ਇੰਜ. ਈਸ਼ਰ ਸਿੰਘ ਅੱਜ ਸਾਇੰਸ ਅਤੇ ਤਕਨਾਲੋਜੀ ਦੇ ਇਜ਼ਾਰੇਦਾਰਾਂ ਨੇ ਇਸ ਨੂੰ ਅਤੇ ਖ਼ਾਸ ਕਰ ਕੇ ਇਸ ਦੀ ਬ੍ਰਾਂਚ ਕੰਪਿਊਟਰ ਸਾਇੰਸ ਨੂੰ ਬੇਲੋੜੀਆਂ ਅਤੇ ਮਨੁੱਖੀ ਕਦਰਾਂ-ਕੀਮਤਾਂ ਤੋਂ ਸੱਖਣੀਆਂ ਕਾਢਾਂ ਕੱਢ-ਕੱਢ ਕੇ ਆਪਣੇ ਰਸਤੇ ਤੋਂ ਭਟਕਾਇਆ ਹੋਇਆ ਹੈ। ਪਰ ਡੇਢ ਕੁ ਸਾਲ ਪਹਿਲਾਂ ਵਿਕਸਿਤ ਕੀਤੀ ਇਸ ਦੀ ਇੱਕ ਉਪ-ਕਾਢ (ਚੈਟ-ਜੀਪੀਟੀ 4) …
Read More »ਗਿਨੀਆ ਜਲਸੈਨਾ ਵੱਲੋਂ ਬੰਧੀ ਬਣਾਏ 16 ਭਾਰਤੀ ਮਲਾਹਾਂ ਦੇ ਪਰਿਵਾਰ ਫਿਕਰਮੰਦ
ਕਾਨਪੁਰ, 7 ਨਵੰਬਰ ਗੀਨੀਆ ਦੀ ਜਲਸੈਨਾ ਵੱਲੋਂ ਅਗਵਾ ਕੀਤੇ 16 ਭਾਰਤੀ ਮਲਾਹ ਦੇ ਪਰਿਵਾਰ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਫ਼ਿਕਰਮੰਦ ਹਨ। ਉਨ੍ਹਾਂ ਦੀ ਟੇਕ ਹੁਣ ਸਰਕਾਰ ‘ਤੇ ਹੈ। ਭਾਰਤੀ ਮਲਾਹਾਂ ਨੂੰ ਲਗਪਗ ਪਿਛਲੇ ਤਿੰਨ ਮਹੀਨਿਆਂ ਤੋਂ ਬੰਧੀ ਬਣਾ ਕੇ ਰੱਖਿਆ ਗਿਆ ਹੈ ਤੇ ਪੀੜਤ ਪਰਿਵਾਰਾਂ ਵੱਲੋਂ ਲਗਾਤਾਰ ਉਨ੍ਹਾਂ ਦੀ …
Read More »
Asian Tribune Your Multilingual Newspaper covering World and local news News