Mohali News: ਮੋਹਾਲੀ ਦੇ ਨਿਊ ਚੰਡੀਗੜ੍ਹ ਵਿੱਚ ਇੱਕ ਕੱਪੜਿਆਂ ਦੇ ਸ਼ੋਅਰੂਮ ਵਿੱਚ ਕੰਮ ਕਰਨ ਵਾਲੀ ਸੇਲਜ਼ ਗਰਲ ‘ਤੇ ਉਸਦੇ ਪਤੀ ਨੇ ਚਾਕੂ ਨਾਲ ਹਮਲਾ ਕਰ ਦਿੱਤਾ। ਉਸਨੇ ਉਸਦੀ ਪਿੱਠ ਅਤੇ ਕਮਰ ਵਿੱਚ ਛੇ ਵਾਰ ਹਮਲਾ ਕੀਤਾ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਈ। ਘਟਨਾ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ, …
Read More »US Israel Iran War : ਇਜ਼ਰਾਈਲ ਨੇ ਈਰਾਨ ‘ਤੇ ਕੀਤਾ ਵੱਡਾ ਹਮਲਾ, 3 ਹਵਾਈ ਅੱਡੇ, ਦਰਜਨਾਂ ਜਹਾਜ਼ ਅਤੇ ਹੈਲੀਕਾਪਟਰ ਤਬਾਹ
US Israel Iran War : ਮੱਧ ਪੂਰਬ ਯੁੱਧ ਆਪਣੇ ਸਿਖਰ ‘ਤੇ ਹੈ। ਇਸ ਦੌਰਾਨ ਇਜ਼ਰਾਈਲ ਨੇ ਸੋਮਵਾਰ ਨੂੰ ਈਰਾਨ ‘ਤੇ ਇੱਕ ਵੱਡਾ ਹਮਲਾ ਕੀਤਾ ਹੈ। ਆਈਡੀਐਫ ਦਾ ਦਾਅਵਾ ਹੈ ਕਿ ਉਸਨੇ ਤਿੰਨ ਈਰਾਨੀ ਹਵਾਈ ਅੱਡਿਆਂ ‘ਤੇ ਹਮਲਾ ਕੀਤਾ, ਜਿਸ ਵਿੱਚ ਦਰਜਨਾਂ ਜਹਾਜ਼, ਹੈਲੀਕਾਪਟਰ ਅਤੇ ਫੌਜੀ ਢਾਂਚੇ ਨੂੰ ਨੁਕਸਾਨ ਪਹੁੰਚਿਆ ਹੈ। …
Read More »IDFC ਬੈਂਕ ਘੋਟਾਲੇ ਮਾਮਲੇ ‘ਚ ਪੀਡੀ ਅਤੇ ਅਕਾਊਂਟੈਂਟ ਨੂੰ ਜੇਲ੍ਹ, ਬੈਂਕ ਮੈਨੇਜਰ ਸਣੇ 3 ਨੂੰ ਭੇਜਿਆ ਅੰਬਾਲਾ ਜੇਲ੍ਹ
Chandigarh News: ਚੰਡੀਗੜ੍ਹ ਵਿੱਚ ਕਰੋੜਾਂ ਰੁਪਏ ਦੇ ਕਰੈਸਟ ਘੁਟਾਲੇ ਮਾਮਲੇ ਵਿੱਚ ਸ਼ੁੱਕਰਵਾਰ ਨੂੰ ਮਹੱਤਵਪੂਰਨ ਕਾਰਵਾਈ ਕੀਤੀ ਗਈ। ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਪ੍ਰੋਜੈਕਟ ਡਾਇਰੈਕਟਰ (PD) ਸੁਖਵਿੰਦਰ ਅਤੇ ਉਸ ਦੇ ਨਾਲ ਗ੍ਰਿਫ਼ਤਾਰ ਕੀਤੇ ਗਏ Accountant ਨੂੰ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਉਨ੍ਹਾਂ ਨੂੰ 14 ਦਿਨਾਂ ਦੀ ਨਿਆਂਇਕ …
Read More »ਅੱਧੀ ਰਾਤ ਤਾਬੜਤੋੜ ਗੋਲੀਆਂ ਨਾਲ ਕੰਬਿਆ ਪੰਜਾਬ ਦਾ ਆਹ ਸ਼ਹਿਰ, ਇੱਕ ਜ਼ਖ਼ਮੀ; ਇੱਟਾਂ ਅਤੇ ਦਾਤਰਾਂ ਨਾਲ ਕੀਤਾ ਹਮਲਾ
Jalandhar News: ਜਲੰਧਰ ਦੇ ਰਾਜ ਨਗਰ ਵਿੱਚ ਦੇਰ ਰਾਤ 12:00 ਵਜੇ ਦੇ ਕਰੀਬ ਗੋਲੀਬਾਰੀ ਹੋਈ। ਇਸ ਦੌਰਾਨ ਇੱਕ ਨੌਜਵਾਨ ਜ਼ਖ਼ਮੀ ਵੀ ਹੋਇਆ, ਜਿਸ ਦੀ ਪਛਾਣ ਬੱਬਲ ਦੇ ਤੌਰ ‘ਤੇ ਹੋਈ। ਪੁਲਿਸ ਦੀ ਇੱਕ ਗਸ਼ਤ ਟੀਮ ਮੌਕੇ ‘ਤੇ ਪਹੁੰਚੀ ਅਤੇ ਉਸਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ। ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਨੌਜਵਾਨ …
Read More »LPG Crisis : ਘਰੇਲੂ ਅਤੇ ਕਮਸ਼ੀਅਲ ਸਿਲੰਡਰਾਂ ਦੀ ਕਿੰਨੀ ਕਮੀ ? ਸਰਕਾਰ ਨੇ ਦੱਸੀ LPG ਨਾਲ ਜੁੜੀ ਹਰ ਗੱਲ
LPG Crisis : ਮੱਧ ਪੂਰਬ ਵਿੱਚ ਚੱਲ ਰਹੇ ਤਣਾਅ ਦੇ ਵਿਚਕਾਰ ਭਾਰਤ ਵਿੱਚ ਅਫਵਾਹਾਂ ਫੈਲ ਰਹੀਆਂ ਹਨ। ਦੇਸ਼ ‘ਚ ਪੈਟਰੋਲ, ਡੀਜ਼ਲ ਅਤੇ LPG ਗੈਸ ਦੀਆਂ ਕੀਮਤਾਂ, ਸਪਲਾਈ ਅਤੇ ਕਮੀ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ। ਇਸ ਦੌਰਾਨ ਸਰਕਾਰ ਨੇ ਸ਼ੁੱਕਰਵਾਰ (27 ਮਾਰਚ, 2026) ਨੂੰ ਤੇਲ ਅਤੇ ਗੈਸ ਦੀ ਸਪਲਾਈ ਅਤੇ …
Read More »LPG Crisis : ਦੇਸ਼ ‘ਚ ਪੈਟਰੋਲ, ਡੀਜ਼ਲ ਅਤੇ LPG ਦੀ ਕੋਈ ਕਮੀ ? ਸਰਕਾਰ ਨੇ ਦੱਸਿਆ ਕਿੰਨੇ ਦਿਨਾਂ ਦਾ ਬਚਿਆ ਭੰਡਾਰ
LPG Crisis : ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ ਭਾਰਤ ਵਿੱਚ ਪੈਟਰੋਲੀਅਮ ਅਤੇ LPG ਸਪਲਾਈ ਦੀ ਸਥਿਤੀ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਕੰਟਰੋਲ ‘ਚ ਹੈ। ਸਾਰੇ ਪ੍ਰਚੂਨ ਬਾਲਣ ਆਉਟਲੈਟਾਂ ਕੋਲ ਲੋੜੀਂਦੀ ਸਪਲਾਈ ਹੈ। ਦੇਸ਼ ਵਿੱਚ ਕਿਤੇ ਵੀ ਪੈਟਰੋਲ, ਡੀਜ਼ਲ ਜਾਂ LPG ਦੀ ਕੋਈ ਕਮੀ ਨਹੀਂ …
Read More »Chandigarh ‘ਚ 1 ਅਪ੍ਰੈਲ ਤੋਂ ਪਾਣੀ ਅਤੇ ਸ਼ਰਾਬ ਮਹਿੰਗੀ, ਸੀਵਰੇਜ ਸੈੱਸ ਵੀ ਵਧੇਗਾ, ਘਰ-ਘਰ ਕੂੜਾ ਇਕੱਠਾ ਕਰਨ ਦੇ ਚਾਰਜ ‘ਚ ਵੀ ਹੋਵੇਗਾ ਵਾਧਾ
Chandigarh News : ਚੰਡੀਗੜ੍ਹ ਦੇ ਲੋਕਾਂ ਦੀ ਜੇਬ ਤੋਂ 1 ਅਪ੍ਰੈਲ ਤੋਂ ਹੋਰ ਜ਼ਿਆਦਾ ਬੋਝ ਪੈਣ ਵਾਲਾ ਹੈ। ਪਾਣੀ ਤੋਂ ਲੈ ਕੇ ਘਰ-ਘਰ ਕੂੜਾ ਇਕੱਠਾ ਕਰਨ ਤੱਕ ਹਰ ਚੀਜ਼ ਦੇ ਖਰਚੇ ਵੱਧਣ ਵਾਲੇ ਹਨ। ਪਾਣੀ ਦੇ ਟੈਰਿਫ ਵਿੱਚ ਪੰਜ ਪ੍ਰਤੀਸ਼ਤ ਵਾਧਾ ਹੋ ਰਿਹਾ ਹੈ। ਸੀਵਰੇਜ ਸੈੱਸ ਵੀ ਵਧੇਗਾ ਅਤੇ ਘਰ-ਘਰ …
Read More »Faridkot News : ਪੰਜਾਬ ਬਚਾਓ ਰੈਲੀ ‘ਚ ਬੋਲੇ ਸੁਖਬੀਰ ਬਾਦਲ ,ਕਿਹਾ- “ਮੈਂ ਸੂਬੇ ‘ਚੋਂ ਨਸ਼ਾ ਅਤੇ ਗੈਂਗਸਟਰਵਾਦ ਨੂੰ ਖਤਮ ਕਰ ਦੇਵਾਂਗਾ’
Faridkot News : ਸ਼੍ਰੋਮਣੀ ਅਕਾਲੀ ਦਲ ਨੇ ਸੋਮਵਾਰ ਨੂੰ ਫਰੀਦਕੋਟ ਵਿੱਚ ਪੰਜਾਬ ਬਚਾਓ ਰੈਲੀ ਦਾ ਆਯੋਜਨ ਕੀਤਾ। ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਹਲਕਾ ਇੰਚਾਰਜ ਪਰਮਬੰਸ ਸਿੰਘ ਬੰਟੀ ਰੋਮਾਣਾ ਦੀ ਪ੍ਰਧਾਨਗੀ ਹੇਠ ਹੋਈ ਰੈਲੀ ਨੂੰ ਸੰਬੋਧਨ ਕਰਦਿਆਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਸਾਰੇ ਵੱਡੇ ਵਿਕਾਸ …
Read More »Russian ਤੋਂ ਤੇਲ ਖਰੀਦਣ ਲਈ ਭਾਰਤ ਨੂੰ 30 ਦਿਨਾਂ ਦੀ ਛੋਟ ,ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਫਿਲਹਾਲ ਰਾਹਤ
Iran-Israel-U.S Conflict : ਭਾਰਤ ‘ਚ ਫਿਲਹਾਲ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵੱਧਣ ਦੀ ਸੰਭਾਵਨਾ ਘੱਟ ਗਈ ਹੈ। ਭਾਰਤ ਨੂੰ ਰੂਸ ਤੋਂ ਕੱਚਾ ਤੇਲ ਖਰੀਦਣ ਲਈ ਅਸਥਾਈ ਛੋਟ ਮਿਲ ਗਈ ਹੈ। ਅਮਰੀਕੀ ਖਜ਼ਾਨਾ ਵਿਭਾਗ ਨੇ ਭਾਰਤੀ ਰਿਫਾਇਨਰੀਆਂ ਨੂੰ 3 ਅਪ੍ਰੈਲ ਤੱਕ ਵੈਧ 30 ਦਿਨਾਂ ਦਾ ਵਿਸ਼ੇਸ਼ ਲਾਇਸੈਂਸ ਦਿੱਤਾ ਹੈ। ਅਮਰੀਕਾ ਨੇ …
Read More »ਕਾਂਗਰਸ ਨੇ ਸਿੱਖਿਆ, ਸਿਹਤ ਅਤੇ ਕਾਨੂੰਨ ਵਿਵਸਥਾ ਨੂੰ ਲੈ ਕੇ AAP ਸਰਕਾਰ ਨੂੰ ਘੇਰਿਆ , ਕਿਹਾ -ਮਹਿਲਾਵਾਂ ਨੂੰ ਅਜੇ ਤੱਕ 1,000 ਰੁਪਏ ਕਿਉਂ ਨਹੀਂ ਮਿਲੇ
Amritsar News : ਕਾਂਗਰਸ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਤਿੱਖਾ ਹਮਲਾ ਬੋਲਿਆ ਹੈ। ਅੰਮ੍ਰਿਤਸਰ ਕਾਂਗਰਸ ਭਵਨ ਵਿਖੇ ਹੋਈ ਪ੍ਰੈਸ ਕਾਨਫਰੰਸ ਵਿੱਚ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਸਾਬਕਾ ਮੰਤਰੀ ਡਾ. ਰਾਜਕੁਮਾਰ ਵੇਰਕਾ, ਸਾਬਕਾ ਵਿਧਾਇਕ ਸੁਨੀਲ ਦੱਤੀ, ਸਾਬਕਾ ਮੰਤਰੀ ਅਨਿਲ ਜੋਸ਼ੀ ਅਤੇ ਜ਼ਿਲ੍ਹਾ ਪ੍ਰਧਾਨ ਸੌਰਭ ਮਦਾਨ ਮੌਜੂਦ ਸਨ। …
Read More »
Asian Tribune Your Multilingual Newspaper covering World and local news News