ਬਾਅਦ ’ਚ ਜ਼ਮਾਨਤ ’ਤੇ ਹੋਇਆ ਰਿਹਾਅ ਜੈਪੁਰ, 3 ਮਾਰਚ ਮਹਾਂਕੁੰਭ ਦੌਰਾਨ ਸੁਰਖ਼ੀਆਂ ਵਿੱਚ ਆਉਣ ਵਾਲੇ ‘IIT ਬਾਬਾ’ ਅਭੈ ਸਿੰਘ ਨੂੰ ਜੈਪੁਰ ਦੇ ਸ਼ਿਪਰਾਪਥ ਇਲਾਕੇ ਦੇ ਇੱਕ ਹੋਟਲ ਵਿਚੋਂ ਥੋੜ੍ਹੀ ਮਾਤਰਾ ਵਿੱਚ ਗਾਂਜੇ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਸੋਮਵਾਰ ਨੂੰ ਪੁਲੀਸ ਨੇ ਦਿੱਤੀ ਹੈ। ਸ਼ਿਪਰਾਪਥ ਦੇ ਐਸਐਚਓ ਰਾਜੇਂਦਰ ਕੁਮਾਰ …
Read More »ਭਾਰਤ ਦੇ ਲੌਂਗ ਜੰਪਰ ਜੇਸਵਿਨ ਐਲਡਰਿਨ ਨੇ ਵਿਸ਼ਵ ਅਥਲੈਟਿਕ ਚੈਂਪੀਅਨਸ਼ਿਪ ਦੇ ਫਾਈਨਲ ਲਈ ਕੁਆਲੀਫਾਈ ਕੀਤਾ
ਬੁਡਾਪੈਸਟ, 23 ਅਗਸਤ ਕੌਮੀ ਰਿਕਾਰਡ ਧਾਰਕ ਲੰਬੀ ਛਾਲ ਮਾਰਨ ਵਾਲੇ ਜੇਸਵਿਨ ਐਲਡਰਿਨ ਨੇ ਆਪਣੀ ਪਹਿਲੀ ਵਿਸ਼ਵ ਅਥਲੈਟਿਕ ਚੈਂਪੀਅਨਸ਼ਿਪ ਦੇ ਫਾਈਨਲ ਲਈ ਕੁਆਲੀਫਾਈ ਕਰ ਲਿਆ ਪਰ ਉਸ ਦਾ ਸਾਥੀ ਮੁਰਲੀ ਸ੍ਰੀਸ਼ੰਕਰ ਅੱਜ ਇੱਥੇ ਮਾੜੇ ਪ੍ਰਦਰਸ਼ਨ ਤੋਂ ਬਾਅਦ ਕੁਆਲੀਫਿਕੇਸ਼ਨ ਦੌਰ ’ਚੋਂ ਬਾਹਰ ਹੋ ਗਿਆ। ਐਲਡਰਿਨ, ਜਿਸ ਨੇ ਮਾਰਚ ਵਿੱਚ 8.42 ਮੀਟਰ ਨਾਲ …
Read More »
Asian Tribune Your Multilingual Newspaper covering World and local news News