Home / Punjabi News (page 643)

Punjabi News

Punjabi News

ਰਾਹੁਲ ਗਾਂਧੀ ਨੇ ਸ਼ਾਹੀ ਅਤੇ ਨਾਈਕ ਦੇ ਦਿਹਾਂਤ ‘ਤੇ ਕੀਤਾ ਅਫਸੋਸ ਪ੍ਰਗਟ

ਰਾਹੁਲ ਗਾਂਧੀ ਨੇ ਸ਼ਾਹੀ ਅਤੇ ਨਾਈਕ ਦੇ ਦਿਹਾਂਤ ‘ਤੇ ਕੀਤਾ ਅਫਸੋਸ ਪ੍ਰਗਟ

ਨਵੀਂ ਦਿੱਲੀ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਆਜ਼ਾਦੀ ਘੁਲਾਟੀਏ ਅਤੇ ਸਾਬਕਾ ਕੇਂਦਰੀ ਮੰਤਰੀ ਐੱਲ.ਪੀ. ਸ਼ਾਹੀ ਅਤੇ ਗੋਆ ਕਾਂਗਰਸ ਦੇ ਸਾਬਕਾ ਪ੍ਰਧਾਨ ਸ਼ਾਤਾਰਾਮ ਨਾਈਕ ਦੇ ਦਿਹਾਂਤ ‘ਤੇ ਅਫਸੋਸ ਪ੍ਰਗਟ ਕੀਤਾ ਹੈ। ਸ਼੍ਰੀ ਗਾਂਧੀ ਨੇ ਟਵੀਟ ਕਰਕੇ ਕਿਹਾ,”ਕਾਂਗਰਸ ਕਾਰਜਕਰਨੀ ਦੇ ਮੈਂਬਰ ਅਤੇ ਆਜ਼ਾਦੀ ਘੁਲਾਟੀਏ ਰਹੇ ਸ਼੍ਰੀ ਐੈੱਲ.ਪੀ. ਸ਼ਾਹੀ ਦੀ ਘਾਟ ਨੂੰ ਹਮੇਸ਼ਾ …

Read More »

ਮਾਓਵਾਦੀਆਂ ਨੇ ਬਣਾਈ ਸੀ ਪੀ. ਐੱਮ. ਮੋਦੀ ਨੂੰ ‘ਰਾਜੀਵ ਗਾਂਧੀ’ ਦੀ ਤਰ੍ਹਾਂ ਮਾਰਨ ਦੀ ਯੋਜਨਾ

ਮਾਓਵਾਦੀਆਂ ਨੇ ਬਣਾਈ ਸੀ ਪੀ. ਐੱਮ. ਮੋਦੀ ਨੂੰ ‘ਰਾਜੀਵ ਗਾਂਧੀ’ ਦੀ ਤਰ੍ਹਾਂ ਮਾਰਨ ਦੀ ਯੋਜਨਾ

ਨਵੀਂ ਦਿੱਲੀ— ਭੀਮਾ ਕੋਰੇਗਾਓਂ ‘ਚ ਜਨਵਰੀ ‘ਚ ਹੋਈ ਹਿੰਸਾ ‘ਚ ਪੰਜ ਲੋਕਾਂ ਦੀ ਗ੍ਰਿਫਤਾਰੀ ਤੋਂ ਬਾਅਦ ਹੈਰਾਨ ਕਰਨ ਵਾਲੀ ਜਾਣਕਾਰੀ ਸਾਹਮਣੇ ਆਈ ਹੈ। ਪੁਣੇ ਪੁਲਸ ਨੇ ਸ਼ੁੱਕਰਵਾਰ ਨੂੰ ਅਦਾਲਤ ਨੂੰ ਦੱਸਿਆ ਕਿ ਪਾਬੰਦੀਸ਼ੁਦਾ ਭਾਰਤੀ ਕੰਮਿਊਨਿਟੀ ਪਾਰਟੀ (ਮਾਓਵਾਦੀ) ਨਾਲ ”ਸੰਬੰਧ” ਦੇ ਦੋਸ਼ ‘ਚ ਗ੍ਰਿਫਤਾਰ ਪੰਜ ਵਿਅਕਤੀਆਂ ਚੋਂ ਇਕ ਦੇ ਘਰ ‘ਚ …

Read More »

ਸਿਹਤ ਮੰਤਰੀ ਵੱਲੋਂ ਪੰਜਾਬ ਕੌਰਨੀਅਲ ਅੰਨਾਪਣ ਮੁਕਤ ਰਾਜ ਘੋਸ਼ਿਤ

ਸਿਹਤ ਮੰਤਰੀ ਵੱਲੋਂ ਪੰਜਾਬ ਕੌਰਨੀਅਲ ਅੰਨਾਪਣ ਮੁਕਤ ਰਾਜ ਘੋਸ਼ਿਤ

ਕੋਰਨੀਅਲ ਅੰਨਾਪਣ ਦੇ ਬੈਕਲਾਗ ਨੂੰ ਨਿਸ਼ਚਿਤ ਸਮੇਂ ਵਿੱਚ ਮੁਕੰਮਲ ਕੀਤਾ : ਬ੍ਰਹਮ ਮਹਿੰਦਰਾ ਚੰਡੀਗੜ : ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਨੇ ਕੌਰਨੀਅਲ ਅੰਨਾਪਣ ਦੇ ਬੈਕਲਾਗ ਨੂੰ ਖਤਮ ਕਰਕੇ ਸੂਬੇ ਨੂੰ ਕੌਰਨੀਅਲ ਅੰਨਾਪਣ ਮੁਕਤ ਰਾਜ ਕਰ ਦਿੱਤਾ ਹੈ। ਇਥੇ ਜਾਰੀ ਇੱਕ ਪ੍ਰੈਸ ਬਿਆਨ ਰਾਹੀਂ ਮੰਤਰੀ ਨੇ ਆਪਣੀ ਸੰਤੁਸ਼ਟੀ ਜਾਹਿਰ ਕਰਦੇ …

Read More »

ਖਿਡਾਰੀਆਂ ਨੂੰ ਮਾਲਾਮਾਲ ਬਣਾਉਣ ਵਾਲੀ ਹਰਿਆਣਾ ਸਰਕਾਰ ਨੇ ਮੰਗਿਆ ਕਮਾਈ ‘ਚੋਂ ਤੀਜਾ ਹਿੱਸਾ

ਖਿਡਾਰੀਆਂ ਨੂੰ ਮਾਲਾਮਾਲ ਬਣਾਉਣ ਵਾਲੀ ਹਰਿਆਣਾ ਸਰਕਾਰ ਨੇ ਮੰਗਿਆ ਕਮਾਈ ‘ਚੋਂ ਤੀਜਾ ਹਿੱਸਾ

ਚੰਡੀਗੜ੍ਹ— ਆਪਣੇ ਸੂਬੇ ਲਈ ਵੱਡੀਆਂ ਪ੍ਰਾਪਤੀਆਂ ਕਰਨ ਵਾਲੇ ਖਿਡਾਰੀਆਂ ਨੂੰ ਚੰਗੇ ਸਨਮਾਨ ਦੇਣ ਵਾਲੀ ਹਰਿਆਣਾ ਸਰਕਾਰ ਨੇ ਹੁਣ ਖਿਡਾਰੀਆਂ ਦੀ ਕਮਾਈ ‘ਤੇ ਹੀ ਅੱਖ ਰੱਖ ਲਈ ਹੈ। ਮਨੋਹਰ ਲਾਲ ਖੱਟਰ ਸਰਕਾਰ ਨੇ ਖਿਡਾਰੀਆਂ ਦੀ ਕਮਾਈ ਦੇ ਤੀਜੇ ਹਿੱਸੇ ‘ਤੇ ਕੁਹਾੜਾ ਮਾਰ ਕੇ ਆਪਣਾ ਹਿੱਸਾ ਖ਼ਜ਼ਾਨੇ ਵਿੱਚ ਜਮ੍ਹਾ ਕਰਵਾਉਣ ਦੇ ਹੁਕਮ …

Read More »

ਜਬਲਪੁਰ ‘ਚ ਹਾਰਦਿਕ ਪਟੇਲ ਦੀ ਗੱਡੀ ‘ਤੇ ਹੋਇਆ ਪੱਥਰਾਅ

ਜਬਲਪੁਰ ‘ਚ ਹਾਰਦਿਕ ਪਟੇਲ ਦੀ ਗੱਡੀ ‘ਤੇ ਹੋਇਆ ਪੱਥਰਾਅ

ਜਬਲਪੁਰ— ਗੁਜਰਾਤ ਦੇ ਪਾਟੀਦਾਰ ਨੇਤਾ ਹਾਰਦਿਕ ਪਟੇਲ ਪਨਾਗਰ ‘ਚ ਆਯੋਜਿਤ ਸਭਾ ‘ਚ ਸ਼ਾਮਲ ਹੋਣ ਜਾ ਰਹੇ ਸਨ। ਇਸ ਦੌਰਾਨ ਆਗਾ ਚੌਕ ‘ਤੇ ਉਨ੍ਹਾਂ ਦੀ ਗੱਡੀ ‘ਤੇ ਅੰਡੇ ਸੁੱਟੇ ਗਏ। ਜਾਣਕਾਰੀ ਮੁਤਾਬਕ ਬਾਈਕ ਸਵਾਰ ਦੋ ਵਿਅਕਤੀ ਰਸਤੇ ‘ਚ ਆਏ ਅਤੇ ਕਾਰ ‘ਚ ਜਿਸ ਪਾਸੇ ਹਾਰਦਿਕ ਬੈਠੇ ਸਨ, ਉਸ ਵੱਲ ਅੰਡੇ ਸੁੱਟਣ …

Read More »

ਭਾਜਪਾ ਪ੍ਰਧਾਨ ਅਮਿਤ ਸ਼ਾਹ ਚੰਡੀਗੜ੍ਹ ਪਹੁੰਚੇ

ਭਾਜਪਾ ਪ੍ਰਧਾਨ ਅਮਿਤ ਸ਼ਾਹ ਚੰਡੀਗੜ੍ਹ ਪਹੁੰਚੇ

ਪ੍ਰਕਾਸ਼ ਸਿੰਘ ਬਾਦਲ ਨਾਲ ਕੀਤੀ ਮੁਲਾਕਾਤ ਚੰਡੀਗੜ੍ਹ – ਭਾਜਪਾ ਦੇ ਕੌਮੀ ਪ੍ਰਧਾਨ ਸ੍ਰੀ ਅਮਿਤ ਸ਼ਾਹ ਅੱਜ ਚੰਡੀਗੜ ਪਹੁੰਚੇ। ਇਸ ਦੌਰਾਨ ਹਵਾਈ ਅੱਡੇ ਉਤੇ ਭਾਜਪਾ ਵਰਕਰਾਂ ਵਲੋਂ ਉਹਨਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਅਮਿਤ ਸ਼ਾਹ ਨੇ ਚੰਡੀਗੜ ਵਿਖੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ। …

Read More »

ਸੰਘ ਮੁੱਖ ਦਫ਼ਤਰ ‘ਚ 4 ਘੰਟੇ ਰਹਿਣਗੇ ਪ੍ਰਣਬ ਮੁਖਰਜੀ, ਮੋਹਨ ਭਾਗਵਤ ਨਾਲ ਕਰ ਸਕਦੇ ਡਿਨਰ

ਸੰਘ ਮੁੱਖ ਦਫ਼ਤਰ ‘ਚ 4 ਘੰਟੇ ਰਹਿਣਗੇ ਪ੍ਰਣਬ ਮੁਖਰਜੀ, ਮੋਹਨ ਭਾਗਵਤ ਨਾਲ ਕਰ ਸਕਦੇ ਡਿਨਰ

ਨਾਗਪੁਰ— ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਵੀਰਵਾਰ ਸ਼ਾਮ ਨੂੰ ਰਾਸ਼ਟਰੀ ਸਵੈ-ਸੇਵਕ ਸੰਘ ਪ੍ਰੋਗਰਾਮ ਨੂੰ ਸੰਬੋਧਿਤ ਕਰਨਗੇ। ਇਸ ਤੋਂ ਪਹਿਲਾਂ ਕਾਂਗਰਸ ਸਮੇਤ ਦੇਸ਼ ਦੇ ਰਾਜਨੀਤਿਕ ਗਲੀਆਰਿਆ ‘ਚ ਇਸ ਗੱਲ ਨੂੰ ਲੈ ਕੇ ਚਰਚਾ ਤੇਜ ਹੈ ਕਿ ਆਖਿਰ ਉਹ ਕੀ ਬੋਲਣਗੇ। ਨਾਗਪੁਰ ਸਥਿਤ ਸੰਘ ਮੁੱਖ ਦਫ਼ਤਰ ‘ਚ ਆਰ.ਐੱਸ.ਐੈੱਸ. ‘ਚ ਤੀਜੇ ਸਾਲ ਸਿਖਲਾਈ ਲੈਣ …

Read More »

ਪੰਚਕੂਲਾ ਹਿੰਸਾ ਮਾਮਲਾ : ਅਦਾਲਤ ਨੇ ਹਨੀਪ੍ਰੀਤ ਨੂੰ ਦਿੱਤਾ ਝਟਕਾ

ਪੰਚਕੂਲਾ ਹਿੰਸਾ ਮਾਮਲਾ : ਅਦਾਲਤ ਨੇ ਹਨੀਪ੍ਰੀਤ ਨੂੰ ਦਿੱਤਾ ਝਟਕਾ

ਚੰਡੀਗੜ — ਡੇਰਾ ਮੁੱਖੀ ਗੁਰਮੀਤ ਰਾਮ ਰਹੀਮ ਦੀ ਸਭ ਤੋ ਵੱਡੀ ਰਾਜਦਾਰ ਹਨੀਪ੍ਰੀਤ ਨੂੰ ਪੰਚਕੂਲਾ ਸੈਸ਼ਨ ਕੋਰਟ ਤੋਂ ਵੱਡਾ ਝਟਕਾ ਮਿਲਿਆ ਹੈ। ਕੋਰਟ ਨੇ ਹਨੀਪ੍ਰੀਤ ਦੀ ਜ਼ਮਾਨਤ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਹਨੀਪ੍ਰੀਤ ਨੇ ਸੈਸ਼ਨ ਕੋਰਟ ‘ਚ ਜ਼ਮਾਨਤ ਪਟੀਸ਼ਨ ਦਰਜ ਕਰਵਾਈ ਸੀ। ਜਿਸ ‘ਤੇ ਬੀਤੇ ਮੰਗਲਵਾਰ ਨੂੰ ਸੁਣਵਾਈ ਹੋਈ …

Read More »

ਵਾਰਾਨਸੀ : ਫਿਰ ਟਲਿਆ ਹਾਦਸਾ, ਸਾਮਨੇਘਾਟ ਪੁਲ ਦਾ ਓਵਰਹੈੱਡ ਬੈਰੀਅਰ ਡਿੱਗਿਆ

ਵਾਰਾਨਸੀ : ਫਿਰ ਟਲਿਆ ਹਾਦਸਾ, ਸਾਮਨੇਘਾਟ ਪੁਲ ਦਾ ਓਵਰਹੈੱਡ ਬੈਰੀਅਰ ਡਿੱਗਿਆ

ਵਾਰਾਨਸੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਲਕੇ ਵਾਰਾਨਸੀ ‘ਚ ਮੰਗਲਵਾਰ ਨੂੰ ਇਕ ਵਾਰ ਫਿਰ ਹਾਦਸਾ ਹੋਣ ਨਾਲ ਟਲ ਗਿਆ। ਗੰਗਾ ‘ਤੇ ਬਣੇ ਸਾਮਨੇਘਾਟ ਪੁਲ ਦਾ ਓਵਰਹੈੱਡ ਬੈਰੀਅਰ (ਲੋਹੇ ਦਾ ਵਜਨੀ ਗਾਰਡਰ) ਟੁੱਟ ਕੇ ਹੇਠਾਂ ਡਿੱਗ ਪਿਆ। ਚੰਗੀ ਕਿਸਮਤ ਨਾਲ ਰਾਹਗੀਰ ਜਾਂ ਵਾਹਨ ਇਸ ਦੀ ਲਪੇਟ ‘ਚ ਨਹੀਂ ਆਏ, ਨਹੀਂ ਤਾਂ …

Read More »

ਪੰਜਾਬ ’ਚ ਕਿਸਾਨ ਅੰਦੋਲਨ ਹੋਇਆ ਸਮਾਪਤ

ਪੰਜਾਬ ’ਚ ਕਿਸਾਨ ਅੰਦੋਲਨ ਹੋਇਆ ਸਮਾਪਤ

ਚੰਡੀਗੜ੍ਹ – ਪਿਛਲੇ ਦਿਨਾਂ ਤੋਂ ਜਾਰੀ ਕਿਸਾਨਾਂ ਦਾ ਅੰਦੋਲਨ ਅੱਜ ਅਧਿਕਾਰਤ ਤੌਰ ’ਤੇ ਸਮਾਪਤ ਹੋ ਗਿਆ। ਇਸ ਦੇ ਨਾਲ ਹੀ ਸੂਬੇ ਵਿਚ ਦੁੱਧ ਤੇ ਸਬਜ਼ੀਆਂ ਦੀ ਸਪਲਾਈ ਮੁੜ ਤੋਂ ਸ਼ੁਰੂ ਹੋ ਚੁੱਕੀ ਹੈ। ਹਾਲਾਂਕਿ ਦੇਸ਼ ਭਰ ਵਿਚ ਇਹ ਅੰਦੋਲਨ 10 ਜੂਨ ਤਕ ਜਾਰੀ ਰਹੇਗਾ। ਇਸ ਦੌਰਾਨ ਪਿਛਲੇ ਦਿਨੀਂ ਮੱਧ ਪ੍ਰਦੇਸ਼ …

Read More »