ਚੱਕਰਵਾਤੀ ਤੂਫਾਨ ਤਾਊਤੇ ਹੁਣ ਕਮਜ਼ੋਰ ਪੈ ਗਿਆ ਹੈ। ਪਰ ਸੋਮਵਾਰ ਨੂੰ ਜਦੋਂ ਮਹਾਰਾਸ਼ਟਰ ਵਿੱਚੋਂ ਇਹ ਗੁਜਰਿਆ ਤਾਂ ਇਸਨੇ ਤਬਾਹੀ ਮਚਾ ਦਿੱਤੀ । ਜਿਸ ਕਾਰਨ 4 ਜਹਾਜ਼ ਸਮੁੰਦਰ ‘ਚ ਫਸ ਗਏ। ਇਹਨਾਂ ਵਿੱਚੋਂ ਇੱਕ ਬਾਰਜ ਪੀ-305 ਹੁਣ ਡੁੱਬ ਗਿਆ ਹੈ। ਇਸ ਵਿੱਚ 273 ਲੋਕ ਸਵਾਰ ਸਨ । ਜਿੰਨ੍ਹਾਂ ਵਿੱਚੋਂ 184 ਨੂੰ …
Read More »ਹਵਾਈ ਜਹਾਜ਼ ਰਾਹੀਂ ਭਾਰਤ ਤੋਂ ਇਟਲੀ ਪੁੱਜੇ 210 ਯਾਤਰੀਆਂ ਨੂੰ ਇਕਾਂਤਵਾਸ ਕੀਤਾ
ਰੋਮ, 29 ਅਪਰੈਲ ਨਵੀਂ ਦਿੱਲੀ ਤੋਂ ਹਵਾਈ ਜਹਾਜ਼ ਬੁੱਧਵਾਰ ਸ਼ਾਮ ਨੂੰ ਰੋਮ ਵਿਚ 210 ਯਾਤਰੀਆਂ ਨੂੰ ਲੈ ਕੇ ਪਹੁੰਚਿਆਂ ਤੇ ਸਾਰੇ ਯਾਤਰੀਆਂ ਨੂੰ ਲਾਜ਼ਮੀ ਇਕਾਂਤਵਾਸ ਵਿੱਚ ਭੇਜ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਸਿਹਤ ਮੰਤਰਾਲੇ ਨੇ ਤਾਜ਼ਾ ਹੁਕਮ ਜਾਰੀ ਕੀਤਾ ਹੈ ਕਿ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਨੂੰ ਦਸ …
Read More »ਭਾਰਤੀ ਮੁਸਾਫ਼ਰ ਕਾਰਨ ਜਹਾਜ਼ ਦੀ ਐਮਰਜੈਂਸੀ ਲੈਂਡਿੰਗ
ਲੰਡਨ: ਏਅਰ ਫਰਾਂਸ ਦੀ ਘਾਨਾ ਤੋਂ ਵਾਇਆ ਪੈਰਿਸ ਦਿੱਲੀ ਆ ਰਹੀ ਉਡਾਣ ‘ਚ ਭਾਰਤੀ ਮੁਸਾਫ਼ਰ ਦੇ ਖਰੂਦੀ ਵਿਹਾਰ ਕਾਰਨ ਜਹਾਜ਼ ਨੂੰ ਬੁਲਗਾਰੀਆ ਦੀ ਰਾਜਧਾਨੀ ਸੋਫੀਆ ‘ਚ ਹੰਗਾਮੀ ਹਾਲਤ ‘ਚ ਉਤਾਰਨਾ ਪਿਆ। ਮੀਡੀਆ ਰਿਪੋਰਟ ਮੁਤਾਬਕ ਭਾਰਤੀ ਨਾਗਰਿਕ ਦੀ ਪਛਾਣ ਨਸ਼ਰ ਨਹੀਂ ਕੀਤੀ ਗਈ ਹੈ ਅਤੇ ਉਸ ਨੂੰ 72 ਘੰਟਿਆਂ ਲਈ ਹਿਰਾਸਤ …
Read More »ਇੰਡੋਨੇਸ਼ੀਆ ਦੇ ਜਹਾਜ਼ ਦਾ ‘ਬਲੈਕ ਬਾਕਸ’ ਮਿਲਿਆ
ਜਕਾਰਤਾ, 12 ਜਨਵਰੀ ਸਮੁੰਦਰ ‘ਚ ਤਲਾਸ਼ੀ ਮੁਹਿੰਮ ਚਲਾ ਰਹੇ ਇੰਡੋਨੇਸ਼ਿਆਈ ਜਲ ਸੈਨਾ ਦੇ ਗੋਤਾਖੋਤਾਂ ਨੇ ਸ੍ਰੀਵਿਜਿਆ ਏਅਰ ਦੇ ਜਹਾਜ਼ ਦਾ ‘ਬਲੈਕ ਬਾਕਸ’ ਲੱਭ ਲਿਆ ਹੈ ਜੋ ਜਾਵਾ ਸਾਗਰ ‘ਚ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਬਲੈਕ ਬਾਕਸ ਦੀ ਜਾਂਚ ਮਗਰੋਂ ਇਹ ਪਤਾ ਲਾਉਣ ‘ਚ ਮਦਦ ਮਿਲ ਸਕਦੀ ਹੈ ਕਿ ਬੋਇੰਗ …
Read More »
Asian Tribune Your Multilingual Newspaper covering World and local news News