ਕਿਸ਼ੋਰਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਅਧਿਆਪਕਾਂ ਦੀ ਭੂਮਿਕਾ ਅਹਿਮ – ਡਾ ਸੰਜੇ ਖੰਨਾ ਜਲੰਧਰ, 14 ਮਾਰਚ – ਰਾਜ ਵਿੱਦਿਆ ਖੋਜ ਅਤੇ ਸਿਖਲਾਈ ਕੌਂਸਲ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜ਼ਿਲਾ ਸਿਖਿਆ ਅਫਸਰ ਹਰਿੰਦਰਪਾਲ ਸਿੰਘ (ਸੈਕੰਡਰੀ ਸਿੱਖਿਆ) ਅਤੇ ਉਪ ਜ਼ਿਲਾ ਸਿੱਖਿਆ ਅਫਸਰ-ਕਮ-ਨੋਡਲ ਅਫ਼ਸਰ ਰਾਜੀਵ ਜੋਸ਼ੀ ਦੀ ਅਗਵਾਈ ਤਹਿਤ ਜਿਲ੍ਹੇ ਦੇ ਸਕੂਲ ਮੁਖੀਆਂ …
Read More »ਕਢਵਾਉਣ ਗਈ ਸੀ 20 ਡਾਲਰ, ਵੇਖਿਆ ਤਾਂ ਖਾਤੇ ‘ਚ ਆਏ ਪਏ ਸਨ 1 ਬਿਲੀਅਨ !
ਅਮਰੀਕਾ ਦੇ ਫਲੋਰਿਡਾ ‘ਚ ਇਕ ਬਜ਼ੁਰਗ ਬੀਬੀ ਨੇ ਜਦੋਂ ਅਪਣਾ ਬੈਂਕ ਬੈਲੇਂਸ ਦੇਖਿਆ ਤਾਂ ਉਹ 1 ਬਿਲੀਅਨ ਡਾਲਰ ਸੀ। ਇਹ ਰਕਮ ਲਗਪਗ 1 ਬਿਲੀਅਨ ਡਾਲਰ ਭਾਵ ਭਾਰਤੀ ਕਰੰਸੀ ਦੇ ਹਿਸਾਬ ਨਾਲ ਅਰਬਾਂ ਰੁਪਏ ‘ਚ ਸੀ। ਬਜ਼ੁਰਗ ਬੀਬੀ ਜੂਲੀਆ ਯੋਂਕੋਵਸਕੀ ਏਟੀਐਮ ‘ਚੋਂ 20 ਡਾਲਰ ਕਢਵਾਉਣ ਲਈ ਗਈ ਪਰ ਏਟੀਐਮ ਮਸ਼ੀਨ ਨੇ …
Read More »ਹਰਿਆਣਾ ਦੇ ਇੱਕ ਪਿੰਡ ‘ਚ 300 ਸਾਲ ਬਾਅਦ ਬਦਲੀ ਗਈ ਰੂੜ੍ਹੀਵਾਦੀ ਰਵਾਇਤ
ਪੰਚਾਇਤ ਨੇ ਹਰਿਆਣਾ ਵਿਚਲੇ ਭਿਵਾਨੀ ਜ਼ਿਲ੍ਹੇ ਦੇ ਗੋਬਿੰਦਪੁਰਾ ਪਿੰਡ ਵਿਚ ਤਕਰੀਬਨ 300 ਸਾਲ ਪੁਰਾਣੀ ਰਵਾਇਤ ਨੂੰ ਖ਼ਤਮ ਕਰਦਿਆਂ ਇਥੇ ਰਹਿੰਦੇ ਅਨੁਸੂਚਿਤ ਜਾਤੀ ਦੇ ਹੇੜੀ ਸਮਾਜ ਦੇ ਵਿਅਕਤੀ ਨੂੰ ਘੋੜੇ ’ਤੇ ਬਿਠਾ ਕੇ ਧੂਮਧਾਮ ਨਾਲ ਬਾਰਾਤ ਲਈ ਰਵਾਨਾ ਕੀਤਾ। ਤਕਰੀਬਨ 300 ਸਾਲ ਪਹਿਲਾਂ ਵਸੇ ਪਿੰਡ ਗੋਬਿੰਦਪੁਰਾ ਦੀ ਆਬਾਦੀ 2000 ਦੇ ਕਰੀਬ …
Read More »ਸੜਕ ਹਾਦਸੇ ’ਚ ਪੰਜਾਬੀ ਗਾਇਕ ਦਿਲਜਾਨ ਦੀ ਗਈ ਜਾਨ
ਜੰਡਿਆਲਾ ਗੁਰੂ, 30 ਮਾਰਚ ਇਥੇ ਜੀਟੀ ਰੋਡ ਉੱਤੇ ਪੰਜਾਬੀ ਦੇ ਮਸ਼ਹੂਰ ਗਾਇਕ ਦਿਲਜਾਨ ਦੀ ਬੀਤੀ ਰਾਤ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਇਹ ਸੜਕ ਹਾਦਸਾ ਰਾਤ ਕਰੀਬ 2:45 ਵਜੇ ਉੱਪਰ ਦਾਣਾ ਮੰਡੀ ਦੇ ਸਾਹਮਣੇ ਪੁਲ ਉੱਪਰ ਹੋਇਆ। ਹਾਦਸਾ ਦੌਰਾਨ ਦਿਲਜਾਨ ਗੱਡੀ ਵਿੱਚ ਇਕੱਲਾ ਸੀ ਅਤੇ ਦੇਰ ਰਾਤ ਜਲੰਧਰ ਤੋਂ …
Read More »
Asian Tribune Your Multilingual Newspaper covering World and local news News