ਨਵੀਂ ਦਿੱਲੀ, 23 ਫਰਵਰੀ ਦਿੱਲੀ ਹਾਈ ਕੋਰਟ ਨੇ ਕੌਮੀ ਰਾਜਧਾਨੀ ਦੇ ਜੰਗਲੀ ਜੀਵ ਅਤੇ ਪੁਲੀਸ ਅਧਿਕਾਰੀਆਂ ਨੂੰ ਪੰਛੀਆਂ ਨੂੰ ਬਚਾਉਣ ਲਈ ਢੁੱਕਵੇਂ ਕਦਮ ਚੁੱਕਣ ਅਤੇ ਇੱਕ ਤਕਨੀਕ ਵਿਕਸਤ ਕਰਨ ਲਈ ਕਿਹਾ ਹੈ। ਚੀਫ ਜਸਟਿਸ ਡੀਕੇ ਉਪਾਧਿਆਏ ਦੇ ਬੈਂਚ ਨੇ ਸੇਵ ਇੰਡੀਅਨ ਫਾਊਂਡੇਸ਼ਨ ਵੱਲੋਂ ਦਾਇਰ ਕੀਤੀ ਗਈ ਇੱਕ ਜਨਹਿਤ ਪਟੀਸ਼ਨ ਦਾ …
Read More »Punjab Police Update: ਅੱਠ ਜ਼ਿਲ੍ਹਿਆਂ ਦੇ ਜ਼ਿਲ੍ਹਾ ਪੁਲੀਸ ਕਪਤਾਨ ਬਦਲੇ
ਚਰਨਜੀਤ ਭੁੱਲਰ ਚੰਡੀਗੜ੍ਹ, 21 ਫਰਵਰੀ ਪੰਜਾਬ ਸਰਕਾਰ ਨੇ ਅੱਜ ਪ੍ਰਸ਼ਾਸਕੀ ਫੇਰ ਬਦਲ ਕਰਦਿਆਂ ਅੱਠ ਜ਼ਿਲ੍ਹਿਆਂ ਦੇ ਜ਼ਿਲ੍ਹਾ ਪੁਲੀਸ ਕਪਤਾਨਾਂ ਦਾ ਤਬਾਦਲਾ ਕਰ ਦਿੱਤਾ ਹੈ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੀ ਆਈਪੀਐੱਸ ਪਤਨੀ ਡਾ. ਜਯੋਤੀ ਯਾਦਵ ਨੂੰ ਐੱਸਐੱਸਪੀ ਖੰਨਾ ਲਾਇਆ ਗਿਆ ਹੈ, ਜੋ ਇਸ ਵੇਲੇ ਮੁਹਾਲੀ ਵਿੱਚ ਐੱਸਪੀ ਵਜੋਂ ਤਾਇਨਾਤ ਸਨ। …
Read More »MP-NAXAL ENCOUNTER ਮੱਧ ਪ੍ਰਦੇਸ਼ ਦੇ ਬਾਲਾਘਾਟ ਜ਼ਿਲ੍ਹੇ ਵਿੱਚ ਪੁਲੀਸ ਮੁਕਾਬਲੇ ’ਚ 3 ਔਰਤਾਂ ਸਮੇਤ ਚਾਰ ਨਕਸਲੀ ਹਲਾਕ
ਬਾਲਾਘਾਟ(ਮੱਧ ਪ੍ਰਦੇਸ਼), 19 ਫਰਵਰੀ ਮੱਧ ਪ੍ਰਦੇਸ਼ ਦੇ ਬਾਲਾਘਾਟ ਜ਼ਿਲ੍ਹੇ ਵਿੱਚ ਅੱਜ ਪੁਲੀਸ ਨਾਲ ਹੋਏ ਮੁਕਾਬਲੇ ਵਿੱਚ ਤਿੰਨ ਮਹਿਲਾ ਕਾਡਰਾਂ ਸਮੇਤ ਚਾਰ ਨਕਸਲੀ ਮਾਰੇ ਗਏ। ਵਧੀਕ ਪੁਲੀਸ ਸੁਪਰਡੈਂਟ ਵਿਜੈ ਡਾਬਰ ਨੇ ਕਿਹਾ ਕਿ ਜੰਗਲ ਖੇਤਰ ਵਿਚ ਹੋਏ ਆਪਰੇਸ਼ਨ ਵਿਚ ਸੂਬਾਈ ਪੁਲੀਸ ਦੀ ਨਕਸਲ ਵਿਰੋਧੀ ਹਾਕ ਫੋਰਸ ਅਤੇ ਸਥਾਨਕ ਪੁਲੀਸ ਟੀਮਾਂ ਨੇ …
Read More »Punjab News: ਰਵਨੀਤ ਬਿੱਟੂ ਦਾ ਸਲਾਹਕਾਰ SC/ST Act ਤਹਿਤ ਗ੍ਰਿਫ਼ਤਾਰ, ਦੋ-ਰੋਜ਼ਾ ਪੁਲੀਸ ਰਿਮਾਂਡ ’ਤੇ
ਸ਼ਿਕਾਇਤਕਰਤਾ ਕੋਲੋਂ ‘ਗ਼ਲਤੀ’ ਨਾਲ ਕੀਤੀ ਗਈ WhatsApp call ਦੌਰਾਨ ਹੋਈ ਤਕਰਾਰ ਬਣੀ ਰਾਜੇਸ਼ ਅੱਤਰੀ ਦੀ ਗ੍ਰਿਫ਼ਤਾਰੀ ਦਾ ਕਾਰਨ; ਬਿੱਟੂ ਨੇ ਲਾਏ ਮੁੱਖ ਮੰਤਰੀ ’ਤੇ ਆਪਣੇ ‘ਨਿਰਦੋਸ਼’ ਸਾਥੀਆਂ ਨੂੰ ਗ੍ਰਿਫ਼ਤਾਰ ਕਰਾਉਣ ਦੇ ਦੋਸ਼ ਸਰਬਜੀਤ ਸਿੰਘ ਭੰਗੂ ਪਟਿਆਲਾ, 10 ਫਰਵਰੀ Punjab News: ਪਟਿਆਲਾ ਦੇ ਲਾਹੌਰੀ ਗੇਟ ਦੇ ਵਾਸੀ ਦੀ ਸ਼ਿਕਾਇਤ ਉਤੇ ਪਟਿਆਲਾ …
Read More »ਸੈਫ ਹਮਲਾ ਮਾਮਲਾ: ਗ੍ਰਿਫ਼ਤਾਰ ਕੀਤੇ ਬੰਗਲਾਦੇਸ਼ੀ ਵਿਅਕਤੀ ਖ਼ਿਲਾਫ਼ ਮੁੰਬਈ ਪੁਲੀਸ ਕੋਲ ਠੋਸ ਸਬੂਤ
ਮੁੰਬਈ, 28 ਜਨਵਰੀ ਬੌਲੀਵੁਡ ਅਦਾਕਾਰ ਸੈਫ ਅਲੀ ਖਾਨ ’ਤੇ ਹਮਲੇ ਦੀ ਜਾਂਚ ਕਰ ਰਹੀ ਮੁੰਬਈ ਪੁਲੀਸ ਨੇ ਅੱਜ ਕਿਹਾ ਕਿ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਬੰਗਲਾਦੇਸ਼ੀ ਵਿਅਕਤੀ ਖ਼ਿਲਾਫ਼ ਉਨ੍ਹਾਂ ਕੋਲ ਠੋਸ ਸਬੂਤ ਹਨ। ਇੱਥੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਵਧੀਕ ਪੁਲੀਸ ਕਮਿਸ਼ਨਰ (ਪੱਛਮੀ ਖੇਤਰ) ਪਰਮਜੀਤ ਦਹੀਆ ਨੇ ਜਾਂਚ ਸਬੰਧੀ ਵੇਰਵੇ …
Read More »ਪੰਜਾਬ ਪੁਲਿਸ ਨੇ ਕੇਜਰੀਵਾਲ ਦੀ ਸੁਰੱਖਿਆ ਵਾਪਸ ਲਈ → Ontario Punjabi News
ਪੰਜਾਬ ਪੁਲੀਸ ਵੱਲੋਂ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਦਿੱਤੀ ਗਈ ਵਾਧੂ ਸੁਰੱਖਿਆ ਵਾਪਸ ਲੈਣ ਤੋਂ ਬਾਅਦ, ਕੇਜਰੀਵਾਲ ਨੇ ਇਸ ਕਦਮ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ ਅਤੇ ਕਿਹਾ ਕਿ ਕਿਸੇ ਵਿਅਕਤੀ ਦੀ ਸੁਰੱਖਿਆ ’ਤੇ ਕੋਈ ਰਾਜਨੀਤੀ ਨਹੀਂ ਹੋਣੀ ਚਾਹੀਦੀ। ਜ਼ਿਕਰਯੋਗ ਹੈ ਕਿ ਪੰਜਾਬ ਪੁਲੀਸ …
Read More »Punjab news ਏਅਰ ਹੋਸਟੈੱਸ ਦੀ ਹੱਤਿਆ ਮਾਮਲੇ ’ਚ ਲੋੜੀਂਦੇ ਪੁਲੀਸ ਮੁਲਾਜ਼ਮ ਵੱਲੋਂ ਆਤਮ ਸਮਰਪਣ
ਜਗਮੋਹਨ ਸਿੰਘ ਰੂਪਨਗਰ, 23 ਜਨਵਰੀ ਹਿਮਾਚਲ ਪ੍ਰਦੇਸ਼ ਦੇ ਜੋਗਿੰਦਰ ਨਗਰ ਦੀ ਵਸਨੀਕ ਤੇ ਚੰਡੀਗੜ੍ਹ ਵਿਚ ਪੜ੍ਹਾਈ ਕਰ ਰਹੀ ਲੜਕੀ ਨਿਸ਼ਾ ਸੋਨੀ ਦੀ ਹੱਤਿਆ ਕੇਸ ਵਿਚ ਮੁਲਜ਼ਮ ਵਜੋਂ ਨਾਮਜ਼ਦ ਪੁਲੀਸ ਕਾਂਸਟੇਬਲ ਯੁਵਰਾਜ ਸਿੰਘ ਨੇ ਅੱਜ ਪੁਲੀਸ ਅੱਗੇ ਆਤਮ-ਸਮਰਪਣ ਕਰ ਦਿੱਤਾ ਹੈ। ਥਾਣਾ ਸਿੰਘ ਭਗਵੰਤਪੁਰਾ ਪੁਲੀਸ ਨੇ ਮੁਲਜ਼ਮ ਦਾ ਪੰਜ ਦਿਨਾ ਰਿਮਾਂਡ …
Read More »Punjab News ਕਿਸਾਨਾਂ ਵੱਲੋਂ ਬੰਦੀ ਬਣਾਏ ਮੁਲਾਜ਼ਮ ਪੁਲੀਸ ਨੇ ਲਾਠੀਚਾਰਜ ਕਰ ਕੇ ਛੁਡਵਾਏ
ਸ਼ਗਨ ਕਟਾਰੀਆ ਬਠਿੰਡਾ, 20 ਜਨਵਰੀ ਜਿਉਂਦ ਪਿੰਡ ’ਚ ਜ਼ਮੀਨ ਦੀ ਨਿਸ਼ਾਨਦੇਹੀ ਕਰਨ ਪੁੱਜੇ ਪਟਵਾਰੀਆਂ ਅਤੇ ਕਾਨੂੰਗੋਆਂ ਨੂੰ ਕਿਸਾਨ ਯੂਨੀਅਨ ਵੱਲੋਂ ਬੰਦੀ ਬਣਾਏ ਜਾਣ ਬਾਅਦ ਪੁਲੀਸ ਨੇ ਬਲ ਪ੍ਰਯੋਗ ਕਰਕੇ ਯੂਨੀਅਨ ਦੇ ਕਾਰਕੁਨਾਂ ਨੂੰ ਖਦੇੜ ਕੇ ਗ਼੍ਰਿਫ਼ਤ ’ਚ ਲਏ ਮਾਲ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਛੁਡਵਾ ਲਿਆ। ਇਸ ਖਿੱਚਧੂਹ ਦੌਰਾਨ …
Read More »Bomb Threats: ਸਿਆਸੀ NGO ਨਾਲ ਜੁੜਿਆ ਹੈ ਸਕੂਲਾਂ ਨੂੰ ਬੰਬ ਦੀਆਂ ਧਮਕੀਆਂ ਦੇਣ ਵਾਲਾ ਵਿਦਿਆਰਥੀ: ਦਿੱਲੀ ਪੁਲੀਸ
ਪੁਲੀਸ ਮੁਤਾਬਕ ਐਨਜੀਓ ਇਕ ਸਿਆਸੀ ਪਾਰਟੀ ਦੀ ਹਮਾਇਤੀ; ਸੰਸਦ ’ਤੇ ਹਮਲੇ ਦੇ ਦੋਸ਼ੀ ਅਫਜ਼ਲ ਗੁਰੂ ਸਬੰਧੀ ਮੁੱਦੇ ਵੀ ਉਠਾਉਂਦੀ ਹੈ NGO: ਪੁਲੀਸ ਦਾ ਦਾਅਵਾ ਨਵੀਂ ਦਿੱਲੀ, 14 ਜਨਵਰੀ ਦਿੱਲੀ ਪੁਲੀਸ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਹੈ ਕਿ ਸ਼ਹਿਰ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਭੇਜਣ ਦੇ ਦੋਸ਼ ਵਿੱਚ …
Read More »ਨਵੇਂ ਸਾਲ ਦੇ ਜਸ਼ਨ: ਪੰਜਾਬ ਪੁਲੀਸ ਨੇ ਹੁੜਦੰਗੀਆਂ ਨੂੰ ਖ਼ਬਰਦਾਰ ਕੀਤਾ
ਪੰਜਾਬੀ ਟ੍ਰਿਬਿਊਨ ਵੈੱਬ ਡੈਸਕ ਚੰਡੀਗੜ੍ਹ, 31 ਦਸੰਬਰ ਪੰਜਾਬ ਪੁਲੀਸ ਨੇ ਨਵੇਂ ਸਾਲ ਦੇ ਜਸ਼ਨਾਂ ਮੌਕੇ ਹੁੜਦੰਗ ਮਚਾਉਣ ਵਾਲਿਆਂ ਨੂੰ ਨਿਵੇਕਲੇ ਢੰਗ ਨਾਲ ਖ਼ਬਰਦਾਰ ਕੀਤਾ ਹੈ। ਪੰਜਾਬ ਪੁਲੀਸ ਨੇ ਨਵੇਂ ਸਾਲ ਦੇ ਮੱਦੇਨਜ਼ਰ ਇਕ ਗ੍ਰੀਟਿੰਗ ਕਾਰਡ ਜਾਰੀ ਕੀਤਾ ਹੈ, ਜਿਸ ਵਿਚ ਅਜਿਹੇ ਹੁੜਦੰਗੀਆਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇ ਉਹ …
Read More »
Asian Tribune Your Multilingual Newspaper covering World and local news News