Home / Tag Archives: ਨਰਧਰਤ

Tag Archives: ਨਰਧਰਤ

ਕੀਮਤਾਂ ਨਿਰਧਾਰਤ ਕਰਨ ਵਾਲੇ ਮੁਲਕਾਂ ਨੂੰ ਤੇਲ ਨਹੀਂ ਵੇਚੇਗਾ ਰੂਸ

ਮਾਸਕੋ, 27 ਦਸੰਬਰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁੂਤਿਨ ਨੇ ਮੰਗਲਵਾਰ ਨੂੰ ਇੱਕ ਫੁਰਮਾਨ ‘ਤੇ ਦਸਤਖਤ ਕੀਤੇ ਹਨ ਜੋ ਕੀਮਤ ਨਿਰਧਾਰਤ ਕਰਨ ਵਾਲੇ ਮੁਲਕਾਂ ਨੂੰ ਤੇਲ ਸਪਲਾਈ ‘ਤੇ ਪਾਬੰਦੀ ਲਗਾਉਂਦਾ ਹੈ। ਇਹ ਹੁਕਮ 1 ਫਰਵਰੀ 2023 ਤੋਂ ਲਾਗੂ ਹੋਵੇਗਾ ਜੋ ਪਹਿਲੀ ਜੁਲਾਈ ਤਕ ਅਮਲ ਵਿੱਚ ਰਹੇਗਾ। –ਏਜੰਸੀ Source link

Read More »

ਓਮੀਕਰੋਨ ਕੇਸਾਂ ਦਾ ਇਲਾਜ ਸਿਰਫ ਨਿਰਧਾਰਤ ਕੋਵਿਡ ਹਸਪਤਾਲਾਂ ਵਿੱਚ ਹੀ ਹੋਵੇ, ਕੇਂਦਰ ਨੇ ਸੂਬਿਆਂ ਨੂੰ ਕਿਹਾ

ਓਮੀਕਰੋਨ ਕੇਸਾਂ ਦਾ ਇਲਾਜ ਸਿਰਫ ਨਿਰਧਾਰਤ ਕੋਵਿਡ ਹਸਪਤਾਲਾਂ ਵਿੱਚ ਹੀ ਹੋਵੇ, ਕੇਂਦਰ ਨੇ ਸੂਬਿਆਂ ਨੂੰ ਕਿਹਾ

ਨਵੀਂ ਦਿੱਲੀ, 8 ਦਸੰਬਰ ਮੁਲਕ ਵਿੱਚ ਕਰੋਨਾ ਵਾਇਰਸ ਦੇ ਨਵੇਂ ਸਰੂਪ ਓਮੀਕਰੋਨ ਦੇ ਮਾਮਲੇ ਸਾਹਮਣੇ ਆਉਣ ਕਾਰਨ ਵਧੀ ਚਿੰਤਾ ਵਿਚਾਲੇ ਕੇਂਦਰੀ ਸਿਹਤ ਮੰਤਰਾਲੇ ਨੇ ਸੂਬਿਆਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਬੁੱਧਵਾਰ ਨੂੰ ਪੱਤਰ ਲਿਖਿਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਵਾਇਰਸ ਦੇ ਇਸ ਨਵੇਂ ਸਰੂਪ ਨਾਲ ਪੀੜਤ ਮਰੀਜ਼ਾਂ ਦਾ ਇਲਾਜ ਸਿਰਫ …

Read More »