ਅਜੇ ਮਲਹੋਤਰਾ ਸ੍ਰੀ ਫ਼ਤਹਿਗੜ੍ਹ ਸਾਹਿਬ 11 ਜੂਨ ਪਿਛਲੇ ਦਿਨੀ ਘੱਲੂਘਾਰੇ ਹਫਤੇ ਦੌਰਾਨ ਰਾਜਪੁਰਾ ਥਰਮਲ ਪਲਾਂਟ ਨੂੰ ਜਾਂਦੀ ਰੇਲਵੇ ਲਾਈਨ ਤੋਂ ਅਣਪਛਾਤਿਆਂ ਵੱਲੋਂ 1200 ਦੇ ਕਰੀਬ ਕਲਿੱਪ ਅਤੇ ਲਾਈਨਰ ਚੋਰੀ ਕਰਨ ਦੀ ਘਟਨਾ ਨੇ ਸੂਬੇ ਦੀ ਪੁਲੀਸ ਅਤੇ ਸੁਰੱਖਿਆ ਏਜੰਸੀਆਂ ਦੀ ਨੀਂਦ ਉਡਾ ਦਿੱਤੀ ਸੀ। ਇਸ ਬਾਰੇ ਥਾਣਾ ਬਡਾਲੀ ਆਲਾ ਸਿੰਘ …
Read More »ਜਾਪਾਨ ‘ਚ ਸ਼ਕਤੀਸ਼ਾਲੀ ਭੂਚਾਲ ਕਾਰਨ, ਸੈਂਕੜੇ ਜ਼ਖਮੀ,ਬੁਲਟ-ਟਰੇਨ ਵੀ ਪਟੜੀ ਤੋਂ ਲਹੀ: ਸੁਨਾਮੀ ਦੀ ਚਿਤਾਵਨੀ
ਉੱਤਰੀ ਜਾਪਾਨ ਦੇ ਫੁਕੂਸ਼ੀਮਾ ਦੇ ਤੱਟ ‘ਤੇ ਬੁੱਧਵਾਰ ਸ਼ਾਮ ਨੂੰ 7।3 ਤੀਬਰਤਾ ਦੇ ਸ਼ਕਤੀਸ਼ਾਲੀ ਭੂਚਾਲ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 126 ਜ਼ਖਮੀ ਹੋ ਗਏ। ਭੂਚਾਲ ਕਾਰਨ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਜਾਪਾਨ ਮੌਸਮ ਵਿਗਿਆਨ ਏਜੰਸੀ ਨੇ ਦੱਸਿਆ ਕਿ ਭੂਚਾਲ ਦਾ ਕੇਂਦਰ ਸਮੁੰਦਰ ‘ਚ 60 ਕਿਲੋਮੀਟਰ …
Read More »
Asian Tribune Your Multilingual Newspaper covering World and local news News