Home / Tag Archives: ਟਕਰਅ

Tag Archives: ਟਕਰਅ

Video: ਰੂਸ-ਯੂਕਰੇਨ ਟਕਰਾਅ ਦੇ ਖ਼ਾਤਮੇ ਲਈ ਭਾਰਤ ਹਰ ਸੰਭਵ ਸਹਿਯੋਗ ਦੇਣ ਨੂੰ ਤਿਆਰ: ਮੋਦੀ ਦਾ ਪੂਤਿਨ ਨੂੰ ਸੁਨੇਹਾ

ਕਜ਼ਾਨ, 22 ਅਕਤੂਬਰ PM Modi on ending Russia-Ukraine conflict: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਇਥੇ ਰੂਸੀ ਸਦਰ ਵਲਾਦੀਮੀਰ ਪੂਤਿਨ ਨਾਲ ਗੱਲਬਾਤ ਦੌਰਾਨ ਕਿਹਾ ਕਿ ਰੂਸ-ਯੂਕਰੇਨ ਟਕਰਾਅ ਪੁਰਅਮਨ ਤਰੀਕੇ ਨਾਲ ਹੱਲ ਕੀਤਾ ਜਾਣਾ ਚਾਹੀਦਾ ਹੈ ਅਤੇ ਭਾਰਤ ਇਸ ਮਕਸਦ ਲਈ ਹਰ ਸੰਭਵ ਸਹਿਯੋਗ ਦੇਣ ਲਈ ਤਿਆਰ ਹੈ। ਮੋਦੀ ਨੇ …

Read More »

ਖਨੌਰੀ ਬਾਰਡਰ ’ਤੇ ਹਰਿਆਣਾ ਪੁਲੀਸ ਤੇ ਕਿਸਾਨਾਂ ਵਿਚਾਲੇ ਟਕਰਾਅ: ਲਾਠੀਚਾਰਜ, ਪੱਥਰਬਾਜ਼ੀ ਤੇ ਅੱਥਰੂ ਗੈਸ ਕਾਰਨ ਕਈ ਜ਼ਖ਼ਮੀ

ਗੁਰਦੀਪ ਸਿੰਘ ਲਾਲੀ/ਹਰਜੀਤ ਸਿੰਘ ਖਨੌਰੀ ਬਾਰਡਰ, 14 ਫਰਵਰੀ ਖਨੌਰੀ ਬਾਰਡਰ ’ਤੇ ਅੱਜ ਹਾਲਾਤ ਮੁੜ ਤਣਾਅ ਵਾਲੇ ਬਣ ਗਏ। ਬਾਅਦ ਦੁਪਹਿਰ ਕਿਸਾਨਾਂ ਨੇ ਅੱਜ ਦੂਜੇ ਦਿਨ ਜਿਉ ਹੀ ਅੱਗੇ ਵਧਣ ਦਾ ਯਤਨ ਕੀਤਾ ਤਾਂ ਹਰਿਆਣਾ ਪੁਲੀਸ ਨਾਲ ਟਕਰਾਅ ਹੋ ਗਿਆ। ਹਰਿਆਣਾ ਪੁਲੀਸ ਵੱਲੋਂ ਕਿਸਾਨਾਂ ਉਪਰ ਲਾਠੀਚਾਰਜ ਕੀਤਾ ਗਿਆ ਅਤੇ ਦੋਵੇਂ ਪਾਸੇ …

Read More »

ਪਰਮਾਣੂ ਟਕਰਾਅ ਦੇ ਨੇੜੇ ਪੁੱਜ ਗਏ ਸਨ ਭਾਰਤ ਤੇ ਪਾਕਿਸਤਾਨ: ਪੌਂਪੀਓ

ਨਿਊਯਾਰਕ, 25 ਜਨਵਰੀ ਅਮਰੀਕਾ ਦੇ ਸਾਬਕਾ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਆਪਣੀ ਇਕ ਕਿਤਾਬ ਵਿਚ ਖੁਲਾਸਾ ਕੀਤਾ ਹੈ ਕਿ 2019 ਵਿਚ ਭਾਰਤ ਤੇ ਪਾਕਿਸਤਾਨ ਵਿਚਾਲੇ ਪਰਮਾਣੂ ਟਕਰਾਅ ਦੇ ਆਸਾਰ ਬਣ ਗਏ ਸਨ। ਦੋਵੇਂ ਧਿਰਾਂ ਸੋਚ ਰਹੀਆਂ ਸਨ ਕਿ ਦੂਜੀ ਧਿਰ ਪਰਮਾਣੂ ਹਥਿਆਰ ਤਾਇਨਾਤ ਕਰਨ ਦੀ ਤਿਆਰੀ ਕਰ ਰਹੀ ਹੈ। ਆਪਣੀ …

Read More »

ਇਜ਼ਰਾਇਲੀ ਪੁਲੀਸ ਨਾਲ ਟਕਰਾਅ ’ਚ 153 ਫ਼ਲਸਤੀਨੀ ਜ਼ਖ਼ਮੀ

ਯੋਰੋਸ਼ਲਮ, 10 ਮਈ ਇਥੇ ਇਜ਼ਰਾਇਲੀ ਪੁਲੀਸ ਨਾਲ ਹੋਏ ਟਕਰਾਅ ‘ਚ ਕਰੀਬ 153 ਫ਼ਲਸਤੀਨੀ ਜ਼ਖ਼ਮੀ ਹੋ ਗਏ। ਪੁਲੀਸ ਤੇ ਫ਼ਲਸਤੀਨੀਆਂ ਵਿਚਾਲੇ ਝੜਪਾਂ ਯੋਰੋਸ਼ਲਮ ਦੀਆਂ ਪਵਿੱਤਰ ਥਾਵਾਂ ਨੇੜੇ ਹੋਈਆਂ। ਪੁਲੀਸ ਨੇ ਅੱਥਰੂ ਗੈਸ ਵਰਤੀ ਤੇ ਕੁਝ ਸਟੱਨ ਗ੍ਰਨੇਡ ਅਲ-ਅਕਸਾ ਮਸਜਿਦ ਦੇ ਅੰਦਰ ਵੀ ਡਿੱਗ ਗਏ ਜੋ ਇਸਲਾਮ ਦੀ ਤੀਜੀ ਸਭ ਤੋਂ ਪਵਿੱਤਰ …

Read More »

ਆਸਟਰੇਲੀਆ ਸਰਕਾਰ ਤੇ ਗੂਗਲ ਵਿਚਾਲੇ ਟਕਰਾਅ ਜਾਰੀ

ਹਰਜੀਤ ਲਸਾੜਾਬ੍ਰਿਸਬੇਨ, 28 ਜਨਵਰੀ ਗੂਗਲ ਨੇ ਆਸਟਰੇਲੀਆ ਸਰਕਾਰ ਨੂੰ ਕਿਹਾ ਹੈ ਕਿ ਨਵੇਂ ਪ੍ਰਸਤਾਵਿਤ ਕਾਨੂੰਨ ਵਿਚ ਤਬਦੀਲੀ ਕੀਤੀ ਜਾਵੇ, ਨਹੀਂ ਤਾਂ ਉਹ ਦੇਸ਼ ‘ਚ ਆਪਣੇ ਸਰਚ ਇੰਜਣ ਦੀ ਵਰਤੋਂ ‘ਤੇ ਰੋਕ ਲਗਾ ਸਕਦੇ ਹਨ। ਗੂਗਲ ਮੁਤਾਬਕ ਆਸਟਰੇਲੀਆ ‘ਚ ਨਵੇਂ ਮੀਡੀਆ ਕੋਡ ਤਹਿਤ ਉਸ ਨੂੰ ਆਪਣੀਆਂ ਵੈੱਬਸਾਈਟਾਂ ਅਤੇ ਕਹਾਣੀਆਂ ਨਾਲ ਲਿੰਕ …

Read More »