ਦੁਬਈ, 3 ਜਨਵਰੀ ਯਮਨ ਦੇ ਹੋਥੀ ਬਾਗ਼ੀਆਂ ਨੇ ਲਾਲ ਸਾਗਰ ‘ਚ ਯੂਏਈ ਦੇ ਸਮੁੰਦਰੀ ਜਹਾਜ਼ ‘ਤੇ ਕਬਜ਼ਾ ਕਰ ਲਿਆ। ਉਧਰ ਇਰਾਨ ਦੇ ਸੀਨੀਅਰ ਫ਼ੌਜੀ ਅਧਿਕਾਰੀ ਸੁਲੇਮਾਨੀ ਨੂੰ 2020 ‘ਚ ਅਮਰੀਕਾ ਵੱਲੋਂ ਮਾਰ ਮੁਕਾਉਣ ਦੀ ਯਾਦ ‘ਚ ਹੈਕਰਾਂ ਨੇ ਇਜ਼ਰਾਈਲ ਦੇ ਅਖ਼ਬਾਰ ਦੀ ਵੈੱਬਸਾਈਟ ਨੂੰ ਨਿਸ਼ਾਨਾ ਬਣਾਇਆ। ਅਜਿਹੀਆਂ ਹਰਕਤਾਂ ਨਾਲ ਮੱਧ-ਪੂਰਬ …
Read More »ਕਰੋਨਾ: ਕੇਂਦਰ ਵੱਲੋਂ ਮੁਲਾਜ਼ਮਾਂ ਨੂੰ ਬਾਇਓਮੀਟ੍ਰਿਕ ਹਾਜ਼ਰੀ ਤੋਂ ਛੋਟ
ਨਵੀਂ ਦਿੱਲੀ, 3 ਜਨਵਰੀ ਕੇਂਦਰ ਸਰਕਾਰ ਨੇ ਕਰੋਨਾਵਾਇਰਸ ਦੇ ਮੱਦੇਨਜ਼ਰ ਆਪਣੇ ਸਾਰੇ ਮੁਲਾਜ਼ਮਾਂ ਨੂੰ ਬਾਇਓਮੀਟ੍ਰਿਕ ਹਾਜ਼ਰੀ ਤੋਂ 31 ਜਨਵਰੀ ਤੱਕ ਛੋਟ ਦਿੱਤੀ ਹੈ। ਸਰਕਾਰ ਵੱਲੋਂ ਇਹ ਕਦਮ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਸਾਵਧਾਨੀ ਵਜੋਂ ਚੁੱਕਿਆ ਗਿਆ ਹੈ। ਕੇਂਦਰੀ ਪਰਸੋਨਲ ਵਿਭਾਗ ਵੱਲੋਂ ਜਾਰੀ ਆਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਸਾਰੇ …
Read More »ਭਾਰਤ ਦੀ ਪਹਿਲੇ ਕ੍ਰਿਕਟ ਟੈਸਟ ’ਚ ਦੱਖਣੀ ਅਫਰੀਕਾ ’ਤੇ ਵੱਡੀ ਜਿੱਤ
ਸੈਂਚੁਰੀਅਨ, 30 ਦਸੰਬਰ ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸ਼ਮੀ ਦੀ ਸ਼ਾਨਦਾਰ ਗੇਂਦਬਾਜ਼ੀ ਤੋਂ ਬਾਅਦ ਰਵੀਚੰਦਰਨ ਅਸ਼ਵਿਨ ਦੀਆਂ ਸ਼ਾਨਦਾਰ ਗੇਂਦਾਂ ਨਾਲ ਭਾਰਤ ਨੇ ਦੱਖਣੀ ਅਫਰੀਕਾ ਨੂੰ ਪਹਿਲੇ ਟੈਸਟ ਦੇ ਪੰਜਵੇਂ ਦਿਨ 113 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ਵਿਚ 1-0 ਦੀ ਲੀਡ ਲੈ ਲਈ। 305 ਦੌੜਾਂ ਦੇ ਟੀਚੇ ਦਾ ਪਿੱਛਾ …
Read More »ਮੇਰੀਆਂ ਤਸਵੀਰਾਂ ਤੇ ਵੀਡੀਓ ਫੁਟੇਜ ਮੀਡੀਆ ਨੂੰ ਜਾਰੀ ਨਾ ਕੀਤੀਆਂ ਜਾਣ: ਆਈਐੱਸਆਈ ਮੁਖੀ
ਨਵੀਂ ਦਿੱਲੀ, 29 ਦਸੰਬਰ ਪਾਕਿਸਤਾਨ ਦੀ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ਆਈਐੱਸਆਈ) ਦੇ ਡੀਜੀ ਲੈਫਟੀਨੈਂਟ ਜਨਰਲ ਨਦੀਮ ਅੰਜੁਮ ਨੇ ਸਾਰੇ ਸਬੰਧਤ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਕਿਸੇ ਵੀ ਅਧਿਕਾਰਤ ਮੀਟਿੰਗ ਦੌਰਾਨ ਖਿੱਚੀ ਉਨ੍ਹਾਂ ਆਪਣੀ ਤਸਵੀਰ ਜਾਂ ਬਣਾਈ ਵੀਡੀਓ ਫੁਟੇਜ ਮੀਡੀਆ ਨੂੰ ਜਾਰੀ ਨਾ ਕਰਨ। ਦੇਸ਼ ਦੇ ਮੰਤਰੀ ਨੇ ਕਿਹਾ ਕਿ ਇਸੇ ਕਾਰਨ …
Read More »ਓਮੀਕਰੋਨ: ਬ੍ਰਿਟੇਨ ਸਰਕਾਰ ਵੱਲੋਂ ਕ੍ਰਿਸਮਸ ਤੋਂ ਪਹਿਲਾਂ ਨਵੀਆਂ ਪਾਬੰਦੀਆਂ ਲਾਉਣ ਤੋਂ ਇਨਕਾਰ
ਲੰਡਨ, 23 ਦਸੰਬਰ ਬ੍ਰਿਟੇਨ ਸਰਕਾਰ ਨੇ ਵੀਰਵਾਰ ਨੂੰ ਦੱਸਿਆ ਕਿ ਦੇਸ਼ ਵਿੱਚ ਕ੍ਰਿਸਮਸ ਤਕ ਕੋਵਿਡ-19 ਨਾਲ ਜੁੜੀਆਂ ਨਵੀਆਂ ਪਾਬੰਦੀਆਂ ਨਹੀਂ ਲਗਾਈਆਂ ਜਾਣਗੀਆਂ। ਸਿਹਤ ਮੰਤਰੀ ਸਾਜਿਦ ਜਾਵਿਦ ਨੇ ਕਿਹਾ ਕਿ ਅਧਿਐਨ ਤੋਂ ਪਤਾ ਲੱਗਾ ਹੈ ਕਿ ਕਰੋਨਾ ਵਾਇਰਸ ਦੇ ਡੈਲਟਾ ਸਰੂਪ ਦੀ ਤੁਲਨਾ ਵਿੱਚ ਓਮੀਕਰਨ ਹਲਕਾ ਵਾਇਰਸ ਹੈ ਤੇ ਪੀੜਤਾਂ ਨੂੰ …
Read More »ਕੋਵਿਡ: ਯੂਕੇ ਨੇ ਸਵੈ-ਇਕਾਂਤਵਾਸ ਦਾ ਸਮਾਂ 10 ਦਿਨਾਂ ਤੋਂ ਘਟਾ ਕੇ 7 ਦਿਨ ਕੀਤਾ
ਲੰਡਨ, 22 ਦਸੰਬਰ ਇੰਗਲੈਂਡ ਵਿੱਚ ਜਿਹੜੇ ਲੋਕਾਂ ਨੇ ਕਰੋਨਾ ਪਾਜ਼ੇਟਿਵ ਹੋਣ ਕਾਰਨ ਖੁਦ ਨੂੰ ਇਕਾਂਤਵਾਸ ਕੀਤਾ ਹੋਇਆ ਹੈ, ਉਨ੍ਹਾਂ ਨੂੰ ਹੁਣ 10 ਦਿਨਾਂ ਦੀ ਥਾਂ ਸਿਰਫ 7 ਦਿਨ ਹੀ ਇਕਾਂਤਵਾਸ ਵਿੱਚ ਰਹਿਣਾ ਪਏਗਾ। ਇਹ ਐਲਾਨ ਯੂਕੇ ਦੇ ਸਿਹਤ ਸਕੱਤਰ ਸਾਜਿਦ ਜਾਵਿਦ ਨੇ ਬੁੱਧਵਾਰ ਨੂੰ ਕੀਤਾ। ਇਸੇ ਦੌਰਾਨ ਇਨ੍ਹਾਂ ਵਿਅਕਤੀਆਂ ਨੂੰ …
Read More »ਪੂਤਿਨ ਵੱਲੋਂ ਮੋਦੀ ਨਾਲ ‘ੲੇਸ਼ੀਆ-ਪ੍ਰਸ਼ਾਂਤ’ ਖਿੱਤੇ ਦੀ ਸਥਿਤੀ ’ਤੇ ਚਰਚਾ
ਨਵੀਂ ਦਿੱਲੀ, 20 ਦਸੰਬਰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਸੋਮਵਾਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਨਾਲ ਟੈਲੀਫੋਨ ‘ਤੇ ਗੱਲਬਾਤ ਕਰਦਿਆਂ ‘ੲੇਸ਼ੀਆ-ਪ੍ਰਸ਼ਾਂਤ’ ਖਿੱਤੇ ਦੀ ਸਥਿਤੀ ਬਾਰੇ ਚਰਚਾ ਕੀਤੀ ਹੈ। ਇਹ ਜਾਣਕਾਰੀ ਰੂਸ ਦੇ ਇੱਕ ਅਧਿਕਾਰੀ ਵੱਲੋਂ ਦਿੱਤੀ ਗਈ। ਰੂਸ ਵੱਲੋਂ ਅਕਸਰ ਭਾਰਤ-ਪ੍ਰਸ਼ਾਂਤ ਖਿੱਤੇ ਨੂੰ ‘ਏਸ਼ੀਆ-ਪ੍ਰਸ਼ਾਂਤ’ ਕਿਹਾ ਜਾਂਦਾ ਹੈ। ਅਧਿਕਾਰੀ ਨੇ …
Read More »ਬਾਂਦਰਾਂ ਤੇ ਕੁੱਤਿਆਂ ਵਿਚਾਲੇ ਚੱਲੀ ਗੈਂਗਵਾਰ, ਬਾਂਦਰਾਂ ਨੇ 250 ਕਤੂਰੇ ਮਾਰੇ !
ਮਹਾਰਾਸ਼ਟਰ ਵਿੱਚ ਬਾਂਦਰਾਂ ਨੇ ਬਦਲਾ ਲੈਣ ਲਈ 250 ਦੇ ਕਰੀਬ ਕਤੂਰਿਆਂ ਨੂੰ ਮਾਰ ਦਿੱਤਾ ਹੈ। ਬਾਂਦਰਾਂ ਨੇ ਬਦਲਾ ਲੈਣ ਲਈ ਜਿੱਥੇ ਵੀ ਉਨ੍ਹਾਂ ਨੂੰ ਕਤੂਰਾ ਮਿਲਿਆ, ਉਸ ਨੂੰ ਉਸੇ ਵੇਲੇ ਚੁੱਕਿਆ ਤੇ ਉੱਚੀ ਥਾਂ ਤੇ ਲਿਜਾ ਕੇ ਹੇਠਾਂ ਸੁੱਟ ਦਿੱਤਾ। ਖ਼ਬਰ ਮੁਤਾਬਕ ਬਾਂਦਰਾਂ ਨੇ ਮਹਾਰਾਸ਼ਟਰ ਦੇ ਬੀਡ ਜ਼ਿਲ੍ਹੇ ਵਿੱਚ 250 …
Read More »ਬੱਚਾ ਤਾਂ ਕੁਝ ਮਿੰਟ ਘਰੇ ਆਉਣ ‘ਚ ਦੇਰੀ ਕਰਦੇ ਤਾਂ ਪਰਿਵਾਰ ਡਰ ਜਾਂਦੇ ਨੇ ਇਹਨਾਂ ਬੱਚਿਆ ਤਾਂ ਕਦੇ ਵੀ ਨੀ ਆਉਣਾ …
ਦਵਿੰਦਰ ਸਿੰਘ ਸੋਮਲ ਕੋਈ ਬੱਚਾ ਇੱਕ ਅੱਧਾ ਘੰਟਾ ਸਕੂਲ ਤੋ ਲੇਟ ਹੋ ਜਾਵੇ ਤਾਂ ਪਰਿਵਾਰ ਦਾ ਬੁਰਾ ਹਾਲ ਹੋ ਜਾਂਦਾ ਪਰ ਮੈ ਹਰ ਜ਼ਜ਼ਬਾਤ ਤੋ ਬਾਂਝਾ ਹੁੰਦਾ ਜਦ ਮੈ ਇਹ ਸੋਚਦਾ ਕੇ ਕੀ ਹਾਲ ਹੋਊ ਉਹਨਾਂ ਪਰਿਵਾਰਾ ਦਾ ਜਿਹਨਾਂ ਦੇ ਬੱਚੇ 16 ਦਿਸੰਬਰ 2014 ਨੂੰ ਸਕੂਲੇ ਤਾਂ ਗਏ ਪਰ ਉਹਨਾਂ …
Read More »ਇਸ ਵਾਰ ਸਿਆਸੀ ਲੋਕਾਂ ਦੇ ਹੱਥਾਂ ਦੀਆਂ ਰੇਖਾਵਾਂ ਤੋਂ , ਵੋਟਰਾਂ ਦੇ ਮੱਥੇ ‘ਤੇ ਪਈਆਂ ਤਿਓੜੀਆਂ ਨਜ਼ਰ ਆਉਂਦੀਆਂ ਨੇ
ਸਿਆਸਤਦਾਨ ਇੱਕ ਵਾਰ ਫੇਰ ਅਸਲ ਮੁੱਦਿਆਂ ਤੋਂ ਅੱਖਾਂ ਮੀਟ ਕੇ , ਵੋਟਰਾਂ ਨੂੰ ਸਾਹ ਸਤ ਹੀਣ ਮੁੱਦਿਆਂ ਦੀਆਂ ਚੋਰ ਭਲਾਈਆਂ ਦੇਣ ਦੇ ਯਤਨਾਂ ਵਿੱਚ ਸ੍ਰੀ ਮੁਕਤਸਰ ਸਾਹਿਬ 14 ਦਸੰਬਰ (ਕੁਲਦੀਪ ਸਿੰਘ ਘੁਮਾਣ) ਕਿਸਾਨੀ ਸੰਘਰਸ਼ ਅਤੇ ਮੋਰਚੇ ਦੀ ਜਿੱਤ ਨੇ ਇੱਕ ਨਵਾਂ ਇਤਿਹਾਸ ਸਿਰਜ ਦਿੱਤਾ ਹੈ। ਕਿਸਾਨ ਆਗੂ ਇਹ ਗੱਲ ਸਮਝ …
Read More »
Asian Tribune Your Multilingual Newspaper covering World and local news News