Home / Tag Archives: ਕਰ (page 3)

Tag Archives: ਕਰ

Mami Bhanja affair : ਮਾਮੀ ਦੇ ਪਿਆਰ ‘ਚ ਪਾਗਲ ਹੋਇਆ ਭਾਣਜਾ ,ਪਹਿਲਾਂ ਮਾਮੇ ਨੂੰ ਪਿਲਾਈ ਸ਼ਰਾਬ ,ਮਗਰੋਂ ਕਰ ਦਿੱਤਾ ਵੱਡਾ ਕਾਂਡ 

Uttar Pradesh News : ਰਾਮਪੁਰ ਜ਼ਿਲ੍ਹੇ ਦੇ ਥਾਣਾ ਖੇਤਰ ਟਾਂਡਾ ਦੇ ਸੈਦਨਗਰ ਵਿੱਚ 13 ਮਾਰਚ ਦੀ ਰਾਤ ਨੂੰ ਇੱਕ ਨੌਜਵਾਨ ਦੀ ਲਾਸ਼ ਅਤੇ ਨੇੜੇ ਤੋਂ ਉਸਦਾ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਸ਼ੁਰੂਆਤੀ ਜਾਂਚ ‘ਚ ਇਹ ਸੜਕ ਹਾਦਸਾ ਜਾਪਦਾ ਸੀ ਪਰ ਮ੍ਰਿਤਕ ਦੀ ਗਰਦਨ ਅਤੇ ਚਿਹਰੇ ‘ਤੇ ਨਿਸ਼ਾਨਾਂ ਨੇ ਸ਼ੱਕ ਪੈਦਾ …

Read More »

Jalandhar ‘ਚ ਇੱਕ ਨੌਜਵਾਨ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ,ਕਾਰ ‘ਚੋਂ ਉਤਰਦੇ ਸਮੇਂ ਹਮਲਾਵਰਾਂ ਨੇ ਘੇਰਿਆ 

Jalandhar News : ਜਲੰਧਰ ਜ਼ਿਲ੍ਹੇ ਦੇ ਗੁਰਾਇਆ ਕਸਬੇ ਵਿੱਚ ਕਾਨੂੰਨ ਵਿਵਸਥਾ ਦੀਆਂ ਸ਼ਰੇਆਮ ਧੱਜੀਆਂ ਉਡਾਉਣ ਦਾ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਗੁਰਾਇਆ ਦੇ ਮੁੱਖ ਚੌਕ ‘ਚ ਕੁੱਝ ਹਮਲਾਵਰਾਂ ਦੇ ਇੱਕ ਨੌਜਵਾਨ ਨੇ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕੀਤਾ ਹੈ। ਇਸ ਹਮਲੇ ਵਿੱਚ ਨੌਜਵਾਨ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਸਨੂੰ ਇਲਾਜ …

Read More »

Trending News : ਨੂੰਹ ਨੇ ਚਾਹ ਬਣਾਉਣ ਤੋਂ ਕਰ ਦਿੱਤਾ ਇਨਕਾਰ , ਸੱਸ ਨੇ ਦਾਤਰੀ ਮਾਰ ਕੇ ਕੀਤੀ ਹੱਤਿਆ

Kerala News : ਕੇਰਲ ਦੇ ਮਲੱਪੁਰਮ ਜ਼ਿਲ੍ਹੇ ਦੇ ਕੋੱਟਮਪਾਰਾ ਪਿੰਡ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਪਰਿਵਾਰਕ ਝਗੜੇ ਨੇ ਹਿੰਸਕ ਰੂਪ ਲੈ ਲਿਆ ਹੈ। ਇਸ ਮਾਮਲੇ ਵਿੱਚ ਇੱਕ ਸੱਸ ਨੇ ਗੁੱਸੇ ‘ਚ ਆ ਕੇ ਆਪਣੀ ਨੂੰਹ ‘ਤੇ ਦਾਤਰੀ ਨਾਲ ਹਮਲਾ ਕਰਕੇ ਉਸਦੀ ਹੱਤਿਆ ਕਰ …

Read More »

Chandigarh ਦੀ SSP ਕੰਵਰਦੀਪ ਕੌਰ ਦੇ ਕਾਰਜਕਾਲ ‘ਚ ਇੱਕ ਸਾਲ ਦਾ ਵਾਧਾ, ਕੇਂਦਰ ਸਰਕਾਰ ਨੇ ਦਿੱਤੀ ਮਨਜ਼ੂਰੀ 

Chandigarh SSP Kanwardeep Kaur : ਚੰਡੀਗੜ੍ਹ ਦੀ ਐਸਐਸਪੀ ਕੰਵਰਦੀਪ ਕੌਰ ਨੂੰ ਭਾਰਤੀ ਗ੍ਰਹਿ ਮੰਤਰਾਲੇ ਵੱਲੋਂ 1 ਸਾਲ ਦੀ ਐਕਸਟੈਂਸ਼ਨ ਮਿਲ ਗਈ ਹੈ। ਉਹ ਪੰਜਾਬ ਕੇਡਰ ਤੋਂ ਚੰਡੀਗੜ੍ਹ (AGMUT ਕੇਡਰ) ਵਿੱਚ ਇੰਟਰ-ਕੇਡਰ ਡੈਪੂਟੇਸ਼ਨ ‘ਤੇ ਸਨ ਅਤੇ ਉਨ੍ਹਾਂ ਦਾ 3 ਸਾਲਾਂ ਦਾ ਕਾਰਜਕਾਲ 8 ਮਾਰਚ 2026 ਨੂੰ ਖਤਮ ਹੋ ਗਿਆ ਸੀ। ਕੈਬਨਿਟ …

Read More »

Faridkot News : ਪੰਜਾਬ ਬਚਾਓ ਰੈਲੀ ‘ਚ ਬੋਲੇ ਸੁਖਬੀਰ ਬਾਦਲ ,ਕਿਹਾ- “ਮੈਂ ਸੂਬੇ ‘ਚੋਂ ਨਸ਼ਾ ਅਤੇ ਗੈਂਗਸਟਰਵਾਦ ਨੂੰ ਖਤਮ ਕਰ ਦੇਵਾਂਗਾ’

Faridkot News : ਸ਼੍ਰੋਮਣੀ ਅਕਾਲੀ ਦਲ ਨੇ ਸੋਮਵਾਰ ਨੂੰ ਫਰੀਦਕੋਟ ਵਿੱਚ ਪੰਜਾਬ ਬਚਾਓ ਰੈਲੀ ਦਾ ਆਯੋਜਨ ਕੀਤਾ। ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਹਲਕਾ ਇੰਚਾਰਜ ਪਰਮਬੰਸ ਸਿੰਘ ਬੰਟੀ ਰੋਮਾਣਾ ਦੀ ਪ੍ਰਧਾਨਗੀ ਹੇਠ ਹੋਈ ਰੈਲੀ ਨੂੰ ਸੰਬੋਧਨ ਕਰਦਿਆਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਸਾਰੇ ਵੱਡੇ ਵਿਕਾਸ …

Read More »

ਡੂੰਘੀ ਨੀਂਦ ‘ਚ ਸੌਂ ਰਿਹਾ ਸੀ ਪਰਿਵਾਰ, ਸਵੇਰੇ ਉੱਠੇ ਤਾਂ ਉੱਡ ਗਏ ਹੋਸ਼; ਹੈਰਾਨ ਕਰ ਦੇਵੇਗਾ ਪੂਰਾ ਮਾਮਲਾ

Ludhiana News: ਲੁਧਿਆਣਾ ਦੇ ਪਾਸ਼ ਇਲਾਕੇ ਬੀਆਰਐਸ ਨਗਰ ਇਲਾਕੇ ਵਿੱਚ ਚੋਰਾਂ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਅਣਪਛਾਤੇ ਚੋਰਾਂ ਨੇ ਸਰਾਭਾ ਨਗਰ ਪੁਲਿਸ ਸਟੇਸ਼ਨ ਦੀ ਹੱਦ ਅਧੀਨ ਆਉਂਦੇ ਬਲਾਕ ਜੀ ਵਿੱਚ ਇੱਕ ਵਕੀਲ ਦੇ ਘਰ ਨੂੰ ਨਿਸ਼ਾਨਾ ਬਣਾਇਆ ਅਤੇ ਲੱਖਾਂ ਰੁਪਏ ਦੀ ਨਕਦੀ ਅਤੇ ਸੋਨੇ-ਚਾਂਦੀ ਦੇ ਗਹਿਣੇ ਲੁੱਟ ਕੇ …

Read More »

ਪੰਜਾਬ ‘ਚ ਸ਼ਰਮਨਾਕ ਘਟਨਾ, ਪਤੀ ਵੱਲੋਂ ਪਤਨੀ ਨਾਲ ਗੰਦਾ ਕਾਰਾ; ਨਹਾਉਂਦੀ ਨੂੰ ਖਿੱਚ ਲਿਆ ਬਾਹਰ, ਬਣਾਈ ਅਸ਼ਲੀਲ ਵੀਡੀਓ: ਫਿਰ…

Ludhiana News: ਲੁਧਿਆਣਾ ਵਿੱਚ ਇੱਕ ਔਰਤ ਨੇ ਆਪਣੇ ਪਤੀ ‘ਤੇ ਗੰਭੀਰ ਦੋਸ਼ ਲਗਾਏ ਹਨ। ਮਹਿਲਾ ਨੇ ਕਿਹਾ ਕਿ ਪਤੀ ਨੇ ਜ਼ਬਰਦਸਤੀ ਉਸਨੂੰ ਬਾਥਰੂਮ ਵਿੱਚੋਂ ਬਾਹਰ ਕੱਢਿਆ ਅਤੇ ਇੱਕ ਨਗਨ ਵੀਡੀਓ ਬਣਾਈ। ਫਿਰ ਉਸਨੇ ਇਸਨੂੰ ਵਾਇਰਲ ਕਰਨ ਦੀ ਧਮਕੀ ਦੇ ਕੇ ਉਸਨੂੰ ਬਲੈਕਮੇਲ ਕੀਤਾ। ਪਤੀ ਨੇ ਇੰਝ ਬਣਾਇਆ ਪਤਨੀ ਦਾ ਅਸ਼ਲੀਲ …

Read More »

ਪੰਜਾਬ ‘ਚ ਤੇਜ਼ ਰਫਤਾਰ ਦਾ ਕਹਿਰ, ਖੰਭੇ ਨਾਲ ਟਕਰਾਈ BMW; ਧੂੰ-ਧੂੰ ਕਰ ਸੜੀ ਕਾਰ

Ludhiana News: ਲੁਧਿਆਣਾ ਦੇ ਪਾਹਵਾ ਧਰਮਸ਼ਾਲਾ ਨੇੜੇ ਮੰਗਲਵਾਰ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇੱਕ ਤੇਜ਼ ਰਫ਼ਤਾਰ BMW ਕਾਰ ਨੇ ਆਪਣਾ ਕੰਟਰੋਲ ਗੁਆ ਦਿੱਤਾ ਅਤੇ ਇੱਕ ਬਿਜਲੀ ਦੇ ਖੰਭੇ ਨਾਲ ਟਕਰਾ ਗਈ। ਟੱਕਰ ਇੰਨੀ ਭਿਆਨਕ ਸੀ ਕਿ ਖੰਭੇ ‘ਤੇ ਲੱਗਿਆ ਇੱਕ ਵੱਡਾ ਬਿਜਲੀ ਦਾ ਟ੍ਰਾਂਸਫਾਰਮਰ ਸਿੱਧਾ ਕਾਰ ‘ਤੇ ਡਿੱਗ ਗਿਆ, …

Read More »

PM Kisan 22nd Installment: ਅਗਲੇ ਮਹੀਨੇ ਇਸ ਤਾਰੀਖ ਨੂੰ ਆ ਸਕਦੀ PM ਕਿਸਾਨ ਯੋਜਨਾ ਦੀ 22ਵੀਂ ਕਿਸਤ, ਇੰਝ ਕਰੋੋ ਸਟੇਟਸ ਚੈਕ

ਭਾਰਤ ਭਰ ਦੇ ਹਜ਼ਾਰਾਂ ਕਿਸਾਨ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (PM-KISAN) ਯੋਜਨਾ ਅਧੀਨ ਅਗਲੀ ਕਿਸ਼ਤ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਪਿਛਲੀ ਕਿਸਤ ਕੁਝ ਮਹੀਨੇ ਪਹਿਲਾਂ ਜਾਰੀ ਕੀਤੀ ਗਈ ਸੀ। ਇਸ ਤੋਂ ਬਾਅਦ ਹੁਣ ਕਿਸਾਨ 22ਵੀਂ ਕਿਸ਼ਤ ਦੀ ਉਡੀਕ ਕਰ ਰਹੇ ਹਨ, ਤਾਂ ਜੋ ਆਉਣ ਵਾਲੇ ਖੇਤੀ ਸੀਜ਼ਨ ਤੋਂ …

Read More »

ਪੰਜਾਬ ‘ਚ ਬੱਸ ਸਟੈਂਡ ਕੋਲ ਵਾਪਰਿਆ ਭਿਆਨਕ ਹਾਦਸਾ, ਕਾਰ ਦੇ ਉੱਡੇ ਪਰਖੱਚੇ, ਮੱਚ ਗਿਆ ਹੜਕੰਪ

Jalandhar News: ਜਲੰਧਰ ਦੇ ਬੱਸ ਸਟੈਂਡ ਦੇ ਬਾਹਰ ਇੱਕ ਭਿਆਨਕ ਸੜਕ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਪੀਆਰਟੀਸੀ ਬੱਸ ਡਰਾਈਵਰ ਨੇ ਖੜ੍ਹੀ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਕਾਰ ਦੇ ਪਰਖੱਚੇ ਉੱਡ ਗਏ। ਗਨੀਮਤ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਘਟਨਾ ਦੇ ਵੇਲੇ ਕਾਰ …

Read More »