ਲੰਡਨ, 7 ਜੁਲਾਈ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਅਸਤੀਫਾ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਦੁਨੀਆ ਦਾ ਸਭ ਤੋਂ ਵਧੀਆ ਅਹੁਦਾ ਛੱਡਣ ਤੋਂ ਦੁਖੀ ਹਨ। Source link
Read More »ਯੂਕੇ: ਜੌਹਨਸਨ ਸਰਕਾਰ ਇਕ ਹੋਰ ਸ਼ਰਾਬ ਕਾਂਡ ’ਚ ਫਸੀ
ਲੰਡਨ, 1 ਜੁਲਾਈ ਮੁੱਖ ਅੰਸ਼ ਕੰਜ਼ਰਵੇਟਿਵ ਪਾਰਟੀ ਦੇ ਉਪ ਮੁੱਖ ਵਿਪ੍ਹ ਵੱਲੋਂ ਅਸਤੀਫ਼ਾ ਕਲੱਬ ‘ਚ ਜ਼ਿਆਦਾ ਸ਼ਰਾਬ ਪੀਣ ‘ਤੇ ਮੰਗੀ ਮੁਆਫ਼ੀ ਬਰਤਾਨੀਆ ਦੀ ਸਰਕਾਰ ਸ਼ਰਾਬ ਪੀਣ ਦੀ ਇਕ ਘਟਨਾ ਦੇ ਸਿਲਸਿਲੇ ਵਿਚ ਆਪਣੇ ਉਪ ਮੁੱਖ ਵਿਪ੍ਹ ਦੇ ਅਸਤੀਫ਼ੇ ਮਗਰੋਂ ਇਕ ਹੋਰ ਸ਼ਰਾਬ ਕਾਂਡ ਵਿਚ ਫਸ ਗਈ ਹੈ। ਇਸੇ ਦੌਰਾਨ ਪ੍ਰਧਾਨ …
Read More »ਜ਼ਿਮਨੀ ਚੋਣਾਂ ’ਚ ਹਾਰ ਤੋਂ ਬਾਅਦ ਬਰਤਾਨੀਆ ਦੇ ਪ੍ਰਧਾਨ ਮੰਤਰੀ ਜੌਹਨਸਨ ਨੂੰ ਵੱਡਾ ਝਟਕਾ, ਕੰਜ਼ਰਵੇਟਿਵ ਪਾਰਟੀ ਪ੍ਰਧਾਨ ਨੇ ਅਸਤੀਫ਼ਾ ਦਿੱਤਾ
ਲੰਡਨ, 24 ਜੂਨ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੂੰ ਉਸ ਸਮੇਂ ਤਿੰਨ ਵੱਡੇ ਝਟਕੇ ਲੱਗੇ, ਜਦੋਂ ਉਨ੍ਹਾਂ ਦੀ ਕੰਜ਼ਰਵੇਟਿਵ ਪਾਰਟੀ ਦੋ ਅਹਿਮ ਸੰਸਦੀ ਹਲਕਿਆਂ ਤੋਂ ਜ਼ਿਮਨੀ ਚੋਣਾਂ ਹਾਰ ਗਈ, ਜਿਸ ਕਾਰਨ ਉਨ੍ਹਾਂ ਦੀ ਪਾਰਟੀ ਦੇ ਪ੍ਰਧਾਨ ਅਤੇ ਉਨ੍ਹਾਂ ਦੇ ਨੇੜਲੇ ਸਹਿਯੋਗੀ ਨੇ ਅਸਤੀਫ਼ਾ ਦੇ ਦਿੱਤਾ। ਲਿਬਰਲ ਡੈਮੋਕਰੇਟਸ ਨੇ ਵੀਰਵਾਰ …
Read More »ਬਰਤਾਨੀਆ ਦੇ ਪ੍ਰਧਾਨ ਮੰਤਰੀ ਜੌਹਨਸਨ ਖ਼ਿਲਾਫ਼ ਬੇਭਰੋਸਗੀ ਦਾ ਮਤਾ ਡਿੱਗਿਆ
ਲੰਡਨ, 7 ਜੂਨ ਵਿਵਾਦਗ੍ਰਸਤ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੂੰ ਬੇਭਰੋਸਗੀ ਮਤਾ ਜਿੱਤ ਲਿਆ। ਕੰਜ਼ਰਵੇਟਿਵ ਪਾਰਟੀ ਦੇ 211 ਮੈਂਬਰਾਂ ਨੇ ਪ੍ਰਧਾਨ ਮੰਤਰੀ ਦੇ ਹੱਕ ਵਿੱਚ, ਜਦਕਿ 148 ਮੈਂਬਰਾਂ ਨੇ ਉਨ੍ਹਾਂ ਦੇ ਖ਼ਿਲਾਫ਼ ਵੋਟ ਪਾਈ। ਜੂਨ 2020 ਵਿੱਚ ਡਾਊਨਿੰਗ ਸਟ੍ਰੀਟ ਵਿੱਚ ਜਨਮ ਦਿਨ ਦੀ ਪਾਰਟੀ ਵਿੱਚ ਕੋਵਿਡ-9 ਲੌਕਡਾਊਨ ਨਾਲ ਸਬੰਧਤ …
Read More »ਯੂਕੇ ਦੀਆਂ ਵਿਰੋਧੀ ਪਾਰਟੀਆਂ ਵੱਲੋਂ ਜੌਹਨਸਨ ਦੀ ਭਾਰਤ ’ਚ ਬੁਲਡੋਜ਼ਰ ਫੈਕਟਰੀ ਦੇ ਦੌਰੇ ਦੀ ਨੁਕਤਾਚੀਨੀ
ਲੰਡਨ, 29 ਅਪਰੈਲ ਯੂਕੇ ਦੀਆਂ ਵਿਰੋਧੀ ਪਾਰਟੀਆਂ ਨੇ ਸੰਸਦ ਵਿੱਚ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦੇ ਪਿਛਲੇ ਹਫ਼ਤੇ ਭਾਰਤ ਦੌਰੇ ਦੌਰਾਨ ਗੁਜਰਾਤ ਵਿੱਚ ਬ੍ਰਿਟਿਸ਼ ਮਾਲਕੀ ਵਾਲੀ ਬੁਲਡੋਜ਼ਰ ਫੈਕਟਰੀ ਦਾ ਦੌਰਾ ਕਰਨ ਦੇ ਫੈਸਲੇ ਦੀ ਨੁਕਤਾਚੀਨੀ ਕੀਤੀ ਹੈ। ਭਾਰਤੀ ਮੂਲ ਦੀ ਨਾਡੀਆ ਵਿੱਟੋਮ ਸਮੇਤ ਲੇਬਰ ਪਾਰਟੀ ਦੇ ਕਈ ਸੰਸਦ ਮੈਂਬਰਾਂ ਨੇ ਹਾਲ …
Read More »ਖਾਲਿਸਤਾਨੀਆਂ ਨੂੰ ਬਰਦਾਸ਼ਤ ਨਹੀਂ ਕਰਾਂਗੇ: ਜੌਹਨਸਨ
ਨਵੀਂ ਦਿੱਲੀ, 22 ਅਪਰੈਲ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦਾ ਦੋ ਦਿਨਾ ਭਾਰਤ ਦੌਰਾ ਅੱਜ ਸਮਾਪਤ ਹੋਣ ਵਾਲਾ ਹੈ। ਉਹ ਦੌਰੇ ਦੇ ਅੱਜ ਆਖਰੀ ਦਿਨ ਨਵੀਂ ਦਿੱਲੀ ਪੁੱਜੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਤੋਂ ਬਾਅਦ ਉਹ ਮੀਡੀਆ ਦੇ ਰੂਬਰੂ ਹੋਏ। ਬੋਰਿਸ ਜੌਹਨਸਨ ਤੋਂ ਜਦੋਂ ਮੀਡੀਆ ਨੇ ਬਰਤਾਨੀਆ ਵਿਚ …
Read More »ਅਮਰੀਕਾ ’ਚ ਜੌਹਨਸਨ ਐਂਡ ਜੌਹਨਸਨ ਵੈਕਸੀਨ ’ਤੇ ਲੱਗ ਸਕਦੀ ਹੈ ਰੋਕ
ਵਾਸ਼ਿੰਗਟਨ, 13 ਅਪਰੈਲ ਅਮਰੀਕੀ ਡਰੱਗ ਕੰਟਰੋਲਰ ਨੇ ਜੌਹਨਸਨ ਐਂਡ ਜੌਹਨਸਨ ਵੱਲੋਂ ਤਿਆਰ ਕਰੋਨਾ ਵੈਕਸੀਨ ਦੀ ਵਰਤੋਂ ‘ਤੇ ਅਗਲੇ ਹੁਕਮਾਂ ਤੱਕ ਰੋਕ ਲਾਉਣ ਦੀ ਸਿਫਾਰਸ਼ ਕੀਤੀ ਹੈ। ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ ਤੇ ਫੂਡ ਤੇ ਡਰੱਗ ਪ੍ਰਸ਼ਾਸਨ ਨੇ ਦੱਸਿਆ ਕਿ ਜੌਹਨਸਨ ਐਂਡ ਜੌਹਨਸਨ ਦੀ ਵੈਕਸੀਨ ਲੱਗਣ ਮਗਰੋਂ ਛੇ ਔਰਤਾਂ ਵਿੱਚ …
Read More »
Asian Tribune Your Multilingual Newspaper covering World and local news News