Home / Tag Archives: ਅਤਵਦਆ

Tag Archives: ਅਤਵਦਆ

ਪੁਣਛ: ਅਤਿਵਾਦੀਆਂ ਵੱਲੋਂ ਦੋ ਫੌਜੀ ਵਾਹਨਾਂ ’ਤੇ ਗੋਲੀਬਾਰੀ, 5 ਜਵਾਨ ਜ਼ਖ਼ਮੀ

ਜੰਮੂ, 4 ਮਈ ਜੰਮੂ ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿੱਚ ਅਤਿਵਾਦੀਆਂ ਵੱਲੋਂ ਅੱਜ ਦੋ ਫੌਜੀ ਵਾਹਨਾਂ ’ਤੇ ਕੀਤੀ ਗਈ ਗੋਲੀਬਾਰੀ ਵਿੱਚ ਪੰਜ ਜਵਾਨ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚ ਇੱਕ ਭਾਰਤੀ ਹਵਾਈ ਫੌਜ ਦਾ ਵਾਹਨ ਵੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਇਹ ਹਮਲਾ ਸ਼ਾਮ ਨੂੰ ਸ਼ਸ਼ੀਧਰ ਨੇੜੇ ਉਸ ਸਮੇਂ ਕੀਤਾ ਗਿਆ, ਜਦੋਂ …

Read More »

ਪੁਣਛ ਹਮਲਾ: ਅਤਿਵਾਦੀਆਂ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਜਾਰੀ

ਪੁਣਛ/ਜੰਮੂ, 26 ਦਸੰਬਰ ਜੰਮੂ ਕਸ਼ਮੀਰ ਦੇ ਪੁਣਛ ’ਚ ਪਿਛਲੇ ਹਫ਼ਤੇ ਸੁਰੱਖਿਆ ਕਰਮੀਆਂ ’ਤੇ ਘਾਤ ਲਗਾ ਕੇ ਕੀਤੇ ਹਮਲੇ ਦੇ ਜ਼ਿੰਮੇਵਾਰ ਅਤਿਵਾਦੀਆਂ ਦਾ ਪਤਾ ਲਗਾਉਣ ਲਈ ਅਬਾਦੀ ਅਤੇ ਸੰਘਣੇ ਜੰਗਲਾਂ ’ਚ ਸੁਰੱਖਿਆ ਬਲਾਂ ਨੇ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾਈ ਹੋਈ ਹੈ ਜੋ ਲਗਾਤਾਰ ਛੇਵੇਂ ਦਿਨ ਵੀ ਜਾਰੀ ਹੈ। ਅਤਿਵਾਦੀ ਹਮਲੇ ਦੇ …

Read More »

ਜੰਮੂ ਕਸ਼ਮੀਰ: ਅਤਿਵਾਦੀਆਂ ਨਾਲ ਮੁਕਾਬਲੇ ’ਚ ਫੌਜ ਦੇ ਚਾਰ ਜਵਾਨ ਸ਼ਹੀਦ, ਦੋ ਜ਼ਖ਼ਮੀ

ਰਾਜੌਰੀ/ਜੰਮੂ, 22 ਨਵੰਬਰ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ’ਚ ਬੁੱਧਵਾਰ ਨੂੰ ਸੁਰੱਖਿਆ ਬਲਾਂ ਅਤੇ ਅਤਿਵਾਦੀਆਂ ਵਿਚਾਲੇ ਹੋਏ ਮੁਕਾਬਲੇ ’ਚ ਫੌਜ ਦੇ ਦੋ ਕਪਤਾਨਾਂ ਸਣੇ ਚਾਰ ਦੀ ਮੌਤ ਹੋ ਗਈ ਅਤੇ ਦੋ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਕਿਹਾ ਕਿ ਮੌਕੇ ’ਤੇ ਦੋ ਅਤਿਵਾਦੀਆਂ ਨਾਲ ਚੱਲ ਰਹੇ ਮੁਕਾਬਲੇ ’ਚ ਹੋਰ ਸੈਨਿਕਾਂ ਨੂੰ ਸ਼ਾਮਲ …

Read More »

ਮਨੀਪੁਰ ’ਚ ਹਿੰਸਾ ਜਾਰੀ: ਅਤਿਵਾਦੀਆਂ ਤੇ ਪੇਂਡੂਆਂ ਵਿਚਾਲੇ ਗੋਲੀਬਾਰੀ ਕਾਰਨ 9 ਜ਼ਖ਼ਮੀ

ਇੰਫਾਲ, 13 ਜੂਨ ਹਿੰਸਾ ਪ੍ਰਭਾਵਿਤ ਮਨੀਪੁਰ ਦੇ ਇੰਫਾਲ ਪੂਰਬੀ ਜ਼ਿਲ੍ਹੇ ਦੇ ਖਮੇਨਲੋਕ ਖੇਤਰ ‘ਚ ਦੇਰ ਰਾਤ ਤੱਕ ਅਤਿਵਾਦੀਆਂ ਅਤੇ ਪੇਂਡੂ ਵਾਲੰਟੀਅਰਾਂ ਵਿਚਾਲੇ ਹੋਈ ਗੋਲੀਬਾਰੀ ‘ਚ 9 ਹੋਰ ਵਿਅਕਤੀ ਜ਼ਖ਼ਮੀ ਹੋ ਗਏ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਤਿੰਨ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖ਼ਬਰ ਸੀ ਪਰ ਦੋਵਾਂ ਪਾਸਿਆਂ …

Read More »

ਰਾਜੌਰੀ ਹਮਲੇ ’ਚ ਸ਼ਾਮਲ ਅਤਿਵਾਦੀਆਂ ਦੀ ਤਲਾਸ਼ ਲਈ ਅਪਰੇਸ਼ਨ ਸ਼ੁਰੂ, ਲੋਕਾਂ ਨੂੰ ਲਾਸ਼ ਸੜਕ ’ਤੇ ਰੱਖ ਕੇ ਜਾਮ ਲਗਾਇਆ

ਜੰਮੂ, 2 ਜਨਵਰੀ ਸੁਰੱਖਿਆ ਬਲਾਂ ਨੇ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ‘ਚ ਵਿਸ਼ੇਸ਼ ਭਾਈਚਾਰੇ ਦੇ ਲੋਕਾਂ ‘ਤੇ ਹਮਲੇ ‘ਚ ਸ਼ਾਮਲ ਦੋ ਮਸ਼ਕੂਕ ਅਤਿਵਾਦੀਆਂ ਦਾ ਪਤਾ ਲਗਾਉਣ ਲਈ ਵਾਧੂ ਜਵਾਨਾਂ ਨਾਲ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ। ਇਸ ਨੂੰ ਅੱਜ ਸਵੇਰੇ ਮੁੜ ਸ਼ੁਰੂ ਕੀਤਾ ਗਿਆ। ਰਾਜੌਰੀ ਕਸਬੇ ‘ਚ ਲੋਕਾਂ …

Read More »

ਕੇਂਦਰ ਨੇ ਅਤਿਵਾਦੀਆਂ ਨਾਲ ਫੜਿਆ ਪੁਲੀਸ ਅਧਿਕਾਰੀ ਛੱਡਿਆ: ਮਹਿਬੂਬਾ

ਕੇਂਦਰ ਨੇ ਅਤਿਵਾਦੀਆਂ ਨਾਲ ਫੜਿਆ ਪੁਲੀਸ ਅਧਿਕਾਰੀ ਛੱਡਿਆ: ਮਹਿਬੂਬਾ

ਸ੍ਰੀਨਗਰ, 2 ਅਗਸਤ ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀਡੀਪੀ) ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਅੱਜ ਦੋਸ਼ ਲਾਇਆ ਕਿ ਪਿਛਲੇ ਸਾਲ ਇੱਕ ਵਾਹਨ ‘ਚ ਅਤਿਵਾਦੀ ਲਿਜਾਣ ਵਾਲੇ ਜੰਮੂ ਕਸ਼ਮੀਰ ਦੇ ਸਾਬਕਾ ਪੁਲੀਸ ਅਧਿਕਾਰੀ ਦਵਿੰਦਰ ਸਿੰਘ ਨੂੰ ਤਾਂ ਕੇਂਦਰ ਨੇ ਛੱਡ ਦਿੱਤਾ ਪਰ ਅਤਿਵਾਦੀ ਰੋਕੂ ਕਾਨੂੰਨਾਂ ਤਹਿਤ ਫੜੇ ਗਏ ਬੇਕਸੂਰ ਕਸ਼ਮੀਰੀਆਂ ਨੂੰ ਸਾਲਾਂ ਤੱਕ …

Read More »