Home / Punjabi News (page 620)

Punjabi News

Punjabi News

SGPC ਦੇ ਸਾਬਕਾ ਜਨਰਲ ਸਕੱਤਰ ਸੁਖਦੇਵ ਭੌਰ ਨੂੰ ਭੇਜਿਆ ਗਿਆ ਜੇਲ

SGPC ਦੇ ਸਾਬਕਾ ਜਨਰਲ ਸਕੱਤਰ ਸੁਖਦੇਵ ਭੌਰ ਨੂੰ ਭੇਜਿਆ ਗਿਆ ਜੇਲ

ਨਵਾਂਸ਼ਹਿਰ — ਬਰਗਾੜੀ ਇਨਸਾਫ ਮੋਰਚੇ ਦੌਰਾਨ ਸੰਤ ਰਾਮਾਨੰਦ ਬਾਰੇ ਕਥਿਤ ਤੌਰ ‘ਤੇ ਕੀਤੀ ਗਈ ਗਲਤ ਟਿੱਪਣੀ ਦੇ ਮਾਮਲੇ ‘ਚ ਗ੍ਰਿਫਤਾਰ ਐੱਸ. ਜੀ. ਪੀ. ਸੀ. ਦੇ ਸਾਬਕਾ ਜਨਰਲ ਸਕੱਤਰ ਅਤੇ ਪੰਥਕ ਫਰੰਟ ਕਨਵੀਨਰ ਸੁਖਦੇਵ ਸਿੰਘ ਭੌਰ ਨੂੰ ਅੱਜ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿੱਥੋਂ ਅਦਾਲਤ ਨੇ ਉਨ੍ਹਾਂ ਨਿਆਂਇਕ ਹਿਰਾਸਤ ‘ਚ ਜੇਲ …

Read More »

ਪਾਕਿ ਦੀ ਸ਼ਲਾਘਾ ਕਾਰਨ ਸਿੱਧੂ ‘ਤੇ ਭੜਕੀ ਭਾਜਪਾ

ਪਾਕਿ ਦੀ ਸ਼ਲਾਘਾ ਕਾਰਨ ਸਿੱਧੂ ‘ਤੇ ਭੜਕੀ ਭਾਜਪਾ

ਨਵੀਂ ਦਿੱਲੀ— ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਪੰਜਾਬ ਸਰਕਾਰ ‘ਚ ਮੰਤਰੀ ਅਤੇ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ‘ਤੇ ਅੱਤਵਾਦ ਨੂੰ ਉਤਸ਼ਾਹ ਦੇਣ ਵਾਲੀ ਪਾਕਿਸਤਾਨ ਸਰਕਾਰ ਦੇ ਸਾਹਮਣੇ ਨਤਮਸਤਕ ਹੋਣ ਅਤੇ ਭਾਰਤ ਨੂੰ ਸ਼ਰਮਿੰਦਾ ਕਰਨ ਦਾ ਅੱਜ ਦੋਸ਼ ਲਾਇਆ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੋਂ ਜਵਾਬ ਮੰਗਿਆ ਕਿ ਇਸ ‘ਤੇ ਉਨ੍ਹਾਂ …

Read More »

ਦਿੱਲੀ ਪੁਲਸ ਦੀ ਸਪੈਸ਼ਲ ਸੇਲ ਨੇ ISJK ਦੇ ਅੱਤਵਾਦੀ ਕੀਤੇ ਗ੍ਰਿਫਤਾਰ

ਦਿੱਲੀ ਪੁਲਸ ਦੀ ਸਪੈਸ਼ਲ ਸੇਲ ਨੇ ISJK ਦੇ ਅੱਤਵਾਦੀ ਕੀਤੇ ਗ੍ਰਿਫਤਾਰ

ਨਵੀਂ ਦਿੱਲੀ— ਦਿੱਲੀ ਪੁਲਸ ਨੇ ਅੱਤਵਾਦੀਆਂ ਦੀ ਵੱਡੀ ਸਾਜਿਸ਼ ਨੂੰ ਅੱਜ ਨਾਕਾਮ ਕਰ ਦਿੱਤਾ। ਦਿੱਲੀ ਦੀ ਸਪੈਸ਼ਲ ਸੇਲ ਪੁਲਸ ਨੇ ਅੱਜ ਲਾਲ ਕਿਲੇ ਨੇੜੇ ਇਸਲਾਮਿਕ ਗਰੁੱਪ ਆਫ ਜੰਮੂ ਕਸ਼ਮੀਰ ਦੇ ਦੋ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਅੱਤਵਾਦੀਆਂ ਤੋਂ ਪੁੱਛਗਿਛ ਕਰ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਅੱਤਵਾਦੀ ਦਿੱਲੀ …

Read More »

ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦੀ ਖਬਰ ਦਾ ਐੱਸ. ਜੀ. ਪੀ. ਸੀ. ਵਲੋਂ ਸਵਾਗਤ

ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦੀ ਖਬਰ ਦਾ ਐੱਸ. ਜੀ. ਪੀ. ਸੀ. ਵਲੋਂ ਸਵਾਗਤ

ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਾਕਿਸਤਾਨ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਮੌਕੇ ‘ਤੇ ਕਰਤਾਰਪੁਰ ਸਾਹਿਬ ਕਾਰੀਡੋਰ ਖੋਲ੍ਹਣ ਦੇ ਦਿੱਤੇ ਬਿਆਨ ਦਾ ਸਵਾਗਤ ਕੀਤਾ ਹੈ। ਐੱਸ. ਜੀ. ਪੀ. ਸੀ. ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਜੇਕਰ ਕਰਤਾਰਪੁਰ ਕਾਰੀਡੋਰ ਖੁੱਲ੍ਹ ਜਾਂਦਾ ਹੈ …

Read More »

ਫੇਸਬੁੱਕ ਪੋਸਟ ਨੂੰ ਲੈ ਕੇ ਭਾਜਪਾ ਨੇਤਾ ਗ੍ਰਿਫਤਾਰ

ਫੇਸਬੁੱਕ ਪੋਸਟ ਨੂੰ ਲੈ ਕੇ ਭਾਜਪਾ ਨੇਤਾ ਗ੍ਰਿਫਤਾਰ

ਨਵੀਂ ਦਿੱਲੀ—ਸ਼੍ਰੀਗੰਗਾਨਗਰ ਜ਼ਿਲੇ ਦੇ ਰਾਜਮਾਰਗ ‘ਤੇ 31 ਕਿਲੋਮੀਟਰ ਦੂਰ ਸਾਧੂਲਸ਼ਹਿਰ ‘ਚ ਪੁਲਸ ਨੇ ਵੀਰਵਾਰ ਨੂੰ ਭਾਜਪਾ ਨੇਤਾ ਅਤੇ ਸਾਬਕਾ ਪਰਿਸ਼ਦ ਗੁਰਪ੍ਰੀਤ ਸਿੰਘ ਬੁੱਟਰ ਨੂੰ ਫੇਸਬੁੱਕ ਪੋਸਟ ਦੇ ਸੰਬੰਧ ‘ਚ ਗ੍ਰਿਫਤਾਰ ਕੀਤਾ ਹੈ। ਮਾਮਲੇ ‘ਚ ਇਹ 6ਵੀਂ ਗ੍ਰਿਫਤਾਰੀ ਹੈ। ਬੁੱਟਰ ਨੂੰ ਮਾਮਲੇ ਦਾ ਮੁਖ ਦੋਸ਼ੀ ਮੰਨਿਆ ਗਿਆ ਹੈ। ਐਸ.ਐਚ.ਓ.ਬਲਰਾਜ ਸਿੰਘ ਮਾਨ …

Read More »

ਮੋਦੀ ਦੀ ਭੈਣ ਦੇ ਘਰ ਇਨਕਮ ਟੈਕਸ ਵਿਭਾਗ ਵਲੋਂ ਕੀਤੀ ਗਈ ਛਾਪੇਮਾਰੀ

ਮੋਦੀ ਦੀ ਭੈਣ ਦੇ ਘਰ ਇਨਕਮ ਟੈਕਸ ਵਿਭਾਗ ਵਲੋਂ ਕੀਤੀ ਗਈ ਛਾਪੇਮਾਰੀ

ਪਟਨਾ – ਬਿਹਾਰ ਦੇ ਉਪ-ਮੁੱਖ ਮੰਤਰੀ ਸੁਸ਼ੀਲ ਮੋਦੀ ਦੀ ਮੂੰਹਬੋਲੀ ਭੈਣ ਰੇਖਾ ਮੋਦੀ ਦੇ ਘਰ ‘ਚ ਵੀਰਵਾਰ ਨੂੰ ਇਨਕਮ ਟੈਕਸ ਵਿਭਾਗ ਵਲੋਂ ਛਾਪੇਮਾਰੀ ਕੀਤੀ ਗਈ। ਇਨਕਮ ਟੈਕਸ ਵਿਭਾਗ ਦੇ ਅਧਿਕਾਰੀ ਤਿੰਨ ਗੱਡੀਆਂ ਵਿਚ ਰੇਖਾ ਮੋਦੀ ਦੇ ਘਰ ਪਹੁੰਚੇ। ਜ਼ਿਕਰਯੋਗ ਹੈ ਕਿ ਰੇਖਾ ਮੋਦੀ ਦਾ ਨਾਂ ਬਿਹਾਰ ਦੇ ਪ੍ਰਸਿੱਧ ਸਿਰਜਨ ਘੁਟਾਲੇ …

Read More »

ਬੇਅਦਬੀ ਮਾਮਲਾ : ਨਵਜੋਤ ਸਿੱਧੂ ਨੇ ਵਲੋਂ ਕੋਟਕਪੂਰਾ ਚੌਂਕ ਦੀ ਸੀ. ਸੀ. ਟੀ. ਵੀ. ਫੁਟੇਜ ਜਾਰੀ

ਬੇਅਦਬੀ ਮਾਮਲਾ : ਨਵਜੋਤ ਸਿੱਧੂ ਨੇ ਵਲੋਂ ਕੋਟਕਪੂਰਾ ਚੌਂਕ ਦੀ ਸੀ. ਸੀ. ਟੀ. ਵੀ. ਫੁਟੇਜ ਜਾਰੀ

ਚੰਡੀਗੜ੍ਹ : ਇੱਥੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪ੍ਰੈੱਸ ਕਾਨਫਰੰਸ ਦੌਰਾਨ ਪੰਜਾਬ ‘ਚ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਸਬੰਧੀ ਵੱਡੇ ਖੁਲਾਸੇ ਕੀਤੇ ਹਨ। ਨਵਜੋਤ ਸਿੱਧੂ ਨੇ ਮੀਡੀਆ ਸਾਹਮਣੇ ਕੋਟਕਪੂਰਾ ਚੌਂਕ ‘ਚ ਸੀ. ਸੀ. ਟੀ. ਵੀ. ਫੁਟੇਜ ਜਾਰੀ ਕੀਤੀ ਹੈ, ਜਿਸ ‘ਚ ਦੇਖਿਆ ਗਿਆ ਹੈ ਕਿ ਪੁਲਸ ਵਲੋਂ ਧਰਨੇ …

Read More »

ਹਰਿਆਣਾ ਕੈਬਨਿਟ ਮੀਟਿੰਗ: ਪਹਿਲੀ ਵਾਰ ਜਨਤਾ ਚੁਣੇਗੀ ਆਪਣਾ ਮੇਅਰ

ਹਰਿਆਣਾ ਕੈਬਨਿਟ ਮੀਟਿੰਗ: ਪਹਿਲੀ ਵਾਰ ਜਨਤਾ ਚੁਣੇਗੀ ਆਪਣਾ ਮੇਅਰ

ਹਰਿਆਣਾ— ਹਰਿਆਣਾ ‘ਚ ਕੈਬਨਿਟ ਦੀ ਮੀਟਿੰਗ ਤਹਿਤ ਸੀ.ਐਮ. ਮਨੋਹਰ ਲਾਲ ਖੱਟੜ ਨੇ ਕਈ ਅਹਿਮ ਫੈਸਲਿਆਂ ‘ਤੇ ਮੋਹਰ ਲਗਾਈ ਹੈ। ਸਭ ਤੋਂ ਖਾਸ, ਪਹਿਲੀ ਵਾਰ ਜਨਤਾ ਚੁਣੇਗੀ ਆਪਣਾ ਮੇਅਰ। ਹਰਿਆਣਾ ‘ਚ ਹੁਣ ਪਹਿਲੀ ਵਾਰ ਜਨਤਾ ਪਰਿਸ਼ਦਾਂ, ਵਿਧਾਇਕਾਂ ਅਤੇ ਸੰਸਦਾਂ ਦੀ ਤਰ੍ਹਾਂ ਆਪਣਾ ਮੇਅਰ ਚੁਣੇਗੀ। ਹਰਿਆਣਾ ਦੇ ਨਗਰ ਨਿਗਮ ਦੀਆਂ ਮੇਅਰ ਦੀਆਂ …

Read More »

ਦੱਖਣੀ ਕਸ਼ਮੀਰ ‘ਚ ਟ੍ਰੇਨ ਸੇਵਾਵਾਂ ਫਿਰ ਤੋਂ ਬਹਾਲ

ਦੱਖਣੀ ਕਸ਼ਮੀਰ ‘ਚ ਟ੍ਰੇਨ ਸੇਵਾਵਾਂ ਫਿਰ ਤੋਂ ਬਹਾਲ

ਸ਼੍ਰੀਨਗਰ— ਦੱਖਣੀ ਕਸ਼ਮੀਰ ‘ਚ ਮੰਗਲਵਾਰ ਨੂੰ ਮੁਲਤਵੀ ਕੀਤੀਆਂ ਗਈਆਂ ਟ੍ਰੇਨ ਸੇਵਾਵਾਂ ਬੁੱਧਵਾਰ ਨੂੰ ਫਿਰ ਤੋਂ ਚਾਲੂ ਕਰ ਦਿੱਤੀਆਂ ਗਈਆਂ। ਦੱਖਣ ਕਸ਼ਮੀਰ ਦੇ ਪੁਲਵਾਮਾ ਜਿਲ੍ਹੇ ਵਿਚ ਅੱਤਵਾਦੀਆਂ ਖਿਲਾਫ ਸੋਮਵਾਰ ਨੂੰ ਵਿਆਪਕ ਤਲਾਸ਼ ਅਭਿਆਨ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਪਰਦਰਸ਼ਨ ਕਾਰੀਆਂ ਨੂੰ ਤਿੱਤਰ-ਬਿੱਤਰ ਕਰਨ ਦੇ ਸੁਰੱਖਿਆ ਬਲਾਂ ਨੂੰ ਗੋਲੀਆਂ ਚਲਾਉਣੀਆਂ ਪਈਆਂ …

Read More »

ਫੂਲਕਾ ਨੇ ਬਿਨਾਂ ਰਿਪੋਰਟ ਪੜੇ ਮਨਘੜਤ ਸਿੱਟੇ ਕੱਢੇ : ਅਕਾਲੀ ਦਲ

ਫੂਲਕਾ ਨੇ ਬਿਨਾਂ ਰਿਪੋਰਟ ਪੜੇ ਮਨਘੜਤ ਸਿੱਟੇ ਕੱਢੇ : ਅਕਾਲੀ ਦਲ

ਚੰਡੀਗੜ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਐਚ ਐਸ ਫੂਲਕਾ ਨੇ ਪੱਖਪਾਤੀ ਨਜ਼ਰੀਏ ਨਾਲ ਜਸਟਿਸ ਰਣਜੀਤ ਸਿੰਘ ਰਿਪੋਰਟ ਦੇ ਗਲਤ ਅਰਥ ਕੀਤੇ ਹਨ ਅਤੇ ਅਜਿਹੇ ਸਿੱਟੇ ਕੱਢੇ ਹਨ, ਜਿਹਨਾਂ ਦਾ ਰਿਪੋਰਟ ਨਾਲ ਦੂਰ ਦਾ ਵਾਸਤਾ ਨਹੀਂ ਹੈ। ਇਸ ਬਾਰੇ ਇੱਥੇ ਪ੍ਰੈਸ ਬਿਆਨ …

Read More »