Home / Tag Archives: ਘਟਣ

Tag Archives: ਘਟਣ

Odisha ਦੇ ਕਾਲਾਹਾਂਡੀ ‘ਚ ਵੱਡਾ ਹਾਦਸਾ, ਸੈਪਟਿਕ ਟੈਂਕ ‘ਚ ਦਮ ਘੁੱਟਣ ਕਾਰਨ 6 ਦੀ ਮੌਤ, CM ਵੱਲੋਂ ਮੁਆਵਜ਼ੇ ਦਾ ਐਲਾਨ

Major accident in Odisha : ਓਡੀਸ਼ਾ ਦੇ ਕਾਲਾਹਾਂਡੀ ਜ਼ਿਲ੍ਹੇ ਵਿੱਚ ਮੰਗਲਵਾਰ ਨੂੰ ਇੱਕ ਦਰਦਨਾਕ ਹਾਦਸਾ ਵਾਪਰ ਗਿਆ, ਜਿੱਥੇ ਨਿਰਮਾਣ ਅਧੀਨ ਸੈਪਟਿਕ ਟੈਂਕ ਦੇ ਅੰਦਰ ਦਮ ਘੁੱਟਣ ਕਾਰਨ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ। ਪੁਲਿਸ ਮੁਤਾਬਕ ਇਹ ਘਟਨਾ ਮਦਨਪੁਰ-ਰਾਮਪੁਰ ਥਾਣਾ ਖੇਤਰ ਦੇ ਕਾਰਲਖੁੰਟਾ ਪਿੰਡ ਵਿੱਚ ਵਾਪਰੀ। ਹਾਦਸੇ ਵਿੱਚ ਇੱਕ ਹੋਰ …

Read More »

‘Strangle Mayawati’ Controversy: ਉਦਿਤ ਰਾਜ ਦੀ ‘ਮਾਇਆਵਤੀ ਦਾ ਗਲਾ ਘੁਟਣ’ ਵਾਲੀ ਟਿੱਪਣੀ ਤੋਂ ਵਿਵਾਦ

ਬਸਪਾ ਦੇ ਕੌਮੀ ਕੋਆਰਡੀਨੇਟਰ ਆਕਾਸ਼ ਆਨੰਦ ਨੇ ਕੀਤੀ ਕਾਰਵਾਈ ਦੀ ਮੰਗ; ਕਾਂਗਰਸ ਆਗੂ ਉਦਿਤ ਰਾਜ ਨੇ ਲਾਏ ਬਿਆਨ ਨੂੰ ‘ਤੋੜ-ਮਰੋੜ ਕੇ’ ਪੇਸ਼ ਕਰਨ ਦੇ ਦੋਸ਼ ਲਖਨਊ, 18 ਫਰਵਰੀ ਮੰਗਲਵਾਰ ਨੂੰ ਕਾਂਗਰਸ ਆਗੂ ਅਤੇ ਸਾਬਕਾ ਲੋਕ ਸਭਾ ਮੈਂਬਰ ਉਦਿਤ ਰਾਜ (former Lok Sabha MP Udit Raj) ਵੱਲੋਂ ਬਸਪਾ ਮੁਖੀ ਮਾਇਆਵਤੀ (BSP …

Read More »

ਜਲੰਧਰ: ਅੰਗੀਠੀ ਨਾਲ ਦਮ ਘੁਟਣ ਕਾਰਨ ਪਿਓ-ਪੁੱਤ ਦੀ ਮੌਤ, ਚਚੇਰਾ ਭਰਾ ਗੰਭੀਰ

ਹਤਿੰਦਰ ਮਹਿਤਾ ਜਲੰਧਰ, 23 ਜਨਵਰੀ ਕੋਲੇ ਵਾਲੀ ਅੰਗੀਠੀ ਲਾ ਕੇ ਬੀਤੀ ਰਾਤ ਸੁੱਤੇ ਪਿਓ-ਪੁੱਤ ਦੀ ਦਮ ਘੁਟਣ ਕਾਰਨ ਮੌਤ ਹੋ ਗਈ, ਜਦ ਕਿ ਚਚੇਰੇ ਭਰਾ ਦੀ ਹਾਲਤ ਨਾਜ਼ੁਕ ਹੈ। ਮ੍ਰਿਤਕਾਂ ਦੀ ਪਛਾਣ ਛਾਉਣੀ ਦੇ ਮੁਹੱਲਾ ਨੰਬਰ 20 ਦੇ ਨਾਲ ਲੱਗਦੀ ਢੱਕਾ ਕਲੋਨੀ ਵਾਸੀ ਰਾਮ ਬਾਲੀ (50) ਅਤੇ ਉਸ ਦੇ ਪੁੱਤਰ …

Read More »

ਪੰਜਾਬ ’ਚ ਬਿਜਲੀ ਦੀ ਮੰਗ ਘਟਣ ’ਤੇ ਥਰਮਲ ਪਲਾਂਟ ਰੂਪਨਗਰ ਅਤੇ ਲਹਿਰਾ ਮੁਹੱਬਤ ਦੇ ਸਾਰੇ ਯੂਨਿਟ ਬੰਦ ਕੀਤੇ

ਜਗਮੋਹਨ ਸਿੰਘ ਘਨੌਲੀ, 8 ਜੁਲਾਈ ਪੰਜਾਬ ਅੰਦਰ ਲਗਾਤਾਰ ਹੋ ਰਹੀ ਬਾਰਸ਼ ਉਪਰੰਤ ਤਾਪਮਾਨ ਵਿੱਚ ਗਿਰਾਵਟ ਆਉਣ ਅਤੇ ਝੋਨੇ ਦੀ ਲੁਆਈ ਲਈ ਮੋਟਰਾਂ ਚਲਾਉਣ ਦੀ ਜ਼ਰੂਰਤ ਨਾ ਰਹਿਣ ਕਾਰਨ ਬਿਜਲੀ ਦੀ ਮੰਗ ਵੀ ਲਗਾਤਾਰ ਘਟਣ ਲੱਗੀ ਹੈ। ਬਿਜਲੀ ਦੀ ਖਪਤ ਕਾਫੀ ਜ਼ਿਆਦਾ ਘਟਣ ਉਪਰੰਤ ਅੱਜ ਪਾਵਰਕਾਮ ਵੱਲੋਂ ਜਿੱਥੇ ਸੂਬੇ ਦੇ ਦੋਵੇਂ …

Read More »

ਦੇਸ਼ ’ਚ ਇਸ ਸਾਲ ਚੌਲ ਉਤਪਾਦਨ ਇਕ ਕਰੋੜ ਟਨ ਘਟਣ ਦੀ ਸੰਭਾਵਨਾ: ਸਰਕਾਰ

ਨਵੀਂ ਦਿੱਲੀ, 9 ਸਤੰਬਰ ਮੌਜੂਦਾ ਸਾਉਣੀ ਸੀਜ਼ਨ ‘ਚ ਝੋਨੇ ਦੀ ਬਿਜਾਈ ਰਕਬੇ ‘ਚ ਕਮੀ ਕਾਰਨ ਇਸ ਸਾਲ ਚੌਲਾਂ ਦੇ ਉਤਪਾਦਨ ‘ਚ 1-1.2 ਕਰੋੜ ਟਨ ਦੀ ਗਿਰਾਵਟ ਆ ਸਕਦੀ ਹੈ। ਕੇਂਦਰੀ ਖੁਰਾਕ ਸਕੱਤਰ ਸੁਧਾਂਸ਼ੂ ਪਾਂਡੇ ਨੇ ਅੱਜ ਇਥੇ ਪੱਤਰਕਾਰਾਂ ਨੂੰ ਦੱਸਿਆ ਕਿ ਕੁਝ ਰਾਜਾਂ ‘ਚ ਚੰਗੀ ਬਾਰਸ਼ ਨਾ ਹੋਣ ਕਾਰਨ ਝੋਨੇ …

Read More »

ਬਾਇਡਨ ਨੇ ਟਰੰਪ ’ਤੇ ਲੋਕਤੰਤਰ ਦਾ ਗਲਾ ਘੁੱਟਣ ਦਾ ਦੋਸ਼ ਲਗਾਇਆ

ਵਸ਼ਿੰਗਟਨ, 7 ਜਨਵਰੀ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਉਸ ਦੇ ਸਮਰਥਕਾਂ ਉੱਤੇ ਚੋਣਾਂ ਨੂੰ ਲੈ ਕੇ ਝੂਠ ਬੋਲਣ ਅਤੇ ਲੋਕਤੰਤਰ ਦਾ ਗਲਾ ਘੁੱਟਣ ਦਾ ਦੋਸ਼ ਲਗਾਇਆ ਹੈ। ਕੈਪੀਟਲ ਹਿੱਲ (ਅਮਰੀਕੀ ਸੰਸਦ ਭਵਨ) ਉੱਤੇ ਹੋਏ ਹਮਲੇ ਨੂੰ ਇਕ ਸਾਲ ਪੂਰਾ ਹੋਣ ‘ਤੇ ਬਾਇਡਨ ਨੇ ਇਹ …

Read More »

ਪੈਟਰੋਲ, ਡੀਜ਼ਲ ਅਤੇ ਐਲਪੀਜੀ ਦੀਆਂ ਕੀਮਤਾਂ ਘਟਣ ਦੇ ਆਸਾਰ

ਨਵੀਂ ਦਿੱਲੀ, 31 ਮਾਰਚ ਪੈਟਰੋਲ, ਡੀਜ਼ਲ ਅਤੇ ਘਰੇਲੂ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਰਿਕਾਰਡ ਵਾਧੇ ਬਾਅਦ ਹੁਣ ਕੌਮਾਂਤਰੀ ਤੇਲ ਕੀਮਤਾਂ ਵਿੱਚ ਗਿਰਾਵਟ ਦੇ ਚੱਲਦੇ ਇਨ੍ਹਾਂ ਉਤਪਾਦਾਂ ਦੀ ਕੀਮਤ ਘਟਣ ਦੀ ਉਮੀਦ ਹੈ। ਇਕ ਅਧਿਕਾਰੀ ਨੇ ਅੱਜ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਆਪਣਾ ਨਾਂ ਨਾ ਦੱਸਣ ਦੀ ਸ਼ਰਤ ‘ਤੇ ਕਿਹਾ ਕਿ …

Read More »