Home / Tag Archives: ਕਟੜਵਦ

Tag Archives: ਕਟੜਵਦ

ਬਰਤਾਨੀਆ ਵਿੱਚ ਕਿਸੇ ਵੀ ਤਰ੍ਹਾਂ ਦਾ ਕੱਟੜਵਾਦ ਬਰਦਾਸ਼ਤ ਨਹੀਂ: ਸੂਨਕ

ਨਵੀਂ ਦਿੱਲੀ, 8 ਸਤੰਬਰ ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਕਿਹਾ ਕਿ ਬਰਤਾਨੀਆ ਵਿੱਚ ਕਿਸੇ ਵੀ ਤਰ੍ਹਾਂ ਦਾ ਕੱਟੜਵਾਦ ਬਿਲਕੁਲ ਬਰਦਾਸ਼ਤ ਨਹੀਂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਖ਼ਾਸ ਤੌਰ ’ਤੇ ਖਾਲਿਸਤਾਨ ਪੱਖੀ ਕੱਟੜਵਾਦੀਆਂ ਨਾਲ ਨਜਿੱਠਣ ਲਈ ਭਾਰਤੀ ਸਰਕਾਰ ਨਾਲ ਮਿਲ ਕੇ ਕੰਮ ਕਰ ਰਹੀ ਹੈ ਅਤੇ ਇਹ …

Read More »

ਬਰਤਾਨੀਆ ’ਚ ਕਸ਼ਮੀਰ ਤੇ ਖ਼ਾਲਿਸਤਾਨ ਪੱਖੀ ਕੱਟੜਵਾਦ ਬਾਰੇ ਚਿਤਾਵਨੀ ਦਿੱਤੀ

ਲੰਡਨ, 10 ਫਰਵਰੀ ਬਰਤਾਨੀਆ ਸਰਕਾਰ ਦੀ ਅਤਿਵਾਦ ਵਿਰੋਧੀ ਯੋਜਨਾ ਦੀ ਸਮੀਖਿਆ ਵਿੱਚ ਕਸ਼ਮੀਰ ਬਾਰੇ ਬਰਤਾਨਵੀ ਮੁਸਲਮਾਨਾਂ ਦੇ ਕੱਟੜਪੰਥੀ ਹੋਣ ਅਤੇ ਖ਼ਤਰਨਾਕ ਹੋ ਰਹੇ ਖਾਲਿਸਤਾਨ ਪੱਖੀ ਅਤਿਵਾਦ ਨੂੰ ਵਧਦੀ ਚਿੰਤਾ ਕਰਾਰ ਦਿੱਤਾ ਗਿਆ ਹੈ। ਇਸ ਵਿੱਚ ਦੇਸ਼ ਲਈ ਖ਼ਤਰੇ ਵਜੋਂ ਇਸਲਾਮੀ ਕੱਟੜਵਾਦ ਨਜਿੱਠਣ ਲਈ ਨੀਤੀਆਂ ‘ਚ ਸੁਧਾਰ ਦੀ ਲੋੜ ‘ਤੇ ਜ਼ੋਰ …

Read More »

ਪਾਕਿਸਤਾਨ ’ਚ ਕੱਟੜਵਾਦੀ ਗਰੁੱਪ ਨੇ ਬੰਧਕ ਬਣਾਏ ਪੁਲੀਸ ਕਰਮੀ ਛੱਡੇ

ਲਾਹੌਰ, 19 ਅਪਰੈਲ ਪਾਕਿਸਤਾਨ ਦੇ ਸਿਆਸੀ ਇਸਲਾਮਿਕ ਗਰੁੱਪ ‘ਤਹਿਰੀਕ-ਏ-ਲਬਾਇਕ ਪਾਕਿਸਤਾਨ ਪਾਰਟੀ’ ਨੇ ਬੰਧਕ ਬਣਾਏ 11 ਪੁਲੀਸ ਕਰਮੀਆਂ ਨੂੰ ਰਿਹਾਅ ਕਰ ਦਿੱਤਾ ਹੈ। ਇਸ ਗਰੁੱਪ ਨੇ ਪੁਲੀਸ ਕਰਮੀਆਂ ਨੂੰ ਲਾਹੌਰ ਦੇ ਇਕ ਹਿੱਸੇ ਵਿਚ ਬੰਦੀ ਬਣਾ ਲਿਆ ਸੀ। ਜ਼ਿਕਰਯੋਗ ਹੈ ਕਿ ਪਾਕਿਸਤਾਨ ਵਿਚ ਇਸ ਕੱਟੜਵਾਦੀ ਗਰੁੱਪ ਤੇ ਪੁਲੀਸ ਦਰਮਿਆਨ ਕਈ ਦਿਨਾਂ …

Read More »