ਸ਼ਿਮਲਾ, 18 ਜੂਨ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੀ ਪਤਨੀ ਕਮਲੇਸ਼ ਠਾਕੁਰ ਸੂਬੇ ਦੀ ਡੇਹਰਾ ਵਿਧਾਨ ਸਭਾ ਸੀਟ ਤੋਂ ਆਗਾਮੀ ਜ਼ਿਮਨੀ ਚੋਣ ਲੜੇਗੀ। ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਪਾਰਟੀ ਪ੍ਰਧਾਨ ਮੱਲਿਕਾਰਜੁਨ ਖੜਗੇ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਅੱਜ ਸੂਚੀ ਜਾਰੀ ਕੀਤੀ। The post ਹਿਮਾਚਲ ਪ੍ਰਦੇਸ਼: …
Read More »‘ਪੁਸ਼ਪਾ-2 :ਦਿ ਰੂਲ’ ਦੀ ਰਿਲੀਜ਼ ਤਾਰੀਖ਼ ਟਾਲੀ
ਮੁੰਬਈ, 19 ਜੂਨ ਪੁਸ਼ਪਾ ਦੇ ਪ੍ਰਸ਼ੰਸਕਾਂ ਦਾ ਇੰਤਜ਼ਾਰ ਹੁਣ ਹੋਰ ਲੰਬਾ ਹੋਣ ਜਾ ਰਿਹਾ ਹੈ ਅਦਾਕਾਰ ਅਲੂ ਅਰਜੁਨ ਦੀ ਫ਼ਿਲਮ ‘ਪੁਸ਼ਪਾ-2 : ਦਿ ਰੂਲ’ ਇਸ ਸਾਲ 15 ਅਗਸਤ ਨੂੰ ਰੀਲੀਜ਼ ਹੋਣੀ ਸੀ ਪਰ ਹੁਣ ਇਸ ਦੀ ਰੀਲੀਜ਼ ਟਾਲ ਕੇ 6 ਦਸੰਬਰ ਕਰ ਦਿੱਤੀ ਗਈ ਹੈ। ਮਾਈਥਰੀ ਮੂਵੀ ਮੇਕਰਜ਼ ਨੇ ਸੋਸ਼ਲ …
Read More »ਗੌਤਮ ਗੰਭੀਰ ਬਣ ਸਕਦਾ ਹੈ ਭਾਰਤੀ ਕ੍ਰਿਕਟ ਟੀਮ ਦਾ ਮੁੱਖ ਕੋਚ
ਨਵੀਂ ਦਿੱਲੀ, 18 ਜੂਨ ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਦੀ ਅੱਜ ਕੌਮੀ ਟੀਮ ਦੇ ਮੁੱਖ ਕੋਚ ਦੇ ਅਹੁਦੇ ਲਈ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੀ ਕ੍ਰਿਕਟ ਸਲਾਹਕਾਰ ਕਮੇਟੀ (ਸੀਏਸੀ) ਨੇ ਇੰਟਰਵਿਊ ਲਈ। ਇਹ ਇੰਟਰਵਿਊ ਜ਼ੂਮ ਕਾਲ ’ਤੇ ਹੋਈ, ਜਿਸ ਵਿਚ ਗੰਭੀਰ ਅਤੇ ਅਸ਼ੋਕ ਮਲਹੋਤਰਾ ਦੋਵਾਂ ਨੇ ਆਨਲਾਈਨ ਹਿੱਸਾ …
Read More »ਲੋਕ ਸਭਾ ਸਪੀਕਰ ਦੀ ਚੋਣ: ਰਾਜਨਾਥ ਦੀ ਰਿਹਾਇਸ਼ ’ਤੇ ਹੋਵੇਗੀ ਮੀਟਿੰਗ
ਨਵੀਂ ਦਿੱਲੀ, 18 ਜੂਨ ਲੋਕ ਸਭਾ ਸਪੀਕਰ ਦੀ ਚੋਣ ਲਈ ਚੱਲ ਰਹੀ ਸ਼ਸ਼ੋਪੰਜ ਦੇ ਵਿਚਕਾਰ ਸੂਤਰਾਂ ਦੇ ਹਵਾਲੇ ਤੋਂ ਆਈ ਖ਼ਬਰ ਅਨੁਸਾਰ ਰਾਜਨਾਥ ਦੀ ਰਿਹਾਇਸ਼ ‘ਤੇ ਇਸ ਅਹਿਮ ਮੁੱਦੇ ਉੱਤੇ ਮੀਟਿੰਗ ਰੱਖੀ ਗਈ ਹੈ। ਜਾਣਕਾਰੀ ਅਨੁਸਾਰ ਮੋਦੀ ਸਰਕਾਰ ਦੇ ਪਹਿਲੇ ਲੋਕ ਸਭਾ ਇਜਲਾਸ ਤੋਂ ਪਹਿਲਾਂ ਮਿਥੀ ਇਸ ਮੀਟਿੰਗ ਦੇ ਮੁੱਖ …
Read More »ਇਰਾਨ: ਹਸਪਤਾਲ ਵਿੱਚ ਅੱਗ ਲੱਗਣ ਕਾਰਨ 9 ਮਰੀਜ਼ਾਂ ਦੀ ਮੌਤ
ਤਹਿਰਾਨ, 18 ਜੂਨਇਰਾਨ ਦੀ ਰਾਜਧਾਨੀ ਤਹਿਰਾਨ ਤੋਂ ਲਗਭਗ 330 ਕਿਲੋਮੀਟਰ ਰਾਸ਼ਤ ਸ਼ਹਿਰ ਦੇ ਕਾਯਮ ਹਸਪਤਾਲ ਵਿਚ ਅੱਗ ਲੱਗਣ ਕਾਰਨ ਛੇ ਮਹਿਲਾਵਾਂ ਸਮੇਤ 9 ਵਿਅਕਤੀਆਂ ਦੀ ਮੌਤ ਹੋ ਗਈ। ਫਾਇਰ ਬ੍ਰਿਗੇਡ ਮੁਖੀ ਸ਼ਾਹਰਾਮ ਮੋਮੇਨੀ ਨੇ ਦੱਸਿਆ ਕਿ ਬੇਸਮੈਂਟ ‘ਚ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਅੱਗ ਲੱਗੀ। ਉਨ੍ਹਾਂ ਕਿਹਾ ਕਿ ਐਮਰਜੈਂਸੀ ਕਰਮਚਾਰੀਆਂ …
Read More »ਕੋਲਕਾਤਾ: ਹਸਪਤਾਲ ਅਤੇ ਯੂਨੀਵਰਸਿਟੀ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਕੋਲਕਾਤਾ, 18 ਜੂਨ ਕੋਲਕਾਤਾ ਦੇ ਐੱਸਐੱਸਕੇਐੱਮ ਮੈਡੀਕਲ ਕਾਲਜ ਅਤੇ ਹਸਪਤਾਲ ਸਮੇਤ ਰਬਿੰਦਰ ਭਾਰਤੀ ਯੂਨੀਵਰਸਿਟੀ ਨੂੰ ਅੱਜ ਈਮੇਲ ਰਾਹੀਂ ਟਾਈਮ ਬੰਬ ਹੋਣ ਦੀ ਧਮਕੀ ਮਿਲੀ। ਅਧਿਕਾਰੀਆਂ ਨੇ ਕਿਹਾ ਸੂਚਨਾ ਮਿਲਦਿਆਂ ਹੀ ਬੰਬ ਨਿਰੋਧਕ ਦਸਤੇ ਅਤੇ ਪੁਲੀਸ ਸਮੇਤ ਡੌਗ ਸਕੁਐਡ ਉਨ੍ਹਾਂ ਥਾਵਾਂ ’ਤੇ ਪੁੱਜ ਗਈ ਸੀ। ਮੌਕੇ ਤੋਂ ਕੀਤੀ ਛਾਣਬੀਣ ਉਪਰੰਤ ਉੱਥੋ …
Read More »ਲੁਧਿਆਣਾ: ਲਾਡੋਵਾਲ ਟੌਲ ਬੈਰੀਅਰ ’ਤੇ ਕਿਸਾਨਾਂ ਦਾ ਧਰਨਾ ਦੂਜੇ ਦਿਨ ਵੀ ਜਾਰੀ
ਨਿਖਿਲ ਭਾਰਦਵਾਜ ਲੁਧਿਆਣਾ, 17 ਜੂਨ ਕਿਸਾਨ ਯੂਨੀਅਨਾਂ ਦਾ ਅੱਜ ਦੂਜੇ ਦਿਨ ਵੀ ਲਾਡੋਵਾਲ ਟੌਲ ਬੈਰੀਅਰ ’ਤੇ ਧਰਨਾ ਜਾਰੀ ਹੈ ਤੇ ਵਾਹਨ ਚਾਲਕ ਬਗ਼ੈਰ ਟੌਲ ਅਦਾ ਕੀਤੇ ਇਥੋਂ ਲੰਘ ਰਹੇ ਹਨ। ਟੌਲ ਕੰਪਨੀ ਦੇ ਅਧਿਕਾਰੀਆਂ ਨੇ ਦੱਸਿਆ ਕਿ 24 ਘੰਟਿਆਂ ਵਿੱਚ ਔਸਤਨ 40000 ਵਾਹਨ ਬੈਰੀਅਰ ਨੂੰ ਪਾਰ ਕਰਦੇ ਹਨ ਅਤੇ ਅਨੁਮਾਨਤ …
Read More »17 ਸਾਲਾ ਲੜਕੀ ਦੇ ਜਿਨਸੀ ਸ਼ੋਸ਼ਣ ਮਾਮਲੇ ’ਚ 81 ਸਾਲਾ ਭਾਜਪਾ ਨੇਤਾ ਯੇਡੀਯੁਰੱਪਾ ਸੀਆਈਡੀ ਅੱਗੇ ਪੇਸ਼
ਬੰਗਲੌਰ, 17 ਜੂਨ ਕਰਨਾਟਕ ਦਾ ਸਾਬਕਾ ਮੁੱਖ ਮੰਤਰੀ 81 ਸਾਲਾ ਬੀਐੱਸ ਯੇਡੀਯੁਰੱਪਾ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ ਤਹਿਤ ਦਰਜ ਮਾਮਲੇ ਦੇ ਸਬੰਧ ਵਿੱਚ ਪੁੱਛ ਪੜਤਾਲ ਲਈ ਅੱਜ ਇਥੇ ਸੀਆਈਡੀ ਸਾਹਮਣੇ ਪੇਸ਼ ਹੋਇਆ। ਕਰਨਾਟਕ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ 14 ਮਾਰਚ ਨੂੰ ਦਰਜ ਹੋਏ ਮਾਮਲੇ ਦੇ ਸਬੰਧ ‘ਚ …
Read More »ਐੱਨਸੀਈਆਰਟੀ ਪਾਠ ਪੁਸਤਕਾਂ ’ਚ ‘ਭਾਰਤ’ ਤੇ ‘ਇੰਡੀਆ’ ਸ਼ਬਦਾਂ ਦੀ ਵਰਤੋਂ ਜਾਰੀ ਰਹੇਗੀ: ਡਾਇਰੈਕਟਰ
ਨਵੀਂ ਦਿੱਲੀ, 17 ਜੂਨ ਐੱਨਸੀਈਆਰਟੀ ਦੇ ਨਿਰਦੇਸ਼ਕ ਦਿਨੇਸ਼ ਸਕਲਾਨੀ ਨੇ ਕਿਹਾ ਹੈ ਕਿ ਭਾਰਤ ਅਤੇ ਇੰਡੀਆ ਸ਼ਬਦਾਂ ਦੀ ਵਰਤੋਂ ਜਾਰੀ ਰਹੇਗੀ ਤੇ ਇਸ ਬਾਰੇ ਕਿਸੇ ਬਹਿਸ ਦੀ ਲੋੜ ਨਹੀਂ। ਐੱਨਸੀਈਆਰਟੀ ਨੂੰ ਪਾਠ ਪੁਸਤਕਾਂ ਵਿੱਚ ਭਾਰਤ ਤੇ ਇੰਡੀਆ ਸ਼ਬਦ ਦੀ ਵਰਤੋਂ ਕਰਨ ਵਿੱਚ ਕੋਈ ਪ੍ਰਹੇਜ਼ ਨਹੀਂ ਹੈ। ਦੋਵੇਂ ਸੰਵਿਧਾਨ ਵਿੱਚ ਮਾਨਤਾ …
Read More »ਆਈਆਈਟੀ ਖੜਗਪੁਰ ਦੀ ਵਿਦਿਆਰਥਣ ਨੇ ਹੋਸਟਲ ’ਚ ਖ਼ੁਦਕੁਸ਼ੀ ਕੀਤੀ
ਕੋਲਕਾਤਾ, 17 ਜੂਨ ਆਈਆਈਟੀ ਖੜਗਪੁਰ ਦੇ ਤੀਜੇ ਸਾਲ ਦੀ ਵਿਦਿਆਰਥਣ ਦੀ ਲਾਸ਼ ਅੱਜ ਉਸ ਦੇ ਹੋਸਟਲ ਵਿਚ ਲਟਕਦੀ ਮਿਲੀ। ਵਿਦਿਆਰਥਣ ਦੀ ਪਛਾਣ ਦੇਵਿਕਾ ਪਿੱਲਈ (21) ਵਜੋਂ ਹੋਈ ਹੈ। ਪੁਲੀਸ ਮੁਤਾਬਕ ਇਹ ਖੁਦਕੁਸ਼ੀ ਹੈ ਜਾਂ ਕੁਝ ਹੋਰ ਇਹ ਜਾਂਚ ਤੋਂ ਬਾਅਦ ਸਾਹਮਣੇ ਆਏਗਾ। ਬਾਇਓਟੈਕਨਾਲੋਜੀ ਦੀ ਤੀਜੇ ਸਾਲ ਦੀ ਵਿਦਿਆਰਥਣ ਦੇਵਿਕਾ ਪਿੱਲੇ …
Read More »
Asian Tribune Your Multilingual Newspaper covering World and local news News