ਨਵੀਂ ਦਿੱਲੀ, 18 ਅਕਤੂਬਰ ਵਿਸ਼ਵ ਸਿਹਤ ਸੰਗਠਨ (ਡਬਲਿਊਐਚਓ) ਨੇ ਸਾਰੇ ਮੁਲਕਾਂ ਨੂੰ ਕਿਹਾ ਹੈ ਕਿ ਉਹ ਮੁੱਢਲੇ ਸਿਹਤ ਸੰਭਾਲ ਢਾਂਚੇ ਉਤੇ ਖ਼ਰਚ ਦੀ ਅਹਿਮੀਅਤ ਨੂੰ ਪਛਾਣਨ। ਉਨ੍ਹਾਂ ਕਿਹਾ ਕਿ ਸਿਹਤ ਸੁਰੱਖਿਆ ਤੋਂ ਬਿਨਾਂ ਕੋਈ ਆਰਥਿਕ ਸੁਰੱਖਿਆ ਨਹੀਂ ਹੈ। ਡਬਲਿਊਐਚਓ ਦੀ ਦੱਖਣ-ਪੂਰਬੀ ਏਸ਼ਿਆਈ ਖੇਤਰ ਦੀ ਮੁਖੀ ਡਾ. ਪੂਨਮ ਖੇਤਰਪਾਲ ਸਿੰਘ ਨੇ …
Read More »ਭਾਰਤ ਦੇ ਹਸਪਤਾਲਾਂ ’ਚ ਵਧਦੀ ਭੀੜ ਕਾਰਨ ਹਾਲਾਤ ਚਿੰਤਾਜਨਕ: ਡਬਲਿਊਐਚਓ
ਜਨੇਵਾ, 27 ਅਪਰੈਲ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਅੱਜ ਕਿਹਾ ਹੈ ਕਿ ਭਾਰਤ ਦੇ ਹਸਪਤਾਲਾਂ ਵਿਚ ਲੋਕ ਹਲਕਾ ਬੁਖਾਰ ਹੋਣ ‘ਤੇ ਵੀ ਜਾ ਰਹੇ ਹਨ ਜਿਸ ਕਾਰਨ ਹਸਪਤਾਲਾਂ ਵਿਚ ਭੀੜ ਵਧ ਰਹੀ ਹੈ ਤੇ ਕਰੋਨਾ ਕਾਰਨ ਹਾਲਾਤ ਹੋਰ ਖਰਾਬ ਹੋ ਰਹੇ ਹਨ। ਭਾਰਤ ਵਿਚ ਕਰੋਨਾ ਰੋਕੂ ਟੀਕਾਕਰਨ ਦੀ ਦਰ ਘੱਟ ਹੈ …
Read More »
Asian Tribune Your Multilingual Newspaper covering World and local news News