ ਸਿੰਘ ਦੀ ਰਹਿਨਮਾਈ ਹੇਠ ਸ਼ੁਰੂ ਹੋਈ ਅਤੇ ਜਤਿੰਦਰਪਾਲ ਸਿੰਘ ਤੇ …
Read More »ਬਸਪਾ ਨੇ ਆਪਣੇ ਮਾਟੋ ‘ਬਹੁਜਨ ਹਿਤਾਏ, ਬਹੁਜਨ ਸੁਖਾਏ’ ਕੀਤਾ
ਲਖਨਊ, 12 ਅਪਰੈਲ ਲੋਕ ਸਭਾ ਚੋਣਾਂ ਵਿਚਾਲੇ ਪਾਰਟੀ ਦੇ ਰੁਖ਼ ਵਿੱਚ ਬਦਲਾਅ ਦਾ ਸੰਕੇਤ ਦਿੰਦੇ ਹੋਏ ਬਹੁਜਨ ਸਮਾਜ ਪਾਰਟੀ (ਬਸਪਾ) ਨੇ ‘ਸਰਵਜਨ ਹਿਤਾਏ, ਸਰਵਜਨ ਸੁਖਾਏ’ ਦੇ ਆਪਣੇ ਮਾਟੋ (ਆਦਰਸ਼ ਵਾਕ) ਨੂੰ ਬਦਲ ਕੇ ‘ਬਹੁਜਨ ਹਿਤਾਏ, ਬਹੁਜਨ ਸੁਖਾਏ’ ਕਰ ਦਿੱਤਾ ਹੈ ਜੋ ਕਿ ਪਾਰਟੀ ਦੇ ਆਪਣੀਆਂ ਜੜ੍ਹਾਂ ਵੱਲ ਪਰਤਣ ਦਾ ਸਪੱਸ਼ਟ …
Read More »ਅਮਰੀਕਾ: ਸਿਆਹਫਾਮ ਜਾਰਜ ਫਲੋਇਡ ਦੀ ਗਰਦਨ ਮਿੰਟਾਂ ਤੱਕ ਗੋਡੇ ਨਾਲ ਨੱਪਣ ਵਾਲੇ ਪੁਲੀਸ ਅਧਿਕਾਰੀ ਨੂੰ 21 ਸਾਲ ਦੀ ਸਜ਼ਾ
ਸੇਂਟ ਪਾਲ (ਅਮਰੀਕਾ), 8 ਜੁਲਾਈ ਅਮਰੀਕਾ ਦੇ ਸੰਘੀ ਜੱਜ ਨੇ ਮਿਨੀਪੋਲਿਸ ਦੇ ਸਾਬਕਾ ਪੁਲੀਸ ਅਧਿਕਾਰੀ ਡੇਰੇਕ ਸ਼ਾਵਿਨ ਨੂੰ ਸ਼ਿਆਹਫਾਮ ਜਾਰਜ ਫਲੋਇਡ ਦੇ ਨਾਗਰਿਕ ਅਧਿਕਾਰਾਂ ਦੀ ਉਲੰਘਣਾ ਕਰਨ ਦੇ ਮਾਮਲੇ ਵਿੱਚ 21 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਅਤੇ ਇਹ ਵੀ ਕਿਹਾ ਕਿ ਉਸ ਨੇ ਜੋ ਕੀਤਾ ਉਹ ਬਿਲਕੁਲ ਗਲਤ ਅਤੇ …
Read More »ਯੂਕਰੇਨ ਜੰਗ ਕਾਰਨ ਮੋਟੇ ਅਨਾਜ ਦੀਆਂ ਕੀਮਤਾਂ ਸਭ ਤੋਂ ਉੱਚ ਪੱਧਰ ’ਤੇ ਪੁੱਜੀਆਂ: ਸੰਯੁਕਤ ਰਾਸ਼ਟਰ
ਰੋਮ, 8 ਅਪਰੈਲ ਸੰਯੁਕਤ ਰਾਸ਼ਟਰ ਨੇ ਅੱਜ ਕਿਹਾ ਕਿ ਰੂਸ-ਯੂਕਰੇਨ ਜੰਗ ਕਾਰਨ ਸੰਸਾਰ ਭਰ ਵਿੱਚ ਖ਼ੁਰਾਕੀ ਵਸਤਾਂ ਜਿਵੇਂ ਅਨਾਜ ਅਤੇ ਬਨਸਪਤੀ ਤੇਲਾਂ ਦੀਆਂ ਕੀਮਤਾਂ ਮਾਰਚ ਮਹੀਨੇ ਆਪਣੇ ਹੁਣ ਤੱਕ ਦੇ ਸਭ ਤੋਂ ਉੱਚ ਪੱਧਰ ‘ਤੇ ਪੁੱਜ ਗਈਆਂ ਹਨ। ਸੰਯੁਕਤ ਰਾਸ਼ਟਰ ਦੀ ਖ਼ੁਰਾਕ ਤੇ ਖੇਤੀਬਾੜੀ ਸੰਸਥਾ (ਐੱਫਏਓ) ਨੇ ਅੱਜ ਕਿਹਾ ਕਿ …
Read More »ਬੱਚਾ ਤਾਂ ਕੁਝ ਮਿੰਟ ਘਰੇ ਆਉਣ ‘ਚ ਦੇਰੀ ਕਰਦੇ ਤਾਂ ਪਰਿਵਾਰ ਡਰ ਜਾਂਦੇ ਨੇ ਇਹਨਾਂ ਬੱਚਿਆ ਤਾਂ ਕਦੇ ਵੀ ਨੀ ਆਉਣਾ …
ਦਵਿੰਦਰ ਸਿੰਘ ਸੋਮਲ ਕੋਈ ਬੱਚਾ ਇੱਕ ਅੱਧਾ ਘੰਟਾ ਸਕੂਲ ਤੋ ਲੇਟ ਹੋ ਜਾਵੇ ਤਾਂ ਪਰਿਵਾਰ ਦਾ ਬੁਰਾ ਹਾਲ ਹੋ ਜਾਂਦਾ ਪਰ ਮੈ ਹਰ ਜ਼ਜ਼ਬਾਤ ਤੋ ਬਾਂਝਾ ਹੁੰਦਾ ਜਦ ਮੈ ਇਹ ਸੋਚਦਾ ਕੇ ਕੀ ਹਾਲ ਹੋਊ ਉਹਨਾਂ ਪਰਿਵਾਰਾ ਦਾ ਜਿਹਨਾਂ ਦੇ ਬੱਚੇ 16 ਦਿਸੰਬਰ 2014 ਨੂੰ ਸਕੂਲੇ ਤਾਂ ਗਏ ਪਰ ਉਹਨਾਂ …
Read More »
Asian Tribune Your Multilingual Newspaper covering World and local news News