Breaking News
Home / Punjabi News / SC, ST ਤੇ OBC ਦੇ ਅਧਿਕਾਰਾਂ ’ਤੇ ਹਮਲਾ ਹੈ ਜਨਰਲ ਵਰਗ ਲਈ ਰਿਜ਼ਰਵੇਸ਼ਨ : ਲਾਲੂ

SC, ST ਤੇ OBC ਦੇ ਅਧਿਕਾਰਾਂ ’ਤੇ ਹਮਲਾ ਹੈ ਜਨਰਲ ਵਰਗ ਲਈ ਰਿਜ਼ਰਵੇਸ਼ਨ : ਲਾਲੂ

ਪਟਨਾ– ਰਾਸ਼ਟਰੀ ਜਨਤਾ ਦਲ ਦੇ ਕੌਮੀ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੇ ਵੀਰਵਾਰ ਜਨਰਲ ਵਰਗ ਦੇ ਆਰਥਿਕ ਪੱਖੋਂ ਕਮਜ਼ੋਰ ਲੋਕਾਂ ਲਈ ਪਿਛਲੇ ਦਿਨੀਂ ਲਾਗੂ 10 ਫੀਸਦੀ ਰਿਜ਼ਰਵੇਸ਼ਨ ਦੀ ਨਿੰਦਾ ਕੀਤੀ ਹੈ। ਲਾਲੂ ਨੇ ਇਸ ਰਿਜ਼ਰਵੇਸ਼ਨ ਨੂੰ ਐੱਸ. ਸੀ, ਐੱਸ. ਟੀ ਅਤੇ ਓ. ਬੀ. ਸੀ. ਦੇ ਸੰਵਿਧਾਨਿਕ ਅਧਿਕਾਰਾਂ ’ਤੇ ਵੱਡਾ ਹਮਲਾ ਕਰਾਰ ਦਿੱਤਾ ਹੈ।
ਲਾਲੂ ਨੇ ਇਹ ਤਿੱਖੀ ਟਿੱਪਣੀ ਉਸ ਦਿਨ ਕੀਤੀ ਹੈ ਜਿਸ ਦਿਨ ਉਨ੍ਹਾਂ ਦੇ ਛੋਟੇ ਬੇਟੇ ਤੇਜਸਵੀ ਯਾਦਵ ਉੱਤਰੀ ਬਿਹਾਰ ਦੇ ਦਰਭੰਗਾ ਤੋਂ ‘ਬੇਰੋਜ਼ਗਾਰੀ ਹਟਾਓ, ਆਰਕਸ਼ਨ ਬੜਾਓ ਯਾਤਰਾ’ ਸ਼ੁਰੂ ਕਰ ਰਹੇ ਹਨ।

Check Also

Fazilka ‘ਚ ਜ਼ਮੀਨੀ ਵਿਵਾਦ ਨੇ ਲਿਆ ਖੂਨੀ ਰੂਪ, ਦੇਵਰ-ਭਾਬੀ ਨੂੰ ਟਰੈਕਟਰ ਹੇਠਾਂ ਕੁਚਲਿਆ, ਦੋਵਾਂ ਦੀ ਮੌਤ, 2 ਜ਼ਖ਼ਮੀ

Fazilka Murder Case : ਫਾਜ਼ਿਲਕਾ ਜ਼ਿਲ੍ਹੇ ਦੇ ਸਰਹੱਦੀ ਪਿੰਡ ਤੇਜਾ ਰੂਹੇਲਾ ਵਿੱਚ ਜ਼ਮੀਨ ਦੇ ਵਿਵਾਦ …