ਮਿਆਂਮਾਰ ‘ਚ ਸ਼ਨੀਵਾਰ ਦੁਪਹਿਰ 3:30 ਵਜੇ ਇਕ ਹੋਰ ਭੂਚਾਲ ਆਇਆ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 5.1 ਮਾਪੀ ਗਈ। ਇਸ ਤਰ੍ਹਾਂ ਪਿਛਲੇ 2 ਦਿਨਾਂ ਵਿੱਚ 5 ਤੋਂ ਵੱਧ ਤੀਬਰਤਾ ਵਾਲੇ ਤਿੰਨ ਭੂਚਾਲ ਆਏ। ਮਿਆਂਮਾਰ ‘ਚ ਸ਼ੁੱਕਰਵਾਰ ਨੂੰ 7.7 ਤੀਬਰਤਾ ਦੇ ਭੂਚਾਲ ਤੋਂ ਬਾਅਦ ਭਾਰੀ ਤਬਾਹੀ ਹੋਈ।ਮਰਨ …
Read More »ਭਾਰਤ ਨੇ ‘ਆਪ੍ਰੇਸ਼ਨ ਬ੍ਰਹਮਾ’ ਤਹਿਤ ਭੂਚਾਲ ਪ੍ਰਭਾਵਿਤ ਮਿਆਂਮਾਰ ਨੂੰ ਰਾਹਤ ਸਮੱਗਰੀ ਪਹੁੰਚਾਈ
ਨਵੀਂ ਦਿੱਲੀ, 29 ਮਾਰਚ ਭਾਰਤ ਨੇ ਸ਼ਨਿੱਚਰਵਾਰ ਨੂੰ ‘ਆਪ੍ਰੇਸ਼ਨ ਬ੍ਰਹਮਾ’ ਤਹਿਤ ਮਿਆਂਮਾਰ ਨੂੰ 15 ਟਨ ਰਾਹਤ ਸਮੱਗਰੀ ਪਹੁੰਚਾਈ, ਜੋ ਗੁਆਂਢੀ ਦੇਸ਼ ਦੇ ਨਾਲ-ਨਾਲ ਥਾਈਲੈਂਡ ਵਿਚ ਆਏ ਸ਼ਕਤੀਸ਼ਾਲੀ ਭੂਚਾਲ ਤੋਂ ਬਾਅਦ ਸ਼ੁਰੂ ਕੀਤੀ ਗਈ ਸੀ। ਭਾਰਤ ਨੇ ਭਾਰਤੀ ਹਵਾਈ ਸੈਨਾ ਦੇ C130J ਫੌਜੀ ਟਰਾਂਸਪੋਰਟ ਜਹਾਜ਼ ਰਾਹੀਂ ਮਿਆਂਮਾਰ ਦੇ ਸ਼ਹਿਰ ਯਾਂਗੂਨ ਨੂੰ …
Read More »ਮਿਆਂਮਾਰ: ਐਮਰਜੈਂਸੀ ਦੇ ਸਮੇਂ ਵਿਚ ਛੇ ਮਹੀਨਿਆਂ ਲਈ ਵਾਧਾ
ਯਾਂਗੋਨ, 31 ਜੁਲਾਈ ਮਿਆਂਮਾਰ ਦੀ ਨੈਸ਼ਨਲ ਡਿਫੈਂਸ ਅਤੇ ਸਕਿਓਰਟੀ ਕੌਂਸਲ (ਐੱਨਡੀਐੱਸਸੀ) ਨੇ ਬੁੱਧਵਾਰ ਨੂੰ ਦੇਸ਼ ਵਿੱਚ ਐਮਰਜੈਂਸੀ ਨੂੰ ਛੇ ਹੋਰ ਮਹੀਨਿਆਂ ਲਈ ਵਧਾ ਦਿੱਤਾ ਹੈ। ਮਿਆਂਮਾਰ ਰੇਡੀਓ ਅਤੇ ਟੀਵੀ (ਐਮਆਰਟੀਵੀ) ਨੇ ਕਿਹਾ ਕਿ ਬੁੱਧਵਾਰ ਨੂੰ ਨਏ ਪਾਈ ਤਾਵ ਵਿੱਚ ਹੋਈ ਐਨਡੀਐਸਸੀ ਦੀ ਮੀਟਿੰਗ ਵਿੱਚ ਮੌਜੂਦ ਸਾਰੇ ਮੈਂਬਰਾਂ ਨੇ ਐਮਰਜੈਂਸੀ ਦੀ …
Read More »ਆਪਣੇ ਫ਼ੌਜੀਆਂ ਨੂੰ ਲੈਣ ਆਇਆ ਮਿਆਂਮਾਰ ਦਾ ਜਹਾਜ਼ ਮਿਜ਼ੋਰਮ ਦੀ ਹਵਾਈ ਪੱਟੀ ’ਤੇ ਹਾਦਸੇ ਦਾ ਸ਼ਿਕਾਰ, ਦੋ ਟੁਕੜੇ ਹੋਏ
ਆਈਜ਼ੌਲ, 23 ਜਨਵਰੀ ਮਿਆਂਮਾਰ ਦਾ ਫੌਜੀ ਜਹਾਜ਼ ਅੱਜ ਆਈਜ਼ੌਲ ਦੇ ਬਾਹਰਵਾਰ ਲੇਂਗਪੁਈ ਹਵਾਈ ਅੱਡੇ ’ਤੇ ਹਾਦਸਾਗ੍ਰਸਤ ਹੋ ਗਿਆ ਤੇ ਇਸ ਦੇ ਦੋ ਟੁਕੜੇ ਹੋ ਗਏ। ਇਹ ਜਹਾਜ਼ ਪਿਛਲੇ ਹਫਤੇ ਨਸਲੀ ਵਿਦਰੋਹੀ ਸਮੂਹ ‘ਅਰਾਕਾਨ ਆਰਮੀ’ ਨਾਲ ਮੁਕਾਬਲੇ ਤੋਂ ਬਾਅਦ ਸਰਹੱਦ ਪਾਰ ਕਰਕੇ ਭਾਰਤ ਆਏ ਮਿਆਂਮਾਰ ਦੇ ਸੈਨਿਕਾਂ ਨੂੰ ਵਾਪਸ ਲੈਣ ਲਈ …
Read More »ਭਾਰਤ ਨੇ ਮਿਆਂਮਾਰ ਵਿੱਚ ਆਪਣੇ ਨਾਗਰਿਕਾਂ ਨੂੰ ਦੂਤਾਵਾਸ ਵਿੱਚ ਰਜਿਸਟਰ ਕਰਨ ਲਈ ਕਿਹਾ
ਨਵੀਂ ਦਿੱਲੀ, 21 ਨਵੰਬਰ ਮਿਆਂਮਾਰ ਦੇ ਜੰਟਾ ਵਿਰੋਧੀ ਜਥੇਬੰਦੀਆਂ ਅਤੇ ਸਰਕਾਰੀ ਬਲਾਂ ਵਿਚਾਲੇ ਵਧ ਰਹੀ ਦੁਸ਼ਮਣੀ ਕਾਰਨ ਭਾਰਤ ਨੇ ਮੰਗਲਵਾਰ ਨੂੰ ਆਪਣੇ ਨਾਗਰਿਕਾਂ ਨੂੰ ਗੈਰ-ਜ਼ਰੂਰੀ ਯਾਤਰਾ ਤੋਂ ਬਚਣ ਲਈ ਕਿਹਾ ਹੈ। ਇਸ ਦੇ ਨਾਲ ਹੀ ਵਿਦੇਸ਼ ਮੰਤਰਾਲੇ ਨੇ ਮਿਆਂਮਾਰ ਵਿੱਚ ਰਹਿ ਰਹੇ ਭਾਰਤੀ ਨਾਗਰਿਕਾਂ ਨੂੰ ਯੰਗੂਨ ਵਿੱਚ ਭਾਰਤੀ ਦੂਤਾਵਾਸ ਵਿੱਚ …
Read More »ਮਿਆਂਮਾਰ ਵਿੱਚ ‘ਗ਼ੈਰਕਾਨੂੰਨੀ ਬੰਧਕ’ ਬਣਾਏ ਭਾਰਤੀਆਂ ਨੂੰ ਛੁਡਾਉਣ ਦੀ ਕੇਂਦਰ ਦਖਲ ਦੇਵੇ: ਸਟਾਲਿਨ
ਚੇਨੱਈ, 21 ਸਤੰਬਰ ਤਾਮਿਲ ਨਾਡੂ ਦੇ ਮੁੱਖ ਮੰਤਰੀ ਐੱਮ.ਕੇ. ਸਟਾਲਿਨ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮਿਆਂਮਾਰ ਵਿੱੱਚ ‘ਗ਼ੈਰਕਾਨੂੰਨੀ ਬੰਧਕ’ ਬਣਾਏ ਭਾਰਤੀ ਲੋਕਾਂ ਨੂੰ ਛੁਡਵਾਉਣ ਤੇ ਉਨ੍ਹਾਂ ਦੀ ਵਤਨ ਵਾਪਸੀ ਲਈ ਦਖ਼ਲ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ (ਬੰਧਕਾਂ) ਨੂੰ ਉੱਥੇ ਜਬਰੀ ਗ਼ੈਰਕਾਨੂੰਨੀ ਕੰਮ ਕਰਨ ਲਈ ਮਜਬੂਰ ਕੀਤਾ …
Read More »ਮਿਆਂਮਾਰ ਦੀ ਇਕ ਅਦਾਲਤ ਵੱਲੋਂ ਸੂ ਕੀ ਨੂੰ ਚਾਰ ਹੋਰ ਸਾਲਾਂ ਦੀ ਸਜ਼ਾ ਸੁਣਾਈ
ਬੈਂਕਾਕ, 10 ਜਨਵਰੀ ਮਿਆਂਮਾਰ ਦੀ ਇਕ ਅਦਾਲਤ ਨੇ ਦੇਸ਼ ਵਿਚ ਫ਼ੌਜ ਵੱਲੋਂ ਤਖ਼ਤਾ ਪਲਟ ਕੀਤੇ ਜਾਣ ਮਗਰੋਂ ਅਹੁਦੇ ਤੋਂ ਲਾਂਭੇ ਕੀਤੀ ਗਈ ਆਗੂ ਔਂਗ ਸਾਂ ਸੂ ਕੀ ਨੂੰ ਨਾਜਾਇਜ਼ ਤੌਰ ‘ਤੇ ‘ਵਾਕੀ-ਟਾਕੀ’ ਦਰਾਮਦ ਕਰਨ, ਰੱਖਣ ਅਤੇ ਕਰੋਨਾਵਾਇਰਸ ਸਬੰਧੀ ਪਾਬੰਦੀਆਂ ਦਾ ਉਲੰਘਣ ਕਰਨ ਲਈ ਦੋਸ਼ੀ ਪਾਏ ਜਾਣ ਤੋਂ ਬਾਅਦ ਅੱਜ ਚਾਰ …
Read More »ਅਮਰੀਕੀ ਪੱਤਰਕਾਰ ਨੂੰ ਮਿਆਂਮਾਰ ਅੰਦਰ ਗਿਆਰਾ ਸਾਲ ਦੀ ਸਜਾ
ਦਵਿੰਦਰ ਸਿੰਘ ਸੋਮਲ ਮੀਆਂਮਾਰ ਦੇ ਫਰੰਟੀਅਰ ਮੈਗਜੀਨ ਲਈ ਕੰਮ ਕਰਦੇ ਅਮਰੀਕੀ ਪੱਤਰਕਾਰ ਡੈਨੀ ਫੈਨਸਟਰ ਨੂੰ ਮੀਆਂਮਾਰ ਦੀ ਅਦਾਲਤ ਵਲੋ ਗਿਆਰਾ ਸਾਲ ਦੀ ਸਜਾ ਸੁਣਾਈ ਗਈ ਹੈ। ਡਿਟੋਰੇਟ ਮਿਸ਼ੀਗਨ ਨਾਲ ਸਬੰਧਿਤ ਸੈਤੀ ਸਾਲ ਉਮਰ ਦੇ ਡੈਨੀ ਫਿਨਸਟਰ ਨੂੰ ਮਈ ਦੇ ਮਹੀਨੇ ‘ਚ ਜੌਗੈਂਨ ਏਅਰਪੋਰਟ ਉੱਤੇ ਡੀਟੇਨ ਕੀਤਾ ਗਿਆ ਸੀ ਉਸਨੂੰ ਜਮਾਨਤ …
Read More »ਮਿਆਂਮਾਰ ’ਚ ਮੁਜ਼ਾਹਰਿਆਂ ਦੌਰਾਨ ਗ੍ਰਿਫ਼ਤਾਰ ਸੈਂਕੜੇ ਲੋਕ ਰਿਹਾਅ
ਯੈਂਗੋਨ, 24 ਮਾਰਚ ਮਿਆਂਮਾਰ ਵਿੱਚ ਪਿਛਲੇ ਮਹੀਨੇ ਫ਼ੌਜ ਵੱਲੋਂ ਤਖ਼ਤਾ ਪਲਟ ਦਿੱਤੇ ਜਾਣ ਖ਼ਿਲਾਫ਼ ਕੀਤੇ ਮੁਜ਼ਾਹਰਿਆਂ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਸੈਂਕੜੇ ਹੀ ਲੋਕਾਂ ਨੂੰ ਫ਼ੌਜ ਵੱਲੋਂ ਰਿਹਾਅ ਕਰ ਦਿੱਤਾ ਗਿਆ ਹੈ ਤਾਂ ਕਿ ਇਸ ਅੰਦੋਲਨ ਨੂੰ ਸ਼ਾਂਤ ਕੀਤਾ ਜਾ ਸਕੇ। ਯੈਂਗੋਨ ਵਿੱਚ ਇਨਸਿਨ ਜੇਲ੍ਹ ਦੇ ਬਾਹਰ ਮੁਜ਼ਾਹਰਾਕਾਰੀਆਂ ਨਾਲ ਭਰੀਆਂ ਬੱਸਾਂ …
Read More »ਮਿਆਂਮਾਰ ’ਚ ਜੁੰਟਾ ਦੀ ਹਿੰਸਾ ਤੋਂ ਗੁਟੇਰੇਜ਼ ਦੁਖੀ
ਸੰਯੁਕਤ ਰਾਸ਼ਟਰ, 16 ਮਾਰਚ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਟੇਰੇਜ਼ ਨੇ ਮਿਆਂਮਾਰ ‘ਚ ਵੱਧਦੀ ਹਿੰਸਾ ‘ਤੇ ਦੁੱਖ ਜ਼ਾਹਿਰ ਕੀਤਾ ਹੈ ਅਤੇ ਕੌਮਾਂਤਰੀ ਭਾਈਚਾਰੇ ਨੂੰ ਉੱਥੇ ਫੌਜੀ ਤਸ਼ੱਦਦ ਖਤਮ ਕਰਨ ‘ਚ ਮਦਦ ਲਈ ਸਮੂਹਿਕ ਤੇ ਦੁਵੱਲੇ ਤੌਰ ‘ਤੇ ਕੰਮ ਕਰਨ ਦੀ ਅਪੀਲ ਕੀਤੀ ਹੈ। ਗੁਟੇਰੇਜ਼ ਨੇ ਇਸ ਗੱਲ ਦਾ ਵੀ …
Read More »
Asian Tribune Your Multilingual Newspaper covering World and local news News