Home / Tag Archives: ਅਨਜ

Tag Archives: ਅਨਜ

ਸੰਯੁਕਤ ਰਾਸ਼ਟਰ ਮੁਖੀ ਵੱਲੋਂ ਅਨਾਜ ਦੀ ਕਮੀ ਕਾਰਨ ਤਬਾਹੀ ਦੀ ਚਿਤਾਵਨੀ

ਬਰਲਿਨ, 24 ਜੂਨ ਸੰਯੁਕਤ ਰਾਸ਼ਟਰ ਦੇ ਮੁਖੀ ਅੰਤੋਨੀਓ ਗੁਟੇਰੇਜ਼ ਨੇ ਚਿਤਾਵਨੀ ਦਿੱਤੀ ਹੈ ਕਿ ਅਨਾਜ ਦੀ ਕਮੀ ਕਾਰਨ ਦੁਨੀਆ ਭਰ ‘ਚ ਤਬਾਹੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਯੂਕਰੇਨ ‘ਚ ਜੰਗ ਨੇ ਵਾਤਾਵਰਨ ਸਬੰਧੀ ਵਿਗਾੜ ਪੈਦਾ ਕੀਤੇ ਹਨ। ਇਸ ਤੋਂ ਇਲਾਵਾ ਕਰੋਨਾਵਾਇਰਸ ਮਹਾਮਾਰੀ ਅਤੇ ਆਲਮੀ ਭੁੱਖਮਰੀ ਸੰਕਟ …

Read More »

ਯੂਕਰੇਨ ਜੰਗ ਕਾਰਨ ਮੋਟੇ ਅਨਾਜ ਦੀਆਂ ਕੀਮਤਾਂ ਸਭ ਤੋਂ ਉੱਚ ਪੱਧਰ ’ਤੇ ਪੁੱਜੀਆਂ: ਸੰਯੁਕਤ ਰਾਸ਼ਟਰ

ਯੂਕਰੇਨ ਜੰਗ ਕਾਰਨ ਮੋਟੇ ਅਨਾਜ ਦੀਆਂ ਕੀਮਤਾਂ ਸਭ ਤੋਂ ਉੱਚ ਪੱਧਰ ’ਤੇ ਪੁੱਜੀਆਂ: ਸੰਯੁਕਤ ਰਾਸ਼ਟਰ

ਰੋਮ, 8 ਅਪਰੈਲ ਸੰਯੁਕਤ ਰਾਸ਼ਟਰ ਨੇ ਅੱਜ ਕਿਹਾ ਕਿ ਰੂਸ-ਯੂਕਰੇਨ ਜੰਗ ਕਾਰਨ ਸੰਸਾਰ ਭਰ ਵਿੱਚ ਖ਼ੁਰਾਕੀ ਵਸਤਾਂ ਜਿਵੇਂ ਅਨਾਜ ਅਤੇ ਬਨਸਪਤੀ ਤੇਲਾਂ ਦੀਆਂ ਕੀਮਤਾਂ ਮਾਰਚ ਮਹੀਨੇ ਆਪਣੇ ਹੁਣ ਤੱਕ ਦੇ ਸਭ ਤੋਂ ਉੱਚ ਪੱਧਰ ‘ਤੇ ਪੁੱਜ ਗਈਆਂ ਹਨ। ਸੰਯੁਕਤ ਰਾਸ਼ਟਰ ਦੀ ਖ਼ੁਰਾਕ ਤੇ ਖੇਤੀਬਾੜੀ ਸੰਸਥਾ (ਐੱਫਏਓ) ਨੇ ਅੱਜ ਕਿਹਾ ਕਿ …

Read More »

ਮੋਗਾ ਤੋਂ ਅਡਾਨੀ ਭੰਡਾਰ ’ਚੋਂ ਅਨਾਜ ਭਰਕੇ ਨਿਕਲੀ ਮਾਲ ਗੱਡੀ ਕਿਸਾਨਾਂ ਨੇ ਰੋਕੀ

ਮੋਗਾ ਤੋਂ ਅਡਾਨੀ ਭੰਡਾਰ ’ਚੋਂ ਅਨਾਜ ਭਰਕੇ ਨਿਕਲੀ ਮਾਲ ਗੱਡੀ ਕਿਸਾਨਾਂ ਨੇ ਰੋਕੀ

ਮੋਗਾ, 26 ਫਰਵਰੀ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਚੱਲ ਰਹੇ ਸੰਘਰਸ਼ ਤਹਿਤ ਕਿਸਾਨ ਜਥੇਬੰਦੀਆਂ ਨੇ ਮਾਲ ਗੱਡੀਆਂ ਚੱਲਣ ਦੀ ਇਜਾਜ਼ਤ ਦਿੱਤੀ ਸੀ। ਇਸ ਦੌਰਾਨ ਇਥੇ ਅੱਜ ਸਵੇਰੇ 2.25 ਲੱਖ ਟਨ ਸਮਰਥਾ ਵਾਲੇ ਅਡਾਨੀ ਆਧੁਨਿਕ ਤਕਨੀਕ ਭੰਡਾਰ ’ਚੋਂ ਅਨਾਜ ਭਰਕੇ ਨਿਕਲੀ ਮਾਲ ਗੱਡੀ ਨੂੰ ਬੀਕੇਯੂ ਕ੍ਰਾਂਤੀਕਾਰੀ ਦੇ ਸੂਬਾਈ ਆਗੂ ਬਲਦੇਵ ਸਿੰਘ …

Read More »