Home / Tag Archives: ਡਲਰ

Tag Archives: ਡਲਰ

ਬੰਗਲਾਦੇਸ਼: ਨੋਬੇਲ ਪੁਰਸਕਾਰ ਜੇਤੂ ਯੂਨਸ ’ਤੇ 20 ਲੱਖ ਡਾਲਰ ਗਬਨ ਮਾਮਲੇ ’ਚ ਦੋਸ਼ ਆਇਦ

ਢਾਕਾ, 12 ਜੂਨ ਬੰਗਲਾਦੇਸ਼ ਦੀ ਵਿਸ਼ੇਸ਼ ਅਦਾਲਤ ਨੇ ਨੋਬੇਲ ਪੁਰਸਕਾਰ ਜੇਤੂ ਮੁਹੰਮਦ ਯੂਨਸ ਅਤੇ 13 ਹੋਰਾਂ ਖ਼ਿਲਾਫ਼ 20 ਲੱਖ ਅਮਰੀਕੀ ਡਾਲਰ ਤੋਂ ਵੱਧ ਦੇ ਗਬਨ ਦੇ ਮਾਮਲੇ ਵਿੱਚ ਦੋਸ਼ ਆਇਦ ਕੀਤੇ ਹਨ। 83 ਸਾਲਾ ਯੂਨਸ, ਜਿਸ ਨੂੰ 2006 ਵਿੱਚ ਗਰੀਬ ਲੋਕਾਂ, ਖਾਸ ਕਰਕੇ ਔਰਤਾਂ ਦੀ ਮਦਦ ਲਈ ਛੋਟੇ ਕਰਜ਼ਿਆਂ ਦੀ …

Read More »

ਭਾਰਤੀਆਂ ਨੇ 2022 ’ਚ 111 ਅਰਬ ਡਾਲਰ ਤੋਂ ਵਧ ਰਕਮ ਮੁਲਕ ਭੇਜੀ

ਸੰਯੁਕਤ ਰਾਸ਼ਟਰ, 8 ਮਈ ਸੰਯੁਕਤ ਰਾਸ਼ਟਰ ਮਾਈਗਰੇਸ਼ਨ ਏਜੰਸੀ ਨੇ ਕਿਹਾ ਹੈ ਕਿ ਭਾਰਤ ’ਚ ਸਾਲ 2022 ਦੌਰਾਨ 111 ਅਰਬ ਡਾਲਰ ਦੀ ਰਕਮ ਭੇਜੀ ਗਈ ਜੋ ਦੁਨੀਆ ’ਚ ਸਭ ਤੋਂ ਵੱਧ ਹੈ। ਇਸ ਦੇ ਨਾਲ ਭਾਰਤ 100 ਅਰਬ ਡਾਲਰ ਦੇ ਅੰਕੜੇ ਤੱਕ ਪੁੱਜਣ ਅਤੇ ਇਸ ਨੂੰ ਪਾਰ ਕਰਨ ਵਾਲਾ ਪਹਿਲਾ ਮੁਲਕ …

Read More »

ਭਾਰਤ ਨੇ 37 ਕਰੋੜ ਡਾਲਰ ਦੇ ਸੌਦੇ ਤਹਿਤ ਫਿਲਪੀਨਜ਼ ਨੂੰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਵੇਚੀਆਂ

ਮਨੀਲਾ, 19 ਅਪਰੈਲ ਭਾਰਤ ਨੇ 2022 ਵਿੱਚ ਦਸਤਖਤ ਕੀਤੇ 37.5 ਕਰੋੜ ਡਾਲਰ ਦੇ ਸੌਦੇ ਤਹਿਤ ਅੱਜ ਫਿਲਪੀਨਜ਼ ਨੂੰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਦਿੱਤੀਆਂ। ਭਾਰਤੀ ਹਵਾਈ ਸੈਨਾ ਨੇ ਆਪਣੇ  ਸੀ-17 ਗਲੋਬਮਾਸਟਰ ਟਰਾਂਸਪੋਰਟ ਏਅਰਕ੍ਰਾਫਟ ਰਾਹੀਂ ਇਹ ਮਿਜ਼ਾਈਲਾਂ ਇਥੇ ਭੇਜੀਆਂ। ਮਿਜ਼ਾਈਲਾਂ ਦੇ ਨਾਲ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਪ੍ਰਣਾਲੀ ਲਈ ਜ਼ਮੀਨੀ ਪ੍ਰਣਾਲੀਆਂ ਦਾ ਨਿਰਯਾਤ …

Read More »

ਵੀਅਤਨਾਮ ’ਚ 12.5 ਅਰਬ ਡਾਲਰ ਦੀ ਧੋਖਾਧੜੀ ਕਾਰਨ ਰੀਅਲ ਅਸਟੇਟ ਕਾਰੋਬਾਰੀ ਨੂੰ ਸਜ਼ਾ-ਏ-ਮੌਤ

ਹਨੋਈ, 11 ਅਪਰੈਲ ਹੋ ਚੀ ਮਿਨਹ ਸਿਟੀ ਦੀ ਅਦਾਲਤ ਨੇ ਵੀਅਤਨਾਮ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਵਿੱਤੀ ਧੋਖਾਧੜੀ ਦੇ ਮਾਮਲੇ ਵਿਚ ਰੀਅਲ ਅਸਟੇਟ ਕਾਰੋਬਾਰੀ ਟਰੂੰਗ ਮਾਈ ਲੈਨ ਨੂੰ ਮੌਤ ਦੀ ਸਜ਼ਾ ਸੁਣਾਈ। ਰੀਅਲ ਅਸਟੇਟ ਕੰਪਨੀ ਵਾਨ ਥਿੰਹ ਫੈਟ ਦੀ 67 ਸਾਲਾ ਚੇਅਰਵੂਮੈਨ ‘ਤੇ 12.5 ਅਰਬ ਡਾਲਰ ਦੀ ਧੋਖਾਧੜੀ …

Read More »

ਅਮਰੀਕਾ ਵੱਲੋਂ ਯੂਕਰੇਨ ਨੂੰ 32.5 ਕਰੋੜ ਡਾਲਰ ਫ਼ੌਜੀ ਸਹਾਇਤਾ ਵਜੋਂ ਦੇਣ ਦਾ ਐਲਾਨ

ਵਾਸ਼ਿੰਗਟਨ, 22 ਸਤੰਬਰ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾੲਿਡਨ ਨੇ ਵ੍ਹਾਈਟ ਹਾਊਸ ਵਿੱਚ ਯੂਕਰੇਨ ਦੇ ਆਪਣੇ ਹਮਰੁਤਬਾ ਵਲਾਦੀਮੀਰ ਜ਼ੈਲੇਂਸਕੀ ਦੀ ਮੇਜ਼ਬਾਨੀ ਕਰਦੇ ਹੋਏ ਜੰਗ ਪ੍ਰਭਾਵਿਤ ਦੇਸ਼ ਨੂੰ ਨਵੀਂ ਫੌਜੀ ਸਹਾਇਤਾ ਦੇ ਤੌਰ ’ਤੇ 32.5 ਕਰੋੜ ਡਾਲਰ ਦੇਣ ਦਾ ਐਲਾਨ ਕੀਤਾ ਅਤੇ ਰੂਸ ਦੇ ਹਮਲੇ ਤੋਂ ਉਸ ਦੀ ਰੱਖਿਆ ਕਰਨ ਦਾ ਸੰਕਲਪ …

Read More »

ਟਰੰਪ ਜਿਨਸੀ ਸੋਸ਼ਣ ਤੇ ਮਾਣਹਾਨੀ ਦਾ ਦੋਸ਼ੀ ਕਰਾਰ, 50 ਲੱਖ ਡਾਲਰ ਜੁਰਮਾਨਾ ਕੀਤਾ

ਨਿਊਯਾਰਕ, 10 ਮਈ ਅਮਰੀਕਾ ਵਿੱਚ ਮੈਨਹਟਨ ਦੀ ਸੰਘੀ ਜਿਊਰੀ ਨੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ 1996 ਵਿੱਚ ਲੇਖਿਕਾ ਈ. ਜੀਨ ਕੈਰਲ ਦਾ ਜਿਨਸੀ ਸ਼ੋਸ਼ਣ ਅਤੇ ਮਾਣਹਾਨੀ ਦਾ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਨੇ ਟਰੰਪ ਨੂੰ 50 ਲੱਖ ਡਾਲਰ ਦਾ ਜੁਰਮਾਨਾ ਕੀਤਾ ਹੈ। ਅਦਾਲਤ ਦਾ ਫੈਸਲਾ 2024 ਦੀਆਂ ਰਾਸ਼ਟਰਪਤੀ ਚੋਣਾਂ ਲਈ …

Read More »

ਟਰੰਪ ਨੇ ਦਾਨ ’ਚ 40 ਲੱਖ ਡਾਲਰ ਇਕੱਠੇ ਕੀਤੇ

ਵਾਸ਼ਿੰਗਟਨ, 1 ਅਪਰੈਲ ਅਮਰੀਕਾ ‘ਚ ਰਾਸ਼ਟਰਪਤੀ ਅਹੁਦੇ ਦੇ ਚੋਣ ਪ੍ਰਚਾਰ ਦੌਰਾਨ 2016 ‘ਚ ਇਕ ਪੋਰਨ ਸਟਾਰ ਨੂੰ ਚੁੱਪ ਰਹਿਣ ਲਈ ਪੈਸੇ ਦੇਣ ਦੇ ਮਾਮਲੇ ‘ਚ ਡੋਨਲਡ ਟਰੰਪ ਖ਼ਿਲਾਫ਼ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦਿੱਤੇ ਜਾਣ ਮਗਰੋਂ ਸਾਬਕਾ ਰਾਸ਼ਟਰਪਤੀ ਨੇ 24 ਘੰਟਿਆਂ ‘ਚ 40 ਲੱਖ ਡਾਲਰ ਤੋਂ ਵਧ ਦੀ ਰਕਮ ਇਕੱਤਰ ਕੀਤੀ …

Read More »

ਡਾਲਰ ਦੇ ਮੁਕਾਬਲੇ ਪਾਕਿਸਤਾਨੀ ਰੁਪੱਈਆ ਮੁੱਧੇ ਮੂੰਹ ਡਿੱਗਿਆ

ਕਰਾਚੀ, 27 ਜਨਵਰੀ ਵਿੱਤੀ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਦੇ ਰੁਪਏ ਦੀ ਕੀਮਤ ਅੱਜ ਡਾਲਰ ਦੇ ਮੁਕਾਬਲੇ ਘੱਟ ਕੇ ਸਭ ਤੋਂ ਹੇਠਲੇ ਪੱਧਰ ‘ਤੇ ਪਹੁੰਚ ਗਈ। ਅੱਜ ਅੰਤਰ ਬੈਂਕ ਤੇ ਖੁੱਲ੍ਹੇ ਬਾਜ਼ਾਰ ਵਿੱਚ ਪਾਕਿਸਤਾਨੀ ਰੁਪੱਈਆ, ਅਮਰੀਕੀ ਡਾਲਰ ਦੇ ਮੁਕਾਬਲੇ ਆਪਣੇ ਸਭ ਤੋਂ ਹੇਠਲੇ ਪੱਧਰ 262.6 ‘ਤੇ ਬੰਦ ਹੋਇਆ। ਅੱਜ ਇਕ …

Read More »

ਆਸਟਰੇਲਿਆਈ ਪੀਜ਼ਾ ਕੰਪਨੀ ਨੂੰ 53 ਹਜ਼ਾਰ ਡਾਲਰ ਦਾ ਹਰਜਾਨਾ

ਤੇਜਸ਼ਦੀਪ ਸਿੰਘ ਅਜਨੌਦਾ ਮੈਲਬਰਨ, 10 ਜਨਵਰੀ ਭਾਰਤੀ ਮੂਲ ਦੀ ਮਹਿਲਾ ਕਰਮਚਾਰੀ ਨਾਲ ਨਸਲੀ ਵਿਤਕਰਾ ਕਰਨ ਦੇ ਮਾਮਲੇ ਵਿੱਚ ਇੱਥੋਂ ਦੀ ਇੱਕ ਪੀਜ਼ਾ ਕੰਪਨੀ ਨੂੰ 53 ਹਜ਼ਾਰ ਡਾਲਰ ਦਾ ਹਰਜਾਨਾ ਕੀਤਾ ਗਿਆ ਹੈ। ਸਥਾਨਕ ਬੇਕਰੀ ਵਿੱਚ ਕੰਮ ਕਰਦੀ ਸੁਦੇਸ਼ ਕੁਮਾਰੀ ਨੇ ਸਾਲ 2017 ਵਿੱਚ ਕਿਸੇ ਹੋਰ ਕਰਮਚਾਰੀ ਵੱਲੋਂ ਉਸ ਨਾਲ ਜਿਨਸੀ …

Read More »

ਟਵਿੱਟਰ ਦਾ ਬਲੂ ਟਿੱਕ ਯੂਜਰਜ਼  ਹਰ ਮਹੀਨੇ ਪਏਗਾ 8 ਅਮਰੀਕੀ ਡਾਲਰ ’ਚ

ਨਿਊਯਾਰਕ, 2 ਨਵੰਬਰ ਟਵਿੱਟਰ ‘ਤੇ ਪੁਸ਼ਟੀ ਤੋਂ ਬਾਅਦ ਜਾਰੀ ਕੀਤੇ ਜਾਂਦੇ ‘ਬਲੂ ਟਿੱਕ’ ਬੈਜ ਲਈ ਯੂਜਰਜ਼ ਨੂੰ ਪ੍ਰਤੀ ਮਹੀਨਾ 8 ਅਮਰੀਕੀ ਡਾਲਰ ਦਾ ਭੁਗਤਾਨ ਕਰਨਾ ਹੋਵੇਗਾ। ਉਦਯੋਗਪਤੀ ਐਲੋਨ ਮਸਕ, ਜਿਸ ਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ ਪਲੇਟਫਾਰਮ ਖਰੀਦਿਆ ਹੈ, ਨੇ ਇਸ ਦਾ ਐਲਾਨ ਕੀਤਾ ਹੈ। ਇਸ ਫੈਸਲੇ ਦੀ ਬਹੁਤ ਸਾਰੇ …

Read More »