Home / Punjabi News (page 654)

Punjabi News

Punjabi News

ਸ੍ਰੀ ਹੇਮਕੁੰਟ ਸਾਹਿਬ ਸਮੇਤ ਕਈ ਪਹਾੜੀ ਇਲਾਕਿਆਂ ਵਿਚ ਹੋਈ ਬਰਫਬਾਰੀ

ਸ੍ਰੀ ਹੇਮਕੁੰਟ ਸਾਹਿਬ ਸਮੇਤ ਕਈ ਪਹਾੜੀ ਇਲਾਕਿਆਂ ਵਿਚ ਹੋਈ ਬਰਫਬਾਰੀ

ਨਵੀਂ ਦਿੱਲੀ – ਅੱਜ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਦੇ ਕਈ ਇਲਾਕਿਆਂ ਵਿਚ ਭਾਰੀ ਬਰਫਬਾਰੀ ਹੋਈ। ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ ਹੇਮਕੁੰਟ ਸਾਹਿਬ ਵਿਖੇ ਵੀ ਅੱਜ ਤਾਜ਼ਾ ਬਰਫਬਾਰੀ ਹੋਈ ਹੈ। ਇਸ ਦੌਰਾਨ ਇਹਨਾਂ ਇਲਾਕਿਆਂ ਵਿਚ ਤਾਪਮਾਨ ਕਾਫੀ ਹੇਠਾਂ ਆ ਗਿਆ ਹੈ।

Read More »

ਚੰਡੀਗੜ੍ਹ ‘ਚ ਹੋਈ ਭਾਰੀ ਬਾਰਿਸ਼

ਚੰਡੀਗੜ੍ਹ ‘ਚ ਹੋਈ ਭਾਰੀ ਬਾਰਿਸ਼

ਚੰਡੀਗੜ – ਚੰਡੀਗੜ੍ਹ ਵਿਚ ਅੱਜ ਦੁਪਿਹਰ ਸਮੇਂ ਭਾਰੀ ਬਾਰਿਸ਼ ਹੋਈ। ਇਸ ਤੋਂ ਪਹਿਲਾਂ ਆਸਮਾਨ ਵਿਚ ਕਾਲੀਆਂ ਘਟਾਵਾਂ ਛਾ ਗਈਆਂ, ਜਿਸ ਤੋਂ ਮਗਰੋਂ ਭਾਰੀ ਬਾਰਿਸ਼ ਹੋਈ। ਚੰਡੀਗੜ੍ਹ ਤੋਂ ਇਲਾਵਾ ਮੋਹਾਲੀ ਤੇ ਆਸਪਾਸ ਦੇ ਇਲਾਕਿਆਂ ਵਿਚ ਵੀ ਬਾਰਿਸ਼ ਹੋਈ।

Read More »

ਬੇਟੇ ਤੇਜ ਪ੍ਰਤਾਪ ਦੇ ਵਿਆਹ ਲਈ ਲਾਲੂ ਨੇ ਮੰਗੀ 5 ਦਿਨ ਦੀ ਪੈਰੋਲ

ਬੇਟੇ ਤੇਜ ਪ੍ਰਤਾਪ ਦੇ ਵਿਆਹ ਲਈ ਲਾਲੂ ਨੇ ਮੰਗੀ 5 ਦਿਨ ਦੀ ਪੈਰੋਲ

ਪਟਨਾ— ਚਾਰਾ ਘੱਪਲਾ ਮਾਮਲੇ ‘ਚ ਸਜ਼ਾ ਕੱਟ ਰਹੇ ਰਾਜਦ ਦੇ ਰਾਸ਼ਟਰੀ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੇ ਆਪਣੇ ਵੱਡੇ ਬੇਟੇ ਤੇਜ ਪ੍ਰਤਾਪ ਯਾਦਵ ਦੇ ਵਿਆਹ ‘ਚ ਹਿੱਸਾ ਲੈਣ ਲਈ ਪੰਜ ਦਿਨ ਦੇ ਪੈਰੋਲ ‘ਤੇ ਰਿਹਾਈ ਦੀ ਅਪੀਲ ਕੀਤੀ ਹੈ। ਲਾਲੂ ਰਾਂਚੀ ਸਥਿਤ ਰਿਮਜ਼ ਹਸਪਤਾਲ ‘ਚ ਆਪਣਾ ਇਲਾਜ ਕਰਵਾ ਰਹੇ ਹਨ। ਰਾਜਦ …

Read More »

ਸੁਪਰੀਮ ਕੋਰਟ ਨੇ ਕਠੁਆ ਗੈਂਗਰੇਪ ਮਾਮਲੇ ਨੂੰ ਪਠਾਨਕੋਟ ਕੀਤਾ ਟਰਾਂਸਫਰ

ਸੁਪਰੀਮ ਕੋਰਟ ਨੇ ਕਠੁਆ ਗੈਂਗਰੇਪ ਮਾਮਲੇ ਨੂੰ ਪਠਾਨਕੋਟ ਕੀਤਾ ਟਰਾਂਸਫਰ

ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਬਹੁ ਚਰਚਿਤ ਜੰਮੂ ਕਸ਼ਮੀਰ ਦੇ ਕਠੁਆ ਗੈਂਗਰੇਪ ਮਾਮਲੇ ਨੂੰ ਅੱਜ ਪਠਾਨਕੋਟ ਦੀ ਅਦਾਲਤ ਵਿਚ ਟ੍ਰਾਂਸਫਰ ਕਰ ਦਿੱਤਾ। ਇਸ ਮਾਮਲੇ ਦੀ ਰੋਜ਼ਾਨਾ ਸੁਣਵਾਈ ਹੋਵੇਗੀ। ਦੱਸਣਯੋਗ ਹੈ ਕਿ 8 ਸਾਲਾ ਬੱਚੀ ਨਾਲ ਗੈਂਗਰੇਪ ਤੋਂ ਬਾਅਦ ਹੱਤਿਆ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਦੇਸ਼ ਭਰ ਵਿਚ …

Read More »

ਸਿੱਖ ਸਿਲੇਬਸ ਦੀ ਸਮੀਖਿਆ ਲਈ 6 ਮੈਂਬਰੀ ਕਮੇਟੀ ਦਾ ਗਠਨ : ਮੁੱਖ ਮੰਤਰੀ

ਸਿੱਖ ਸਿਲੇਬਸ ਦੀ ਸਮੀਖਿਆ ਲਈ 6 ਮੈਂਬਰੀ ਕਮੇਟੀ ਦਾ ਗਠਨ : ਮੁੱਖ ਮੰਤਰੀ

ਚੰਡੀਗੜ -ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਸਿਲੇਬਸ ਵਿਚ ਸਿੱਖ ਇਤਿਹਾਸ ਨਾਲ ਛੇੜਖਾਨੀ ਨਹੀਂ ਹੋਈ। ਉਹਨਾਂ ਕਿਹਾ ਕਿ ਵਿਰੋਧੀਆਂ ਵਲੋਂ ਇਸ ਮੁਦੇ ਉਤੇ ਸਿਆਸਤ ਕੀਤੀ ਜਾ ਰਹੀ ਹੈ। ਅੱਜ ਚੰਡੀਗੜ ਵਿਚ ਪੱਤਰਕਾਰ ਸੰਮੇਲਨ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ 11ਵੀਂ ਜਮਾਤ ਦੇ ਸਿਲੇਬਸ ਵਿਚ …

Read More »

ਮਨੀ ਲਾਂਡਰਿੰਗ ਮਾਮਲੇ ‘ਚ ਲਾਲੂ ਦੀ ਬੇਟੀ ਤੇ ਜਵਾਈ ਪਟਿਆਲਾ ਕੋਰਟ ‘ਚ ਹੋਏ ਪੇਸ਼

ਮਨੀ ਲਾਂਡਰਿੰਗ ਮਾਮਲੇ ‘ਚ ਲਾਲੂ ਦੀ ਬੇਟੀ ਤੇ ਜਵਾਈ ਪਟਿਆਲਾ ਕੋਰਟ ‘ਚ ਹੋਏ ਪੇਸ਼

ਪਟਨਾ — ਮਨੀ ਲਾਂਡਰਿੰਗ ਮਾਮਲੇ ਵਿਚ ਆਰ. ਜੇ. ਡੀ. ਸੁਪਰੀਮੋ ਲਾਲੂ ਪ੍ਰਸਾਦ ਯਾਦਵ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਦੀਆਂ ਮੁਸ਼ਕਲਾਂ ਘੱਟ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ। ਇਕ ਪਾਸੇ ਲਾਲੂ ਚਾਰਾ ਘੋਟਾਲੇ ਮਾਮਲੇ ਵਿਚ ਦੋਸ਼ੀ ਠਹਿਰਾਏ ਗਏ ਹਨ ਤੇ ਦੂਜੇ ਪਾਸੇ ਤੇਜਸਵੀ ‘ਤੇ ਵੀ ਸ਼ਿੰਕਜਾ ਕੱਸਦਾ ਜਾ ਰਿਹਾ ਹੈ। ਤਾਜ਼ਾ ਖਬਰ …

Read More »

ਧਰਮਸ਼ਾਲਾ : ਪਾਲਪੁਰ ਨਾਬਾਲਗ ਗੈਂਗਰੇਪ ਮਾਮਲੇ ‘ਚ ਪੰਜ ਦੋਸ਼ੀ ਗ੍ਰਿਫਤਾਰ

ਧਰਮਸ਼ਾਲਾ : ਪਾਲਪੁਰ ਨਾਬਾਲਗ ਗੈਂਗਰੇਪ ਮਾਮਲੇ ‘ਚ ਪੰਜ ਦੋਸ਼ੀ ਗ੍ਰਿਫਤਾਰ

ਸ਼ਿਮਲਾ— ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਪਾਲਪੁਰ ‘ਚ ਬੀਤੇ ਅਪ੍ਰੈਲ ਦੇ ਮਹੀਨੇ ਹੋਏ ਗੈਂਗਰੇਪ ਮਾਮਲੇ ‘ਚ ਪੰਜਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕਾਂਗੜਾ ਦੇ ਐੈੱਸ.ਐੈੱਸ.ਪੀ. ਸੰਤੋਸ਼ ਪਟਿਆਲ ਨੇ ਪ੍ਰੈੱਸ ਨਾਲ ਗੱਲਬਾਤ ਕੀਤੀ ਹੈ। ਜਿਲੇ ਭਰ ‘ਚ ਲਾਅ ਐਂਡ ਆਰਡਰ ਦੀ ਵਿਅਸਥਾ ਨੂੰ ਲੈ ਕੇ ਸੰਤੋਸ਼ ਪਟਿਆਲ ਨੇ ਕਿਹਾ, ”ਪਾਲਪੁਰ ‘ਚ …

Read More »

ਸ਼ਾਹਕੋਟ ਜ਼ਿਮਨੀ ਚੋਣ ਲਈ ‘ਆਪ‘ ਨੇ ਰਤਨ ਸਿੰਘ ਕਾਕੜਕਲਾਂ ਨੂੰ ਐਲਾਨਿਆ ਉਮੀਦਵਾਰ

ਸ਼ਾਹਕੋਟ ਜ਼ਿਮਨੀ ਚੋਣ ਲਈ ‘ਆਪ‘ ਨੇ ਰਤਨ ਸਿੰਘ ਕਾਕੜਕਲਾਂ ਨੂੰ ਐਲਾਨਿਆ ਉਮੀਦਵਾਰ

ਚੰਡੀਗੜ੍ਹ – ਸ਼ਾਹਕੋਟ ਵਿਧਾਨ ਸਭਾ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ ਨੇ ਅੱਜ ਰਤਨ ਸਿੰਘ ਕਾਕੜਕਲਾਂ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ| ਦੱਸਣਯੋਗ ਹੈ ਕਿ ਸ਼ਾਹਕੋਟ ਵਿਧਾਨ ਸਭਾ ਜ਼ਿਮਨੀ ਚੋਣ ਲਈ 28 ਮਈ ਨੂੰ ਮਤਦਾਨ ਹੋਣ ਜਾ ਰਿਹਾ ਹੈ ਅਤੇ 31 ਮਈ ਨੂੰ ਵੋਟਾਂ ਦੀ ਗਿਣਤੀ ਹੋਵੇਗੀ| ਕਾਂਗਰਸ ਪਾਰਟੀ ਨੇ ਜਿੱਥੇ …

Read More »

ਇੰਟਰਸਿਟੀ ਐਕਸਪ੍ਰੈੱਸ ‘ਚ ਲੱਗੀ ਅੱਗ, ਚਲਦੀ ਟ੍ਰੇਨ ਚੋਂ ਯਾਤਰੀਆਂ ਨੇ ਮਾਰੀ ਛਾਲ

ਇੰਟਰਸਿਟੀ ਐਕਸਪ੍ਰੈੱਸ ‘ਚ ਲੱਗੀ ਅੱਗ, ਚਲਦੀ ਟ੍ਰੇਨ ਚੋਂ ਯਾਤਰੀਆਂ ਨੇ ਮਾਰੀ ਛਾਲ

ਮੱਧ ਪ੍ਰਦੇਸ਼— ਮੱਧ ਪ੍ਰਦੇਸ਼ ਦੇ ਛੱਤਰਪੁਰ ਜ਼ਿਲੇ ‘ਚ ਇੰਟਰਸਿਟੀ ਐਕਸਪ੍ਰੈੱਸ ‘ਚ ਅਚਾਨਕ ਅੱਗ ਲੱਗਣ ਨਾਲ ਹੜਕੰਪ ਮਚ ਗਿਆ। ੱਦੱਸਿਆ ਜਾ ਰਿਹਾ ਹੈ ਕਿ ਅੱਗ ਦੇ ਡਰ ਨਾਲ ਚਲਦੀ ਟ੍ਰੇਨ ਚੋਂ ਯਾਤਰੀਆਂ ਨੇ ਛਾਲਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਘਟਨਾ ਛੱਤਰਪੁਰ ਦੇ ਹਰਪਾਲਪੁਰ ਸਟੇਸ਼ਨ ਨਜ਼ਦੀਕ ਦੀ ਹੈ। ਖਜ਼ੂਰਾਹੋ ਤੋਂ ਉਦੈਪੁਰ ਵੱਲ ਨੂੰ …

Read More »

ਰਾਹੁਲ ਗਾਂਧੀ ਨੇ ਕਰਨਾਟਕ ‘ਚ ਗੁਰਦੁਆਰਾ ਸ੍ਰੀ ਨਾਨਕ ਝੀਰਾ ਸਾਹਿਬ ਵਿਖੇ ਮੱਥਾ ਟੇਕਿਆ

ਰਾਹੁਲ ਗਾਂਧੀ ਨੇ ਕਰਨਾਟਕ ‘ਚ ਗੁਰਦੁਆਰਾ ਸ੍ਰੀ ਨਾਨਕ ਝੀਰਾ ਸਾਹਿਬ ਵਿਖੇ ਮੱਥਾ ਟੇਕਿਆ

ਬਿਦਾਰ – ਕਾਂਗਰਸ ਦੇ ਕੌਮੀ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਨੇ ਅੱਜ ਕਰਨਟਾਕ ਵਿਚ ਬਿਦਾਰ ਵਿਖੇ ਗੁਰਦੁਆਰਾ ਸ੍ਰੀ ਨਾਨਕ ਝੀਰਾ ਸਾਹਿਬ ਵਿਖੇ ਮੱਥਾ ਟੇਕਿਆ| ਦੱਸਣਯੋਗ ਹੈ ਕਿ ਕਰਨਾਟਕ ਵਿਧਾਨ ਸਭਾ ਚੋਣਾਂ ਦੇ ਮੱਦੇਨਜਰ ਸ੍ਰੀ ਰਾਹੁਲ ਗਾਂਧੀ ਸੂਬੇ ਵਿਚ ਅੱਜ ਬੀਦਰ ਵਿਖੇ ਰੈਲੀ ਕਰਨਗੇ| ਉਸ ਤੋਂ ਮਗਰੋਂ ਉਹ ਕਲਗੀ, ਹੁਬਲੀ ਸਮੇਤ ਹੋਰ …

Read More »