Home / Punjabi News (page 370)

Punjabi News

Punjabi News

ਕੋਰੋਨਾ ਦੇ ਕਹਿਰ ‘ਚ ਚੀਨ ਨੇ ਕੀਤਾ ਇੱਕ ਹੋਰ ਦਾਅਵਾ, ਵੈਕਸੀਨ ਤੋਂ ਬਗੈਰ ਨਵੀਂ ਦਵਾਈ ਰੋਕੇਗੀ ਕੋਰੋਨਾ ਨੂੰ

ਕੋਰੋਨਾ ਦੇ ਕਹਿਰ ‘ਚ ਚੀਨ ਨੇ ਕੀਤਾ ਇੱਕ ਹੋਰ ਦਾਅਵਾ, ਵੈਕਸੀਨ ਤੋਂ ਬਗੈਰ ਨਵੀਂ ਦਵਾਈ ਰੋਕੇਗੀ ਕੋਰੋਨਾ ਨੂੰ

ਬੀਜਿੰਗ ਐਡਵਾਂਸਡ ਇਨੋਵੇਸ਼ਨ ਸੈਂਟਰ ਫਾਰ ਜੀਓਨੋਮਿਕਸ ਦੇ ਡਾਈਰੈਕਟਰ ਸੰਨੇ ਝੀ ਨੇ ਏਐਫਪੀ ਨੂੰ ਦੱਸਿਆ ਕਿ ਜਾਨਵਰਾਂ ‘ਤੇ ਇਸ ਦਵਾਈ ਦੀ ਜਾਂਚ ਕਾਮਯਾਬ ਰਹੀ। ਬੀਜਿੰਗ: ਪੂਰੀ ਦੁਨੀਆ ਕੋਰੋਨਾਵਾਇਰਸ (Coronavirus) ਦੀ ਪਕੜ ‘ਚ ਹੈ। ਹੁਣ ਤੱਕ ਕੋਰੋਨਾ ਤੋਂ ਦੁਨੀਆ ਭਰ ਵਿੱਚ 3 ਲੱਖ ਤੋਂ ਵੱਧ ਲੋਕ ਆਪਣੀਆਂ ਜਾਨਾਂ ਗੁਆਈ ਹੈ। ਵੱਖ-ਵੱਖ ਦੇਸ਼ …

Read More »

ਸ਼੍ਰੋਮਣੀ ਕਮੇਟੀ ਦੀ ਮੀਟਿੰਗ ਵਿੱਚ ਅਹਿਮ ਫੈਸਲੇ

ਸ਼੍ਰੋਮਣੀ ਕਮੇਟੀ ਦੀ ਮੀਟਿੰਗ ਵਿੱਚ ਅਹਿਮ ਫੈਸਲੇ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਦੌਰਾਨ ਦਿੱਲੀ-ਅੰਮ੍ਰਿਤਸਰ-ਕੱਟੜਾ ਐਕਸਪ੍ਰੈੱਸ ਵੇਅ ਦੇ ਮਾਮਲੇ ਵਿੱਚ ਕੇਂਦਰ ਸਰਕਾਰ ਤੱਕ ਪਹੁੰਚ ਕਰਨ ਦਾ ਫੈਸਲਾ ਕੀਤਾ ਹੈ। ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਦੌਰਾਨ ਦਿੱਲੀ-ਅੰਮ੍ਰਿਤਸਰ-ਕੱਟੜਾ ਐਕਸਪ੍ਰੈੱਸ ਵੇਅ ਦੇ ਮਾਮਲੇ ਵਿੱਚ ਕੇਂਦਰ ਸਰਕਾਰ ਤੱਕ ਪਹੁੰਚ ਕਰਨ ਦਾ ਫੈਸਲਾ ਕੀਤਾ …

Read More »

ਪ੍ਰਵਾਸੀਆਂ ਦੀ ਦਰਦਨਾਕ ਦਾਸਤਾਂ, ਸੁਣੋ ਲੁਧਿਆਣਾ ਤੋਂ ਸਾਈਕਲ ‘ਤੇ ਸਵਾਰ ਹੋਏ ਮਜ਼ਦੂਰ ਦਾ ਦਰਦ

ਪ੍ਰਵਾਸੀਆਂ ਦੀ ਦਰਦਨਾਕ ਦਾਸਤਾਂ, ਸੁਣੋ ਲੁਧਿਆਣਾ ਤੋਂ ਸਾਈਕਲ ‘ਤੇ ਸਵਾਰ ਹੋਏ ਮਜ਼ਦੂਰ ਦਾ ਦਰਦ

ਕੋਰੋਨਾਵਾਇਰਸ ਵਿਸ਼ਵਵਿਆਪੀ ਮਹਾਮਾਰੀ ਕਰਕੇ ਦੇਸ਼ ‘ਚ ਲੌਕਡਾਊਨ ਲਾਗੂ ਹੈ। ਦੱਸ ਦਈਏ ਕਿ ਦੇਸ਼ ‘ਚ ਲੌਕਡਾਊਨ 4.0 ਸ਼ੁਰੂ ਹੋ ਗਿਆ ਹੈ। ਭਾਰਤ ‘ਚ ਹੁਣ ਤਕ ਮਹਾਮਾਰੀ ਦੇ ਮਰੀਜ਼ਾਂ ਦੀ ਗਿਣਤੀ 95 ਹਜ਼ਾਰ ਤੋਂ ਜ਼ਿਆਦਾ ਹੋ ਗਿਆ ਹੈ। ਯਮੁਨਾਨਗਰ: ਕੋਰੋਨਾਵਾਇਰਸ ਵਿਸ਼ਵਵਿਆਪੀ ਮਹਾਮਾਰੀ ਕਰਕੇ ਦੇਸ਼ ‘ਚ ਲੌਕਡਾਊਨ ਲਾਗੂ ਹੈ। ਦੱਸ ਦਈਏ ਕਿ ਦੇਸ਼ …

Read More »

ਗੁਰਦਾਸ ਬਾਦਲ ਦੇ ਅੰਤਿਮ ਦਰਸ਼ਨ ਕਰਦੇ ਹੋਏ ਵੱਡੇ ਭਰਾ ਪ੍ਰਕਾਸ਼ ਸਿੰਘ ਬਾਦਲ ਸਣੇ ਸੁਖਬੀਰ ਸਿੰਘ ਬਾਦਲ

ਗੁਰਦਾਸ ਬਾਦਲ ਦੇ ਅੰਤਿਮ ਦਰਸ਼ਨ ਕਰਦੇ ਹੋਏ ਵੱਡੇ ਭਰਾ ਪ੍ਰਕਾਸ਼ ਸਿੰਘ ਬਾਦਲ ਸਣੇ ਸੁਖਬੀਰ ਸਿੰਘ ਬਾਦਲ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਛੋਟੇ ਭਰਾ ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪਿਤਾ ਸਾਬਕਾ ਮੈਂਬਰ ਪਾਰਲੀਮੈਂਟ ਗੁਰਦਾਸ ਸਿੰਘ ਬਾਦਲ ਦਾ ਅੱਜ ਉਨ੍ਹਾਂ ਦੇ ਜੱਦੀ ਪਿੰਡ ਬਾਦਲ ਵਿਖੇ ਅੰਤਿਮ ਸਸਕਾਰ ਕੀਤਾ ਗਿਆ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਛੋਟੇ ਭਰਾ ਤੇ ਵਿੱਤ …

Read More »

ਕੋਰੋਨਾ ਖਿਲਾਫ ਡੱਟ ਕੇ ਲੜ ਰਹੇ ਨੇ ਪੰਜਾਬੀ, ਹੁਣ ਤਕ ਕਰੀਬ 500 ਤੋਂ ਜ਼ਿਆਦਾ ਮਰੀਜ਼ ਹੋਏ ਠੀਕ

ਕੋਰੋਨਾ ਖਿਲਾਫ ਡੱਟ ਕੇ ਲੜ ਰਹੇ ਨੇ ਪੰਜਾਬੀ, ਹੁਣ ਤਕ ਕਰੀਬ 500 ਤੋਂ ਜ਼ਿਆਦਾ ਮਰੀਜ਼ ਹੋਏ ਠੀਕ

ਪੰਜਾਬ ਵਿਚ ਕੋਰੋਨਾ ਕਾਰਨ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਹੁਣ ਤੱਕ ਪੰਜਾਬ ‘ਚ 1900 ਦੇ ਕਰੀਬ ਪੌਜ਼ੇਟਿਵ ਮਾਮਲੇ ਪਾਏ ਗਏ। ਇਸ ਜਾਨਲੇਵਾ ਵਾਇਰਸ ਕਾਰਨ ਪੰਜਾਬ ‘ਚ 34 ਮੌਤਾਂ ਹੋ ਚੁੱਕੀਆਂ ਹਨ। ਚੰਡੀਗੜ੍ਹ: ਕੋਰੋਨਾਵਾਇਰਸ (Coronavirus) ਦੇ ਖੌਫ਼ ਵਿਚਾਲੇ ਅੱਜ ਪੰਜਾਬ (Punjab) ਤੋਂ ਇੱਕ ਵਾਰ ਫੇਰ ਰਾਹਤ ਵਾਲੀ ਖ਼ਬਰ ਸਾਹਮਣੇ …

Read More »

ਰਾਸ਼ਟਰਪਤੀ ਵਲੋਂ ਇੱਕ ਸਾਲ ਲਈ ਆਪਣੀ ਤਨਖਾਹ ‘ਚ ਕਟੌਤੀ ਤੋਂ ਬਾਅਦ ਰਾਸ਼ਟਰਪਤੀ ਭਵਨ ਦੇ ਖਰਚਿਆਂ ਵਿੱਚ ਕਮੀ ਦਾ ਫੈਸਲਾ

ਰਾਸ਼ਟਰਪਤੀ ਵਲੋਂ ਇੱਕ ਸਾਲ ਲਈ ਆਪਣੀ ਤਨਖਾਹ ‘ਚ ਕਟੌਤੀ ਤੋਂ ਬਾਅਦ ਰਾਸ਼ਟਰਪਤੀ ਭਵਨ ਦੇ ਖਰਚਿਆਂ ਵਿੱਚ ਕਮੀ ਦਾ ਫੈਸਲਾ

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਦੇਸ਼ ਵਿੱਚ ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਆਪਣੀ ਇੱਕ ਮਹੀਨੇ ਦੀ ਤਨਖਾਹ ਪ੍ਰਧਾਨ ਮੰਤਰੀ ਕੇਅਰਜ਼ ਫੰਡ ਵਿੱਚ ਦਾਨ ਕੀਤੀ। ਨਵੇਂ ਕਦਮਾਂ ਨਾਲ ਇਸ ਸਾਲ ਰਾਸ਼ਟਰਪਤੀ ਭਵਨ ਦੀ ਕੀਮਤ ਵਿਚ 20 ਪ੍ਰਤੀਸ਼ਤ ਦੀ ਕਮੀ ਆਉਣ ਦੀ ਉਮੀਦ ਹੈ। ਨਵੀਂ ਦਿੱਲੀ: ਕੋਰੋਨਾਵਾਇਰਸ (Coronavirus) ਖਿਲਾਫ ਲੜਾਈ ‘ਚ ਇੱਕ ਹੋਰ ਕਦਮ …

Read More »

ਰੂਸ ਵਿਚ ਹੁਣ ਰਾਸ਼ਟਰਪਤੀ ਦਾ ਬੁਲਾਰਾ ਕੋਰੋਨਾ ਦੀ ਚਪੇਟ ‘ਚ, ਪ੍ਰਧਾਨ ਮੰਤਰੀ ਅਤੇ ਤਿੰਨ ਮੰਤਰੀ ਵੀ ਕੋਰੋਨਾ ਪੌਜ਼ੇਟਿਵ

ਰੂਸ ਵਿਚ ਹੁਣ ਰਾਸ਼ਟਰਪਤੀ ਦਾ ਬੁਲਾਰਾ ਕੋਰੋਨਾ ਦੀ ਚਪੇਟ ‘ਚ, ਪ੍ਰਧਾਨ ਮੰਤਰੀ ਅਤੇ ਤਿੰਨ ਮੰਤਰੀ ਵੀ ਕੋਰੋਨਾ ਪੌਜ਼ੇਟਿਵ

ਰੂਸ ‘ਚ ਇੱਕ ਤੋਂ ਬਾਅਦ ਇੱਕ ਬਹੁਤ ਸਾਰੀਆਂ ਸ਼ਕਤੀਸ਼ਾਲੀ ਮਸ਼ਹੂਰ ਹਸਤੀਆਂ ਕੋਰੋਨਾਵਾਇਰਸ ਦੀ ਲਪੇਟ ‘ਚ ਹਨ। ਪ੍ਰਧਾਨ ਮੰਤਰੀ ਤੋਂ ਬਾਅਦ ਹੁਣ ਰਾਸ਼ਟਰਪਤੀ ਬਲਾਦੀਮੀਰ ਪੁਤਿਨ ਦਾ ਬੁਲਾਰਾ ਸੰਕਰਮਿਤ ਹੋ ਗਿਆ। ਕੋਰੋਨਾਵਾਇਰਸ (Coronavirus) ਰੂਸ ਦੇ ਸਭ ਤੋਂ ਸ਼ਕਤੀਸ਼ਾਲੀ ਲੋਕਾਂ ਨੂੰ ਡੰਗ ਰਿਹਾ ਹੈ। ਪਹਿਲਾਂ ਪ੍ਰਧਾਨ ਮੰਤਰੀ ਇਸ ਦੇ ਕੰਟ੍ਰੋਲ ‘ਚ ਆਏ ਅਤੇ …

Read More »

ਸੁਪਰੀਮ ਕੋਰਟ ਤੋਂ ਵੀ ਸੱਜਣ ਕੁਮਾਰ ਨੂੰ ਨਹੀਂ ਮਿਲੀ ਰਾਹਤ, ਜ਼ਮਾਨਤ ਅਰਜ਼ੀ ਜੁਲਾਈ ਤੱਕ ਮੁਲਤਵੀ

ਸੁਪਰੀਮ ਕੋਰਟ ਤੋਂ ਵੀ ਸੱਜਣ ਕੁਮਾਰ ਨੂੰ ਨਹੀਂ ਮਿਲੀ ਰਾਹਤ, ਜ਼ਮਾਨਤ ਅਰਜ਼ੀ ਜੁਲਾਈ ਤੱਕ ਮੁਲਤਵੀ

ਸਾਬਕਾ ਸੰਸਦ ਮੈਂਬਰ ਤੇ ਦਿੱਲੀ ਦੇ ਦਿੱਗਜ ਨੇਤਾ ਸੱਜਣ ਕੁਮਾਰ ਦੀ ਜ਼ਮਾਨਤ ਪਟੀਸ਼ਨ ‘ਤੇ ਬੁੱਧਵਾਰ ਨੂੰ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ, ਪਰ ਉਸ ਨੂੰ ਕੋਈ ਰਾਹਤ ਨਹੀਂ ਮਿਲੀ। ਨਵੀਂ ਦਿੱਲੀ: ਦਿੱਲੀ ਸਿੱਖ ਕਤਲੇਆਮ ਦੇ ਮਾਮਲੇ ‘ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਤੇ ਦਿੱਲੀ ਦੇ …

Read More »

ਅੰਮ੍ਰਿਤਸਰ ‘ਚ 19 ਹੋਰ ਸ਼ਰਧਾਲੂਆਂ ਨੇ ਜਿੱਤੀ ਕੋਰੋਨਾ ਖਿਲਾਫ ਜੰਗ, ਸਿਹਤਮੰਦ ਹੋ ਪਰਤੇ ਘਰ

ਅੰਮ੍ਰਿਤਸਰ ‘ਚ 19 ਹੋਰ ਸ਼ਰਧਾਲੂਆਂ ਨੇ ਜਿੱਤੀ ਕੋਰੋਨਾ ਖਿਲਾਫ ਜੰਗ, ਸਿਹਤਮੰਦ ਹੋ ਪਰਤੇ ਘਰ

ਜ਼ਿਲ੍ਹਾ ਅੰਮ੍ਰਿਤਸਰ ‘ਚ ਅੱਜ 19 ਹੋਰ ਸ਼ਰਧਾਲੂਆਂ ਨੂੰ ਹਸਪਤਾਲ ‘ਚੋਂ ਛੁੱਟੀ ਮਿਲ ਗਈ ਹੈ। ਅੰਮ੍ਰਿਤਸਰ: ਜ਼ਿਲ੍ਹਾ ਅੰਮ੍ਰਿਤਸਰ ‘ਚ ਅੱਜ 19 ਹੋਰ ਸ਼ਰਧਾਲੂਆਂ ਨੂੰ ਹਸਪਤਾਲ ‘ਚੋਂ ਛੁੱਟੀ ਮਿਲ ਗਈ ਹੈ। ਇਹ ਸਾਰੇ ਸ਼ਰਧਾਲੂ ਕੋਰੋਨਾ ਨੂੰ ਮਾਤ ਦੇ ਕਿ ਅੱਜ ਆਪਣੇ ਘਰ ਪਰਤ ਚੁੱਕੇ ਹਨ। ਕੁੱਲ 44 ਸ਼ਰਧਾਲੂ ਦੋ ਦਿਨਾਂ ‘ਚ ਸਿਹਤਯਾਬ …

Read More »

Coronavirus: ਪੀਐਮ ਮੋਦੀ ਨੇ 20 ਲੱਖ ਕਰੋੜ ਦੇ ਆਰਥਿਕ ਪੈਕੇਜ ਦਾ ਕੀਤਾ ਐਲਾਨ, ਜੋ ਬਣਾਏਗਾ ‘ਸਵੈ ਨਿਰਭਰ ਭਾਰਤ’

Coronavirus: ਪੀਐਮ ਮੋਦੀ ਨੇ 20 ਲੱਖ ਕਰੋੜ ਦੇ ਆਰਥਿਕ ਪੈਕੇਜ ਦਾ ਕੀਤਾ ਐਲਾਨ, ਜੋ ਬਣਾਏਗਾ ‘ਸਵੈ ਨਿਰਭਰ ਭਾਰਤ’

ਦੇਸ਼ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 20 ਲੱਖ ਕਰੋੜ ਰੁਪਏ ਦੇ ਵਿਸ਼ੇਸ਼ ਆਰਥਿਕ ਪੈਕੇਜ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਹ ਪੈਕੇਜ ਭਾਰਤ ਦੇ ਕੁਲ ਘਰੇਲੂ ਉਤਪਾਦ ਦਾ 10 ਫੀਸਦ ਹੈ। ਇਹ ਪੈਕੇਜ ਸਵੈ-ਨਿਰਭਰ ਭਾਰਤ ਬਣਾਉਣ ਲਈ ਕੰਮ ਕਰੇਗਾ। ਇਹ ਪੈਕੇਜ ਦੇਸ਼ ਦੀ ਵਿਕਾਸ ਯਾਤਰਾ ਨੂੰ ਨਵੀਂ …

Read More »