Home / Tag Archives: ਕਤਰ

Tag Archives: ਕਤਰ

Cheapest Automatic Cars: ਦੇਸ਼ ਦੀਆਂ ਸਭ ਤੋਂ ਸਸਤੀਆਂ ਆਟੋਮੈਟਿਕ ਕਾਰਾਂ, Maruti S-Presso ਤੋਂ ਲੈ ਕੇ Tata Punch ਤੱਕ; ਖਰੀਦਣ ਵਾਲਿਆਂ ਦੀ ਲੱਗੀ ਕਤਾਰ: ਜਾਣੋ ਕੀਮਤ ਅਤੇ ਫੀਚਰਸ ਡਿਟੇਲ…

Cheapest Automatic Cars: ਆਟੋਮੈਟਿਕ ਕਾਰਾਂ ਹੁਣ ਲਗਜ਼ਰੀ ਨਹੀਂ ਰਹੀਆਂ, ਸਗੋਂ ਇੱਕ ਜ਼ਰੂਰਤ ਬਣ ਗਈਆਂ ਹਨ। ਬਾਜ਼ਾਰ ਵਿੱਚ ਬਹੁਤ ਸਾਰੀਆਂ ਬਜਟ ਆਟੋਮੈਟਿਕ ਕਾਰਾਂ ਉਪਲਬਧ ਹਨ, ਜਿਨ੍ਹਾਂ ਵਿੱਚੋਂ ਮਾਰੂਤੀ ਐਸ-ਪ੍ਰੈਸੋ, ਮਾਰੂਤੀ ਆਲਟੋ ਕੇ10, ਅਤੇ ਟਾਟਾ ਪੰਚ ਸਭ ਤੋਂ ਵੱਧ ਪ੍ਰਸਿੱਧ ਹਨ। ਇਹ ਕਾਰਾਂ ਮਾਈਲੇਜ, ਫੀਚਰਸ ਅਤੇ ਕੀਮਤ ਦੇ ਮਾਮਲੇ ਵਿੱਚ ਉੱਤਮ ਹਨ। …

Read More »

ਕਿਸਾਨਾਂ ਨੇ ਟੌਲ ਪਲਾਜ਼ਾ ਬੰਦ ਕੀਤਾ, ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ

ਪੱਤਰ ਪ੍ਰੇਰਕ ਜੰਡਿਆਲਾ ਗੁਰੂ, 16 ਫਰਵਰੀ ਕਿਸਾਨਾਂ ਦੀਆਂ ਮੰਗਾਂ ਦੇ ਸਮਰਥਨ ਵਿੱਚ ਸੰਯੁਕਤ ਕਿਸਾਨ ਮੋਰਚਾ ਅਤੇ ਟਰੇਡ ਯੂਨੀਅਨ ਵੱਲੋਂ ਅੱਜ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਕਾਰਨ ਜੰਡਿਆਲਾ ਗੁਰੂ ਵਿਖੇ ਨਿਜਰਪੁਰਾ ਟੌਲ ਪਲਾਜ਼ਾ ‘ਤੇ ਕਿਸਾਨਾਂ ਵੱਲੋਂ ਧਰਨਾ ਦੇ ਕੇ ਆਵਾਜਾਈ ਬੰਦ ਕਰਵਾਈ ਗਈ। ਕਿਸਾਨਾਂ ਵੱਲੋਂ ਦਿੱਤੇ ਗਏ ਬੰਦ ਦੇ ਸੱਦੇ …

Read More »

ਕਤਰ ’ਚ ਅੱਠ ਭਾਰਤੀਆਂ ਨੂੰ ਫਾਂਸੀ ਦੀ ਸਜ਼ਾ ਹੈਰਾਨੀਜਨਕ: ਥਰੂਰ

ਨਵੀਂ ਦਿੱਲੀ, 27 ਅਕਤੂਬਰ ਕਾਂਗਰਸ ਦੇ ਸੀਨੀਅਰ ਨੇਤਾ ਸ਼ਸ਼ੀ ਥਰੂਰ ਨੇ ਕਤਰ ਵਿੱਚ ਭਾਰਤੀ ਜਲ ਸੈਨਾ ਦੇ ਅੱਠ ਸਾਬਕਾ ਅਧਿਕਾਰੀਆਂ ਨੂੰ ਮੌਤ ਦੀ ਸਜ਼ਾ ਸੁਣਾਏ ਜਾਣ ’ਤੇ ਹੈਰਾਨੀ ਪ੍ਰਗਟਾਉਂਦਿਆਂ ਕਿਹਾ ਕਿ ਇਹ ਪੂਰਾ ਕੇਸ ‘‘ਭੇਤ ਅਤੇ ਅਸਪੱਸ਼ਟਾ’’ ਨਾਲ ਘਿਰਿਆ ਹੋਇਆ ਹੈ। ਸਾਬਕਾ ਵਿਦੇਸ਼ ਰਾਜ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ …

Read More »

ਮਲੋਟ: ਡਿਪੂਆਂ ਤੋਂ ਕਣਕ ਲੈਣ ਲਈ ਤੜਕੇ 3 ਵਜੇ ਕਤਾਰਾਂ ’ਚ ਲੱਗਦੇ ਨੇ ਲੋੜਵੰਦ

ਲਖਵਿੰਦਰ ਸਿੰਘ ਮਲੋਟ, 3 ਮਾਰਚ ਕਈ ਦਿਨ ਪਹਿਲਾਂ ਕੋਟਾ ਅਲਾਟ ਹੋਣ ਦੇ ਬਾਵਜੂਦ ਡਿਪੂ ਹੋਲਡਰਾਂ ਤੋਂ ਕਣਕ ਦੀ ਵੰਡ ਪ੍ਰਣਾਲੀ ਸੂਤ ਨਹੀਂ ਆਈ। ਕਣਕ ਲੈਣ ਲਈ ਤੜਕੇ ਤਿੰਨ ਵਜੇ ਤੋਂ ਡਿਪੂਆਂ ਅੱਗੇ ਲਾਈਨਾਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਸਵੇਰੇ ਪੰਜ ਵਜੇ ਤੱਕ ਪੂਰੀ ਭੀੜ ਹੋ ਜਾਂਦੀ ਹੈ। ਇਸੇ ਤਰ੍ਹਾਂ …

Read More »

ਵਿਸ਼ਵ ਕੱਪ ਫੁੱਟਬਾਲ ਲਈ ਕਤਰ ਨੂੰ ਤਿਆਰ ਕਰਨ ਦੌਰਾਨ 500 ਦੇ ਕਰੀਬ ਪਰਵਾਸੀ ਮਜ਼ਦੂਰਾਂ ਦੀ ਜਾਨ ਗਈ

ਦੋਹਾ, 29 ਨਵੰਬਰ ਵਿਸ਼ਵ ਕੱਪ ਫੁੱਟਬਾਲ ਕਰਾਉਣ ਵਿੱਚ ਸ਼ਾਮਲ ਕਤਰ ਦੇ ਸਿਖ਼ਰਲੇ ਅਧਿਕਾਰੀ ਨੇ ਪਹਿਲੀ ਵਾਰ ਟੂਰਨਾਮੈਂਟ ਨਾਲ ਸਬੰਧਤ ਤਿਆਰੀਆਂ ਦੌਰਾਨ ਮਜ਼ਦੂਰਾਂ ਦੀ ਮੌਤ ਦੀ ਗਿਣਤੀ 400 ਤੋਂ 500 ਦੇ ਵਿਚਕਾਰ ਦੱਸੀ ਹੈ, ਜੋ ਕਤਰ ਸਰਕਾਰ ਵੱਲੋਂ ਪਹਿਲਾਂ ਦੱਸੀਆਂ ਮੌਤਾਂ ਨਾਲੋਂ ਕਿਤੇ ਵੱਧ ਹੈ। ‘ਡਿਲਿਵਰੀ ਐਂਡ ਲੀਗੇਸੀ’ ਨਾਲ ਸਬੰਧਤ ਕਤਰ …

Read More »

ਬਾਂਦਰਾਂ ਤੇ ਕੁੱਤਿਆਂ ਵਿਚਾਲੇ ਚੱਲੀ ਗੈਂਗਵਾਰ, ਬਾਂਦਰਾਂ ਨੇ 250 ਕਤੂਰੇ ਮਾਰੇ !

ਮਹਾਰਾਸ਼ਟਰ ਵਿੱਚ ਬਾਂਦਰਾਂ ਨੇ ਬਦਲਾ ਲੈਣ ਲਈ 250 ਦੇ ਕਰੀਬ ਕਤੂਰਿਆਂ ਨੂੰ ਮਾਰ ਦਿੱਤਾ ਹੈ। ਬਾਂਦਰਾਂ ਨੇ ਬਦਲਾ ਲੈਣ ਲਈ ਜਿੱਥੇ ਵੀ ਉਨ੍ਹਾਂ ਨੂੰ ਕਤੂਰਾ ਮਿਲਿਆ, ਉਸ ਨੂੰ ਉਸੇ ਵੇਲੇ ਚੁੱਕਿਆ ਤੇ ਉੱਚੀ ਥਾਂ ਤੇ ਲਿਜਾ ਕੇ ਹੇਠਾਂ ਸੁੱਟ ਦਿੱਤਾ। ਖ਼ਬਰ ਮੁਤਾਬਕ ਬਾਂਦਰਾਂ ਨੇ ਮਹਾਰਾਸ਼ਟਰ ਦੇ ਬੀਡ ਜ਼ਿਲ੍ਹੇ ਵਿੱਚ 250 …

Read More »