ਸ੍ਰੀ ਮੁਕਤਸਰ ਸਾਹਿਬ 3 ਮਾਰਚ ( ਕੁਲਦੀਪ ਸਿੰਘ ਘੁਮਾਣ ) ਦਿੱਲੀ-ਫਾਜਿਲਕਾ , ਬੰਦ ਪਈ ਇੰਟਰਸਿਟੀ ਐਕਸਪ੍ਰੈਸ ਰੇਲਗੱਡੀ 1 ਮਾਰਚ 2022 ਤੋਂ ਮੁੜ ਸ਼ੁਰੂ ਹੋ ਗਈ ਹੈ। ਪੁਰਾਣੀ ਦਿੱਲੀ ਟ੍ਰੇਨ ਨੰਬਰ:14507 ਫਾਜਿਲਕਾ ਲਈ ਦੁਪਹਿਰ 1:05 ਤੇ ਚੱਲ ਕੇ ਫਾਜਿਲਕਾ ਰਾਤ 23:45 ਵਜੇ ਪੁੱਜੇਗੀ ਅਤੇ ਫਾਜਿਲਕਾ ਤੋਂ ਟ੍ਰੇਨ ਨੰਬਰ:14508 ਸਵੇਰੇ 2:05 …
Read More »
Asian Tribune Your Multilingual Newspaper covering World and local news News