Ration Card News : ਪੰਜਾਬ ਸਰਕਾਰ ਵੱਲੋਂ ਨਵੇਂ ਰਾਸ਼ਨ ਕਾਰਡਾਂ (Ration Card )ਲਈ ਸ਼ਰਤਾਂ ਵਿੱਚ ਢਿੱਲ ਦੇਣ ਦਾ ਐਲਾਨ ਕੀਤਾ ਹੈ। ਨਵੇਂ ਨੋਟੀਫ਼ਿਕੇਸ਼ਨ ਮੁਤਾਬਿਕ ਰਾਸ਼ਨ ਕਾਰਡ ‘ਚ ਕਈ ਪੁਰਾਣੀਆਂ ਸ਼ਰਤਾਂ ਨੂੰ ਹਟਾ ਦਿੱਤਾ ਗਿਆ ਹੈ, ਜਿਸ ਨਾਲ ਵਧੇਰੇ ਲੋਕ ਇਸਦਾ ਲਾਭ ਲੈ ਸਕਣਗੇ। ਨਵੇਂ ਰਾਸ਼ਨ ਕਾਰਡ ਲਈ ਪਹਿਲਾਂ ਸਲਾਨਾ ਆਮਦਨ …
Read More »ਮੁੱਖ ਮੰਤਰੀ ਸਿਹਤ ਬੀਮਾ ਕਾਰਡ ਬਣਵਾਉਣ ਲਈ ਵਸੂਲ ਰਹੇ ਸੀ ਪੈਸੇ, ਦੋ ਜ਼ਿਲ੍ਹਿਆਂ ਤੋਂ ਆਈ ਸ਼ਿਕਾਇਤ, ਮੁਲਾਜ਼ਮਾਂ ਨੂੰ ਕੀਤਾ ਸਸਪੈਂਡ
Punjab News: ਸਰਕਾਰ ਵੱਲੋਂ 22 ਜਨਵਰੀ ਨੂੰ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ (CM Sehat Bima Yojana) ਸ਼ੁਰੂ ਹੋਣ ਜਾ ਰਹੀ ਹੈ। ਹਾਲਾਂਕਿ, ਇਸ ਤੋਂ ਪਹਿਲਾਂ ਲੋਕਾਂ ਵਲੋਂ ਧੋਖਾਧੜੀ ਕਰਨ ਦੇ ਮਾਮਲੇ ਸਾਹਮਣੇ ਆ ਰਹੇ ਹਨ। ਸਰਕਾਰ ਨੂੰ ਮਾਨਸਾ (Mansa) ਅਤੇ ਸ੍ਰੀ ਮੁਕਤਸਰ ਸਾਹਿਬ (Sri Muktsar Sahib) ਤੋਂ ਦੋ ਸ਼ਿਕਾਇਤਾਂ ਮਿਲੀਆਂ …
Read More »ਕਟਾਰੂਚੱਕ ਵੱਲੋਂ ਨਸ਼ਿਆਂ ਖ਼ਿਲਾਫ਼ ਮੁਹਿੰਮ ਦਾ ਰਿਪੋਰਟ ਕਾਰਡ ਪੇਸ਼
ਐਨਪੀ ਧਵਨ ਪਠਾਨਕੋਟ, 31 ਮਾਰਚ ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦਾ ਇੱਕ ਮਹੀਨਾ ਮੁਕੰਮਲ ਹੋਣ ’ਤੇ ਰਿਪੋਰਟ ਕਾਰਡ ਪੇਸ਼ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਜਿਹੜੇ ਲੋਕਾਂ ਨੇ ਪਾਪਾਂ ਦੀ ਕਮਾਈ ਨਾਲ ਮਹਿਲ ਖੜ੍ਹੇ ਕੀਤੇ ਹਨ, ਉਨ੍ਹਾਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ …
Read More »duplicate voter I card: ਤਿੰਨ ਮਹੀਨਿਆਂ ਵਿੱਚ ਫਰਜ਼ੀ ਵੋਟਰ ਕਾਰਡ ਦਾ ਮਸਲਾ ਹੱਲ ਹੋਵੇਗਾ: ਚੋਣ ਕਮਿਸ਼ਨ
ਨਵੀਂ ਦਿੱਲੀ, 7 ਮਾਰਚ Decades-long’ duplicate voter I card numbers issue to be addressed in 3 months: EC: ਭਾਰਤੀ ਚੋਣ ਕਮਿਸ਼ਨ ਨੇ ਅੱਜ ਕਿਹਾ ਕਿ ਉਹ ਅਗਲੇ ਤਿੰਨ ਮਹੀਨਿਆਂ ਵਿੱਚ ਦਹਾਕਿਆਂ ਤੋਂ ਦਰਪੇਸ਼ ਫਰਜ਼ੀ ਵੋਟਰ ਕਾਰਡ ਮਸਲੇ ਨੂੰ ਹੱਲ ਕਰੇਗਾ। ਚੋਣ ਕਮਿਸ਼ਨ ਨੇ ਕਿਹਾ ਕਿ ਭਾਰਤ ਦੇ ਵੋਟਰ ਦੁਨੀਆ ਭਰ …
Read More »CBSE: ਸੀਬੀਐੱਸਈ ਵੱਲੋਂ ਬੋਰਡ ਜਮਾਤਾਂ ਦੇ ਐਡਮਿਟ ਕਾਰਡ ਜਾਰੀ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 3 ਫਰਵਰੀ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਨੇ ਅੱਜ ਦਸਵੀਂ ਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦੇ ਬੋਰਡ ਜਮਾਤਾਂ ਲਈ ਐਡਮਿਟ ਕਾਰਡ ਜਾਰੀ ਕਰ ਦਿੱਤੇ ਹਨ। ਇਸ ਦੇ ਨਾਲ ਹੀ ਬੋਰਡ ਨੇ ਸਰਕੁਲਰ ਜਾਰੀ ਕਰਦਿਆਂ ਵਿਦਿਆਰਥੀਆਂ ਨੂੰ ਬੋਰਡ ਜਮਾਤ ਦੀਆਂ ਪ੍ਰੀਖਿਆਵਾਂ ਲਈ ਹਦਾਇਤਾਂ ਵੀ ਜਾਰੀ ਕੀਤੀਆਂ …
Read More »ਗੋਲੀਆਂ ਨਾਲ ਭਰੀ ਬੰਦੂਕ, ਫਰਜ਼ੀ ਪ੍ਰੈਸ ਕਾਰਡ ਲੈਕੇ ਟਰੰਪ ਦੀ ਰੈਲੀ ‘ਚ ਪਹੁੰਚਿਆ ਸ਼ੱਕੀ ਗ੍ਰਿਫਤਾਰ
FILE ਤੀਜੀ ਵਾਰ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਟਰੰਪ ‘ਤੇ ਜਾਨਲੇਵਾ ਹਮਲੇ ਦੀ ਕੋਸ਼ਿਸ ਹੋਈ ਹੈ। ਇਸ ਵਾਰ ਟਰੰਪ ‘ਤੇ ਜਾਨਲੇਵਾ ਹਮਲਾ ਕਰਨ ਆਇਆ ਵਿਅਕਤੀ ਸਾਬਕਾ ਰਾਸ਼ਟਰਪਤੀ ਦੀ ਰੈਲੀ ਵਾਲੀ ਥਾਂ ਤੋਂ ਕੁਝ ਦੂਰੀ ‘ਤੇ ਫੜਿਆ ਗਿਆ। ਇਸ ਤੋਂ ਪਹਿਲਾਂ ਵੀ ਦੋ ਵਾਰ ਟਰੰਪ ‘ਤੇ ਹਮਲਾ ਕਰਨ …
Read More »ਰਾਜਸਥਾਨ ’ਚ ਫਰਜ਼ੀ ਅਧਾਰ ਕਾਰਡ ਬਣਾਉਣ ਦੇ ਮਾਮਲੇ ’ਚ ਸੀਬੀਆਈ ਵੱਲੋਂ ਐੱਫਆਈਆਰ ਦਰਜ; ਤਿੰਨ ਨਾਮਜ਼ਦ
ਨਵੀਂ ਦਿੱਲੀ, 3 ਅਗਸਤ ਸੀਬੀਆਈ ਨੇ ਰਾਜਸਥਾਨ ’ਚ ਫਰਜ਼ੀ ਦਸਤਾਵੇਜ਼ਾਂ ਅਤੇ ਉਂਗਲੀਆਂ ਦੇ ਨਿਸ਼ਾਨਾਂ (ਫਿੰਗਰਪ੍ਰਿੰਟਸ) ਦੀ ਵਰਤੋਂ ਨਾਲ ਅਧਾਰ ਕਾਰਡ ਬਣਾਉਣ ਵਾਲੇ ਰੈਕੇਟ ਦੇ ਮਾਮਲੇ ਸਬੰਧੀ ਐੱਫਆਈਆਰ ਦਰਜ ਕਰਕੇ ਤਿੰਨ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਮੁਲਜ਼ਮ ਇਸ ਕੰਮ ਬਦਲੇ 25,000 ਹਜ਼ਾਰ ਰੁਪਏ ਲੈਂਦੇ ਸਨ। ਨਾਮਜ਼ਦ …
Read More »ਮੋਦੀ ਤੇ ਯੋਗੀ ਦੇ ਆਧਾਰ ਕਾਰਡ ਨਾਲ ਛੇੜਛਾੜ: ਗੁਜਰਾਤ ਪੁਲੀਸ ਨੇ ਮੁਲਜ਼ਮ ਨੂੰ ਬਿਹਾਰ ਤੋਂ ਗ੍ਰਿਫ਼ਤਾਰ ਕੀਤਾ
ਮੁਜ਼ੱਫਰਪੁਰ (ਬਿਹਾਰ), 26 ਜੁਲਾਈ ਗੁਜਰਾਤ ਪੁਲੀਸ ਦੀ ਟੀਮ ਨੇ ਅੱਜ ਉੱਤਰੀ ਬਿਹਾਰ ਦੇ ਮੁਜ਼ੱਫਰਪੁਰ ਜ਼ਿਲ੍ਹੇ ਦੇ ਵਿਅਕਤੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਆਧਾਰ ਕਾਰਡ ਨਾਲ ਛੇੜਛਾੜ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਮੁਜ਼ੱਫਰਪੁਰ ਦੇ ਐੱਸਐੱਸਪੀ ਰਾਕੇਸ਼ ਕੁਮਾਰ ਮੁਤਾਬਕ ਮੁਲਜ਼ਮ ਅਰਪਨ …
Read More »ਵ੍ਹਾਈਟ ਹਾਊਸ ਗ੍ਰੀਨ ਕਾਰਡ ਕੋਟਾ ਖਤਮ ਕਰਨ ਦੇ ਹੱਕ ’ਚ, ਭਾਰਤੀਆਂ ਨੂੰ ਹੋਵੇਗਾ ਫ਼ਾਇਦਾ
ਵਾਸ਼ਿੰਗਟਨ, 8 ਦਸੰਬਰ ਵ੍ਹਾਈਟ ਹਾਊਸ ਨੇ ਉਸ ਕਾਨੂੰਨ ਨੂੰ ਪਾਸ ਕਰਨ ਲਈ ਸੰਸਦ ਦਾ ਸਮਰਥਨ ਕੀਤਾ ਹੈ, ਗ੍ਰੀਨ ਕਾਰਡਾਂ ‘ਤੇ ਪ੍ਰਤੀ-ਦੇਸ਼ ਕੋਟੇ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਸ ਕਾਨੂੰਨ ਦਾ ਉਦੇਸ਼ ਅਮਰੀਕੀ ਮਾਲਕਾਂ ਨੂੰ ਯੋਗਤਾ ਦੇ ਆਧਾਰ ‘ਤੇ ਲੋਕਾਂ ਨੂੰ ਨੌਕਰੀ ‘ਤੇ ਰੱਖਣ ‘ਤੇ ਧਿਆਨ ਦੇਣ ਦੀ ਇਜਾਜ਼ਤ …
Read More »ਯੂਪੀ: ਰਾਹੁਲ ਗਾਂਧੀ ਦਾ ਨਾਮ ਰੇਸਤਰਾਂ ਦੇ ਮੇਨੂ ਕਾਰਡ ’ਤੇ ਹੋਣ ਕਾਰਨ ਕਾਂਗਰਸੀ ਨਾਰਾਜ਼
ਇਟਾਵਾ, 10 ਜੂਨ ਕਾਂਗਰਸੀਆਂ ਨੇ ਇਥੋਂ ਦੇ ਰੈਸਟੋਰੈਂਟ ਖ਼ਿਲਾਫ਼ ਮੋਰਚਾ ਖੋਲ੍ਹਿਆ ਹੈ, ਜਿਸ ਦੇ ਮੇਨੂ ਕਾਰਡ ‘ਤੇ ਰਾਹੁਲ ਗਾਂਧੀ ਦੇ ਨਾਂ ਦੀ ਦੁਰਵਰਤੋਂ ਕੀਤੀ ਗਈ ਹੈ। ਸਿਵਲ ਲਾਈਨਜ਼ ਖੇਤਰ ਦੇ ਰੈਸਟੋਰੈਂਟ ਨੇ ‘ਇਟਾਲੀਅਨ ਰਾਹੁਲ ਗਾਂਧੀ’ ਸਿਰਲੇਖ ਹੇਠ ਆਪਣੇ ਮੇਨੂ ਕਾਰਡ ‘ਤੇ ਕਈ ਇਟਾਲੀਅਨ ਪਕਵਾਨਾਂ ਦਾ ਜ਼ਿਕਰ ਕੀਤਾ ਹੈ। ਇਟਾਲੀਅਨ ਪਾਸਤਾ, …
Read More »
Asian Tribune Your Multilingual Newspaper covering World and local news News