ਵਾਸ਼ਿੰਗਟਨ,6 ਜੂਨ (ਰਾਜ ਗੋਗਨਾ )- ਅਮਰੀਕਾ ਗੈਰ-ਕਾਨੂੰਨੀ ਪ੍ਰਵਾਸੀਆਂ ‘ਤੇ ਬਹੁਤ ਸਖ਼ਤੀ ਕਰ ਰਿਹਾ ਹੈ। ਬੀਤੇਂ ਦਿਨੀਂ ਮੰਗਲਵਾਰ ਨੂੰ, ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ ਨੇ ਇੱਕ ਦਿਨ ਵਿੱਚ 2,200 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਗ੍ਰਿਫਤਾਰੀਆਂ ਗ੍ਰਹਿ ਸਕੱਤਰ ਦੇ ਪ੍ਰਤੀ ਦਿਨ ਘੱਟੋ-ਘੱਟ 3,000 ਲੋਕਾਂ ਨੂੰ ਹਿਰਾਸਤ ਵਿੱਚ ਲੈਣ …
Read More »ਦੋ ਚੀਨੀ ਨਾਗਰਿਕ ਅਮਰੀਕਾ ਵਿੱਚ ਇੱਕ ਖ਼ਤਰਨਾਕ ਜੈਵਿਕ ਰੋਗਾਣੂ ਲੈ ਕੇ ਦਾਖਲ ਹੋਏ, ਦੋਨੋ ਕੀਤੇ ਗ੍ਰਿਫਤਾਰ
ਅਮਰੀਕੀ ਖੁਫੀਆ ਏਜੰਸੀ ਐਫਬੀਆਈ ਨੇ ਦੋ ਚੀਨੀ ਨਾਗਰਿਕਾਂ ਯੁਨਕਿੰਗ ਜਿਆਨ (33) ਅਤੇ ਜ਼ੁਨਯੋਂਗ ਲਿਊ (34) ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਅਮਰੀਕਾ ਵਿੱਚ ਇੱਕ ਖ਼ਤਰਨਾਕ ਜੈਵਿਕ ਰੋਗਾਣੂ “ਫੁਸੇਰੀਅਮ ਗ੍ਰਾਮੀਨੀਅਰਮ” (Fusarium graminearum) ਲੈ ਕੇ ਦਾਖਲ ਹੋਏ ਸਨ। ਅਮਰੀਕੀ ਜਾਂਚ ਏਜੰਸੀਆਂ ਦੇ ਅਨੁਸਾਰ, ਦੋਵਾਂ ‘ਤੇ ਉੱਲੀ ਦੀ ਤਸਕਰੀ, ਸਾਜ਼ਿਸ਼ …
Read More »ਕੈਲੀਫੋਰਨੀਆ ਦਾ ਇੱਕ ਅਜਿਹਾ ਸ਼ਹਿਰ ਜਿੱਥੇ ਔਰਤਾਂ ਨੂੰ ਉੱਚੀ ਅੱਡੀ ਵਾਲੀਆਂ ਜੁੱਤੀਆਂ ਪਹਿਨਣ ਲਈ ਇਜਾਜ਼ਤ ਲੈਣੀ ਪੈਂਦੀ
ਨਿਊਯਾਰਕ, 20 ਮਈ (ਰਾਜ ਗੋਗਨਾ )- ਬਹੁਤ ਸਾਰੀਆਂ ਕੁੜੀਆਂ ਉੱਚੀ ਅੱਡੀ ਵਾਲੀਆਂ ਸੈਂਡਲ ਪਹਿਨਣਾ ਪਸੰਦ ਕਰਦੀਆਂ ਹਨ।ਅਤੇ ਅਮਰੀਕਾ ਵਿੱਚ ਇੱਕ ਅਜਿਹਾ ਸ਼ਹਿਰ ਹੈ ਜਿੱਥੇ ਹੀਲਜ਼ ਪਹਿਨਣ ਤੋਂ ਪਹਿਲਾਂ ਇਜਾਜ਼ਤ ਲੈਣੀ ਪੈਂਦੀ ਹੈ। ਇਹ ਕੈਲੀਫੋਰਨੀਆ ਦਾ ਸ਼ਹਿਰ ਇੱਕ ਇੰਸਟਾਗ੍ਰਾਮ ਰੀਲ ਕਾਰਨ ਵਾਇਰਲ ਹੋ ਗਿਆ ਹੈ। ਰਿਪੋਰਟ ਦੇ …
Read More »ਟਰੰਪ ਨੇ ਦਿਤਾ ਇਕ ਹੋਰ ਝਟਕਾ, ਐਨ.ਆਰ.ਆਈਜ਼ ਨੂੰ ਘਰ ਪੈਸੇ ਭੇਜਣੇ ਹੋਣਗੇ ਮਹਿੰਗਾ
ਅਮਰੀਕਾ ’ਚ ਵਸਦੇ ਭਾਰਤੀਆਂ ਨੂੰ ਹੁਣ ਆਪਣੇ ਘਰ ਪੈਸੇ ਭੇਜਣਾ ਮਹਿੰਗਾ ਪੈ ਸਕਦਾ ਹੈ। ਇਸ ਦੀ ਵਜ੍ਹਾ ਇਹ ਹੈ ਕਿ ਅਮਰੀਕੀ ਸੰਸਦ ’ਚ ਇਕ ਨਵਾਂ ਬਿੱਲ ਪੇਸ਼ ਕੀਤਾ ਗਿਆ ਹੈ। ਜਿਸ ਦੇ ਮੁਤਾਬਕ ਭਾਰਤੀਆਂ ਸਣੇ ਸਾਰੇ ਵਿਦੇਸ਼ੀ ਨਾਗਰਿਕਾਂ ਲਈ ਪੈਸੇ ਟ੍ਰਾਂਸਫ਼ਰ ਕਰਨ ’ਤੇ 5 ਫ਼ੀ ਸਦੀ …
Read More »ਪਹਿਲਗਾਮ ਹਮਲਾ: ਅਟਾਰੀ ਬਾਰਡਰ ਬੰਦ ਹੋਣ ਤੋਂ ਇੱਕ ਦਿਨ ਪਹਿਲਾਂ ਦੋਵੇਂ ਪਾਸੇ ਵੱਡੀ ਗਿਣਤੀ ਲੋਕਾਂ ਦੀ ਵਤਨ ਵਾਪਸੀ
ਜਗਤਾਰ ਸਿੰਘ ਲਾਂਬਾ ਅੰਮ੍ਰਿਤਸਰ, 29 ਅਪਰੈਲ ਪਹਿਲਗਾਮ ਦਹਿਸ਼ਤੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਅਟਾਰੀ ਸਰਹੱਦ ਬੰਦ ਕਰਨ ਦੇ ਕੀਤੇ ਗਏ ਫੈਸਲੇ ਤਹਿਤ ਹੁਣ ਨੂਰੀ ਵੀਜ਼ਾ ਤਹਿਤ ਲੋਕਾਂ ਨੂੰ ਦੇਸ਼ ਵਾਪਸੀ ਦੀ ਦਿੱਤੀ ਗਈ ਆਗਿਆ ਕਾਰਨ ਅੱਜ ਵੱਡੀ ਗਿਣਤੀ ਵਿੱਚ ਦੋਵਾਂ ਮੁਲਕਾਂ ਤੋਂ ਲੋਕ ਵਾਪਸ ਪਰਤੇ ਹਨ। ਜਾਣਕਾਰੀ ਮੁਤਾਬਕ ਦੇਰ …
Read More »ਅੰਮ੍ਰਿਤਸਰ: 2 ਕਿਲੋ ਹੈਰੋਇਨ ਸਮੇਤ ਇਕ ਗ੍ਰਿਫ਼ਤਾਰ
ਚੰਡੀਗੜ੍ਹ, 7 ਅਪ੍ਰੈਲ ਪੰਜਾਬ ਪੁਲੀਸ ਨੇ ਸੋਮਵਾਰ ਨੂੰ ਅੰਮ੍ਰਿਤਸਰ ਵਿਚ ਇਕ ਵਿਅਕਤੀ ਨੂੰ ਦੋ ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲੀਸ ਗੌਰਵ ਯਾਦਵ ਨੇ ਕਿਹਾ ਕਿ ਕਾਬੂ ਕੀਤੇ ਵਿਅਕਤੀ ਦੀ ਜਿਸਦੀ ਪਛਾਣ ਤਮਨਦੀਪ ਸਿੰਘ ਵਜੋਂ ਹੋਈ ਹੈ ਅਤੇ ਹੈਰੋਇਨ ਤੋਂ ਇਲਾਵਾ ਪੁਲੀਸ ਨੇ ਦੋਸ਼ੀ ਤੋਂ …
Read More »One Nation One Election: ਆਗਾਮੀ ਚੋਣਾਂ ਵਿੱਚ ‘ਇਕ ਦੇਸ਼, ਇਕ ਚੋਣ’ ਸੰਕਲਪ ਲਾਗੂ ਹੋਣ ਦੇ ਦਾਅਵੇ ਝੂਠੇ: ਸੀਤਾਰਮਨ
Sitharaman refutes false claims that ‘One Nation One Election’ will be implemented in next polls ਚੇਨੱਈ, 5 ਅਪਰੈਲ ਵਿੱਤ ਤੇ ਕਾਰਪੋਰੇਟ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ‘ਇਕ ਦੇਸ਼, ਇਕ ਚੋਣ’ ਦੇ ਸੰਕਲਪ ਬਾਰੇ ਝੂਠੇ ਪ੍ਰਚਾਰ ਨੂੰ ਖਾਰਜ ਕਰਦੇ ਹੋਏ ਸਪੱਸ਼ਟ ਕੀਤਾ ਕਿ ਇਸ ਨੂੰ ਆਗਾਮੀ ਚੋਣਾਂ ਵਿੱਚ …
Read More »ਕਾਰ ਅੱਗੇ ਆਵਾਰਾ ਪਸ਼ੂ ਆਉਣ ਕਰਕੇ ਇੱਕ ਦੀ ਮੌਤ, ਦੂਜਾ ਗੰਭੀਰ ਜ਼ਖ਼ਮੀ
ਰਾਜਿੰਦਰ ਵਰਮਾ ਭਦੌੜ, 19 ਮਾਰਚ ਪਿੰਡ ਤਲਵੰਡੀ ਤੋਂ ਭਦੌੜ ਆ ਰਹੀ ਤੇਜ਼ ਰਫ਼ਤਾਰ ਕਾਰ ਦਰਖ਼ਤ ਨਾਲ ਟਕਰਾਉਣ ਕਰਕੇ ਇੱਕ ਨੌਜਵਾਨ ਦੀ ਮੌਤ ਤੇ ਦੂਜਾ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖ਼ਮੀ ਨੌਜਵਾਨ ਨੂੰ ਸਿਵਲ ਹਸਪਤਾਲ ਭਦੌੜ ਲਿਆਂਦਾ ਗਿਆ, ਜਿੱਥੋਂ ਡਾਕਟਰਾਂ ਨੇ ਉਸ ਨੂੰ ਬਰਨਾਲਾ ਰੈਫ਼ਰ ਕਰ ਦਿੱਤਾ। ਏਐੱਸਆਈ ਕੁਲਵੰਤ ਸਿੰਘ ਨੇ ਦੱਸਿਆ …
Read More »ਸੀਹਾਂ ਦੌਦ ਤੋਂ ਅਗਵਾ ਬੱਚਾ ਸਹੀ ਸਲਾਮਤ ਬਰਾਮਦ, ਪੁਲੀਸ ਮੁਕਾਬਲੇ ਦੌਰਾਨ ਇਕ ਅਗਵਾਕਾਰ ਹਲਾਕ; ਤਿੰਨ ਪੁਲੀਸ ਮੁਲਾਜ਼ਮ ਜ਼ਖਮੀ
ਦੇਵਿੰਦਰ ਸਿੰਘ ਜੱਗੀ/ਸਰਬਜੀਤ ਸਿੰਘ ਭੰਗੂ /ਮੋਹਿਤ ਸਿੰਗਲਾ ਮਲੌਦ/ਪਟਿਆਲਾ/ਨਾਭਾ, 13 ਮਾਰਚ ਮਲੌਦ ਬਲਾਕ ਦੇ ਪਿੰਡ ਸੀਹਾਂ ਦੌਦ ਤੋਂ 12 ਮਾਰਚ ਦੀ ਸ਼ਾਮ ਨੂੰ ਅੱਠ ਸਾਲਾ ਬੱਚੇ ਨੂੰ ਅਗਵਾ ਕਰਨ ਵਾਲੇ ਦੋ ਮੋਟਰਸਾਈਕਲ ਸਵਾਰਾਂ ਵਿੱਚੋਂ ਇੱਕ ਨੂੰ ਪਟਿਆਲਾ ਪੁਲੀਸ ਨੇ ਇੱਥੇ ਮੁਕਾਬਲੇ ਦੌਰਾਨ ਮਾਰ ਮੁਕਾਇਆ। ਪੁਲੀਸ ਨੇ ਬੱਚੇ ਨੂੰ ਮੰਡੌਰ ਪਿੰਡ (ਪਟਿਆਲਾ) …
Read More »Punjab News – War Against Drugs: ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਨਸ਼ਾ ਤਸਕਰਾਂ ਖ਼ਿਲਾਫ਼ ਇੱਕ ਹੋਰ ਕਾਰਵਾਈ
ਕਮਿਸ਼ਨਰੇਟ ਪੁਲੀਸ ਅਤੇ ਨਗਰ ਨਿਗਮ ਨੇ ਜਲੰਧਰ ਵਿੱਚ ਡਰੱਗ ਤਸਕਰਾਂ ਦੀ ਗੈਰਕਾਨੂੰਨੀ ਉਸਾਰੀ ਢਾਹੀ ਹਤਿੰਦਰ ਮਹਿਤਾ ਜਲੰਧਰ, 5 ਮਾਰਚ Punjab News – War Against Drugs: ਨਸ਼ਾ ਤਸਕਰਾਂ ਵਿਰੁੱਧ ਇੱਕ ਹੋਰ ਕਾਰਵਾਈ ਵਿੱਚ ਕਮਿਸ਼ਨਰੇਟ ਪੁਲੀਸ ਜਲੰਧਰ ਨੇ ਨਗਰ ਨਿਗਮ ਦੇ ਤਾਲਮੇਲ ਨਾਲ ਬੁੱਧਵਾਰ ਨੂੰ ਇੱਕ ਨਸ਼ਾ ਤਸਕਰ ਦੀ ਇੱਕ ਗੈਰ-ਕਾਨੂੰਨੀ ਜਾਇਦਾਦ …
Read More »
Asian Tribune Your Multilingual Newspaper covering World and local news News