Home / Tag Archives: ਦ (page 326)

Tag Archives:

ਤਿੰਨ ਯਾਤਰੀਆਂ ਸਣੇ ਚੀਨ ਦਾ ਪੁਲਾੜ ਯਾਨ ਦੇਸ਼ ਦੇ ਨਵੇਂ ਪੁਲਾੜ ਸਟੇਸ਼ਨ ਤਿਆਨਹੇ ਪਹੁੰਚਿਆ

ਪੇਈਚਿੰਗ/ਜਿਯੁਕਵਾਨ, 17 ਜੂਨ ਇਕ ਚੀਨੀ ਪੁਲਾੜ ਯਾਨ ਤਿੰਨ ਪੁਲਾੜ ਯਾਤਰੀਆਂ ਨੂੰ ਲੈ ਕੇ ਗੋਬੀ ਮਾਰੂਥਲ ਤੋਂ ਰਵਾਨਾ ਹੋਣ ਤੋਂ ਕੁਝ ਘੰਟਿਆਂ ਬਾਅਦ ਅੱਜ ਸਫ਼ਲਤਾਪੂਰਵਕ ਦੇਸ਼ ਦੇ ਨਵੇਂ ਬਣ ਰਹੇ ਪੁਲਾੜ ਸਟੇਸ਼ਨ ਤਿਆਨਹੇ ਪਹੁੰਚ ਗਿਆ। ਇਸ ਯਾਨ ਦਾ ਦੇਸ਼ ਦੇ ਨਵੇਂ ਪੁਲਾੜ ਸਟੇਸ਼ਨ ‘ਤੇ ਪਹੁੰਚਣਾ ਚੀਨ ਦੀ ਕਮਿਊਨਿਸਟ ਪਾਰਟੀ ਦੀ ਸਰਕਾਰ …

Read More »

ਬਾਇਡਨ, ਪੂਤਿਨ ਦਰਮਿਆਨ ਪਹਿਲੇ ਗੇੜ ਦੀ ਵਾਰਤਾ ਖ਼ਤਮ

ਜਨੇਵਾ, 16 ਜੂਨ ਰਾਸ਼ਟਰਪਤੀ ਜੋਅ ਬਾਇਡਨ ਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦਰਮਿਆਨ ਜਨੇਵਾ ਵਿਚ ਪਹਿਲੇ ਗੇੜ ਦੀ ਗੱਲਬਾਤ ਖ਼ਤਮ ਹੋ ਗਈ ਹੈ। ਦੋਵੇਂ ਆਗੂ ਜਨੇਵਾ ਵਿਚ ਦੋ ਉੱਚ ਪੱਧਰੀ ਬੈਠਕਾਂ ਕਰ ਰਹੇ ਹਨ। ਬਾਇਡਨ ਤੇ ਪੂਤਿਨ ਦੀ ਪਹਿਲੀ ਮਿਲਣੀ ਮੌਕੇ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ, ਰੂਸ ਦੇ ਵਿਦੇਸ਼ …

Read More »

SGPC ਮੁਲਾਜਮਾਂ ਦੀ ਇਤਿਹਾਸਕ ਗੁਰਦੁਆਰਾ ਸਾਹਿਬ ਵਿੱਚ ਸ਼ਰਮਨਾਕ ਹਰਕਤ !

ਜੈਤੋ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਸਾਹਿਬ ਗੰਗਸਰ ਵਿੱਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਅਧੀਨ ਕੰਮ ਕਰਦੇ ਕਲਰਕ ਅਤੇ ਸੇਵਾਦਾਰਾਂ ‘ਤੇ ਗੰਭੀਰ ਦੋਸ਼ ਲੱਗੇ ਹਨ। ਇਸ ਦੌਰਾਨ ਗੁਰਦੁਆਰਾ ਸਾਹਿਬ ਦੇ ਪੁਰਾਤਨ ਖੂਹ ‘ਚੋਂ ਸ਼ਰਾਬ, ਮੀਟ ਅਤੇ ਇਤਰਾਜਯੋਗ ਸਮਾਨ ਵੀ ਬਰਾਮਦ ਹੋਇਆ ਹੈ। ਪੁਲਿਸ ਨੂੰ …

Read More »

ਅਯੁੱਧਿਆ ਜ਼ਮੀਨ ਸੌਦਾ: ਸੰਜੈ ਸਿੰਘ ਦੇ ਘਰ ਬਾਹਰ ਲੱਗੀ ਨਾਂ ਵਾਲੀ ਤਖ਼ਤੀ ’ਤੇ ਭਾਜਪਾ ਹਮਾਇਤੀਆਂ ਨੇ ਕਾਲਖ਼ ਮਲੀ

ਮਨਧੀਰ ਸਿੰਘ ਦਿਓਲ ਨਵੀਂ ਦਿੱਲੀ, 15 ਜੂਨ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਰਾਜ ਸਭਾ ਮੈਂਬਰ ਸੰਜੈ ਸਿੰਘ ਨੇ ਦਾਅਵਾ ਕੀਤਾ ਹੈ ਕਿ ਅਯੁੱਧਿਆ ਵਿੱਚ ਰਾਮ ਮੰਦਰ ਟਰੱਸਟ ਵੱਲੋਂ ਜ਼ਮੀਨ ਦੀ ਖਰੀਦ ‘ਚ ਕੀਤੇ ਕਥਿਤ ਭ੍ਰਿਸ਼ਟਾਚਾਰ ਨੂੰ ਉਜਾਗਰ ਕੀਤੇ ਜਾਣ ਤੋਂ ਨਾਰਾਜ਼ ਭਾਜਪਾ ਹਮਾਇਤੀਆਂ ਨੇ ਅੱਜ ਉਨ੍ਹਾਂ ਦੇ ਘਰ …

Read More »

ਦੱਖਣੀ ਅਫਰੀਕਾ ’ਚ ਦੋ ਹਫ਼ਤੇ ਪਹਿਲਾਂ ਵਿਆਹੇ ਭਾਰਤੀ ਮੂਲ ਦੇ ਜੋੜੇ ਦੀ ਕਰੰਟ ਲੱਗਣ ਕਾਰਨ ਮੌਤ

ਜੋਹਾਨੈੱਸਬਰਗ, 15 ਜੂਨ ਦੱਖਣੀ ਅਫਰੀਕਾ ਵਿਚ ਕਰੰਟ ਲੱਗਣ ਕਾਰਨ ਭਾਰਤੀ ਮੂਲ ਦੇ ਜੋੜੇ ਦੀ ਮੌਤ ਹੋ ਗਈ। ਦੋ ਹਫ਼ਤੇ ਪਹਿਲਾਂ ਹੀ ਇਸ ਜੋੜੇ ਦਾ ਵਿਆਹ ਹੋਇਆ ਸੀ। ਜ਼ਹੀਰ ਸਾਰੰਗ ਅਤੇ ਨਬੀਲਾਹ ਖਾਨ ਦੀਆਂ ਲਾਸ਼ਾਂ ਐਤਵਾਰ ਦੁਪਹਿਰ ਨੂੰ ਉਨ੍ਹਾਂ ਦੇ ਬਾਥਰੂਮ ਵਿਚੋਂ ਮਿਲੀਆਂ। ਉਸ ਨੂੰ ਸੋਮਵਾਰ ਨੂੰ ਉਨ੍ਹਾਂ ਨੂੰ ਸਪੁਰਦੇ ਖ਼ਾਕ …

Read More »

ਰੱਦ ਬੋਰਡ ਪ੍ਰੀਖਿਆਵਾਂ: ਸੀਬੀਐੱਸਈ ਵੱਲੋਂ ਗਠਿਤ ਟੀਮ 12ਵੀਂ ਜਮਾਤ ਦੇ ਵਿਦਿਆਰਥੀਆਂ ਦੇ ਮੁਲਾਂਕਣ ਮਾਪਦੰਡਾਂ ਬਾਰੇ ਰਿਪੋਰਟ ਸੌਂਪਣ ਤੋਂ ਖੁੰਝੀ

ਨਵੀਂ ਦਿੱਲੀ, 14 ਜੂਨ ਸੀਬੀਐੱਸਈ ਵੱਲੋਂ 12ਵੀਂ ਦੀਆਂ ਰੱਦ ਕੀਤੀਆਂ ਬੋਰਡ ਪ੍ਰੀਖਿਆਵਾਂ ਲਈ ਵਿਦਿਆਰਥੀਆਂ ਦੇ ਮੁਲਾਂਕਣ ਮਾਪਦੰਡ ਨਿਰਧਾਰਿਤ ਕਰਨ ਲਈ ਗਠਿਤ ਕੀਤੀ 13 ਮੈਂਬਰੀ ਕਮੇਟੀ ਨੇ ਅਜੇ ਤੱਕ ਆਪਣੇ ਰਿਪੋਰਟ ਜਮ੍ਹਾਂ ਨਹੀਂ ਕੀਤੀ ਹੈ। ਇਹ ਰਿਪੋਰਟ ਅੱਜ (ਸੋਮਵਾਰ) ਤੱਕ ਜਮ੍ਹਾਂ ਕੀਤੀ ਜਾਣੀ ਸੀ। ਸੂਤਰਾਂ ਮੁਤਾਬਕ ਮੁਲਾਂਕਣ ਮਾਪਦੰਡ ਨਿਰਧਾਰਿਤ ਕਰਨ ਲਈ …

Read More »

ਨਫਤਾਲੀ ਬੇਨੇਟ ਨੇ ਇਜ਼ਰਾਈਲ ਦੇ ਨਵੇਂ ਪ੍ਰਧਾਨ ਮੰਤਰੀ ਵੱਜੋਂ ਹਲਫ਼ ਲਿਆ

ਯੇਰੂਸ਼ਲਮ, 14 ਜੂਨ ਨਫਤਾਲੀ ਬੇਨੇਟ ਨੇ ਐਤਵਾਰ ਨੂੰ ਇਜ਼ਰਾਈਲ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਹਲਫ਼ ਲਿਆ। ਸਾਬਕਾ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਦੇ ਸਹਿਯੋਗੀ ਰਹੇ ਬੇਨੇਟ ਨੇ ਉਨ੍ਹਾਂ ਦੀਆਂ ਗਲਤ ਨੀਤੀਆਂ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਸੀ। ਨੇਤਨਯਾਹੂ ਦੇ 12 ਸਾਲ ਦਾ ਸ਼ਾਸਨ ਖ਼ਤਮ ਕਰਨ ਲਈ ਬੇਨੇਟ ਨੇ ਮੱਧ ਅਤੇ ਖੱਬੇ ਪੱਖੀ …

Read More »

ਹਾਰਦਿਕ ਪਟੇਲ ਹੋ ਸਕਦੇ ਹਨ ‘ਆਪ’ ਵੱਲੋਂ ਗੁਜਰਾਤ ਵਿੱਚ ਮੁੱਖ ਮੰਤਰੀ ਦਾ ਚਿਹਰਾ !

ਗੁਜਰਾਤ ਵਿੱਚ ਅਗਲੇ ਸਾਲ ਦੇ ਅਖੀਰ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾ ਲੈ ਕੇ ਸਰਗਰਮੀਆਂ ਸ਼ੁਰੂ ਹੋ ਗਈਆਂ ਹਨ । ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਵੱਖ – ਵੱਖ ਪਾਰਟੀਆਂ ਰਾਜ ਦੇ ਬਹੁਗਿਣਤੀ ਪਾਟੀਦਾਰ ਸਮਾਜ ਨੂੰ ਆਪਣੇ ਵੱਸ ਵਿੱਚ ਵਿੱਚ ਲਿਆਉਣ ਦੀਆਂ ਤਿਆਰੀਆਂ ਵਿੱਚ ਜੁੱਟ ਗਈਆਂ ਹਨ। ਐਤਵਾਰ ਨੂੰ …

Read More »

ਅਧਿਆਪਕਾਂ ਨੂੰ ਪੰਜਾਬ ਸਿੱਖਿਆ ਵਿਭਾਗ ਦੇ ਫੇਸਬੁੱਕ ਪੇਜ ਤੇ ਲਾਈਕ ਵਧਾਉਣ ਦੇ ਹੁਕਮ !

ਪੰਜਾਬ ਦੇ ਸਿੱਖਿਆ ਵਿਭਾਗ ਵੱਲੋ ਪੰਜਾਬ ਸਕੂਲ ਐਜੂਕੇਸ਼ਨ ਡਿਪਾਰਟਮੈਂਟ ਦੇ ਪੇਜ ਨੂੰ ਪ੍ਰਮੋਟ ਕਰਨ ਦਾ ਹਰ ਜ਼ਿਲ੍ਹੇ ਨੂੰ ਇਕ-ਇਕ ਦਿਨ ਦਾ ਕੰਮ ਦਿੱਤਾ ਗਿਆ ਹੈ। ਜਿਸ ਦੇ ਤਹਿਤ ਸਾਰਿਆਂ ਨੂੰ ਆਪਣੇ-ਆਪਣੇ ਜ਼ਿਲ੍ਹੇ ਦੇ ਨੰਬਰ ਦੇ ਹਿਸਾਬ ਨਾਲ ਫੇਸਬੁੱਕ ਪੇਜ ’ਤੇ ਲਾਈਕ ਤੇ ਕੁਮੈਂਟ ਕਰਵਾਉਣੇ ਹਨ।ਵਿਭਾਗ ਵੱਲੋ ਹੁਣ ਇਸ ਪੇਜ ਨੂੰ …

Read More »

ਬਿਹਾਰ ਸਰਕਾਰ ਨੇ ਦੱਸਿਆ ਕਿ ਸੂਬੇ ਵਿੱਚ ਕਰੋਨਾ ਕਾਰਨ ਹੋਈਆਂ ਮੌਤਾਂ ਦੀ ਗਿਣਤੀ ਅਚਾਨਕ ਕਿਉਂ ਵਧੀ

ਪਟਨਾ, 10 ਜੂਨ gt;ਬਿਹਾਰ ਵਿੱਚ ਅਚਾਨਕ ਕਰੋਨਾ ਕਾਰਨ ਹੋਈਆਂ ਮੌਤਾਂ ਦੀ ਗਿਣਤੀ ਵਧਣ ਦੇ ਮਾਮਲੇ ਵਿੱਚ ਆਲੋਚਨਾ ਦਾ ਸਾਹਮਣਾ ਕਰ ਰਹੇ ਸੂਬੇ ਦੇ ਸਿਹਤ ਮੰਤਰੀ ਮੰਗਲ ਪਾਂਡੇ ਨੇ ਵੀਰਵਾਰ ਨੂੰ ਕਿਹਾ ਕਿ ਪਿੰਡ ਅਤੇ ਜ਼ਿਲ੍ਹਾ ਪੱਧਰ ‘ਤੇ ਮੌਤਾਂ ਬਾਰੇ ਜਾਣਕਾਰੀ ਮਿਲਣ ਵਿੱਚ ਦੇਰੀ, ਬਿਹਾਰ ਵਿੱਚ ਗਿਣਤੀ ਵਧਣ ਦਾ ਮੁੱਖ ਕਾਰਨ …

Read More »