Home / Punjabi News (page 325)

Punjabi News

Punjabi News

ਕਿਸਾਨ ਅੰਦੋਲਨ ਦੇ ਹੱਕ ‘ਚ ਕੇਜਰੀਵਾਲ ਦਾ ਐਲਾਨ, ਕਿਸਾਨ ਲੀਡਰਾਂ ਦੇ ਨਾਲ ਮਿਲ ਕੇ ਕਰਨਗੇ ਇਹ ਕੰਮ

ਕਿਸਾਨ ਅੰਦੋਲਨ ਦੇ ਹੱਕ ‘ਚ ਕੇਜਰੀਵਾਲ ਦਾ ਐਲਾਨ, ਕਿਸਾਨ ਲੀਡਰਾਂ ਦੇ ਨਾਲ ਮਿਲ ਕੇ ਕਰਨਗੇ ਇਹ ਕੰਮ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਹੈ ਕਿ ਉਹ ਕੱਲ੍ਹ ਇੱਕ ਦਿਨ ਲਈ ਵਰਤ ਰੱਖਣਗੇ। ਇਸ ਦੇ ਨਾਲ ਹੀ ਉਨ੍ਹਾਂ ਪਾਰਟੀ ਵਰਕਰਾਂ ਅਤੇ ਸਮਰਥਕਾਂ ਨੂੰ ਵੀ ਵਰਤ ਰੱਖਣ ਦੀ ਅਪੀਲ ਕੀਤੀ ਹੈ। ਕੱਲ੍ਹ ਅੰਦੋਲਨ ‘ਚ ਸ਼ਾਮਲ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਆਗੂ ਵੀ ਵਰਤ ਰੱਖਣਗੇ। ਨਵੀਂ ਦਿੱਲੀ: ਦਿੱਲੀ …

Read More »

ਕਿਸਾਨ ਅੰਦੋਲਨ ਵਿੱਚ ਇਕ ਹੋਰ ਕਿਸਾਨ ਦੀ ਮੌਤ

ਕਿਸਾਨ ਅੰਦੋਲਨ ਵਿੱਚ ਇਕ ਹੋਰ ਕਿਸਾਨ ਦੀ ਮੌਤ

ਕਿਸਾਨ ਅੰਦੋਲਨ ਵਿੱਚ ਇਕ ਹੋਰ ਕਿਸਾਨ ਦੀ ਮੌਤ ਸਿੰਧੂ ਬਾਰਡਰ ਤੇ ਅੰਦੋਲਨ ਵਿੱਚ ਡਟਿਆ ਹੋਇਆ ਸੀ ਕਿਸਾਨ ਜਿਲ੍ਹਾ ਲੁਧਿਆਣੇ ਦੇ ਪਿੰਡ ਬੱਦੋਵਾਲ ਦਾ ਸੀ ਰਹਿਣ ਵਾਲਾ ਦਿੱਲੀ- ਸਿੰਧੂ ਬਾਰਡਰ ਤੇ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਇਕ ਹੋਰ ਕਿਸਾਨ ਭਾਗ ਸਿੰਘ ਸ਼ਹੀਦ ਹੋ ਗਿਆ। ਮ੍ਰਿਤਕ ਭਾਗ ਸਿੰਘ ਜਿਸ ਦੀ ਉਮਰ 75 …

Read More »

ਦੂਜੇ ਸੀਰੋ ਸਰਵੇ ਦੌਰਾਨ ਪੰਜਾਬ ਵਿੱਚ 24.19 ਫੀਸਦੀ ਵਸੋਂ ਪਾਜ਼ੇਟਿਵ ਪਾਈ ਗਈ, 96 ਫੀਸਦੀ ਲੱਛਣ ਰਹਿਤ ਮਿਲੇ

ਦੂਜੇ ਸੀਰੋ ਸਰਵੇ ਦੌਰਾਨ ਪੰਜਾਬ ਵਿੱਚ 24.19 ਫੀਸਦੀ ਵਸੋਂ ਪਾਜ਼ੇਟਿਵ ਪਾਈ ਗਈ, 96 ਫੀਸਦੀ ਲੱਛਣ ਰਹਿਤ ਮਿਲੇ

ਦੂਜੇ ਸੀਰੋ ਸਰਵੇ ਦੌਰਾਨ ਪੰਜਾਬ ਵਿੱਚ 24.19 ਫੀਸਦੀ ਵਸੋਂ ਪਾਜ਼ੇਟਿਵ ਪਾਈ ਗਈ, 96 ਫੀਸਦੀ ਲੱਛਣ ਰਹਿਤ ਮਿਲੇ ਚੰਡੀਗੜ੍ਹ -ਸੂਬੇ ਦੇ 12 ਜ਼ਿਲ੍ਹਿਆਂ ਵਿੱਚ ਕਰਵਾਏ ਗਏ ਦੂਜੇ ਸੀਰੋ ਸਰਵੇ ਮੁਤਾਬਕ ਪੰਜਾਬ ਦੀ ਕੁੱਲ ਆਬਾਦੀ ਵਿੱਚੋਂ 24.19 ਫੀਸਦੀ ਵਸੋਂ ਕਰੋਨਾ ਪਾਜ਼ੇਟਿਵ ਹੋ ਚੁੱਕੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ …

Read More »

ਖੇਤੀਬਾੜੀ ਮੰਤਰੀ ਦਾ ਮੁੜ ਦਾਅਵਾ, ਕਾਨੂੰਨ ਕਿਸਾਨਾਂ ਦੇ ਹਿੱਤ ‘ਚ, ਸੋਧ ਕਰਨ ਲਈ ਤਿਆਰ

ਖੇਤੀਬਾੜੀ ਮੰਤਰੀ ਦਾ ਮੁੜ ਦਾਅਵਾ, ਕਾਨੂੰਨ ਕਿਸਾਨਾਂ ਦੇ ਹਿੱਤ ‘ਚ, ਸੋਧ ਕਰਨ ਲਈ ਤਿਆਰ

ਕਿਸਾਨਾਂ ਵਲੋਂ ਅੰਦੋਲਨ ਨੂੰ ਹੋਰ ਤੇਜ਼ ਕਰਨ ਦੀ ਚੇਤਾਵਨੀ ਦੇਣ ਤੋਂ ਬਾਅਦ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਉਹ MSP ‘ਤੇ ਲਿਖਤੀ ਭਰੋਸਾ ਦੇਣ ਲਈ ਤਿਆਰ ਹਨ। ਨਵੀਂ ਦਿੱਲੀ: ਨਵੇਂ ਖੇਤੀਬਾੜੀ ਕਾਨੂੰਨਾਂ ਖਿਲਾਫ ਦਿੱਲੀ ਦੀ ਸਰਹੱਦ ‘ਤੇ ਕਿਸਾਨ ਅੰਦੋਲਨ ਲਗਾਤਾਰ 15ਵੇਂ ਦਿਨ ਵੀ ਜਾਰੀ ਹੈ। ਕਿਸਾਨ ਨੇਤਾਵਾਂ ਨੇ …

Read More »

ਦੇਸ਼ ਵਿੱਚ ਤੇਜ਼ੀ ਨਾਲ ਥੱਲੇ ਜਾ ਰਹੇ ਕੋਰੋਨਾ ਵਾਇਰਸ ਦੇ ਗ੍ਰਾਫ ਨੇ ਦਿੱਤੀ ਰਾਹਤ

ਦੇਸ਼ ਵਿੱਚ ਤੇਜ਼ੀ ਨਾਲ ਥੱਲੇ ਜਾ ਰਹੇ ਕੋਰੋਨਾ ਵਾਇਰਸ ਦੇ ਗ੍ਰਾਫ ਨੇ ਦਿੱਤੀ ਰਾਹਤ

ਦੇਸ਼ ਵਿੱਚ ਤੇਜ਼ੀ ਨਾਲ ਥੱਲੇ ਜਾ ਰਹੇ ਕੋਰੋਨਾ ਵਾਇਰਸ ਦੇ ਗ੍ਰਾਫ ਨੇ ਦਿੱਤੀ ਰਾਹਤ24 ਘੰਟਿਆਂ ਵਿੱਚ ਆਏ 31,521 ਨਵੇਂ ਕੇਸ, 412 ਦੀ ਮੌਤ ਨਵੀਂ ਦਿੱਲੀ- ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਰਫਤਾਰ ਹੁਣ ਘੱਟ ਹੋਣ ਲੱਗੀ ਹੈ। ਤੇਜ਼ੀ ਨਾਲ ਥੱਲੇ ਜਾ ਰਹੇ ਕੋਰੋਨਾ ਦੇ ਗ੍ਰਾਫ ਨੇ ਰਾਹਤ ਜ਼ਰੂਰ ਦਿੱਤੀ ਹੈ ਪਰ …

Read More »

ਭਾਰਤ ਨੂੰ ਵੱਡੀ ਰਾਹਤ, ਅਗਲੇ ਹਫਤਿਆਂ ‘ਚ ਕੋਰੋਨਾ ਵੈਕਸੀਨ ਦੀ ਵਰਤੀ ਲਈ ਮਿਲ ਸਕਦੀ ਮਨਜ਼ੂਰੀ

ਭਾਰਤ ਨੂੰ ਵੱਡੀ ਰਾਹਤ, ਅਗਲੇ ਹਫਤਿਆਂ ‘ਚ ਕੋਰੋਨਾ ਵੈਕਸੀਨ ਦੀ ਵਰਤੀ ਲਈ ਮਿਲ ਸਕਦੀ ਮਨਜ਼ੂਰੀ

ਬ੍ਰਿਟੇਨ ਅਤੇ ਰੂਸ ‘ਚ ਕੋਰੋਨਾ ਵੈਕਸੀਨ ਦੀ ਵਰਤੋਂ ਲਈ ਐਮਰਜੈਂਸੀ ਆਗਿਆ ਦੇਣ ਤੋਂ ਬਾਅਦ ਵਿਸ਼ਵ ਭਰ ਦੇ ਦੇਸ਼ਾਂ ‘ਚ ਜ਼ਬਰਦਸਤ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਵੈਕਸੀਨ ਬਾਰੇ ਭਾਰਤ ਦੇ ਲੋਕਾਂ ਲਈ ਸਭ ਤੋਂ ਵੱਡੀ ਰਾਹਤ ਇਹ ਹੈ ਕਿ ਅਗਲੇ ਕੁਝ ਦਿਨਾਂ ਵਿੱਚ ਇਥੇ ਕੁਝ ਕੋਰੋਨਾ ਵੈਕਸੀਨ ਦੀ ਵਰਤੋਂ ਲਈ ਐਮਰਜੈਂਸੀ …

Read More »

ਖੇਤੀ ਕਾਨੂੰਨਾਂ ਨੇ ਕੇਂਦਰ ਨੂੰ ਪਾਇਆ ਵਖ਼ਤ, ਹੁਣ ਅਮਿਤ ਸ਼ਾਹ ਕਰ ਰਹੇ ਕਿਸਾਨਾਂ ਨਾਲ ਮੀਟਿੰਗ

ਖੇਤੀ ਕਾਨੂੰਨਾਂ ਨੇ ਕੇਂਦਰ ਨੂੰ ਪਾਇਆ ਵਖ਼ਤ, ਹੁਣ ਅਮਿਤ ਸ਼ਾਹ ਕਰ ਰਹੇ ਕਿਸਾਨਾਂ ਨਾਲ ਮੀਟਿੰਗ

9 ਦਸੰਬਰ ਨੂੰ ਕੇਂਦਰ ਸਰਕਾਰ ਤੇ ਕਿਸਾਨਾਂ ਵਿਚਾਲੇ ਛੇਵੇਂ ਦੌਰ ਦੀ ਮੀਟਿੰਗ ਤੋਂ ਪਹਿਲਾਂ ਅਮਿਤ ਸ਼ਾਹ ਕਿਸਾਨ ਲੀਡਰਾਂ ਨਾਲ ਗੱਲ ਕਰ ਰਹੇ ਹਨ। ਨਵੀਂ ਦਿੱਲੀ: ਗ੍ਰਹਿ ਮੰਤਰੀ ਅਮਿਤ ਸ਼ਾਹ ਕਿਸਾਨਾਂ ਦੇ ਨਾਲ ਮੀਟਿੰਗ ਲਈ ਦਿੱਲੀ ਦੇ ICAR ਪਹੁੰਚ ਗਏ ਹਨ। ਕੱਲ੍ਹ ਛੇਵੇਂ ਦੌਰ ਦੀ ਮੀਟਿੰਗ ਤੋਂ ਪਹਿਲਾਂ ਸ਼ਾਹ 15 ਕਿਸਾਨ …

Read More »

BHARAT BANDH: ਕਿਸਾਨਾਂ ਵੱਲੋਂ ਅੱਜ ਭਾਰਤ ਬੰਦ, ਆਮ ਲੋਕਾਂ ਨੂੰ ਕੀਤੀ ਇਹ ਅਪੀਲ

BHARAT BANDH: ਕਿਸਾਨਾਂ ਵੱਲੋਂ ਅੱਜ ਭਾਰਤ ਬੰਦ, ਆਮ ਲੋਕਾਂ ਨੂੰ ਕੀਤੀ ਇਹ ਅਪੀਲ

Bharat Band: ਕਿਸਾਨ ਲੀਡਰਾਂ ਨੇ ਕਿਹਾ ਕਿ ਕਿਸੇ ਨੂੰ ਵੀ ਬੰਦ ‘ਚ ਸ਼ਾਮਲ ਹੋਣ ਲਈ ਮਜਬੂਰ ਨਹੀਂ ਕੀਤਾ ਜਾਵੇਗਾ। Image courtesy Abp Sanjha ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਜਾਰੀ ਖੇਤੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੀਆਂ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਦੇਸ਼ਵਿਆਪੀ ਬੰਦ ਦਾ ਸੱਦਾ ਦਿੱਤਾ ਗਿਆ ਹੈ। ਹਾਲਾਂਕਿ ਕਿਸਾਨ ਲੀਡਰਾਂ ਨੇ …

Read More »

ਖੱਟਰ ਸਰਕਾਰ ਡੇਗਣ ਦੀ ਖਿੱਚੀ ਤਿਆਰੀ! ਕਾਂਗਰਸ ਨੇ ਲਿਖੀ ਰਾਜਪਾਲ ਨੂੰ ਚਿੱਠੀ

ਖੱਟਰ ਸਰਕਾਰ ਡੇਗਣ ਦੀ ਖਿੱਚੀ ਤਿਆਰੀ! ਕਾਂਗਰਸ ਨੇ ਲਿਖੀ ਰਾਜਪਾਲ ਨੂੰ ਚਿੱਠੀ

ਹਰਿਆਣਾ ਦੀ ਖੱਟਰ ਸਰਕਾਰਰ ਕਿਸਾਨ ਅੰਦੋਲਨ ਨੂੰ ਲੈ ਕਿ ਘੇਰਦੀ ਜਾ ਰਹੀ ਹੈ। ਕਾਂਗਰਸ ਹੁਣ ਖੱਟਰ ਸਰਕਾਰ ਨੂੰ ਡੇਗਣ ਲਈ ਬੇਭਰੋਸਗੀ ਦਾ ਮਤਾ ਲਿਆਉਣਾ ਚਾਹੁੰਦੀ ਹੈ। Image courtesy Abp Sanjha ਹਰਿਆਣਾ ਦੀ ਖੱਟਰ ਸਰਕਾਰਰ ਕਿਸਾਨ ਅੰਦੋਲਨ ਨੂੰ ਲੈ ਕਿ ਘੇਰਦੀ ਜਾ ਰਹੀ ਹੈ। ਕਾਂਗਰਸ ਹੁਣ ਖੱਟਰ ਸਰਕਾਰ ਨੂੰ ਡੇਗਣ ਲਈ …

Read More »

ਸਿੰਘੂ ਸਰਹੱਦ ਪੁੱਜੇ ਅਰਵਿੰਦ ਕੇਜਰੀਵਾਲ, ਕਿਹਾ- ਕਿਸਾਨਾਂ ਦਾ ਮੁੱਦਾ ਅਤੇ ਸੰਘਰਸ਼ ਬਿਲਕੁੱਲ ਜਾਇਜ਼

ਸਿੰਘੂ ਸਰਹੱਦ ਪੁੱਜੇ ਅਰਵਿੰਦ ਕੇਜਰੀਵਾਲ, ਕਿਹਾ- ਕਿਸਾਨਾਂ ਦਾ ਮੁੱਦਾ ਅਤੇ ਸੰਘਰਸ਼ ਬਿਲਕੁੱਲ ਜਾਇਜ਼

ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਸਿੰਘੂ ਸਰਹੱਦ ਪੁੱਜੇ, ਜਿੱਥੇ ਕੇਂਦਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿਚ ਹਜ਼ਾਰਾਂ ਕਿਸਾਨ ਬੀਤੇ ਕਈ Image Courtesy :jagbani(punjabkesari) ਦਿਨ ਤੋਂ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਅਰਵਿੰਦ ਕੇਜਰੀਵਾਲ ਨੇ ਇੱਥੇ ਕਿਸਾਨ ਸੰਗਠਨਾਂ ਵੱਲੋਂ 8 ਦਸੰਬਰ ਨੂੰ ਸੱਦੇ ਗਏ ‘ਭਾਰਤ ਬੰਦ’ …

Read More »