Home / Punjabi News (page 509)

Punjabi News

Punjabi News

ਲੋਕ ਸਭਾ ਚੋਣਾਂ ‘ਚ ਮੁੱਖ ਮੁਕਾਬਲਾ ਕਾਂਗਰਸ ਤੇ ਅਕਾਲੀਆਂ ਵਿਚਾਲੇ ਹੋਵੇਗਾ : ਰਣੀਕੇ

ਲੋਕ ਸਭਾ ਚੋਣਾਂ ‘ਚ ਮੁੱਖ ਮੁਕਾਬਲਾ ਕਾਂਗਰਸ ਤੇ ਅਕਾਲੀਆਂ ਵਿਚਾਲੇ ਹੋਵੇਗਾ : ਰਣੀਕੇ

ਬਰਨਾਲਾ — ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਐਸ.ਸੀ. ਵਿੰਗ ਦੀ ਬੈਠਕ ਅੱਜ ਵਿੰਗ ਦੇ ਪ੍ਰਧਾਨ ਗੁਲਜ਼ਾਰ ਸਿੰਘ ਰਣੀਕੇ ਦੀ ਪ੍ਰਧਾਨਗੀ ਵਿਚ ਬਰਨਾਲਾ ਵਿਖੇ ਹੋਈ। ਇਸ ਮੌਕੇ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰਣੀਕੇ ਨੇ ਪੰਜਾਬ ਸਰਕਾਰ ‘ਤੇ ਐਸ.ਸੀ., ਬੀ.ਸੀ. ਲੋਕਾਂ ਨੂੰ ਮਿਲ ਰਹੀ ਸਹੂਲਤਾਂ ਨੂੰ ਬੰਦ ਕਰਨ ਦਾ ਇਲਜ਼ਾਮ ਲਗਾਉਂਦੇ …

Read More »

ਮੁੰਬਈ ਤੱਟ ‘ਤੇ ਕਿਸ਼ਤੀ ਡੁੱਬੀ, ਇਕ ਲਾਪਤਾ, 6 ਲੋਕਾਂ ਦੀ ਬਚਾਈ ਗਈ ਜਾਨ

ਮੁੰਬਈ ਤੱਟ ‘ਤੇ ਕਿਸ਼ਤੀ ਡੁੱਬੀ, ਇਕ ਲਾਪਤਾ, 6 ਲੋਕਾਂ ਦੀ ਬਚਾਈ ਗਈ ਜਾਨ

ਮੁੰਬਈ— ਮੁੰਬਈ ਦੇ ਵਰਲੀ ਤੱਟ ‘ਤੇ ਅਰਬ ਸਾਗਰ ਵਿਚ ਸੋਮਵਾਰ ਯਾਨੀ ਕਿ ਅੱਜ ਇਕ ਕਿਸ਼ਤੀ ਡੁੱਬ ਗਈ। ਕਿਸ਼ਤੀ ‘ਤੇ 7 ਲੋਕ ਸਵਾਰ ਸਨ, ਜਿਨ੍ਹਾਂ ‘ਚੋਂ 6 ਲੋਕਾਂ ਨੂੰ ਬਚਾ ਲਿਆ ਗਿਆ, ਜਦਕਿ ਇਕ ਵਿਅਕਤੀ ਲਾਪਤਾ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਰਾਹਤ ਕੰਮ ਲਈ ਤੱਟ ਰੱੱਖਿਅਕ …

Read More »

ਮੈਨੂੰ ਇਨਸਾਫ ਜਰੂਰ ਮਿਲੇਗਾ -ਉਮਰਾਨੰਗਲ

ਮੈਨੂੰ ਇਨਸਾਫ ਜਰੂਰ ਮਿਲੇਗਾ -ਉਮਰਾਨੰਗਲ

ਬਹਿਬਲ ਕਲ੍ਹਾ ਗੋਲੀ ਕਾਂਡ ਵਿੱਚ ਗ੍ਰਿਫਤਾਰ ਕੀਤੇ ਗਏ ਪੰਜਾਬ ਪੁਲਿਸ ਦੇ ਆਈ ਜੀ ਪਰਮਰਾਜ ਸਿੰਘ ਉਮਰਾਨੰਗਲ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ। ਜਿਕਰਜਿਯੋਗ ਹੈ ਕਿ ਉਮਰਾਨੰਗਲ ਨੂੰ ਪੰਜਾਬ ਸਰਕਾਰ ਵਲੋਂ ਬਣਾਈ ਗਈ ਐਸ ਆਈ ਟੀ ਨੇ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ ਗਿਆ ਸੀ ਅਤੇ ਜ਼ਮਾਨਤ ਮਿਲਣ ਤੋਂ ਬਾਅਦ ਉਮਰਾਨੰਗਲ …

Read More »

ਗੰਗਾ ਦੀ ਪੂਜਾ ਕਰ ਕੇ ਪ੍ਰਿਯੰਕਾ ਨੇ ਪ੍ਰਯਾਗਰਾਜ ਤੋਂ ਬਨਾਰਸ ਦੀ 3 ਦਿਨਾਂ ਯਾਤਰਾ ਕੀਤੀ ਸ਼ੁਰੂ

ਗੰਗਾ ਦੀ ਪੂਜਾ ਕਰ ਕੇ ਪ੍ਰਿਯੰਕਾ ਨੇ ਪ੍ਰਯਾਗਰਾਜ ਤੋਂ ਬਨਾਰਸ ਦੀ 3 ਦਿਨਾਂ ਯਾਤਰਾ ਕੀਤੀ ਸ਼ੁਰੂ

ਪ੍ਰਯਾਗਰਾਜ — ਕਾਂਗਰਸ ਦੀ ਜਨਰਲ ਸਕੱਤਰ ਅਤੇ ਪੂਰਬੀ-ਉੱਤਰੀ ਪ੍ਰਦੇਸ਼ ਦੀ ਮੁਖੀ ਪ੍ਰਿਯੰਕਾ ਗਾਂਧੀ ਵਾਡਰਾ ਨੇ ਸੋਮਵਾਰ ਨੂੰ ਪ੍ਰਯਾਗਰਾਜ ਵਿਚ ਬੜੇ ਹਨੂੰਮਾਨ ਦੇ ਦਰਸ਼ਨ ਕੀਤੇ ਅਤੇ ਗੰਗਾ ਦੀ ਆਰਤੀ ਕੀਤੀ। ਇਸ ਤੋਂ ਬਾਅਦ ਕਰੂਜ ਬੋਟ (ਕਿਸ਼ਤੀ) ਤੋਂ ਉਨ੍ਹਾਂ ਦੀ ਪ੍ਰਯਾਗਰਾਜ ਤੋਂ ਬਨਾਰਸ ਦੀ 3 ਦਿਨਾਂ ਯਾਤਰਾ ਸ਼ੁਰੂ ਹੋਈ। ਕਰੂਜ ਬੋਟ ‘ਤੇ …

Read More »

ਨਿਊਜ਼ੀਲੈਂਡ ਗੋਲੀਬਾਰੀ : ਲਾਪਤਾ ਭਾਰਤੀ ਬਾਰੇ ਨਹੀਂ ਮਿਲੀ ਜਾਣਕਾਰੀ, ਮਾਪੇ ਪਰੇਸ਼ਾਨ

ਨਿਊਜ਼ੀਲੈਂਡ ਗੋਲੀਬਾਰੀ : ਲਾਪਤਾ ਭਾਰਤੀ ਬਾਰੇ ਨਹੀਂ ਮਿਲੀ ਜਾਣਕਾਰੀ, ਮਾਪੇ ਪਰੇਸ਼ਾਨ

ਹੈਦਰਾਬਾਦ — ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਵਿਚ ਮਸਜਿਦ ‘ਚ ਸ਼ੁੱਕਰਵਾਰ ਨੂੰ ਨਮਾਜ਼ ਦੌਰਾਨ ਹੋਈ ਗੋਲੀਬਾਰੀ ਤੋਂ ਬਾਅਦ ਲਾਪਤਾ ਭਾਰਤੀ ਮੂਲ ਦੇ ਸਾਫਟਵੇਅਰ ਇੰਜੀਨੀਅਰ ਦਾ ਇਕ ਦਿਨ ਬਾਅਦ ਵੀ ਕੁਝ ਪਤਾ ਨਹੀਂ ਲੱਗ ਸਕਿਆ ਹੈ। ਇੰਜੀਨੀਅਰ ਫਰਹਾਜ ਅਹਿਸਾਨ ਨਿਊਜ਼ੀਲੈਂਡ ਵਿਚ ਪਿਛਲੇ 7 ਸਾਲ ਤੋਂ ਕੰਮ ਕਰ ਰਹੇ ਸਨ। ਉਹ ਵਿਆਹੇ ਹਨ ਅਤੇ …

Read More »

ਕੈਪਟਨ ਅਮਰਿੰਦਰ ਸਿੰਘ ਨੇ ਪੇਸ਼ ਕੀਤਾ ਆਪਣੀ ਸਰਕਾਰ ਦੇ 2 ਸਾਲਾਂ ਦਾ ਰਿਪੋਰਟ ਕਾਰਡ

ਕੈਪਟਨ ਅਮਰਿੰਦਰ ਸਿੰਘ ਨੇ ਪੇਸ਼ ਕੀਤਾ ਆਪਣੀ ਸਰਕਾਰ ਦੇ 2 ਸਾਲਾਂ ਦਾ ਰਿਪੋਰਟ ਕਾਰਡ

ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਪਣੀ ਸਰਕਾਰ ਦੇ 2 ਸਾਲ ਪੂਰੇ ਹੋਣ ਤੇ ਸਰਕਾਰ ਦੀਆਂ ਪ੍ਰਾਪਤੀਆਂ ਉਤੇ ਚਾਨਣਾ ਪਾਇਆ। ਅੱਜ ਚੰਡੀਗੜ੍ਹ ਵਿਚ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ 2 ਲੱਖ 70 ਹਜਾਰ ਨੌਜਵਾਨਾਂ ਨੂੰ ਰੁਜਗਾਰ ਦਿਤਾ ਹੈ, ਜਿਹਨਾਂ ਵਿਚੋਂ …

Read More »

ਸਾਬਕਾ ਬੀਜਦ ਸੰਸਦ ਮੈਂਬਰ ਬਲਭੱਦਰ ਮਾਝੀ ਭਾਜਪਾ ‘ਚ ਹੋਏ ਸ਼ਾਮਲ

ਸਾਬਕਾ ਬੀਜਦ ਸੰਸਦ ਮੈਂਬਰ ਬਲਭੱਦਰ ਮਾਝੀ ਭਾਜਪਾ ‘ਚ ਹੋਏ ਸ਼ਾਮਲ

ਨਵੀਂ ਦਿੱਲੀ— ਓਡੀਸ਼ਾ ‘ਚ ਨਬਰੰਗਪੁਰ ਲੋਕ ਸਭਾ ਸੀਟ ਤੋਂ ਬੀਜੂ ਜਨਤਾ ਦਲ ਦੇ ਸੰਸਦ ਮੈਂਬਰ ਬਲਭੱਦਰ ਮਾਝੀ ਸ਼ਨੀਵਾਰ ਨੂੰ ਕੇਂਦਰੀ ਮੰਤਰੀ ਧਰਮੇਂਦਰ ਪ੍ਰਧਾਨ ਅਤੇ ਜੁਐੱਲ ਓਰਾਂਵ ਦੀ ਹਾਜ਼ਰੀ ‘ਚ ਭਾਰਤੀ ਜਨਤਾ ਪਾਰਟੀ (ਭਾਜਪਾ) ‘ਚ ਸ਼ਾਮਲ ਹੋ ਗਏ। ਇਸ ਦੌਰਾਨ ਇੱਥੇ ਭਾਜਪਾ ਹੈੱਡ ਕੁਆਰਟਰ ‘ਚ ਆਯੋਜਿਤ ਇਸ ਪ੍ਰੋਗਰਾਮ ‘ਚ ਪਾਰਟੀ ਦੇ …

Read More »

‘ਆਪ’ ਨੇ ਕਿਸਾਨ ਵਿੰਗ ਦੇ ਨਵੇਂ ਅਹੁਦੇਦਾਰਾਂ ਦੀ ਸੂਚੀ ਕੀਤੀ ਜਾਰੀ

‘ਆਪ’ ਨੇ ਕਿਸਾਨ ਵਿੰਗ ਦੇ ਨਵੇਂ ਅਹੁਦੇਦਾਰਾਂ ਦੀ ਸੂਚੀ ਕੀਤੀ ਜਾਰੀ

ਗੁਰਪ੍ਰੀਤ ਸਿੰਘ ਸਚਦੇਵਾ ਨੂੰ ਸੂਬਾ ਸੰਯੁਕਤ ਸਕੱਤਰ ਥਾਪਿਆ ਚੰਡੀਗੜ੍ਹ –ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਅਤੇ ਸੂਬਾ ਕੋਰ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਬੁੱਧ ਰਾਮ ਨੇ ਸ਼ਨੀਵਾਰ ਨੂੰ ਕਿਸਾਨ ਵਿੰਗ ਦੇ ਨਵੇਂ ਅਹੁਦੇਦਾਰਾਂ ਦੀ ਸੂਚੀ ਜਾਰੀ ਕੀਤੀ ਹੈ। ‘ਆਪ’ ਚੰਡੀਗੜ੍ਹ ਹੈੱਡਕੁਆਟਰ ਵੱਲੋਂ ਜਾਰੀ ਪ੍ਰੈੱਸ ਨੋਟ ਵਿਚ ਕਿਹਾ ਗਿਆ ਕਿ …

Read More »

ਦਿਗਵਿਜੇ ਨੂੰ ਪ੍ਰਦੇਸ਼ ਦੀਆਂ ਕਠਿਨ ਸੀਟਾਂ ‘ਤੇ ਲੜਨੀ ਚਾਹੀਦੀ ਹੈ ਚੋਣ : ਕਮਲਨਾਥ

ਦਿਗਵਿਜੇ ਨੂੰ ਪ੍ਰਦੇਸ਼ ਦੀਆਂ ਕਠਿਨ ਸੀਟਾਂ ‘ਤੇ ਲੜਨੀ ਚਾਹੀਦੀ ਹੈ ਚੋਣ : ਕਮਲਨਾਥ

ਛਿੰਦਵਾੜਾ— ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਨੇ ਸ਼ਨੀਵਾਰ ਨੂੰ ਕਿਹਾ ਕਿ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਨੂੰ ਉਨ੍ਹਾਂ 4 ਸੀਟਾਂ ਸਭ ਤੋਂ ਕਠਿਨ ਸੀਟਾਂ ‘ਚੋਂ ਕਿਸੇ ਇਕ ‘ਤੇ ਚੋਣ ਲੜਨੀ ਚਾਹੀਦੀ ਹੈ, ਜਿਸ ‘ਚ ਪਾਰਟੀ ਨੂੰ ਲੰਬੇ ਸਮੇਂ ਤੋਂ ਜਿੱਤ ਨਹੀਂ ਮਿਲੀ …

Read More »

ਪਾਕਿਸਤਾਨ ਜਾਣ ਵਾਲੇ ਜਥਿਆਂ ਲਈ ਸ਼੍ਰੋਮਣੀ ਕਮੇਟੀ ਨੇ ਪਾਸਪੋਰਟ ਮੰਗੇ

ਪਾਕਿਸਤਾਨ ਜਾਣ ਵਾਲੇ ਜਥਿਆਂ ਲਈ ਸ਼੍ਰੋਮਣੀ ਕਮੇਟੀ ਨੇ ਪਾਸਪੋਰਟ ਮੰਗੇ

ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਅਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਜੂਨ 2019 ਵਿਚ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਲਈ ਭੇਜੇ ਜਾਣ ਵਾਲੇ ਜਥਿਆਂ ਲਈ ਸੰਗਤਾਂ ਪਾਸੋਂ ਪਾਸਪੋਰਟਾਂ ਦੀ ਮੰਗ ਕੀਤੀ ਹੈ। ਸ਼੍ਰੋਮਣੀ ਕਮੇਟੀ ਦਫਤਰ …

Read More »