BJP Rajya Sabha Candidates List: ਭਾਰਤੀ ਜਨਤਾ ਪਾਰਟੀ ਨੇ ਆਉਣ ਵਾਲੀਆਂ ਰਾਜ ਸਭਾ ਚੋਣਾਂ ਲਈ ਆਪਣੇ 11 ਉਮੀਦਵਾਰਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ। ਇਸ ਲਿਸਟ ਵਿੱਚ ਸਭ ਤੋਂ ਪ੍ਰਮੁੱਖ ਨਾਵਾਂ ਵਿੱਚੋਂ ਇੱਕ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਦਾ ਹੈ, ਜਿਨ੍ਹਾਂ ਨੂੰ ਮੱਧ ਪ੍ਰਦੇਸ਼ ਤੋਂ ਮੈਦਾਨ ਵਿੱਚ ਉਤਾਰਿਆ …
Read More »ਪੰਜਾਬ ‘ਚ ਨਗਰ ਨਿਗਮ ਚੋਣਾਂ ਨੂੰ ਲੈ ਕੇ ਸਿਆਸੀ ਹਲਚਲ ਤੇਜ਼, ਮੈਦਾਨ ‘ਚ ਉਤਰਨਗੇ 7555 ਉਮੀਦਵਾਰ; ਜਾਣੋ ਕਿਸ ਪਾਰਟੀ ਤੋਂ ਕਿੰਨੇ ਆਗੂ ਅਜ਼ਮਾਉਣਗੇ ਕਿਸਮਤ?
Chandigarh News: ਪੰਜਾਬ ਵਿੱਚ ਨਗਰ ਨਿਗਮ ਚੋਣਾਂ 2026 ਨੂੰ ਲੈ ਕੇ ਸਿਆਸੀ ਜਗਤ ਵਿੱਚ ਹਲਚਲ ਮੱਚੀ ਹੋਈ ਹੈ। ਇਸ ਵਿਚਾਲੇ ਪੰਜਾਬ ਰਾਜ ਚੋਣ ਕਮਿਸ਼ਨ ਨੇ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਵਿੱਚ 26 ਮਈ 2026 ਨੂੰ ਹੋਣ ਵਾਲੀਆਂ ਨਗਰ ਨਿਗਮ ਆਮ ਚੋਣਾਂ 2026 ਲਈ ਕੁੱਲ 7555 ਉਮੀਦਵਾਰ ਚੋਣ ਮੈਦਾਨ ਵਿੱਚ ਹਨ। …
Read More »ਪੰਜਾਬ-ਚੰਡੀਗੜ੍ਹ ‘ਚ ਹਨ੍ਹੇਰੀ-ਤੂਫ਼ਾਨ ਦਾ ਅਲਰਟ! ਗਰਜ-ਚਮਕ ਸਣੇ ਗੜੇਮਾਰੀ ਦੀ ਭਵਿੱਖਬਾਣੀ; ਜਾਣੋ ਕਿੰਨੇ ਦਿਨ ਛਮ-ਛਮ ਵਰ੍ਹੇਗਾ ਮੀਂਹ…
Punjab-Chandigarh Weather: ਪੰਜਾਬ ਅਤੇ ਚੰਡੀਗੜ੍ਹ ਵਿੱਚ ਇੱਕ ਵਾਰ ਫਿਰ ਤੋਂ ਮੌਸਮ ਵਿੱਚ ਤਬਦੀਲੀ ਆਈ ਹੈ। ਦੱਸ ਦੇਈਏ ਕਿ ਤੇਜ਼ ਤੂਫਾਨ ਅਤੇ ਬਾਰਿਸ਼ ਕਾਰਨ ਇੱਕ ਵਾਰ ਫਿਰ ਤੋਂ ਲੋਕਾਂ ਨੂੰ ਹੀਟਵੇਵ ਤੋਂ ਰਾਹਤ ਮਿਲੀ ਹੈ। ਦਰਅਸਲ, ਤਾਪਮਾਨ ਵਿਚ ਵੀ ਗਿਰਾਵਟ ਦਰਜ ਕੀਤੀ ਗਈ ਹੈ। ਪਿਛਲੇ 24 ਘੰਟਿਆਂ ‘ਚ ਤਾਪਮਾਨ 0.1 ਡਿਗਰੀ …
Read More »ਰੋਜ਼ 8 ਘੰਟੇ ਕੂਲਰ ਚਲਾਉਣ ਨਾਲ ਕਿੰਨਾ ਖਰਚ ਆਉਂਦਾ? ਵਾਟ ਦੇ ਹਿਸਾਬ ਨਾਲ ਜਾਣੋ ਹਿਸਾਬ-ਕਿਤਾਬ
Cooler Electricity Consumption: ਗਰਮੀਆਂ ਦਾ ਮੌਸਮ ਆਉਂਦਿਆਂ ਹੀ ਸਾਰੇ ਘਰਾਂ ਵਿੱਚ ਕੂਲਰ ਦੀ ਵਰਤੋਂ ਹੋਣੀ ਸ਼ੁਰੂ ਹੋ ਜਾਂਦੀ ਹੈ। ਏਸੀ ਹਰ ਕਿਸੇ ਦੇ ਬਜਟ ਵਿੱਚ ਨਹੀਂ ਹੁੰਦਾ, ਇਸ ਲਈ ਜ਼ਿਆਦਾਤਰ ਲੋਕ ਕੂਲਰ ਦਾ ਸਹਾਰਾ ਲੈਂਦੇ ਹਨ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਜੇਕਰ ਤੁਸੀਂ ਹਰ ਰੋਜ਼ 8 ਘੰਟੇ ਕੂਲਰ …
Read More »ਜਲੰਧਰ ‘ਚ ਵੀ ਹੋਵੇਗਾ ਬਲੈਕਆਊਟ, ਜਾਣੋ ਕਿੰਨੇ ਵਜੇ ਵੱਜੇਗਾ ਖ਼ਤਰੇ ਦਾ ਸਾਇਰਨ? DC ਵੱਲੋਂ ਜਨਤਾ ਨੂੰ ਕੀਤੀ ਗਈ ਇਹ ਅਪੀਲ…
Jalandhar News: ਪੰਜਾਬ ਵਾਸੀਆਂ ਵਿਚਾਲੇ ਇਸ ਸਮੇਂ ਹਲਚਲ ਮੱਚੀ ਹੋਈ ਹੈ। ਦੱਸ ਦੇਈਏ ਕਿ ਸਾਰੇ ਜ਼ਿਲ੍ਹਿਆਂ ‘ਚ ਸ਼ੁੱਕਰਵਾਰ ਨੂੰ ਬਲੈਕਆਊਟ ਮੌਕ ਡ੍ਰਿਲ ਕੀਤੀ ਜਾਵੇਗੀ। ਮਿਲੀ ਜਾਣਕਾਰੀ ਮੁਤਾਬਕ ਮੌਕ ਡਰਿਲ ਰਾਤ 8 ਵਜੇ ਤੋਂ ਸਵਾ 8 ਵਜੇ ਤੱਕ ਕੀਤੀ ਜਾਵੇਗੀ। ਬਿਜਲੀ ਕੱਟਾਂ ਨੂੰ ਰੋਕਣ ਲਈ ਇੱਕ ਮੌਕ ਡਰਿਲ ਦੇ ਹਿੱਸੇ ਵਜੋਂ …
Read More »Punjab News: ਪੰਜਾਬ ਵਾਸੀ ਭੱਖਦੀ ਗਰਮੀ ਵਿਚਾਲੇ ਹੋਣਗੇ ਪਰੇਸ਼ਾਨ, ਅੱਜ ਲੱਗੇਗਾ ਲੰਬਾ ਬਿਜਲੀ ਕੱਟ! ਜਾਣੋ ਕਿਹੜੇ ਇਲਾਕੇ ‘ਚ ਕਿੰਨੇ ਘੰਟੇ ਬੱਤੀ ਗੁੱਲ ਰਹੇਗੀ…?
Punjab News: ਪੰਜਾਬ ਵਾਸੀਆਂ ਨੂੰ ਭੱਖਦੀ ਗਰਮੀ ਵਿਚਾਲੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਏਗਾ। ਦੱਸ ਦੇਈਏ ਕਿ ਅੱਜ ਕਈ ਇਲਾਕਿਆਂ ਵਿਚ ਲੰਬਾ ਪਾਵਰ ਕੱਟ ਲੱਗੇਗਾ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਸ਼ਹਿਰਾਂ ਵਿਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ …
Read More »ਸੋਨੇ-ਚਾਂਦੀ ਦੀਆਂ ਬਾਜ਼ਾਰ ਖੁੱਲ੍ਹਦੇ ਹੀ ਡਿੱਗੀਆਂ ਕੀਮਤਾਂ, ਜਾਣੋ ਅੱਜ ਕਿੰਨੀ ਆਈ ਗਿਰਾਵਟ? 10 ਗ੍ਰਾਮ ਸਣੇ 22-24 ਕੈਰੇਟ ਹੋਇਆ ਇੰਨਾ ਸਸਤਾ?
Gold Silver Price Today: ਅਕਸ਼ੈ ਤ੍ਰਿਤੀਆ ਤੋਂ ਇੱਕ ਦਿਨ ਬਾਅਦ, ਅੱਜ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਗਿਰਾਵਟ ਆਈ ਹੈ। ਐਮਸੀਐਕਸ ‘ਤੇ ਬਾਜ਼ਾਰ ਖੁੱਲ੍ਹਦੇ ਹੀ ਚਾਂਦੀ ਦੀਆਂ ਕੀਮਤਾਂ ਲਗਭਗ ₹4,000 ਤੱਕ ਡਿੱਗ ਗਈਆਂ, ਜਦੋਂ ਕਿ ਸੋਨਾ ਵੀ ₹1,600 ਤੱਕ ਡਿੱਗ ਗਿਆ। ਅੱਜ, ਇਹ ₹2,53,453 ‘ਤੇ ਖੁੱਲ੍ਹੀ ਅਤੇ ਸ਼ੁਰੂਆਤੀ …
Read More »LPG Crisis : ਘਰੇਲੂ ਅਤੇ ਕਮਸ਼ੀਅਲ ਸਿਲੰਡਰਾਂ ਦੀ ਕਿੰਨੀ ਕਮੀ ? ਸਰਕਾਰ ਨੇ ਦੱਸੀ LPG ਨਾਲ ਜੁੜੀ ਹਰ ਗੱਲ
LPG Crisis : ਮੱਧ ਪੂਰਬ ਵਿੱਚ ਚੱਲ ਰਹੇ ਤਣਾਅ ਦੇ ਵਿਚਕਾਰ ਭਾਰਤ ਵਿੱਚ ਅਫਵਾਹਾਂ ਫੈਲ ਰਹੀਆਂ ਹਨ। ਦੇਸ਼ ‘ਚ ਪੈਟਰੋਲ, ਡੀਜ਼ਲ ਅਤੇ LPG ਗੈਸ ਦੀਆਂ ਕੀਮਤਾਂ, ਸਪਲਾਈ ਅਤੇ ਕਮੀ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ। ਇਸ ਦੌਰਾਨ ਸਰਕਾਰ ਨੇ ਸ਼ੁੱਕਰਵਾਰ (27 ਮਾਰਚ, 2026) ਨੂੰ ਤੇਲ ਅਤੇ ਗੈਸ ਦੀ ਸਪਲਾਈ ਅਤੇ …
Read More »LPG Crisis : ਦੇਸ਼ ‘ਚ ਪੈਟਰੋਲ, ਡੀਜ਼ਲ ਅਤੇ LPG ਦੀ ਕੋਈ ਕਮੀ ? ਸਰਕਾਰ ਨੇ ਦੱਸਿਆ ਕਿੰਨੇ ਦਿਨਾਂ ਦਾ ਬਚਿਆ ਭੰਡਾਰ
LPG Crisis : ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ ਭਾਰਤ ਵਿੱਚ ਪੈਟਰੋਲੀਅਮ ਅਤੇ LPG ਸਪਲਾਈ ਦੀ ਸਥਿਤੀ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਕੰਟਰੋਲ ‘ਚ ਹੈ। ਸਾਰੇ ਪ੍ਰਚੂਨ ਬਾਲਣ ਆਉਟਲੈਟਾਂ ਕੋਲ ਲੋੜੀਂਦੀ ਸਪਲਾਈ ਹੈ। ਦੇਸ਼ ਵਿੱਚ ਕਿਤੇ ਵੀ ਪੈਟਰੋਲ, ਡੀਜ਼ਲ ਜਾਂ LPG ਦੀ ਕੋਈ ਕਮੀ ਨਹੀਂ …
Read More »ਪਿਆਕੜਾਂ ਲਈ ਖੁਸ਼ਖਬਰੀ, ਚੰਡੀਗੜ੍ਹ ਦੇ ਹੋਟਲਾਂ ‘ਚ 24 ਘੰਟੇ ਮਿਲੇਗੀ ਸ਼ਰਾਬ, ਕੀਮਤਾਂ ‘ਚ ਹੋਇਆ ਇੰਨਾ ਵਾਧਾ; ਜਾਣੋ ਕਿੰਨੇ ਵਧੇ ਰੇਟ…?
Chandigarh News: ਚੰਡੀਗੜ੍ਹ ਦੇ A ਕੈਟਾਗਰੀ ਦੇ ਹੋਟਲਾਂ ਵਿੱਚ ਹੁਣ 24 ਘੰਟੇ ਸ਼ਰਾਬ ਉਪਲਬਧ ਹੋਵੇਗੀ। ਇਹ ਸਹੂਲਤ ਕੈਟਾਗਰੀ B ਅਤੇ C ਹੋਟਲਾਂ ਵਿੱਚ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ, ਪਰ ਉਨ੍ਹਾਂ ਨੂੰ ₹30 ਲੱਖ ਦੀ ਸਾਲਾਨਾ ਲਾਇਸੈਂਸ ਫੀਸ ਦੇਣੀ ਪਵੇਗੀ। ਇਨ੍ਹਾਂ ਹੋਟਲਾਂ ਦੇ ਕਮਰਿਆਂ ਵਿੱਚ ਮਿੰਨੀਬਾਰ ਵੀ ਲਗਾਏ ਜਾ ਸਕਦੇ …
Read More »
Asian Tribune Your Multilingual Newspaper covering World and local news News