ਗੁਹਾਟੀ, 20 ਫਰਵਰੀ
ਅਸਾਮ ਵਿੱਚ ਔਰਤ ਨੇ ਆਪਣੇ ਪ੍ਰੇਮੀ ਅਤੇ ਦੋਸਤ ਨਾਲ ਮਿਲ ਕੇ ਆਪਣੇ ਪਤੀ ਅਤੇ ਸੱਸ ਦਾ ਕਥਿਤ ਤੌਰ ‘ਤੇ ਕਤਲ ਕਰ ਦਿੱਤਾ, ਫਿਰ ਲਾਸ਼ਾਂ ਦੇ ਟੁਕੜੇ-ਟੁਕੜੇ ਕਰ ਕੇ ਪੌਲੀਥੀਨ ਵਿੱਚ ਪੈਕ ਕਰਕੇ ਮੇਘਾਲਿਆ ਲੈ ਜਾ ਕੇ ਸੁੱਟ ਦਿੱਤੇ। ਕਤਲ ਪਿਛਲੇ ਸਾਲ ਅਗਸਤ-ਸਤੰਬਰ ਵਿੱਚ ਹੋਇਆ ਸੀ ਅਤੇ ਐਤਵਾਰ ਨੂੰ ਮੇਘਾਲਿਆ ਤੋਂ ਔਰਤ ਦੀ ਸੱਸ ਦੀ ਲਾਸ਼ ਦੇ ਕੁਝ ਹਿੱਸੇ ਹੀ ਬਰਾਮਦ ਕੀਤੇ ਜਾ ਸਕੇ ਸਨ। ਤਿੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
Source link
Asian Tribune Your Multilingual Newspaper covering World and local news News