Home / Punjabi News (page 374)

Punjabi News

Punjabi News

ਸੰਨੀ ਦਿਓਲ ਦਾ ਵੱਡਾ ਬਿਆਨ, ਕਿਹਾ-ਜਦ ਕਿਸੇ ਨੂੰ ਮਾਰਨ ਦੀ ਗੱਲ ਆਉਂਦੀ ਹੈ ਤਾਂ ਮੇਰੇ ਤੋਂ ਬਹਿਤਰ ਕੋਈ ਨਹੀਂ

ਸੰਨੀ ਦਿਓਲ ਦਾ ਵੱਡਾ ਬਿਆਨ, ਕਿਹਾ-ਜਦ ਕਿਸੇ ਨੂੰ ਮਾਰਨ ਦੀ ਗੱਲ ਆਉਂਦੀ ਹੈ ਤਾਂ ਮੇਰੇ ਤੋਂ ਬਹਿਤਰ ਕੋਈ ਨਹੀਂ

ਬਾਲੀਵੁੱਡ ਅਦਾਕਾਰ ਤੇ ਗੁਰਦਾਸਪੁਰ ਤੋਂ ਬੀਜੇਪੀ ਸਾਂਸਦ ਸੰਨੀ ਦਿਓਲ ਆਪਣੇ ਫਿਲਮੀ ਡਾਇਲੋਗਸ ਨੂੰ ਭਾਸ਼ਣਾਂ ‘ਚ ਅਕਸਰ ਵਰਤਦੇ ਹਨ। ਹੁਣ ਸੰਨੀ ਦਿਓਲ ਆਪਣੇ ਭਾਸ਼ਣ ਦੌਰਾਨ ਦਿੱਤੇ ਇੱਕ ਬਿਆਨ ਕਰਕੇ ਚਰਚਾ ‘ਚ ਆ ਗਏ ਹਨ। ਪਠਾਨਕੋਟ: ਬਾਲੀਵੁੱਡ ਅਦਾਕਾਰ ਤੇ ਗੁਰਦਾਸਪੁਰ ਤੋਂ ਬੀਜੇਪੀ ਸਾਂਸਦ ਸੰਨੀ ਦਿਓਲ ਆਪਣੇ ਫਿਲਮੀ ਡਾਇਲੋਗਸ ਨੂੰ ਭਾਸ਼ਣਾਂ ‘ਚ ਅਕਸਰ …

Read More »

ਸ਼ਾਹੀਨ ਬਾਗ ਮੋਰਚੇ ਨੂੰ ਸੁਪਰੀਮ ਕੋਰਟ ਦੀ ਸਲਾਹ, ਦੋ ਵਕੀਲਾਂ ਨੂੰ ਸੌਂਪੀ ਜ਼ਿੰਮੇਵਾਰੀ

ਸ਼ਾਹੀਨ ਬਾਗ ਮੋਰਚੇ ਨੂੰ ਸੁਪਰੀਮ ਕੋਰਟ ਦੀ ਸਲਾਹ, ਦੋ ਵਕੀਲਾਂ ਨੂੰ ਸੌਂਪੀ ਜ਼ਿੰਮੇਵਾਰੀ

ਸ਼ਾਹੀਨ ਬਾਗ ‘ਚ ਚੱਲ ਰਹੇ ਪ੍ਰਦਰਸ਼ਨਾਂ ਦਾ ਮਸਲਾ ਸੁਪਰੀਮ ਕੋਰਟ ‘ਚ ਹਫਤੇ ਲਈ ਟਲ ਗਿਆ ਹੈ। ਕੋਰਟ ਨੇ ਅੱਜ ਦੋ ਵਕੀਲਾਂ ਨੂੰ ਪ੍ਰਦਰਸ਼ਨਕਾਰੀਆਂ ਨਾਲ ਗੱਲ ਕਰਨ ਲਈ ਨਿਯੁਕਤ ਕੀਤਾ ਹੈ। ਕੋਰਟ ਨੇ ਕਿਹਾ ਹੈ ਕਿ ਪ੍ਰਦਰਸ਼ਨਕਾਰੀਆਂ ਨੂੰ ਇਹ ਸਮਝਾਇਆ ਜਾਵੇ ਕਿ ਉਹ ਰਸਤਾ ਰੋਕ ਕੇ ਵਿਰੋਧ ਨਾ ਕਰਨ। ਕਿਸੇ ਹੋਰ …

Read More »

ਬੀਜੇਪੀ ਦੇ ਨਹਿਲੇ ‘ਤੇ ਕੇਜਰੀਵਾਲ ਦਾ ਦਹਿਲਾ, ਜਨਤਾ ਫੈਸਲਾ ਕਰੇਗੀ ‘ਅੱਤਵਾਦੀ ਜਾਂ ਦਿੱਲੀ ਦਾ ਪੁੱਤਰ’

ਬੀਜੇਪੀ ਦੇ ਨਹਿਲੇ ‘ਤੇ ਕੇਜਰੀਵਾਲ ਦਾ ਦਹਿਲਾ, ਜਨਤਾ ਫੈਸਲਾ ਕਰੇਗੀ ‘ਅੱਤਵਾਦੀ ਜਾਂ ਦਿੱਲੀ ਦਾ ਪੁੱਤਰ’

ਪੱਛਮੀ ਦਿੱਲੀ ਤੋਂ ਬੀਜੇਪੀ ਸਾਂਸਦ ਪ੍ਰਵੇਸ਼ ਵਰਮਾ ਵੱਲੋਂ ‘ਆਪ’ ਨੂੰ ਚੋਣ ਰੈਲੀ ‘ਚ ਅੱਤਵਾਦੀ ਕਹਿਣ ‘ਤੇ ਅੱਜ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੱਡਾ ਬਿਆਨ ਦਿੱਤਾ ਹੈ। ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਹੁਣ ਦਿੱਲੀ ਦੀ ਦੋ ਕਰੋੜ ਜਨਤਾ ਫੈਸਲਾ ਕਰੇਗੀ ਕਿ ਮੈਂ ਉਨ੍ਹਾਂ ਦਾ ਬੇਟਾ ਹਾਂ ਜਾਂ ਅੱਤਵਾਦੀ। ਨਵੀਂ ਦਿੱਲੀ: …

Read More »

ਵਿਰਾਸਤੀ ਮਾਰਗ ਤੋਂ ਹਟਾਏ ਡਾਂਸਰਾਂ ਦੇ ਬੁੱਤ

ਵਿਰਾਸਤੀ ਮਾਰਗ ਤੋਂ ਹਟਾਏ ਡਾਂਸਰਾਂ ਦੇ ਬੁੱਤ

ਅੰਮ੍ਰਿਤਸਰ ’ਚ ਸ੍ਰੀ ਹਰਿਮੰਦਰ ਸਾਹਿਬ ਵੱਲ ਜਾਂਦੇ ਵਿਰਾਸਤੀ ਮਾਰਗ ’ਤੇ ਉਸ ਸਮੇਂ ਦੀ ਅਕਾਲੀ-ਭਾਜਪਾ ਸਰਕਾਰ ਵੱਲੋਂ ਲਗਾਏ ਗਏ ਡਾਂਸਰਾਂ ਦੇ ਬੁੱਤ ਅੱਜ ਹਟਾ ਦਿੱਤੇ ਗਏ ਹਨ। ਇਨ੍ਹਾਂ ਬੁੱਤਾਂ ਕਾਰਨ ਸਿੱਖ ਸੰਗਤ ’ਚ ਕੁਝ ਰੋਹ ਤੇ ਰੋਸ ਪਾਇਆ ਜਾ ਰਿਹਾ ਸੀ।ਪਿਛਲੇ ਕਈ ਦਿਨਾਂ ਤੱਕ ਇੱਥੇ ਕੁਝ ਸਿੱਖ ਜੱਥੇਬੰਦੀਆਂ ਨੇ ਇਸੇ ਮੁੱਦੇ …

Read More »

ਕੋਰੋਨਾ ਵਾਇਰਸ ਕਾਰਨ 212 ਮੌਤਾਂ : WHO ਨੇ ਗਲੋਬਲ ਐਮਰਜੈਂਸੀ ਐਲਾਨੀ

ਕੋਰੋਨਾ ਵਾਇਰਸ ਕਾਰਨ 212 ਮੌਤਾਂ : WHO ਨੇ ਗਲੋਬਲ ਐਮਰਜੈਂਸੀ ਐਲਾਨੀ

ਕੋਰੋਨਾ ਵਾਇਰਸ ਕਾਰਨ ਚੀਨ ’ਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ 212 ਤੱਕ ਪੁੱਜ ਗਈ ਹੈ। ਇਸ ਵਾਇਰਸ ਤੋਂ ਪੀੜਤ ਤੇ ਇਸ ਦੀ ਛੂਤ ਤੋਂ ਗ੍ਰਸਤ ਮਰੀਜ਼ਾਂ ਦੇ ਲਗਾਤਾਰ ਸਾਹਮਣੇ ਆਉਣ ਤੋਂ ਬਾਅਦ ਵਿਸ਼ਵ ਸਿਹਤ ਸੰਗਠਨ ਨੇ ਵੱਡਾ ਕਦਮ ਚੁੱਕਦਿਆਂ ਸਮੁੱਚੇ ਵਿਸ਼ਵ ਵਿੱਚ ਹੰਗਾਮੀ ਹਾਲਾਤ (ਗਲੋਬਲ ਐਮਰਜੈਂਸੀ) ਦਾ ਐਲਾਨ ਕਰ ਦਿੱਤਾ …

Read More »

ਕੀਟਨਾਸ਼ਕ ਦੇ ਛਿੜਕਾਅ ਨਾਲ ਦੋ ਕਿਸਾਨਾਂ ਦੀ 70 ਏਕੜ ਕਣਕ ਤਬਾਹ

ਕੀਟਨਾਸ਼ਕ ਦੇ ਛਿੜਕਾਅ ਨਾਲ ਦੋ ਕਿਸਾਨਾਂ ਦੀ 70 ਏਕੜ ਕਣਕ ਤਬਾਹ

ਬਰਨਾਲਾ ਦੇ ਪਿੰਡ ਟੱਲੇਵਾਲ ਵਿਖੇ ਕੀਟਨਾਸ਼ਕ ਦੀ ਸਪਰੇਅ ਨਾਲ ਦੋ ਭਰਾਵਾਂ ਦੀ 70 ਏਕੜ ਕਣਕ ਤਬਾਹ ਹੋ ਗਈ ਤੇ ਤਕਰੀਬਨ 1 ਕਰੋੜ ਰੁਪਏ ਦਾ ਨੁਕਸਾਨ ਹੋ ਗਿਆ ਹੈ। ਕਿਸਾਨਾਂ ਨੇ ਇਸ ਨੁਕਸਾਨ ਲਈ ਇਕ ਕੀਟਨਾਸ਼ਕ ਕੰਪਨੀ ਨੂੰ ਜਿੰਮੇਵਾਰ ਦੱਸਿਆ ਹੈ। ਕਿਸਾਨ ਜੱਥੇਬੰਦੀਆਂ ਨੇ ਕਿਸਾਨਾਂ ਦੇ ਨੁਕਸਾਨ ਦੀ ਭਰਪਾਈ ਨਾ ਹੋਣ …

Read More »

CAA : ਜਾਮੀਆ ਇਲਾਕੇ ‘ਚ ਪ੍ਰਦਰਸ਼ਨ ਦੌਰਾਨ ਫਾਇਰਿੰਗ : ਇੱਕ ਵਿਦਿਆਰਥੀ ਜ਼ਖ਼ਮੀ

CAA : ਜਾਮੀਆ ਇਲਾਕੇ ‘ਚ ਪ੍ਰਦਰਸ਼ਨ ਦੌਰਾਨ ਫਾਇਰਿੰਗ : ਇੱਕ ਵਿਦਿਆਰਥੀ ਜ਼ਖ਼ਮੀ

ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਚੱਲ ਰਹੇ ਵਿਰੋਧ ਪ੍ਰਦਰਸ਼ਨ ਦੌਰਾਨ ਦਿੱਲੀ ਦੇ ਜਾਮੀਆ ਇਲਾਕੇ ਵਿੱਚ ਇੱਕ ਵਿਅਕਤੀ ਪਿਸਤੌਲ ਲਹਿਰਾਉਂਦਾ ਆ ਗਿਆ ਤੇ ਪੁਲਿਸ ਦੇ ਸਾਹਮਣੇ ਗੋਲੀਬਾਰੀ ਕੀਤੀ ਜਿਸ ਵਿੱਚ ਇਕ ਵਿਦਿਆਰਥੀ ਜ਼ਖ਼ਮੀ ਹੋ ਗਿਆ। ਵਿਦਿਆਰਥੀ ਨੂੰ ਹੋਲੀ ਫੈਮਲੀ ਹਸਪਤਾਲ ਲਿਜਾਇਆ ਗਿਆ। ਪੁਲਿਸ ਨੇ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ।ਇਹ ਘਟਨਾ ਜਾਮੀਆ …

Read More »

ਸੁਖਬੀਰ ਨਾਲ ਹੁਣ ਕੋਈ ਸਮਝੌਤਾ ਨਹੀਂ ਕਰਾਂਗੇ : ਢੀਂਡਸਾ

ਸੁਖਬੀਰ ਨਾਲ ਹੁਣ ਕੋਈ ਸਮਝੌਤਾ ਨਹੀਂ ਕਰਾਂਗੇ : ਢੀਂਡਸਾ

ਸ਼੍ਰੋਮਣੀ ਅਕਾਲੀ ਦਲ (ਬਾਦਲ) ਤੋਂ ਬਗ਼ਾਵਤ ਕਰ ਚੁੱਕੇ ਢੀਂਡਸਾ ਪਰਿਵਾਰ ਨੂੰ ਪੰਜਾਬ ਵਿਚੋਂ ਲੋਕਾਂ ਤੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਦੇ ਮਿਲ ਰਹੇ ਸਮਰਥਨ ਤੇ ਸਾਬਕਾ ਵਿੱਤ ਮੰਤਰੀ ਅਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਵਿਧਾਨ ਸਭਾ ਹਲਕਾ ਲਹਿਰਾਗਾਗਾ ਦੇ ਅਪਣੇ ਸਮਰਥਕਾਂ ਨਾਲ ਮੀਟਿੰਗ ਕੀਤੀ। ਢੀਂਡਸਾ ਨੇ ਕਿਹਾ ਕਿ ਢੀਂਡਸਾ ਪਰਵਾਰ ਅਪਣੇ …

Read More »

ਲੜੀਵਾਰ ਬੰਬ ਧਮਾਕਿਆਂ ਲਈ ਦੋਸ਼ੀ ਅੱਤਵਾਦੀ ਜੈਲਿਸ ਅੰਸਾਰੀ ਮੁੰਬਈ ਤੋਂ ਫਰਾਰ

ਲੜੀਵਾਰ ਬੰਬ ਧਮਾਕਿਆਂ ਲਈ ਦੋਸ਼ੀ ਅੱਤਵਾਦੀ ਜੈਲਿਸ ਅੰਸਾਰੀ ਮੁੰਬਈ ਤੋਂ ਫਰਾਰ

ਖਾਸ ਗੱਲ ਇਹ ਹੈ ਕਿ ਜਾਲਿਸ ਨੂੰ ਡਾਕਟਰ ਬੰਬ ਨਾਲ ਵੀ ਜਾਣਿਆ ਜਾਂਦਾ ਹੈ ਅਤੇ ਇਹ ਇਲਜਾਮ ਹੈ ਕਿ ਉਹ ਸਿਮੀ ਅਤੇ ਇੰਡੀਅਨ ਮੁਜਾਹਿਦੀਨ ਵਰਗੀਆਂ ਅੱਤਵਾਦੀ ਸੰਗਠਨਾਂ ਨਾਲ ਜੁੜਿਆ ਹੋਇਆ ਸੀ ਅਤੇ ਉਨ੍ਹਾਂ ਨੂੰ ਬੰਬ ਬਣਾਉਣ ਦੀ ਸਿਖਲਾਈ ਦਿੰਦਾ ਸੀ। ਨਵੀਂ ਦਿੱਲੀ: 1993 ਦੇ ਮੁੰਬਈ ਧਮਾਕਿਆਂ ਲਈ ਦੋਸ਼ੀ 68 ਸਾਲਾ ਜੈਲਿਸ ਅੰਸਾਰੀ ਵੀਰਵਾਰ …

Read More »

ਕੇਰਲ ਸਰਕਾਰ ਦੀ ਜਨਗਨਣਾ ਦੌਰਾਨ NPR ’ਤੇ ਰੋਕ, ਅਧਿਕਾਰੀਆਂ ਨੂੰ ਚੇਤਾਵਨੀ

ਕੇਰਲ ਸਰਕਾਰ ਦੀ ਜਨਗਨਣਾ ਦੌਰਾਨ NPR ’ਤੇ ਰੋਕ, ਅਧਿਕਾਰੀਆਂ ਨੂੰ ਚੇਤਾਵਨੀ

ਨੈਸ਼ਨਲ ਪਾਪੂਲੇਸ਼ਨ ਰਜਿਸਟਰ ਦੀ ਪ੍ਰਕਿਰਿਆ ਉੱਤੇ ਕੇਰਲ ਸਰਕਾਰ ਨੇ ਰੋਕ ਲਾ ਦਿੱਤੀ ਹੈ। ਮੁੱਖ ਮੰਤਰੀ ਪਿੰਨਾਰਾਈ ਵਿਜੇਅਨ ਦੀ ਅਗਵਾਈ ਹੇਠਲੀ ਸੂਬਾ ਸਰਕਾਰ ਨੇ ਕੱਲ੍ਹ ਅਧਿਕਾਰੀਆਂ ਨੂੰ ਹੁਕਮ ਜਾਰੀ ਕਰ ਚੇਤਾਵਨੀ ਦਿੱਤੀ ਹੈ ਕਿ ਉਨ੍ਹਾਂ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ, ਜੋ ਆਬਾਦੀ ਦੇ ਨਾਲ–ਨਾਲ ਐੱਨਆਰਪੀ ਦਾ ਵਰਨਣ ਕਰਨਗੇ। ਕੇਰਲ ਪ੍ਰਸ਼ਾਸਨ ਵਿਭਾਗ …

Read More »