ਵਾਸ਼ਿੰਗਟਨ, 18 ਮਾਰਚ ਭਾਰਤ ਦੇ ਇਕ ਨਾਗਰਿਕ ਨੂੰ ਕਾਲ ਸੈਂਟਰ ਧੋਖਾਧੜੀ ਦੇ ਕੇਸ ਵਿਚ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਮਰੀਕਾ ਦੇ ਅਟਾਰਨੀ ਨੇ ਇਹ ਜਾਣਕਾਰੀ ਦਿੱਤੀ। ਗੁੜਗਾਉਂ ਦਾ ਰਹਿਣ ਵਾਲੇ 29 ਸਾਲਾ ਸਾਹਿਲ ਨਾਰੰਗ ਨੂੰ ਮਈ 2019 ਵਿੱਚ ਅਮਰੀਕਾ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਨਾਰੰਗ ਨੂੰ ਅਦਾਲਤ …
Read More »ਇਹ ਹਨ ਭਾਰਤ ਦੇ 10 ਸਭ ਤੋਂ ਅਮੀਰ ਬੰਦੇ
ਬਿਜ਼ਨੈੱਸ ਮੈਗਜ਼ੀਨ ਫੋਰਬਸ ਨੇ ਭਾਰਤ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਸਾਲ ਵੀ ਇਸ ਸੂਚੀ ‘ਚ ਮੁਕੇਸ਼ ਅੰਬਾਨੀ 47.3 ਬਿਲੀਅਨ ਡਾਲਰ ਯਾਨੀ ਤਕਰੀਬਨ ਸਾਢੇ ਤਿੰਨ ਲੱਖ ਕਰੋੜ ਰੁਪਏ ਦੀ ਸੰਪਤੀ ਨਾਲ ਟੌਪ ‘ਤੇ ਹਨ। ਮੁਕੇਸ਼ ਅੰਬਾਨੀ ਲਗਾਤਾਰ 11 ਵੇਂ ਸਾਲ ਭਾਰਤ ਦੇ ਟੌਪ ਦੇ ਅਮੀਰ …
Read More »‘ਐੱਮਐੱਸਪੀ ਲੁੱਟ ਕੈਲਕੁਲੇਟਰ’ ਸਰਕਾਰ ਦੇ ਦਾਅਵਿਆਂ ਦਾ ਕਰੇਗਾ ਪਰਦਾਫ਼ਾਸ਼
ਨਵੀਂ ਦਿੱਲੀ, 18 ਮਾਰਚ ਜੈ ਕਿਸਾਨ ਅੰਦੋਲਨ ਨੇ ਵੀਰਵਾਰ ਨੂੰ “ਐੱਮਐੱਸਪੀ ਲੁੱਟ ਕੈਲਕੁਲੇਟਰ” ਲਾਂਚ ਕੀਤਾ ਹੈ, ਜੋ ਘੱਟੋ ਘੱਟ ਸਮਰਥਨ ਮੁੱਲ ਤੋਂ ਹੇਠਾਂ ਫਸਲਾਂ ਵੇਚਣ ਨਾਲ ਕਿਸਾਨਾਂ ਨੂੰ ਹੋਏ ਨੁਕਸਾਨ ਦਾ ਹਿਸਾਬ ਲਗਾਏਗਾ। ‘ਜਨ ਕਿਸਾਨ ਅੰਦੋਲਨ’ ਦੇ ਰਾਸ਼ਟਰੀ ਕਨਵੀਨਰ ਅਵੀਕ ਸਾਹਾ ਦੇ ਅਨੁਸਾਰ ਕੈਲਕੁਲੇਟਰ ਹਰ ਦਿਨ ਨਵੇਂ ਅੰਕੜੇ ਸਾਂਝੇ ਕਰੇਗਾ …
Read More »ਭਾਰਤ ਅਤੇ ਪਾਕਿਸਤਾਨ ਲਈ ਅਤੀਤ ਨੂੰ ਭੁਲਾ ਕੇ ਅੱਗੇ ਵਧਣ ਦਾ ਸਮਾਂ: ਕਮਰ ਜਾਵੇਦ ਬਾਜਵਾ
ਇਸਲਾਮਾਬਾਦ, 18 ਮਾਰਚ ਪਾਕਿਸਤਾਨ ਦੇ ਥਲ ਸੈਨਾ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਵੀਰਵਾਰ ਨੂੰ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਭਾਰਤ ਅਤੇ ਪਾਕਿਸਤਾਨ ਅਤੀਤ ਨੂੰ ਭੁਲਾ ਕੇ ਅੱਗੇ ਵਧਣ। ਉਨ੍ਹਾਂ ਜ਼ੋਰ ਦਿੱਤਾ ਕਿ ਦੋਵਾਂ ਗੁਆਂਢੀਆਂ ਵਿਚਾਲੇ ਸਾਂਤੀ ਹੋਣ ਨਾਲ ਦੱਖਣੀ ਅਤੇ ਕੇਂਦਰੀ ਏਸ਼ੀਆ ਵਿੱਚ ਵਿਕਾਸ ਦੀਆਂ ਸੰਭਾਵਨਾਵਾਂ …
Read More »ਸੁਖਬੀਰ ਬਾਦਲ ਨੂੰ ਗੁਰੂਗ੍ਰਾਮ ਦੇ ਮੇਦਾਤਾਂ ਹਸਪਤਾਲ ’ਚ ਦਾਖਲ ਕਰਵਾਇਆ
ਮੁਕਤਸਰ, 17 ਮਾਰਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੋਂ ਬਾਅਦ ਉਨ੍ਹਾਂ ਦੇ ਬਾਦਲ ਪਿੰਡ ਦੀ ਰਿਹਾਇਸ਼ ’ਤੇ ਤਾਇਨਾਤ ਤਿੰਨ ਮੁਲਾਜ਼ਮਾਂ ਨੂੰ ਵੀ ਕਰੋਨਾ ਹੋ ਗਿਆ ਹੈ। ਹਾਲਾਂਕਿ ਸਿਵਲ ਹਸਪਤਾਲ ਬਾਦਲ ਦੇ ਐੱਸਐੱਮਓ ਡਾ. ਮੰਜੂ ਬਾਂਸਲ ਦਾ ਕਹਿਣਾ ਹੈ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਕਰੋਨਾ ਟੈਸਟ …
Read More »ਟਰੈਕਟਰ ਪਰੇਡ ਦੌਰਾਨ ਜਾਨ ਗੁਆਉਣ ਵਾਲੇ ਨਵਰੀਤ ਸਿੰਘ ਦੀ ਐਕਸਰੇਅ ਰਿਪੋਰਟ ਦੀ ਜਾਂਚ ਲਈ ਮਾਹਿਰਾਂ ਦਾ ਬੋਰਡ ਕਾਇਮ ਕੀਤਾ ਜਾਵੇ: ਹਾਈ ਕੋਰਟ
ਨਵੀਂ ਦਿੱਲੀ, 17 ਮਾਰਚ ਦਿੱਲੀ ਹਾਈ ਕੋਰਟ ਨੇ ਗਣਤੰਤਰ ਦਿਵਸ ਮੌਕੇ ਕਿਸਾਨਾਂ ਦੀ ਟਰੈਕਟਰ ਰੈਲੀ ਦੌਰਾਨ ਮਾਰੇ ਗਏ 25 ਸਾਲਾ ਨਵਰੀਤ ਸਿੰਘ ਦੀ ਐਕਸ-ਰੇ ਰਿਪੋਰਟ ਦੀ ਪੜਤਾਲ ਕਰਨ ਲਈ ਸਿਹਤ ਵਿਭਾਗ ਦੇ ਮਾਹਿਰਾਂ ਦਾ ਬੋਰਡ ਕਾਇਮ ਕਰਨ ਦੇ ਹੁਕਮ ਦਿੱਤੇ ਹਨ। ਜਸਟਿਸ ਯੋਗੇਸ਼ ਖੰਨਾ ਨੇ ਇਥੇ ਮੌਲਾਨਾ ਆਜ਼ਾਦ ਮੈਡੀਕਲ ਕਾਲਜ …
Read More »ਮਿਆਂਮਾਰ ’ਚ ਜੁੰਟਾ ਦੀ ਹਿੰਸਾ ਤੋਂ ਗੁਟੇਰੇਜ਼ ਦੁਖੀ
ਸੰਯੁਕਤ ਰਾਸ਼ਟਰ, 16 ਮਾਰਚ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਟੇਰੇਜ਼ ਨੇ ਮਿਆਂਮਾਰ ‘ਚ ਵੱਧਦੀ ਹਿੰਸਾ ‘ਤੇ ਦੁੱਖ ਜ਼ਾਹਿਰ ਕੀਤਾ ਹੈ ਅਤੇ ਕੌਮਾਂਤਰੀ ਭਾਈਚਾਰੇ ਨੂੰ ਉੱਥੇ ਫੌਜੀ ਤਸ਼ੱਦਦ ਖਤਮ ਕਰਨ ‘ਚ ਮਦਦ ਲਈ ਸਮੂਹਿਕ ਤੇ ਦੁਵੱਲੇ ਤੌਰ ‘ਤੇ ਕੰਮ ਕਰਨ ਦੀ ਅਪੀਲ ਕੀਤੀ ਹੈ। ਗੁਟੇਰੇਜ਼ ਨੇ ਇਸ ਗੱਲ ਦਾ ਵੀ …
Read More »ਗੈਸਟ ਫੈਕਲਟੀ ਅਧਿਆਪਕਾਂ ਵੱਲੋਂ ਅਣਮਿੱਥੇ ਧਰਨੇ ਦੀ ਸ਼ੁਰੂਆਤ
ਬਠਿੰਡਾ, 17 ਮਾਰਚ : ਅੱਜ ਯੂਨੀਵਰਸਿਟੀ ਕਾਲਜ ਢਿਲਵਾਂ ਵਿਖੇ ਸਮੂਹ ਹੈਗਟ ਫੈਕਲਟੀ ਅਧਿਆਪਕਾਂ ਵੱਲੋਂ ਪਿ੍ਰੰਸੀਪਲ ਦਫ਼ਤਰ ਦੇ ਸਾਹਮਣੇ ਅਣਮਿੱਥੇ ਸਮੇਂ ਲਈ ਧਰਨੇ ਦੀ ਸ਼ਰੂਆਤ ਕੀਤੀ ਗਹੀ। ਗੈਸਟ ਫੈਕਲਟੀ ਅਧਿਆਪਕ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪਿਛਲੇ ਇੱਕ ਸਾਲ ਤੋਂ (ਅਪ੍ਰੈਲ 2020) ਤਨਖਾਹਾਂ ਦਾ ਭੁਗਤਾਨ ਨਹੀਂ ਕੀਤਾ …
Read More »ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ 30 ਸ਼ਹਿਰਾਂ ’ਚੋਂ ਭਾਰਤ ਦੇ 22 ਸ਼ਹਿਰ, ਸਭ ਤੋਂ ਪ੍ਰਦੂਸ਼ਿਤ ਰਾਜਧਾਨੀ ’ਚ ਦਿੱਲੀ ਸਿਖ਼ਰ ’ਤੇ
ਨਵੀਂ ਦਿੱਲੀ, 16 ਮਾਰਚ ਤਾਜ਼ਾ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਦੁਨੀਆ ਦੇ 30 ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਵਿਚੋਂ 22 ਭਾਰਤ ਵਿਚ ਹਨ ਅਤੇ ਦਿੱਲੀ ਵਿਸ਼ਵ ਪੱਧਰ ‘ਤੇ ਸਭ ਤੋਂ ਪ੍ਰਦੂਸ਼ਿਤ ਰਾਜਧਾਨੀ ਵਜੋਂ ਸ਼ੁਮਾਰ ਹੈ। ਇਹ ਰਿਪੋਰਟ ਸਵਿਸ ਸੰਗਠਨ ਆਈ ਕਿਊ ਏਅਰ ਦੁਆਰਾ ‘ਵਰਲਡ ਏਅਰ ਕੁਆਲਿਟੀ ਰਿਪੋਰਟ 2020’ ਦੇ …
Read More »ਬਟਾਲਾ ਦੇ ਇੱਕੋ ਘਰ ‘ਚ ਕੋਰੋਨਾ ਦਾ ਡਬਲ ਅਟੈਕ, ਦੋ ਸਕੇ ਭਰਾਵਾਂ ਦੀ ਮੌਤ
ਗੁਰਦਾਸਪੁਰ: ਪੰਜਾਬ ‘ਚ ਕੋਰੋਨਾਵਾਇਰਸ ਦਾ ਕਹਿਰ ਵਧਦਾ ਜਾ ਰਿਹਾ ਹੈ। ਅਜਿਹੇ ‘ਚ ਸਿਹਤ ਵਿਭਾਗ ਦੀ ਚਿੰਤਾ ਲਗਾਤਾਰ ਵਧ ਰਹੀ ਹੈ। ਇਸ ਦੇ ਨਾਲ ਹੀ ਪ੍ਰਸਾਸ਼ਨ ਨੇ ਕੋਰੋਨਾ ਦੀ ਚੇਨ ਨੂੰ ਤੋੜਨ ਲਈ ਨਾਈਟ ਕਰਫਿਊ ਸਮੇਤ ਹੋਰ ਕਈ ਸਖ਼ਤੀਆਂ ਵਰਤਣੀਆਂ ਸ਼ੁਰੂ ਕਰ ਦਿੱਤੀਆਂ ਹਨ। ਹੁਣ ਦਿਲ ਨੂੰ ਦਹਿਲਾਉਣ ਵਾਲੀ ਖ਼ਬਰ ਕੋਰੋਨਾ ਨਾਲ ਜੁੜੀ ਹੈ। …
Read More »
Asian Tribune Your Multilingual Newspaper covering World and local news News