Home / Tag Archives: ਪਰਮਖ

Tag Archives: ਪਰਮਖ

ਨਕਲੀ ਸ਼ਰਾਬ ਨਾਲ ਹੋ ਰਿਹਾ ਨੁਕਸਾਨ ਘੱਟ ਕਰਨ ਲਈ ਟੀਮਾਂ ਸਰਗਰਮ: ਪ੍ਰਮੁੱਖ ਸਕੱਤਰ

ਨਿੱਜੀ ਪੱਤਰ ਪ੍ਰੇਰਕ ਸੰਗਰੂਰ, 24 ਮਾਰਚ ਜ਼ਿਲ੍ਹਾ ਸੰਗਰੂਰ ਵਿੱਚ ਨਕਲੀ ਸ਼ਰਾਬ ਪੀਣ ਕਾਰਨ ਹੋਈਆਂ ਗੈਰ-ਕੁਦਰਤੀ ਮੌਤਾਂ ਸਬੰਧੀ ਸਿਹਤ ਵਿਭਾਗ ਵੱਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦਾ ਜਾਇਜ਼ਾ ਲੈਣ ਲਈ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਅਜੋਏ ਸ਼ਰਮਾ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਡਾਕਟਰੀ ਅਮਲੇ ਨਾਲ ਸਮੀਖਿਆ ਮੀਟਿੰਗ ਕੀਤੀ ਗਈ। ਪ੍ਰਮੁੱਖ …

Read More »

ਨਿਊਜ਼ਕਲਿਕ ਮਾਮਲਾ: ਅਦਾਲਤ ਨੇ ਐੱਚਆਰ ਪ੍ਰਮੁੱਖ ਅਮਿਤ ਚੱਕਰਵਰਤੀ ਨੂੰ ਸਰਕਾਰੀ ਗਵਾਹ ਬਣਨ ਦੀ ਇਜਾਜ਼ਤ ਦਿੱਤੀ

ਨਵੀਂ ਦਿੱਲੀ, 9 ਜਨਵਰੀ ਦਿੱਲੀ ਦੀ ਅਦਾਲਤ ਨੇ ਨਿਊਜ਼ ਪੋਰਟਲ ‘ਨਿਊਜ਼ਕਲਿਕ’ ਦੇ ਮਨੁੱਖੀ ਸਰੋਤ ਵਿਭਾਗ ਦੇ ਮੁਖੀ ਅਮਿਤ ਚੱਕਰਵਰਤੀ ਨੂੰ ਸਰਕਾਰੀ ਗਵਾਹ ਬਣਨ ਦੀ ਇਜਾਜ਼ਤ ਦੇ ਦਿੱਤੀ ਹੈ। ਅਦਾਲਤੀ ਸੂਤਰਾਂ ਨੇ ਅੱਜ ਇਹ ਜਾਣਕਾਰੀ ਦਿੱਤੀ। ਚੱਕਰਵਰਤੀ ਨੂੰ ਚੀਨ ਪੱਖੀ ਪ੍ਰਚਾਰ ਲਈ ਫੰਡ ਪ੍ਰਾਪਤ ਕਰਨ ਦੇ ਦੋਸ਼ਾਂ ਤਹਿਤ ਅਤਿਵਾਦ ਵਿਰੋਧੀ ਕਾਨੂੰਨ …

Read More »

ਅਮਰੀਕਾ ਵੱਲੋਂ ਅਫ਼ਗਾਨਿਸਤਾਨ ਦੇ ਪ੍ਰਮੁੱਖ ਗ਼ੈਰ-ਨਾਟੋ ਸਹਿਯੋਗੀ ਦਾ ਦਰਜਾ ਖ਼ਤਮ

ਵਾਸ਼ਿੰਗਟਨ, 24 ਸਤੰਬਰ ਕਾਬੁਲ ਦੀ ਹਕੂਮਤ ਤਾਲਿਬਾਨ ਦੇ ਹੱਥਾਂ ‘ਚ ਜਾਣ ਦੇ ਇਕ ਸਾਲ ਤੋਂ ਵਧ ਸਮੇਂ ਬਾਅਦ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਅਫ਼ਗਾਨਿਸਤਾਨ ਦਾ ਪ੍ਰਮੁੱਖ ਗ਼ੈਰ-ਨਾਟੋ ਸਹਿਯੋਗੀ ਦਾ ਦਰਜਾ ਖ਼ਤਮ ਕਰ ਦਿੱਤਾ ਹੈ। ਅਮਰੀਕਾ ਨੇ 2012 ‘ਚ ਅਫ਼ਗਾਨਿਸਤਾਨ ਨੂੰ ਇਹ ਦਰਜਾ ਦਿੱਤਾ ਸੀ ਜਿਸ ਰਾਹੀਂ ਦੋਵੇਂ ਮੁਲਕਾਂ ਵਿਚਕਾਰ ਰੱਖਿਆ …

Read More »

ਪ੍ਰਸ਼ਾਂਤ ਕਿਸ਼ੋਰ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਮੁੱਖ ਸਲਾਹਕਾਰ ਨਿਯੁਕਤ

ਪ੍ਰਸ਼ਾਂਤ ਕਿਸ਼ੋਰ  ਕੈਪਟਨ ਅਮਰਿੰਦਰ ਸਿੰਘ ਦੇ ਪ੍ਰਮੁੱਖ ਸਲਾਹਕਾਰ ਨਿਯੁਕਤ

ਚੰਡੀਗੜ੍ਹ : ਪੰਜਾਬ ‘ਚ 2017 ਦੀਆਂ ਵਿਧਾਨ ਸਭਾ ਚੋਣਾਂ ‘ਚ ਆਪਣੀ ਰਣਨੀਤੀ ਦੇ ਬਲਬੂਤੇ ਕਾਂਗਰਸ ਨੂੰ ਜ਼ੋਰਦਾਰ ਇਕਪਾਸੜ ਜਿੱਤ ਦਿਵਾਉਣ ਵਾਲੇ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਇਕ ਵਾਰ ਫਿਰ ਕੈਪਟਨ ਅਮਰਿੰਦਰ ਸਿੰਘ ਨਾਲ ਜੁੜ ਗਏ ਹਨ। ਅਮਰਿੰਦਰ ਸਿੰਘ ਨੇ ਖ਼ੁਦ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਚੋਣ ਰਣਨੀਤੀਕਾਰ …

Read More »

ਨੀਰਾ ਟੰਡਨ ਦੀ ਨਿਯੁਕਤੀ ’ਤੇ ਛਾਏ ਸੰਕਟ ਦੇ ਬੱਦਲ, ਪ੍ਰਮੁੱਖ ਸੈਨੇਟਰਾਂ ਨੇ ਵਿਰੋਧ ਕੀਤਾ

ਨੀਰਾ ਟੰਡਨ ਦੀ ਨਿਯੁਕਤੀ ’ਤੇ ਛਾਏ ਸੰਕਟ ਦੇ ਬੱਦਲ, ਪ੍ਰਮੁੱਖ ਸੈਨੇਟਰਾਂ ਨੇ ਵਿਰੋਧ ਕੀਤਾ

ਵਾਸ਼ਿੰਗਟਨ, 23 ਫਰਵਰੀਵ੍ਹਾਈਟ ਹਾਊਸ ਦੇ ਪ੍ਰਬੰਧਨ ਅਤੇ ਬਜਟ ਦਫ਼ਤਰੀ ਦੇ ਡਾਇਰੈਕਟਰ ਵਜੋਂ ਭਾਰਤੀ-ਅਮਰੀਕੀ ਨੀਰਾ ਟੰਡਨ ਦੀ ਨਿਯੁਕਤੀ ਦੀ ਪੁਸ਼ਟੀ ‘ਤੇ ਸੈਨੇਟ ਵਿਚ ਸੰਕਟ ਵੱਧ ਰਿਹਾ ਹੈ। ਰਾਸ਼ਟਰਪਤੀ ਜੋਅ ਬਾਇਡਨ ਨੇ ਨੀਰਾ ਨੂੰ ਇਸ ਅਹੁਦੇ ਲਈ ਨਾਮਜ਼ਦ ਕੀਤਾ ਹੈ। ਇਸ ਦੀ ਪੁਸ਼ਟੀ ਸੈਨੇਟ ਵੱਲੋਂ ਕੀਤੀ ਜਾਣੀ ਹੈ। ਰਿਪਬਲਿਕਨ ਸੈਨੇਟਰ ਸੁਜ਼ਨ ਕੌਲਿਨਜ਼ …

Read More »

ਸੰਯੁਕਤ ਰਾਸ਼ਟਰ ਪ੍ਰਮੁੱਖ ਨੇ ਮਿਆਂਮਾਰ ’ਚ ਹਾਲਾਤ ਬਦਲਣ ਲਈ ਖੇਤਰੀ ਆਗੂਆਂ ਨਾਲ ਗੱਲਬਾਤ ਕੀਤੀ

ਸੰਯੁਕਤ ਰਾਸ਼ਟਰ ਪ੍ਰਮੁੱਖ ਨੇ ਮਿਆਂਮਾਰ ’ਚ ਹਾਲਾਤ ਬਦਲਣ ਲਈ ਖੇਤਰੀ ਆਗੂਆਂ ਨਾਲ ਗੱਲਬਾਤ ਕੀਤੀ

ਸੰਯੁਕਤ ਰਾਸ਼ਟਰ, 9 ਫਰਵਰੀ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਤੋਨੀਓ ਗੁਟੇਰੇਜ ਨੇ ਮਿਆਂਮਾਰ ਦੇ ਹਾਲਾਤ ‘ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਫੌਜ ਦੇ ਰਾਜ ਪਲਟੇ ਬਾਅਦ ਪੈਦਾ ਹਾਲਾਤ ਨੂੰ ਬਦਲਣ ਲਈ ਉਹ ਏਸ਼ੀਆ ਦੇ ਖੇਤਰੀ ਨੇਤਾਵਾਂ ਨਾਲ ਸਮੂਹਿਕ ਅਤੇ ਦੁਵੱਲੀ ਕਾਰਵਾਈ ਕਰਨ ਬਾਰੇ ਗੱਲਬਾਤ ਕਰ ਰਹੇ ਹਨ। ਗੁਟੇਰੇਜ ਦੇ ਬੁਲਾਰੇ ਸਟੀਫ਼ਨ …

Read More »