Home / Punjabi News (page 154)

Punjabi News

Punjabi News

ਸ਼੍ਰੋਮਣੀ ਅਕਾਲੀ ਨਹੀਂ ਲੜੇਗਾ ਜ਼ਿਮਨੀ ਚੋਣ → Ontario Punjabi News

ਸ਼੍ਰੋਮਣੀ ਅਕਾਲੀ ਦਲ ਨੇ ਵਰਕਿੰਗ ਕਮੇਟੀ ਵਿੱਚ ਚੋਣਾਂ ਨੂੰ ਲੈ ਕੇ ਵੱਡਾ ਫ਼ੈਸਲਾ ਲਿਆ ਹੈ। ਹੁਣ ਅਕਾਲੀ ਦਲ ਜ਼ਿਮਨੀ ਚੋਣ ਨਹੀਂ ਲੜੇਗਾ।ਡਾ. ਦਲਜੀਤ ਸਿੰਘ ਚੀਮਾ ਦਾ ਕਹਿਣਾ ਹੈ ਕਿ ਵਰਕਿੰਗ ਕਮੇਟੀ ਵਿੱਚ ਸਾਰੇ ਅਹੁਦੇਦਾਰਾਂ ਨਾਲ ਮੀਟਿੰਗ ਇਹ ਫੈਸਲਾ ਲਿਆ ਹੈ। …

Read More »

‘ਬ੍ਰਿਕਸ’ ਸੰਮੇਲਨ: ਮੋਦੀ ਨੇ ਅਤਿਵਾਦ ਖ਼ਿਲਾਫ਼ ਇਕਮਤ ਹੋ ਕੇ ਲੜਨ ’ਤੇ ਦਿੱਤਾ ਜ਼ੋਰ

ਕਜ਼ਾਨ (ਰੂਸ), 23 ਅਕਤੂਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਤਿਵਾਦ ਖ਼ਿਲਾਫ਼ ਲੜਨ ਵਿੱਚ ਸਾਰਿਆਂ ਦੇ ਇਕਮਤ ਹੋ ਕੇ ਦ੍ਰਿੜ੍ਹਤਾ ਨਾਲ ਸਹਿਯੋਗ ਕਰਨ ਦੀ ਜ਼ੋਰਦਾਰ ਵਕਾਲਤ ਕਰਦਿਆਂ ਅੱਜ ਕਿਹਾ ਕਿ ਇਸ ਚੁਣੌਤੀ ਨਾਲ ਨਜਿੱਠਣ ਲਈ ਦੋਹਰੇ ਮਾਪਦੰਡਾਂ ਲਈ ਕੋਈ ਥਾਂ ਨਹੀਂ ਹੈ। ਮੋਦੀ ਨੇ ਇੱਥੇ 16ਵੇਂ ਬ੍ਰਿਕਸ ਸਿਖਰ ਸੰਮੇਲਨ ਨੂੰ ਸੰਬੋਧਨ …

Read More »

ਜ਼ਮੀਨੀ ਵਿਵਾਦ ਕਾਰਨ ਵਿਅਕਤੀ ਦਾ ਗੋਲੀ ਮਾਰ ਕੇ ਕਤਲ

ਧਿਆਨ ਸਿੰਘ ਭਗਤ ਕਪੂਰਥਲਾ, 23 ਅਕਤੂਬਰ ਇੱਥੋਂ ਨਜ਼ਦੀਕੀ ਪਿੰਡ ਝੱਲ ਠੀਕਰੀਵਾਲ ਵਿੱਚ ਮੰਗਲਵਾਰ ਦੇਰ ਸ਼ਾਮ ਜ਼ਮੀਨੀ ਵਿਵਾਦ ਕਾਰਨ ਗੋਲੀ ਮਾਰ ਕੇ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ।  ਮ੍ਰਿਤਕ ਦੀ ਪਛਾਣ ਜਸਪਾਲ ਸਿੰਘ (60) ਵਾਸੀ ਸੁਖੀਆ ਨੰਗਲ ਥਾਣਾ ਫੱਤੂਢੀਂਗਾ ਵਜੋਂ ਹੋਈ ਹੈ। ਪੁਲੀਸ ਵੱਲੋਂ ਥਾਣਾ ਕੋਤਵਾਲੀ ਕਪੂਰਥਲਾ ਵਿੱਚ ਇਸ ਮਾਮਲੇ …

Read More »

ਲਖੀਮਪੁਰ ਖੀਰੀ ਹਿੰਸਾ: ਆਸ਼ੀਸ਼ ਮਿਸ਼ਰਾ ਨੂੰ ਜ਼ਮਾਨਤ ਸ਼ਰਤਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼

ਨਵੀਂ ਦਿੱਲੀ, 23 ਅਕਤੂਬਰਸੁਪਰੀਮ ਕੋਰਟ ਨੇ ਅੱਜ 2021 ਦੀ ਲਖੀਮਪੁਰ ਖੀਰੀ ਹਿੰਸਾ ਨਾਲ ਸਬੰਧਤ ਕਤਲ ਕੇਸ ਵਿੱਚ ਮੁਲਜ਼ਮ ਅਤੇ ਸਾਬਕਾ ਕੇਂਦਰੀ ਮੰਤਰੀ ਅਜੈ ਮਿਸ਼ਰਾ ਟੇਨੀ ਦੇ ਪੁੱਤਰ ਅਸ਼ੀਸ਼ ਮਿਸ਼ਰਾ ਨੂੰ ਉਸ ’ਤੇ ਲਗਾਈਆਂ ਜ਼ਮਾਨਤ ਸ਼ਰਤਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦਾ ਨਿਰਦੇਸ਼ ਦਿੱਤਾ। ਜਸਟਿਸ ਸੂਰਿਆਕਾਂਤ, ਜਸਟਿਸ ਦੀਪਾਂਕਰ ਦੱਤਾ ਅਤੇ ਜਸਟਿਸ …

Read More »

ਦਫਤਰੀ ਕੰਪਿਊਟਰਾਂ ”ਤੇ WhatsApp ਦੀ ਵਰਤੋਂ ‘ਤੇ ਪਾਬੰਦੀ → Ontario Punjabi News

ਹਾਂਗਕਾਂਗ ਸਰਕਾਰ ਨੇ ਸੁਰੱਖਿਆ ਖਤਰਿਆਂ ਦੇ ਡਰੋਂ ਜ਼ਿਆਦਾਤਰ ਨੌਕਰਸ਼ਾਹਾਂ ਦੇ ਦਫਤਰੀ ਕੰਪਿਊਟਰਾਂ ‘ਤੇ ਵਟਸਐਪ, ਵੀਚੈਟ ਅਤੇ ਗੂਗਲ ਡਰਾਈਵ ਵਰਗੀਆਂ ਪ੍ਰਸਿੱਧ ਐਪਸ ਦੀ ਵਰਤੋਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਕਈ ਨੌਕਰਸ਼ਾਹਾਂ ਨੇ ਡਿਜੀਟਲ ਨੀਤੀ ਦਫ਼ਤਰ ਦੇ ਨਵੇਂ ਆਈਟੀ ਸੁਰੱਖਿਆ ਦਿਸ਼ਾ-ਨਿਰਦੇਸ਼ਾਂ ਕਾਰਨ ਅਸੁਵਿਧਾ ਦੀ ਸ਼ਿਕਾਇਤ ਕੀਤੀ ਹੈ।ਸਰਕਾਰੀ ਕਰਮਚਾਰੀਆਂ …

Read More »

ਕਮਜ਼ੋਰ ਗਲੋਬਲ ਸੰਕੇਤਾਂ ਦੇ ਕਾਰਨ ਸੈਂਸੈਕਸ, ਨਿਫ਼ਟੀ 1 ਪ੍ਰਤੀਸ਼ਤ ਤੋਂ ਵੱਧ ਡਿੱਗੇ

ਮੁੰਬਈ, 22 ਅਕਤੂਬਰ ਪੂੰਜੀ ਬਾਜ਼ਾਰਾਂ ਤੋਂ ਵੱਡੇ ਪੱਧਰ ’ਤੇ ਵਿਦੇਸ਼ੀ ਫੰਡਾਂ ਦੇ ਨਿਕਾਸ ਅਤੇ ਸੁਸਤ ਗਲੋਬਲ ਇਕੁਇਟੀ ਦੇ ਵਿਚਕਾਰ ਇਕੁਇਟੀ ਬੈਂਚਮਾਰਕ ਸੂਚਕ ਸੈਂਸੈਕਸ ਅਤੇ ਨਿਫ਼ਟੀ ਮੰਗਲਵਾਰ ਨੂੰ 1 ਫੀਸਦੀ ਤੋਂ ਵੱਧ ਡਿੱਗ ਗਏ। ਪਿਛਲੇ ਦਿਨ ਦੀ ਗਿਰਾਵਟ ਨੂੰ ਵਧਾਉਂਦੇ ਹੋਏ, ਬੀਐਸਈ ਸੈਂਸੈਕਸ 930.55 ਅੰਕ ਜਾਂ 1.15 ਫੀਸਦੀ ਡਿੱਗ ਕੇ 80,220.72 …

Read More »

ਜ਼ਿਮਨੀ ਚੋਣਾਂ: ਭਾਜਪਾ ਨੇ 3 ਉਮੀਦਵਾਰ ਐਲਾਨੇ; ਬਾਦਲ, ਢਿੱਲੋਂ ਤੇ ਕਾਹਲੋਂ ਲੜਨਗੇ ਚੋਣ

ਜੋਗਿੰਦਰ ਸਿੰਘ ਮਾਨ ਮਾਨਸਾ, 22 ਅਕਤੂਬਰ Bypolls Punjab: ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਦੀਆਂ ਹੋ ਰਹੀਆਂ ਜ਼ਿਮਨੀ ਚੋਣਾਂ ਵਾਸਤੇ ਮੰਗਲਵਾਰ ਨੂੰ ਤਿੰਨ ਹਲਕਿਆਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਵੱਲੋਂ ਕੀਤੇ ਗਏ ਐਲਾਨ ਮੁਤਾਬਕ ਗਿੱਦੜਬਾਹਾ ਤੋਂ ਮਨਪ੍ਰੀਤ ਸਿੰਘ ਬਾਦਲ, ਬਰਨਾਲਾ ਤੋਂ ਕੇਵਲ ਸਿੰਘ …

Read More »

ਭਾਜਪਾ ਆਪਣੇ ਹੀ ਪਾਰਟੀ ਆਗੂਆਂ ਖ਼ਿਲਾਫ਼ ਸਾਜ਼ਿਸ਼ਾਂ ਰਚ ਰਹੀ: ਅਖਿਲੇਸ਼

ਲਖਨਊ, 22 ਅਕਤੂਬਰ Akhilesh Yadav on Bahraich violence: ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਮੰਗਲਵਾਰ ਨੂੰ ਦੋਸ਼ ਲਾਇਆ ਕਿ ਇਹ ਗੱਲ ਹੁਣ ਜੱਗਜ਼ਾਹਰ ਹੋ ਗਈ ਹੈ ਕਿ ਭਾਜਪਾ ਆਪਣੇ ਹੀ ਲੋਕਾਂ ਖ਼ਿਲਾਫ਼ ਸਾਜ਼ਿਸ਼ਾਂ ਰਚ ਰਹੀ ਹੈ। ਉਨ੍ਹਾਂ ਇਹ ਗੱਲ ਭਾਜਪਾ ਦੇ ਇਕ ਵਿਧਾਇਕ ਵੱਲੋਂ ਮਹਿਰਾਜਗੰਜ ਹਿੰਸਾ ਮਾਮਲੇ ਵਿਚ ਆਪਣੀ …

Read More »

Watch Video | ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ PR ਮਿਲਦੀ ਰਹੇਗੀ ਪਰ…

Watch Video | ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ PR ਮਿਲਦੀ ਰਹੇਗੀ ਪਰ… ਭਾਰਤ ਨਾਲ ਵਿਵਾਦ ਬਾਰੇ ਕੈਨੇਡੀਅਨ ਪੰਜਾਬੀ MP ਰੂਬੀ ਸਹੋਤਾ ਦਾ ਵੱਡਾ ਬਿਆਨ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ PR ਮਿਲਦੀ ਰਹੇਗੀ ਪਰ… #RubySahota #justintrudeau #studyvisa #workpermit #canada https://youtu.be/pZFc6QY1ZAE The post Watch Video | ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ PR ਮਿਲਦੀ ਰਹੇਗੀ ਪਰ… first appeared on …

Read More »

Video: ਰੂਸ-ਯੂਕਰੇਨ ਟਕਰਾਅ ਦੇ ਖ਼ਾਤਮੇ ਲਈ ਭਾਰਤ ਹਰ ਸੰਭਵ ਸਹਿਯੋਗ ਦੇਣ ਨੂੰ ਤਿਆਰ: ਮੋਦੀ ਦਾ ਪੂਤਿਨ ਨੂੰ ਸੁਨੇਹਾ

ਕਜ਼ਾਨ, 22 ਅਕਤੂਬਰ PM Modi on ending Russia-Ukraine conflict: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਇਥੇ ਰੂਸੀ ਸਦਰ ਵਲਾਦੀਮੀਰ ਪੂਤਿਨ ਨਾਲ ਗੱਲਬਾਤ ਦੌਰਾਨ ਕਿਹਾ ਕਿ ਰੂਸ-ਯੂਕਰੇਨ ਟਕਰਾਅ ਪੁਰਅਮਨ ਤਰੀਕੇ ਨਾਲ ਹੱਲ ਕੀਤਾ ਜਾਣਾ ਚਾਹੀਦਾ ਹੈ ਅਤੇ ਭਾਰਤ ਇਸ ਮਕਸਦ ਲਈ ਹਰ ਸੰਭਵ ਸਹਿਯੋਗ ਦੇਣ ਲਈ ਤਿਆਰ ਹੈ। ਮੋਦੀ ਨੇ …

Read More »