Home / Tag Archives: ਇਟਲ

Tag Archives: ਇਟਲ

ਸਿੱਖੀ ਪ੍ਰਚਾਰ ਲਈ ਇਟਲੀ ਪੁੱਜਾ ਭਾਈ ਅਵਤਾਰ ਸਿੰਘ ਦੂਲੋਵਾਲ ਦਾ ਕਵੀਸ਼ਰੀ ਜੱਥਾ,ਗੁਰਦੁਆਰਾ ਸਾਹਿਬ ਵਿਖੇ ਹੋ ਰਹੇ ਨੇ ਵੱਡੇ ਸਮਾਗਮ

ਮਿਲਾਨ ਇਟਲੀ 23 ਜੂਨ ( ਸਾਬੀ ਚੀਨੀਆ) ਯੂਰਪ ਟੂਰ ਤਹਿਤ ਇਟਲੀ ਚ ਸਿੱਖੀ ਪ੍ਰਚਾਰ ਲਈ ਪਹੁੰਚੇ ਪ੍ਰਸਿੱਧ ਕਵੀਸ਼ਰ ਭਾਈ ਅਵਤਾਰ ਸਿੰਘ ਦੂਲੋਵਾਲ ਦੇ ਕਵੀਸ਼ਰੀ ਜਥੇ ਦੁਆਰਾ ਇਟਲੀ ਦੇ ਵੱਖ ਵੱਖ ਗੁਰੂ ਘਰਾਂ ਅੰਦਰ ਸਿੱਖੀ ਪ੍ਰਚਾਰ ਜਾਰੀ ਹੈ।ਜਿਸ ਤਹਿਤ ਇਸ ਜਥੇ ਦੁਆਰਾ ਗੁਰਦੁਆਰਾ ਸਿੰਘ ਸਭਾ ਕਾਸਤਲਗੌਮਬੈਰਤੋ ਵਿਖੇ …

Read More »

ਇਟਲੀ ਜਾਂਦਿਆਂ ਬੇਲਾਰੂਸ ਦੇ ਜੰਗਲਾਂ ’ਚ ਗੁਆਚਿਆ ਘਨੌਲੀ ਦਾ ਨੌਜਵਾਨ

ਜਗਮੋਹਨ ਸਿੰਘ ਘਨੌਲੀ, 8 ਜਨਵਰੀ ਰੁਜ਼ਗਾਰ ਦੀ ਭਾਲ ਲਈ ਇਟਲੀ ਜਾ ਰਿਹਾ ਘਨੌਲੀ ਦਾ ਨੌਜਵਾਨ ਬੇਲਾਰੂਸ ਦੇ ਜੰਗਲਾਂ ਵਿੱਚ ਗੁਆਚ ਗਿਆ ਹੈ। ਜ਼ਿਲ੍ਹਾ ਰੂਪਨਗਰ ਦੇ ਪਿੰਡ ਦਸਮੇਸ਼ ਨਗਰ ਕਲੋਨੀ ਘਨੌਲੀ ਦੇ 30 ਸਾਲਾ ਨੌਜਵਾਨ ਦੀ ਪਰਿਵਾਰ ਨੂੰ 11 ਮਹੀਨਿਆਂ ਤੋਂ ਕੋਈ ਉੱਘ-ਸੁੱਘ ਨਹੀਂ ਮਿਲੀ। ਪਰਿਵਾਰ ਨੇ ਪੰਜਾਬ ਅਤੇ ਕੇਂਦਰ ਸਰਕਾਰ …

Read More »

26 ਦਿਨ ਪਹਿਲਾਂ ਇਟਲੀ ਗਏ ਨੌਜਵਾਨ ਦੀ ਮੌਤ

ਵਰਿੰਦਰਜੀਤ ਸਿੰਘ ਜਾਗੋਵਾਲ ਕਾਹਨੂੰਵਾਨ, 30 ਅਕਤੂਬਰ ਨੇੜਲੇ ਪਿੰਡ ਸਠਿਆਲੀ ਦੇ ਮਹਿਜ਼ 26 ਦਿਨ ਪਹਿਲਾਂ ਇਟਲੀ ਗਏ ਨੌਜਵਾਨ ਦੀ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਮਿਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਤਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦਾ ਨੌਜਵਾਨ ਦਲੇਰ ਸਿੰਘ ਪੁੱਤਰ ਸ਼ਿੰਦਰ ਸਿੰਘ 26 ਦਿਨ ਪਹਿਲਾਂ ਹੀ …

Read More »

ਇਟਲੀ ’ਚ ਜੀ-7 ਸਿਖ਼ਰ ਸੰਮੇਲਨ: ਮੋਦੀ ਨੇ ਜ਼ੇਲੈਂਸਕੀ, ਮੈਕਰੌਂ ਤੇ ਸੁਨਕ ਨਾਲ ਮੁਲਾਕਾਤ ਕੀਤੀ

ਬਾਰੀ (ਇਟਲੀ), 14 ਜੂਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਟਲੀ ਦੇ ਅਪੂਲੀਆ ਖੇਤਰ ਵਿੱਚ ਜੀ 7 ਸਿਖ਼ਰ ਸੰਮੇਲਨ ਤੋਂ ਇਲਾਵਾ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ, ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੌਂ ਅਤੇ ਉਨ੍ਹਾਂ ਦੇ ਬਰਤਾਨਵੀ ਹਮਰੁਤਬਾ ਰਿਸ਼ੀ ਸੁਨਕ ਨਾਲ ਗੱਲਬਾਤ ਕੀਤੀ। ਪਤਾ ਲੱਗਾ ਹੈ ਕਿ ਯੂਕਰੇਨ ਦੇ ਰਾਸ਼ਟਰਪਤੀ ਨੇ ਸ੍ਰੀ …

Read More »

ਪਿੰਡ ਤੱਤਲਾ ਦੇ ਨੌਜਵਾਨ ਦੀ ਇਟਲੀ ਵਿੱਚ ਮੌਤ

ਨਿੱਜੀ ਪੱਤਰ ਪ੍ਰੇਰਕ ਬਟਾਲਾ, 11 ਮਾਰਚ ਇੱਥੋਂ ਨੇੜਲੇ ਪਿੰਡ ਤੱਤਲਾ ਦੇ ਨੌਜਵਾਨ ਪਰਮਪ੍ਰੀਤ ਸਿੰਘ (26) ਦੀ ਇਟਲੀ ਵਿੱਚ ਕਰੰਟ ਲੱਗਣ ਕਾਰਨ ਮੌਤ ਹੋ ਗਈ। ਉਹ ਰੋਜ਼ੀ ਰੋਟੀ ਲਈ ਕੁਝ ਸਾਲ ਪਹਿਲਾਂ ਇਟਲੀ ਗਿਆ ਸੀ ਜਿੱਥੇ ਉਹ ਟਰਾਲਾ ਚਲਾਉਂਦਾ ਸੀ। ਮ੍ਰਿਤਕ ਦੇ ਪਿਤਾ ਦੇਵਾ ਸਿੰਘ ਸਣੇ ਹੋਰ ਪਰਿਵਾਰਕ ਮੈਂਬਰਾਂ ਨੇ ਕੇਂਦਰ …

Read More »

ਵਾਣੀ ਸਰਾਜੂ ਰਾਓ ਇਟਲੀ ਵਿੱਚ ਭਾਰਤੀ ਸਫ਼ੀਰ ਨਿਯੁਕਤ

ਨਵੀਂ ਦਿੱਲੀ, 27 ਅਕਤੂਬਰ ਸੀਨੀਅਰ ਕੂਟਨੀਤਕ ਵਾਣੀ ਸਰਾਜੂ ਰਾਓ ਨੂੰ ਇਟਲੀ ਵਿੱਚ ਭਾਰਤ ਦਾ ਨਵਾਂ ਸਫ਼ੀਰ ਨਿਯੁਕਤ ਕੀਤਾ ਗਿਆ ਹੈ। ਇਹ ਜਾਣਕਾਰੀ ਵਿਦੇਸ਼ ਮੰਤਰਾਲੇ ਨੇ ਅੱਜ ਦਿੱਤੀ ਹੈ। ਰਾਓ ਭਾਰਤੀ ਵਿਦੇਸ਼ ਸੇਵਾ (ਆਈਐੱਫਐੱਸ) ਵਿੱਚ 1994 ਬੈਚ ਦੇ ਅਧਿਕਾਰੀ ਹਨ। ਉਹ ਇਸ ਸਮੇਂ ਵਿਦੇਸ਼ ਮੰਤਰਾਲੇ ਵਿੱਚ ਵਧੀਕ ਸਕੱਤਰ ਵਜੋਂ ਸੇਵਾਵਾਂ ਨਿਭਾਅ …

Read More »

ਇਟਲੀ: ਅਫਸਰ ਵੱਲੋਂ ਆਪਣੇ ਕਮਾਂਡਰ ਦਾ ਕਤਲ

ਮਿਲਾਨ, 28 ਅਕਤੂਬਰ ਵਿਸ਼ੇਸ਼ ਦਸਤਿਆਂ ਨੇ ਅੱਜ ਤੜਕੇ ਇਟਲੀ ਦੇ ਲੇਕ ਕੋਮੋ ਨੇੜੇ ਇੱਕ ਕਾਰਬਿਨੀਅਰੀ ਬੈਰਕ ‘ਤੇ ਧਾਵਾ ਬੋਲਿਆ ਜਿੱਥੇ ਇੱਕ ਅਫਸਰ ਨੇ ਆਪਣੇ ਕਮਾਂਡਰ ਨੂੰ ਕਥਿਤ ਤੌਰ ‘ਤੇ ਗੋਲੀ ਮਾਰ ਕੇ ਕਤਲ ਕਰਨ ਮਗਰੋਂ ਰਾਤ ਭਰ ਖੁਦ ਨੂੰ ਬੰਦੀਆਂ ਨਾਲ ਬੰਦ ਕਰ ਲਿਆ ਸੀ। ਮੀਡੀਆ ਰਿਪੋਰਟਾਂ ਅਨੁਸਾਰ ਮਸ਼ਕੂਕ ਨੂੰ …

Read More »

ਇਟਲੀ ਤੋਂ ਆਈ ਏਅਰ ਇੰਡੀਆ ਦੀ ਉਡਾਨ ਵਿੱਚ 125 ਯਾਤਰੀ ਕਰੋਨਾ ਪਾਜ਼ੇਟਿਵ

ਪੰਜਾਬੀ ਟ੍ਰਿਬਿਊਨ ਵੈੱਬ ਡੈਸਕ ਅੰਮ੍ਰਿਤਸਰ, 6 ਜਨਵਰੀ ਇਥੇ ਰਾਜਾਸਾਂਸੀ ਕੌਮਾਂਤਰੀ ਹਵਾਈ ਅੱਡੇ ‘ਤੇ ਇਟਲੀ ਤੋਂ ਆਈ ਏਅਰ ਇੰਡੀਆ ਦੀ ਉਡਾਨ ਵਿੱਚ 179 ਯਾਤਰੀ ਸਵਾਰ ਸਨ ਜਿਨ੍ਹਾਂ ਵਿੱਚੋਂ 125 ਯਾਤਰੀਆਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਇਹ ਉਡਾਨ ਹਵਾਈ ਅੱਡੇ ‘ਤੇ ਸਵੇਰੇ 11.20 ‘ਤੇ ਉਤਰੀ। ਸਿਹਤ ਅਧਿਕਾਰੀਆਂ ਨੇ ਕੋਵਿਡ ਮਰੀਜ਼ਾਂ ਨੂੰ …

Read More »

ਇਟਲੀ ਨੇ ਸਾਰੇ ਕਾਮਿਆ ਲਈ ਵੈਕਸੀਨ ਪਾਸਪੋਰਟ ਸਿਸਟਮ ਕੀਤਾ ਜਰੂਰੀ…..

ਦਵਿੰਦਰ ਸਿੰਘ ਸੋਮਲ ਇਟਲੀ ਯੂਰਪ ਦਾ ਪਹਿਲਾ ਮੁੱਲਖ ਬਣ ਗਿਆ ਹੈ ਜਿਸਨੇ ਆਪਣੇ ਮੁੱਲਖ ਦੇ ਸਾਰੇ ਕਾਮਿਆ ਲਈ ਕੋਵਿਡ “ਗਰੀਨ ਪਾਸ” ਜਰੂਰੀ ਕਰ ਦਿੱਤਾ ਹੈ।ਪੰਦਰਾ ਅਕਤੂਬਰ ਤੋ ਸਰਕਾਰੀ ਅਤੇ ਪ੍ਰਾਈਵੇਟ ਦੋਵਾ ਕਾਮਿਆ ਨੂੰ ਜਾ ਤਾਂ ਇਹ ਸਬੂਤ ਵਿਖਾਉਣਾ ਹੋਵੇਗਾ ਕੇ ਉਹਨਾਂ ਦਾ ਟੀਕਾਕਰਨ ਹੋ ਚੁੱਕਾ ਹੈ ਜਾਂ ਨੈਗਟਿਵ ਟੈਸਟ ਜਾਂ …

Read More »

ਹਵਾਈ ਜਹਾਜ਼ ਰਾਹੀਂ ਭਾਰਤ ਤੋਂ ਇਟਲੀ ਪੁੱਜੇ 210 ਯਾਤਰੀਆਂ ਨੂੰ ਇਕਾਂਤਵਾਸ ਕੀਤਾ

ਰੋਮ, 29 ਅਪਰੈਲ ਨਵੀਂ ਦਿੱਲੀ ਤੋਂ ਹਵਾਈ ਜਹਾਜ਼ ਬੁੱਧਵਾਰ ਸ਼ਾਮ ਨੂੰ ਰੋਮ ਵਿਚ 210 ਯਾਤਰੀਆਂ ਨੂੰ ਲੈ ਕੇ ਪਹੁੰਚਿਆਂ ਤੇ ਸਾਰੇ ਯਾਤਰੀਆਂ ਨੂੰ ਲਾਜ਼ਮੀ ਇਕਾਂਤਵਾਸ ਵਿੱਚ ਭੇਜ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਸਿਹਤ ਮੰਤਰਾਲੇ ਨੇ ਤਾਜ਼ਾ ਹੁਕਮ ਜਾਰੀ ਕੀਤਾ ਹੈ ਕਿ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਨੂੰ ਦਸ …

Read More »