Home / Tag Archives: ਕਬਇਲ

Tag Archives: ਕਬਇਲ

ਪਾਕਿ: ਅਤਿਵਾਦੀ ਸੰਗਠਨ ਨਾਲ ਵਾਰਤਾ ਲਈ ਕਾਬੁਲ ਜਾਣਗੇ ਕਬਾਇਲੀ ਆਗੂ

ਇਸਲਾਮਾਬਾਦ, 31 ਮਈ ਅਫ਼ਗਾਨਿਸਤਾਨ ਨਾਲ ਲਗਦੇ ਪਾਕਿਸਤਾਨ ਦੇ ਗੜਬੜੀ ਵਾਲੇ ਖੇਤਰ ਤੋਂ ਇਕ 50 ਮੈਂਬਰੀ ਜਿਰਗਾ ਜਿਸ ‘ਚ ਉੱਘੇ ਕਬਾਇਲੀ ਆਗੂ ਵੀ ਸ਼ਾਮਲ ਹਨ, ਭਲਕੇ ਕਾਬੁਲ ਜਾਣਗੇ ਜਿੱਥੇ ਉਹ ਅਤਿਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ (ਟੀਟੀਪੀ) ਨਾਲ ਵਾਰਤਾ ਕਰਨਗੇ। ਇਹ ਵਫ਼ਦ ਉਸ ਵੇਲੇ ਕਾਬੁਲ ਜਾ ਰਿਹਾ ਹੈ ਜਦ ਪਾਕਿਸਤਾਨ ਸਰਕਾਰ ਤੇ ਟੀਟੀਪੀ ਨੇ …

Read More »

ਕਬਾਇਲੀ ਧੜਿਆਂ ਦੀ ਝੜਪ ’ਚ 15 ਹਲਾਕ

ਕਬਾਇਲੀ ਧੜਿਆਂ ਦੀ ਝੜਪ ’ਚ 15 ਹਲਾਕ

ਪਿਸ਼ਾਵਰ, 25 ਅਕਤੂਬਰ ਪਾਕਿਸਤਾਨ ਦੇ ਉੱਤਰ-ਪੱਛਮੀ ਕਬਾਇਲੀ ਇਲਾਕੇ ‘ਚ ਜੰਗਲੀ ਜ਼ਮੀਨ ‘ਤੇ ਕਬਜ਼ੇ ਦੇ ਵਿਵਾਦ ਨੂੰ ਲੈ ਕੇ ਸਥਾਨਕ ਲੋਕਾਂ ਵਿਚਾਲੇ ਹੋਈਆਂ ਝੜਪਾਂ ‘ਚ ਹੁਣ ਤੱਕ ਘਟੋ ਘੱਟ 15 ਲੋਕਾਂ ਦੀ ਮੌਤ ਹੋਣ ਅਤੇ ਦਰਜਨਾਂ ਹੋਰਾਂ ਦੇ ਜ਼ਖ਼ਮੀ ਹੋਣ ਮਗਰੋਂ ਇਨ੍ਹਾਂ ਇਲਾਕਿਆਂ ‘ਚ ਸੁਰੱਖਿਆ ਦਸਤੇ ਤਾਇਨਾਤ ਕਰ ਦਿੱਤੇ ਗਏ ਹਨ। …

Read More »

ਪਾਕਿਸਤਾਨ ’ਚ ਦੋ ਕਬਾਇਲੀ ਸਮੂਹਾਂ ’ਚ ਗੋਲੀਬਾਰੀ, ਨੌਂ ਮੌਤਾਂ

ਪਾਕਿਸਤਾਨ ’ਚ ਦੋ ਕਬਾਇਲੀ ਸਮੂਹਾਂ ’ਚ ਗੋਲੀਬਾਰੀ, ਨੌਂ ਮੌਤਾਂ

ਕਰਾਚੀ, 16 ਮਈ ਪਾਕਿਸਤਾਨ ਦੇ ਸਿੰਧ ਸੂਬੇ ਵਿੱਚ ਦੋ ਕਬਾਇਲੀ ਸਮੂਹਾਂ ਵਿਚਕਾਰ ਹੋਈ ਗੋਲੀਬਾਰੀ ਦੌਰਾਨ ਘੱਟੋ-ਘੱਟ ਨੌਂ ਵਿਅਕਤੀ ਮਾਰੇ ਗਏ ਤੇ ਪੰਜ ਹੋਰ ਜ਼ਖ਼ਮੀ ਹੋ ਗਏ। ਏਆਰਵਾਈ ਨਿਊਜ਼ ਦੀ ਰਿਪੋਰਟ ਅਨੁਸਾਰ ਬੀਤੇ ਦਿਨ ਕੰਧਕੋਟ ਵਿੱਚ ਪੁਰਾਣੀ ਰੰਜਿਸ਼ ਕਾਰਨ ਜਗੀਰਾਨੀ ਤੇ ਛਾਛੜ ਕਬੀਲਿਆਂ ਵਿਚਕਾਰ ਗੋਲੀਬਾਰੀ ਹੋਈ ਸੀ। ਪੁਲੀਸ ਅਨੁਸਾਰ ਦੋਵੇਂ ਪਾਸਿਓਂ …

Read More »