ਦੀਰ ਅਲ-ਬਲਾਹ, 23 ਅਕਤੂਬਰ ਇਜ਼ਰਾਈਲ ਦੇ ਲੜਾਕੂ ਜਹਾਜ਼ਾਂ ਨੇ ਅੱਜ ਤੜਕੇ ਗਾਜ਼ਾ ਦੇ ਵੱਖ-ਵੱਖ ਇਲਾਕਿਆਂ ਵਿੱਚ ਹਮਲੇ ਕੀਤੇ। ਇਸ ਵਿੱਚ ਉਹ ਖੇਤਰ ਵੀ ਸ਼ਾਮਲ ਹਨ, ਜਿੱਥੇ ਫਲਸਤੀਨੀ ਨਾਗਰਿਕਾਂ ਨੂੰ ਪਨਾਹ ਲੈਣ ਲਈ ਕਿਹਾ ਗਿਆ ਸੀ। ਫਲਸਤੀਨ ਦੇ ਹਮਾਸ ਸ਼ਾਸਤ ਖੇਤਰ ਵਿੱਚ ਮਨੁੱਖੀ ਸਹਾਇਤਾ ਦੀ ਇੱਕ ਹੋਰ ਖੇਪ ਲਿਜਾਣ ਦੀ ਇਜਾਜ਼ਤ …
Read More »ਅਫ਼ਗ਼ਾਨਿਸਤਾਨ ਦੀ ਧਰਤੀ ਨੂੰ ਅਤਿਵਾਦ ਦੀ ਪਨਾਹਗਾਹ ਨਾ ਬਣਨ ਦਿੱਤਾ ਜਾਵੇ
ਨਵੀਂ ਦਿੱਲੀ, 10 ਨਵੰਬਰ ਅਫ਼ਗ਼ਾਨਿਸਤਾਨ ਬਾਰੇ ਦਿੱਲੀ ਵਾਰਤਾ ਬਾਅਦ ਕੀਤੇ ਐਲਾਨ ਵਿੱਚ ਕਿਹਾ ਗਿਆ ਹੈ ਕਿ ਅਫ਼ਗ਼ਾਨਿਸਤਾਨ ਦੀ ਜ਼ਮੀਨ ਨੂੰ ਅਤਿਵਾਦ ਦੀ ਪਨਾਹਗਾਹ ਨਾ ਬਣਨ ਦਿੱਤਾ ਜਾਵੇ। ਇਸ ਦੇ ਨਾਲ ਨਾ ਹੀ ਇਥੋਂ ਅਤਿਵਾਦੀਆਂ ਨੂੰ ਟਰੇਨਿੰਗ ਦਿੱਤੀ ਜਾਵੇ ਤੇ ਨਾ ਹੀ ਫੰਡਿੰਗ ਕੀਤੀ ਜਾਵੇ। ਅਫ਼ਗਾਨਿਸਤਾਨ ਸੰਕਟ ਬਾਰੇ 8 ਮੁਲਕਾਂ ਦੀ …
Read More »
Asian Tribune Your Multilingual Newspaper covering World and local news News