Home / Tag Archives: ਓਮਕਰਨ

Tag Archives: ਓਮਕਰਨ

ਕੌਮਾਂਤਰੀ ਯਾਤਰੀਆਂ ਦੀ ਜਾਂਚ ਦੌਰਾਨ 11 ਓਮੀਕਰੋਨ ਦੀਆਂ ਉਪ ਕਿਸਮਾਂ ਤੋਂ ਪੀੜਤ ਮਿਲੇ

ਨਵੀਂ ਦਿੱਲੀ, 5 ਜਨਵਰੀ 24 ਦਸੰਬਰ ਤੋਂ 3 ਜਨਵਰੀ ਦਰਮਿਆਨ ਭਾਰਤ ਆਉਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਦੀ ਸਕਰੀਨਿੰਗ ਦੌਰਾਨ ਓਮੀਕਰੋਨ ਦੀਆਂ 11 ਉਪ ਕਿਸਮਾਂ ਦਾ ਪਤਾ ਲਗਾਇਆ ਗਿਆ ਹੈ। ਹਾਲਾਂਕਿ ਇਹ ਸਾਰੇ ਉਪ-ਰੂਪ ਭਾਰਤ ਵਿੱਚ ਪਹਿਲਾਂ ਹੀ ਮੌਜੂਦ ਹਨ। ਇਸ ਸਮੇਂ ਦੌਰਾਨ ਕੁੱਲ 19,227 ਅੰਤਰਰਾਸ਼ਟਰੀ ਯਾਤਰੀਆਂ ਦੀ ਜਾਂਚ ਕੀਤੀ ਗਈ, ਜਿਨ੍ਹਾਂ …

Read More »

ਦਿੱਲੀ ‘ਚ 46 ਫੀਸਦੀ ਕਰੋਨਾ ਮਾਮਲੇ ਓਮੀਕਰੋਨ ਦੇ

ਦਿੱਲੀ ‘ਚ 46 ਫੀਸਦੀ ਕਰੋਨਾ ਮਾਮਲੇ ਓਮੀਕਰੋਨ ਦੇ

ਭਾਰਤ ਦੀ ਰਜਧਾਨੀ ਦਿੱਲੀ ‘ਚ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਦਾ ਕਮਿਊਨਿਟੀ ਸਪ੍ਰੈਡ ਹੋ ਰਿਹਾ ਹੈ ਅਤੇ ਜਿਨ੍ਹਾਂ ਲੋਕਾਂ ਦੀ ਕੋਈ ਟ੍ਰੈਵਲ ਹਿਸਟਰੀ ਨਹੀਂ ਹੈ, ਉਨ੍ਹਾਂ ‘ਚ ਵੀ ਇਹ ਨਵਾਂ ਵੇਰੀਐਂਟ ਮਿਲ ਰਿਹਾ ਹੈ। ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਕਿਹਾ ਕਿ ਦਿੱਲੀ ‘ਚ ਹੁਣ ਤੱਕ ਜ਼ੀਨੋਮ ਟੈਸਟ ਲਈ …

Read More »

ਓਮੀਕਰੋਨ ਨੂੰ ਰੋਕਣ ਵਾਲੇ ਐਂਟੀਬਾਡੀ ਦੀ ਪਛਾਣ ਹੋਈ

ਓਮੀਕਰੋਨ ਨੂੰ ਰੋਕਣ ਵਾਲੇ ਐਂਟੀਬਾਡੀ ਦੀ ਪਛਾਣ ਹੋਈ

ਵਾਸ਼ਿੰਗਟਨ: ਵਿਗਿਆਨੀਆਂ ਨੇ ਅਜਿਹੀ ਐਂਟੀਬਾਡੀ ਦੀ ਪਛਾਣ ਕੀਤੀ ਹੈ ਜੋ ਕਰੋਨਾਵਾਇਰਸ ਦੇ ਨਵੇਂ ਸਰੂਪ ਓਮੀਕਰੋਨ ਤੇ ਹੋਰਨਾਂ ਸਰੂਪਾਂ ਨੂੰ ਨਕਾਰਾ ਕਰ ਸਕਦੇ ਹਨ। ਇਹ ਅਧਿਐਨ ਵਿਗਿਆਨ ਨਾਲ ਸਬੰਧਤ ਮੈਗਜ਼ੀਨ ‘ਨੇਚਰ’ ਵਿੱਚ ਪ੍ਰਕਾਸ਼ਿਤ ਹੋਇਆ ਹੈ ਅਤੇ ਇਸ ਖੋਜ ਨਾਲ ਟੀਕਾ ਤਿਆਰ ਕਰਨ ਤੇ ਐਂਟੀਬਾਡੀ ਨਾਲ ਇਲਾਜ ਵਿਚ ਮਦਦ ਮਿਲ ਸਕਦੀ ਹੈ …

Read More »

ਓਮੀਕਰੋਨ: ਬ੍ਰਿਟੇਨ ਸਰਕਾਰ ਵੱਲੋਂ ਕ੍ਰਿਸਮਸ ਤੋਂ ਪਹਿਲਾਂ ਨਵੀਆਂ ਪਾਬੰਦੀਆਂ ਲਾਉਣ ਤੋਂ ਇਨਕਾਰ

ਓਮੀਕਰੋਨ: ਬ੍ਰਿਟੇਨ ਸਰਕਾਰ ਵੱਲੋਂ ਕ੍ਰਿਸਮਸ ਤੋਂ ਪਹਿਲਾਂ ਨਵੀਆਂ ਪਾਬੰਦੀਆਂ ਲਾਉਣ ਤੋਂ ਇਨਕਾਰ

ਲੰਡਨ, 23 ਦਸੰਬਰ ਬ੍ਰਿਟੇਨ ਸਰਕਾਰ ਨੇ ਵੀਰਵਾਰ ਨੂੰ ਦੱਸਿਆ ਕਿ ਦੇਸ਼ ਵਿੱਚ ਕ੍ਰਿਸਮਸ ਤਕ ਕੋਵਿਡ-19 ਨਾਲ ਜੁੜੀਆਂ ਨਵੀਆਂ ਪਾਬੰਦੀਆਂ ਨਹੀਂ ਲਗਾਈਆਂ ਜਾਣਗੀਆਂ। ਸਿਹਤ ਮੰਤਰੀ ਸਾਜਿਦ ਜਾਵਿਦ ਨੇ ਕਿਹਾ ਕਿ ਅਧਿਐਨ ਤੋਂ ਪਤਾ ਲੱਗਾ ਹੈ ਕਿ ਕਰੋਨਾ ਵਾਇਰਸ ਦੇ ਡੈਲਟਾ ਸਰੂਪ ਦੀ ਤੁਲਨਾ ਵਿੱਚ ਓਮੀਕਰਨ ਹਲਕਾ ਵਾਇਰਸ ਹੈ ਤੇ ਪੀੜਤਾਂ ਨੂੰ …

Read More »

ਓਮੀਕਰੋਨ : ਯੂਕੇ ਸਰਕਾਰ ਕ੍ਰਿਸਮਸ ਮਗਰੋਂ ਲੌਕਡਾਊਨ ਲਾਉਣ ਦੇ ਰੌਂਅ ਵਿੱਚ

ਓਮੀਕਰੋਨ : ਯੂਕੇ ਸਰਕਾਰ ਕ੍ਰਿਸਮਸ ਮਗਰੋਂ ਲੌਕਡਾਊਨ ਲਾਉਣ ਦੇ ਰੌਂਅ ਵਿੱਚ

ਲੰਡਨ, 18 ਦਸੰਬਰ ਬ੍ਰਿਟੇਨ ਵਿੱਚ ਓਮੀਕਰੋਨ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਯੂਕੇ ਸਰਕਾਰ ਕ੍ਰਿਸਮਸ ਤੋਂ ਬਾਅਦ ਦੋ ਹਫਤਿਆਂ ਦਾ ਲੋਕਡਾਊਨ ਲਾਉਣ ਦੀ ਤਿਆਰੀ ਕਰ ਰਹੀ ਹੈ ਤਾਂ ਕਿ ਵਾਇਰਸ ਦਾ ਫੈਲਾਅ ਰੋਕਿਆ ਜਾ ਸਕੇ। ‘ਦਿ ਟਾਈਮਜ਼’ ਅਨੁਸਾਰ ਸਰਕਾਰ ਵੱਲੋਂ ਲੌਕਡਾਊਨ ਸਬੰਧੀ ਮਾਪਦੰਡ ਤਿਆਰ ਕੀਤੇ ਜਾ ਰਹੇ ਹਨ ਅਤੇ ਪਬੱਜ਼ ਤੇ …

Read More »

ਓਮੀਕਰੋਨ: ਕੈਨੇਡਾ ਜਲਦੀ ਹੀ ਲਾ ਸਕਦੈ ਯਾਤਰਾ ਪਾਬੰਦੀਆਂ

ਓਮੀਕਰੋਨ: ਕੈਨੇਡਾ ਜਲਦੀ ਹੀ ਲਾ ਸਕਦੈ ਯਾਤਰਾ ਪਾਬੰਦੀਆਂ

ਓਟਵਾ, 15 ਦਸੰਬਰ ਕਰੋਨਾਵਾਇਰਸ ਦੇ ਨਵੇਂ ਸਰੂਪ ਓਮੀਕਰੋਨ ਦੇ ਫੈਲਾਅ ਨੂੰ ਰੋਕਣ ਲਈ ਕੈਨੇਡਾ ਕੌਮਾਂਤਰੀ ਯਾਤਰਾ ਸਬੰਧੀ ਪਾਬੰਦੀਆਂ ਨੂੰ ਸਖ਼ਤ ਕਰ ਸਕਦਾ ਹੈ। ਨਵੀਆਂ ਯਾਤਰਾ ਪਾਬੰਦੀਆਂ ਦਾ ਐਲਾਨ ਜਲਦੀ ਹੀ ਕੀਤਾ ਜਾ ਸਕਦਾ ਹੈ। ਵੇਰਵਿਆਂ ਮੁਤਾਬਕ ਕੈਨੇਡਾ ਆਉਣ ਵਾਲੇ ਸਾਰੇ ਗ਼ੈਰ-ਜ਼ਰੂਰੀ ਯਾਤਰੀਆਂ ਉਤੇ ਰੋਕ ਲੱਗ ਸਕਦੀ ਹੈ। ਅਮਰੀਕਾ ਤੋਂ ਆਉਣ …

Read More »

ਓਮੀਕਰੋਨ ਕੇਸਾਂ ਦਾ ਇਲਾਜ ਸਿਰਫ ਨਿਰਧਾਰਤ ਕੋਵਿਡ ਹਸਪਤਾਲਾਂ ਵਿੱਚ ਹੀ ਹੋਵੇ, ਕੇਂਦਰ ਨੇ ਸੂਬਿਆਂ ਨੂੰ ਕਿਹਾ

ਓਮੀਕਰੋਨ ਕੇਸਾਂ ਦਾ ਇਲਾਜ ਸਿਰਫ ਨਿਰਧਾਰਤ ਕੋਵਿਡ ਹਸਪਤਾਲਾਂ ਵਿੱਚ ਹੀ ਹੋਵੇ, ਕੇਂਦਰ ਨੇ ਸੂਬਿਆਂ ਨੂੰ ਕਿਹਾ

ਨਵੀਂ ਦਿੱਲੀ, 8 ਦਸੰਬਰ ਮੁਲਕ ਵਿੱਚ ਕਰੋਨਾ ਵਾਇਰਸ ਦੇ ਨਵੇਂ ਸਰੂਪ ਓਮੀਕਰੋਨ ਦੇ ਮਾਮਲੇ ਸਾਹਮਣੇ ਆਉਣ ਕਾਰਨ ਵਧੀ ਚਿੰਤਾ ਵਿਚਾਲੇ ਕੇਂਦਰੀ ਸਿਹਤ ਮੰਤਰਾਲੇ ਨੇ ਸੂਬਿਆਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਬੁੱਧਵਾਰ ਨੂੰ ਪੱਤਰ ਲਿਖਿਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਵਾਇਰਸ ਦੇ ਇਸ ਨਵੇਂ ਸਰੂਪ ਨਾਲ ਪੀੜਤ ਮਰੀਜ਼ਾਂ ਦਾ ਇਲਾਜ ਸਿਰਫ …

Read More »

ਓਮੀਕਰੋਨ: ਜਾਪਾਨ ਵੱਲੋਂ ਵਿਦੇਸ਼ੀ ਯਾਤਰੀਆਂ ਦੇ ਦਾਖਲੇ ’ਤੇ ਰੋਕ

ਓਮੀਕਰੋਨ: ਜਾਪਾਨ ਵੱਲੋਂ ਵਿਦੇਸ਼ੀ ਯਾਤਰੀਆਂ ਦੇ ਦਾਖਲੇ ’ਤੇ ਰੋਕ

ਟੋਕੀਓ, 29 ਨਵੰਬਰ ਕਰੋਨਾ ਦੇ ਖਤਰਨਾਕ ਓਮੀਕਰੋਨਾ ਰੂਪ ਦੇ ਵਧਦੇ ਖਤਰੇ ਦੇ ਮੱਦੇਨਜ਼ਰ ਜਾਪਾਨ ਨੇ ਸਾਰੇ ਵਿਦੇਸ਼ੀ ਯਾਤਰੀਆਂ ਦੇ ਦੇਸ਼ ਵਿਚ ਦਾਖਲ ਹੋਣ ‘ਤੇ ਰੋਕ ਲਾ ਦਿੱਤੀ ਹੈ। ਦੂਜੇ ਪਾਸੇ ਫਰਾਂਸ ਵਿਚ ਓਮੀਕਰੋਨ ਦੇ ਅੱਠ ਸ਼ੱਕੀ ਮਰੀਜ਼ ਮਿਲੇ ਹਨ। ਕੈਨੇਡਾ ਵਿਚ ਨਾਈਜੀਰੀਆ ਤੋਂ ਆਏ ਦੋ ਲੋਕਾਂ ਨੂੰ ਓਮੀਕਰੋਨ ਹੋਣ ਦੀ …

Read More »