Home / Tag Archives: ਡਬਵਲ

Tag Archives: ਡਬਵਲ

ਡੱਬਵਾਲੀ ਮੋਰਚਾ: ਭਾਕਿਯੂ ਸਿੱਧੂਪੁਰ ਵੱਲੋਂ ਕੱਲ੍ਹ ਦਿੱਲੀ ਕੂਚ ਦਾ ਐਲਾਨ

ਇਕਬਾਲ ਸਿੰਘ ਸ਼ਾਂਤ ਲੰਬੀ/ਡੱਬਵਾਲੀ, 15 ਜੁਲਾਈ ਸ਼ੰਭੂ ਬਾਰਡਰ ਖੋਲ੍ਹਣ ਬਾਰੇ ਹਾਈਕੋਰਟ ਦੇ ਹੁਕਮਾਂ ਮਗਰੋਂ ਭਾਕਿਯੂ (ਸਿੱਧੂਪੁਰ) ਨੇ ਡੱਬਵਾਲੀ ਮੋਰਚੇ ਤੋ 16 ਜੁਲਾਈ ਨੂੰ ਦਿੱਲੀ ਕੂਚ ਕਰਨ ਦਾ ਐਲਾਨ ਕਰ ਦਿੱਤਾ ਹੈ ਅਤੇ ਮੋਰਚੇ ਤੋਂ ਸਮਾਨ ਸਮੇਟਣਾ ਸ਼ੁਰੂ ਕਰ ਦਿੱਤਾ ਹੈ। ਜਥੇਬੰਦੀ ਦੇ ਇਸ ਫੈਸਲੇ ਨਾਲ ਪੰਜ ਮਹੀਨੇ ਤੋਂ ਕੌਮੀ ਮਾਰਗ …

Read More »

ਡੱਬਵਾਲੀ: ਪਟਾਕੇ ਬਣਾਉਣ ਵਾਲੇ ਘਰ ’ਚ ਜ਼ੋਰਦਾਰ ਧਮਾਕੇ ਕਾਰਨ ਇਮਾਰਤ ਢਹੀ, ਘੱਟੋ ਘੱਟ ਦੋ ਜ਼ਖ਼ਮੀ

ਇਕਬਾਲ ਸਿੰਘ ਸ਼ਾਂਤ ਡੱਬਵਾਲੀ, 10 ਜਨਵਰੀ ਅੱਜ ਇਥੇ ਵਾਰਡ ਨੰਬਰ ਇਕ ‘ਚ ਘਰ ਵਿਚ ਲਗਾਈ ਪਟਾਕਾ ਫੈਕਟਰੀ ਅੰਦਰ ਧਮਾਕਾ ਹੋਣ ਕਾਰਨ ਘੱਟੋ ਘੱਟ ਦੋ ਵਿਅਕਤੀ ਜ਼ਖ਼ਮੀ ਹੋ ਗਏ ਤੇ ਘਰ ਢਹਿ ਗਿਆ। ਮਲਬੇ ‘ਚ ਫਸੇ ਹੋਰ ਵਿਅਕਤੀਆਂ ਦੀ ਤਲਾਸ਼ ਜਾਰੀ ਹੈ। ਘਰ ਦੇ ਨਾਲ ਲੱਗਦੇ ਧਾਰਮਿਕ ਡੇਰੇ ਦੀ ਸ਼ਾਖਾ ਬੁਰੀ …

Read More »