Breaking News
Home / Tag Archives: ਨਊਜਲਡ

Tag Archives: ਨਊਜਲਡ

ਰਾਸ਼ਟਰਪਤੀ ਮੁਰਮੂ ਦਾ ਫਿਜੀ ਦਾ ਦੌਰਾ ਪੂਰਾ, ਨਿਊਜ਼ੀਲੈਂਡ ਲਈ ਰਵਾਨਾ

ਫਿਜੀ, 7 ਅਗਸਤ ਰਾਸ਼ਟਰਪਤੀ ਦਰੋਪਦੀ ਮੁਰਮੂ ਦਾ ਫਿਜੀ ਦੌਰਾ ਬੁੱਧਵਾਰ ਨੂੰ ਪੂਰਾ ਹੋ ਗਿਆ ਹੈ। ਇਸ ਦੌਰਾਨ ਉਨ੍ਹਾਂ ਫਿਜੀ ਅਤੇ ਭਾਰਤ ਵਿਚਲੇ ਸਬੰਧਾਂ ਨੂੰ ਅੱਗੇ ਵਧਾਉਣ ਅਤੇ ਸਾਂਝੇਦਾਰੀ ਮਜ਼ਬੂਤ ਕਰਨ ਲਈ ਫਿਜੀ ਦੇ ਰਾਸ਼ਟਰਪਤੀ ਨਾਲ ਵਿਸ਼ੇਸ਼ ਚਰਚਾ ਕੀਤੀ। ਇਹ ਜਾਣਕਾਰੀ ਵਿਦੇਸ਼ ਮੰਤਰਾਲਾ ਨੇ ‘ਐਕਸ’ ’ਤੇ ਸਾਂਝੀ ਕਰਦਿਆਂ ਲਿਖਿਆ ਕਿ ਰਾਸ਼ਟਰਪਤੀ …

Read More »

ਪੈਰਿਸ ਓਲਿੰਪਕਸ ’ਚ ਭਾਰਤੀ ਪੁਰਸ਼ ਹਾਕੀ ਟੀਮ 27 ਜੁਲਾਈ ਨੂੰ ਨਿਊਜ਼ੀਲੈਂਡ ਖ਼ਿਲਾਫ਼ ਖੇਡੇਗੀ ਆਪਣਾ ਪਹਿਲਾ ਮੈਚ

ਲੁਸਾਨ, 6 ਮਾਰਚ ਭਾਰਤੀ ਪੁਰਸ਼ ਹਾਕੀ ਟੀਮ 27 ਜੁਲਾਈ ਨੂੰ ਪੈਰਿਸ ਓਲੰਪਿਕਸ ਵਿੱਚ ਆਪਣੇ ਪਹਿਲੇ ਮੈਚ ਵਿੱਚ ਨਿਊਜ਼ੀਲੈਂਡ ਨਾਲ ਭਿੜੇਗੀ। ਪੈਰਿਸ ਓਲੰਪਿਕ ਦੇ ਹਾਕੀ ਮੁਕਾਬਲੇ ਦਾ ਪ੍ਰੋਗਰਾਮ ਅੱਜ ਇੱਥੇ ਜਾਰੀ ਕੀਤਾ ਗਿਆ। ਟੋਕੀਓ ਓਲੰਪਿਕਸ ਦੇ ਕਾਂਸੀ ਤਮਗਾ ਜੇਤੂ ਭਾਰਤ ਨੂੰ ਪੂਲ ਬੀ ‘ਚ ਰੱਖਿਆ ਗਿਆ ਹੈ। 27 ਜੁਲਾਈ ਨੂੰ ਨਿਊਜ਼ੀਲੈਂਡ …

Read More »

ਨਿਊਜ਼ੀਲੈਂਡ ਦੀ ਸਾਬਕਾ ਪ੍ਰਧਾਨ ਮੰਤਰੀ ਜੈਸਿੰਡਾ ਤੇ ਗੇਫੋਰਡ ਵਿਆਹ ਬੰਧਨ ’ਚ ਬੱਝੇ

ਵੈਲਿੰਗਟਨ, 13 ਜਨਵਰੀ ਕਈ ਵਾਰ ਵਿਆਹ ਟਾਲਣ ਤੋਂ ਬਾਅਦ ਆਖ਼ਰ ਨਿਊਜ਼ੀਲੈਂਡ ਦੀ ਸਾਬਕਾ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਅੱਜ ਨਿੱਜੀ ਸਮਾਰੋਹ ਵਿੱਚ ਲੰਬੇ ਸਮੇਂ ਤੋਂ ਸਾਥੀ ਕਲਾਰਕ ਗੇਫੋਰਡ ਨਾਲ ਵਿਆਹ ਕਰਵਾ ਲਿਆ। ਇਹ ਸਮਾਰੋਹ ਨਿਊਜ਼ੀਲੈਂਡ ਦੀ ਰਾਜਧਾਨੀ ਵੈਲਿੰਗਟਨ ਤੋਂ 325 ਕਿਲੋਮੀਟਰ ਦੂਰ ਸੁੰਦਰ ਹਾਕਸ ਬੇਅ ਖੇਤਰ ਵਿੱਚ ਹੋਇਆ। ਇਸ ਵਿੱਚ …

Read More »

ਨਿਊਜ਼ੀਲੈਂਡ ਖ਼ਿਲਾਫ਼ 79 ਦੌੜਾਂ ’ਤੇ ਖੇਡ ਰਿਹਾ ਸ਼ੁਭਮਨ ਗਿੱਲ ਖੱਬੀ ਲੱਤ ’ਚ ਖਿਚਾਅ ਕਾਰਨ ਪੈਵੇਲੀਅਨ ਪਰਤਿਆ

ਮੁੰਬਈ, 15 ਨਵੰਬਰ ਭਾਰਤ ਦੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੂੰ ਅੱਜ ਇੱਥੇ ਨਿਊਜ਼ੀਲੈਂਡ ਖ਼ਿਲਾਫ਼ ਵਿਸ਼ਵ ਕੱਪ ਸੈਮੀਫਾਈਨਲ ਵਿਚ ਖੱਬੀ ਲੱਤ ਵਿਚ ਕੜਵੱਲ ਕਾਰਨ ਪੈਵੇਲੀਅਨ ਪਰਤਣਾ ਪਿਆ। ਗਿੱਲ ਉਦੋਂ 79 ਦੌੜਾਂ ਬਣਾ ਕੇ ਖੇਡ ਰਹੇ ਸਨ। ਉਸ ਸਮੇਂ ਭਾਰਤ ਦਾ ਸਕੋਰ 23 ਓਵਰਾਂ ‘ਚ ਇਕ ਵਿਕਟ ‘ਤੇ 165 ਸੀ। ਉਸ ਨੇ …

Read More »

ਕ੍ਰਿਕਟ ਵਿਸ਼ਵ ਕੱਪ: ਨਿਊਜ਼ੀਲੈਂਡ ਨੇ ਮੌਜੂਦਾ ਚੈਂਪੀਅਨ ਇੰਗਲੈਂਡ ਨੂੰ 9 ਵਿਕਟਾਂ ਨਾਲ ਹਰਾਇਆ

ਅਹਿਮਦਾਬਾਦ, 5 ਅਕਤੂਬਰ ਡੈਵੋਨ ਕੌਨਵੇਅ ਤੇ ਰਚਨਿ ਰਵਿੰਦਰਾ ਦੇ ਨਾਬਾਦ ਸੈਂਕੜਿਆਂ ਤੇ ਦੂਜੀ ਵਿਕਟ ਲਈ 273 ਦੌੜਾਂ ਦੀ ਭਾਈਵਾਲੀ ਸਦਕਾ ਨਿਊਜ਼ੀਲੈਂਡ ਨੇ ਅੱਜ ਇਥੇ ਨਰਿੰਦਰ ਮੋਦੀ ਸਟੇਡੀਅਮ ਵਿਚ ਆਈਸੀਸੀ ਇਕ ਰੋਜ਼ਾ ਕ੍ਰਿਕਟ ਵਿਸ਼ਵ ਕੱਪ ਦੇ ਉਦਘਾਟਨੀ ਮੁਕਾਬਲੇ ਵਿਚ ਮੌਜੂਦਾ ਚੈਂਪੀਅਨ ਇੰਗਲੈਂਡ ਨੂੰ 9 ਵਿਕਟਾਂ ਦੀ ਕਰਾਰੀ ਸ਼ਿਕਸਤ ਦਿੱਤੀ। ਇੰਗਲੈਂਡ ਨੇ …

Read More »

ਖਤਰਾ ਡੈਲਟਾ ਦਾ…. ਨਿਊਜ਼ੀਲੈਂਡ ’ਚ ਦੁਬਾਰਾ ਕਰੋਨਾ ਤਾਲਾਬੰਦੀ ਪੱਧਰ-4 ਲਾਗੂ ਹੋਇਆ, ਸਕੂਲ ਅਤੇ ਬਿਜਨਸ ਬੰਦ

ਹਰਜਿੰਦਰ ਸਿੰਘ ਬਸਿਆਲਾ ਔਕਲੈਂਡ 17 ਅਗਸਤ, 2021:-ਨਿਊਜ਼ੀਲੈਂਡ ਦੇ ਵਿਚ ਕਾਫੀ ਸਮੇਂ ਤੋਂ ਇਕ ਵੀ ਕਰੋਨਾ ਕੇਸ ਆਮ ਜਨਤਾ ਦੇ ਵਿਚ ਨਹੀਂ ਸੀ, ਜਿਸ ਨੂੰ ਕਮਿਊਨਿਟੀ ਕੇਸ ਕਿਹਾ ਜਾਂਦਾ ਹੈ। ਅੱਜ ਇਕ ਨਵਾਂ ਕੇਸ ਆਉਣ ਦੇ ਨਾਲ ਹੀ ਸਰਕਾਰ ਨੇ ਪੂਰੇ ਦੇਸ਼ ਦੇ ਵਿਚ ਤਿੰਨ ਦਿਨ ਦੇ ਲਈ ਕਰੋਨਾ ਤਾਲਾਬੰਦੀ ਪੱਧਰ-4 …

Read More »